ਨੀਲ ਤੇ ਰੂਪਮਤੀ

(ਗ੍ਰੀਕ ਮਿਥਿਹਾਸ ਕਾਮੁਕ ਕਹਾਣੀ ਦਾ ਅਨੁਵਾਦ ਕਰ ਰਿਹਾਂ ਹਾਂ। ਇਸ ਵਿੱਚ zeus  ਨੂੰ ਨੀਲ Europa ਨੂੰ ਰੂਪਮਤੀ ਦਾ ਨਾਮ ਦਿੱਤਾ ਹੈ।  ਗਰੀਕ ਮਿਥਿਹਾਸ ਕਾਮੁਕ ਕਹਾਣੀਆਂ ਨਾਲ ਭਰਿਆ ਪਿਆ ਹੈ ਉਸ ਵਿਚੋਂ ਇੱਕ ਕਹਾਣੀ ਦਾ ਅਨੁਵਾਦ  )
ਰਾਜਕੁਮਾਰੀ ਰੂਪਮਤੀ ਸਮੁੰਦਰ ਦੇ ਕੰਢੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ।  ਆਪਣੀ ਖੂਬਸੂਰਤੀ ਤੋਂ ਅਣਜਾਣ ਤੇ ਇਸ ਗੱਲੋਂ ਅਣਜਾਣ ਕਿ ਕੋਈ ਉਸਦੇ ਉੱਤੇ ਪਲ ਪਲ ਲਈ ਘਾਤ ਲਗਾਈ ਬੈਠਾ ਹੈ।  ਉਸਦੇ ਪਿਤਾ ਵੱਲੋਂ ਉਸਨੂੰ ਇਸ ਤਰ੍ਹਾਂ ਪਾਲਿਆ ਗਿਆ ਸੀ ਕਿ ਉਹ ਅਜੇ ਕਿਸੇ ਪਰਾਏ ਪੁਰਸ਼ ਦੀ ਛੋਹ ਤੋਂ ਵੀ ਅਣਜਾਣ ਸੀ। ਪਰੰਤੂ ਆਕਾਸ਼ ਦੇ ਰਾਜੇ ਨੀਲ ਦੀ ਨਿਗ੍ਹਾ ਉਸਤੇ ਬਦਸਤੂਰ ਸੀ।  ਉਹ ਸਿਰਫ ਇੱਕ ਮੌਕਾ ਚਾਹੁੰਦਾ ਸੀ।  ਉਸ ਬੇ ਹਿਸਾਬ ਹੁਸਨ ਨੂੰ ਮਾਨਣ ਲਈ ਉਹ ਉਤਾਵਲਾ ਸੀ। ਉਸਦੀ ਆਪਣੀ ਦਿੱਖ ਅਜਿਹੀ ਸੀ ਕਿ ਰੂਪਮਤੀ ਵਰਗੀ ਕੋਮਲ ਇਸਤਰੀ ਉਸ ਵੱਲ ਦੇਖਕੇ ਇੱਕਦਮ ਡਰ ਸਕਦੀ ਸੀ। ਅੱਜ ਦੇ ਇਸ ਮੌਕੇ ਨੂੰ ਉਹ ਅਜਾਂਈ ਨਹੀਂ ਸੀ ਜਾਣ ਦੇਣਾ ਚਾਹੁੰਦਾ ਸੀ। ਨੀਲ ਨੇ ਖੁਦ ਨੂੰ ਇੱਕ ਚਿੱਟੇ ਬਹੁਤ ਹੀ ਪਿਆਰੇ ਦਿਸਦੇ ਬਲਦ ਦੇ ਰੂਪ ਚ ਢਾਲ ਲਿਆ।  ਖਰਗੋਸ਼ ਤੋਂ ਵੀ ਵੱਧ ਚਿੱਟਾ , ਤਾਕਤਵਰ ਤੇ ਗਠੀਲਾ ਸਰੀਰ ਪਰ ਆਖਣ ਵਿੱਚ ਹਿਰਨ ਵਰਗੀ ਮਾਸੂਮੀਅਤ।  ਉਹ ਸਮੁੰਦਰ ਦੇ ਪਾਣੀ ਵਿਚੋਂ ਨਿੱਕਲ ਕੇ ਨਿੱਕੇ ਨਿੱਕੇ ਕਦਮਾਂ ਨਾਲ ਖੇਡ ਤੇ ਕੁਝ ਫੁਲ ਪੱਤੀਆਂ ਚੁਗ ਰਹੀ ਰਾਜਕੁਮਾਰੀ ਵੱਲ ਵਧਿਆ। ਨੀਲ ਉਸਦੀਆਂ ਅੱਖਾਂ ਵੱਲ ਸਿੱਧਾ ਵੇਖ ਰਿਹਾ ਸੀ।  ਦੋਵਾਂ ਦੀਆਂ ਅੱਖਾਂ ਚ ਇਕੋ ਜਿਹੇ ਹਾਵ ਭਾਵ ਸੀ ਮਾਸੂਮੀਅਤ ਭਰੇ।  ਰੂਪਮਤੀ ਉਸਦੇ ਰੰਗ ਰੂਪ ਅੱਖਾਂ ਚ ਗੁਆਚ ਗਈ ਸੀ।  ਬਲਦ ਬਣਿਆ ਨੀਲ ਪਲ ਪਲ ਉਸ ਵੱਲ ਵੱਧ ਰਿਹਾ ਸੀ।  ਰੂਪਮਤੀ ਨੇ ਇੱਕ ਪੱਲ ਵੀ ਪੈਰ ਪਿੱਛੇ ਨਹੀਂ ਸੀ ਕੀਤਾ।  ਨੀਲ ਨੇ ਪੈਰਾਂ ਕੋਲ ਆ ਕੇ ਉਸਦੇ ਪੈਰਾਂ ਨੂੰ ਸਪਰਸ਼ ਕੀਤਾ। ਠੰਡੀ ਰੇਤ ਨਾਲ ਉਸਦੇ ਪੈਰ ਠੰਡੇ ਸੀ ਉਸ ਉੱਪਰ ਜੀਭ ਦੇ ਸਪਰਸ਼ ਨੇ ਉਸਦੇ ਮਨ ਨੂੰ ਕਾਬੂ ਕਰ ਲਿਆ ਸੀ।  ਹੱਥਾਂ ਦੇ ਫੁੱਲਾਂ ਨੂੰ ਉਸਨੇ ਬਲਦ ਦੇ ਗਰਦਨ ਦੇ ਆਸ ਪਾਸ ਲਪੇਟ ਦਿੱਤਾ।  ਉਸਦੇ ਸਿੰਗਾਂ ਨੂੰ ਆਪਣੇ ਹੱਥਾਂ ਨਾਲ ਛੋਹ ਕੇ ਵੇਖਿਆ।  ਉਸਨੂੰ ਇਹ ਬੇਹੱਦ ਮੁਲਾਇਮ ਤੇ ਸਖ਼ਤ ਵਸਤ ਬਹੁਤ ਪਸੰਦ ਆਈ।  ਆਪਣੇ ਹੱਥ ਉਸਦੀ ਗਰਦਨ ਤੇ ਫੇਰਦੀ ਹੋਈ ਉਸਨੇ ਪਿੰਡ ਤੇ ਫੇਰਨ ਲੱਗੀ।  ਮੁਲਾਇਮ ਰੇਸ਼ਮ ਵਰਗੇ ਵਾਲਾਂ ਦੀ ਛੋਹ ਨੇ ਰੂਪਮਤੀ ਦੇ ਮਨ ਵਿਚੋਂ ਡਰ ਨੂੰ ਕੱਢ ਦਿੱਤਾ ਸੀ।  ਉਸਨੂੰ  ਹੱਥ ਫੇਰਦੀ ਹੋਈ ਨੂੰ ਅਚਾਨਕ ਸਵਾਰੀ ਕਰਨ ਦਾ ਮਨ ਕੀਤਾ। ਉਸਦੇ ਮਨ ਦੀ ਗੱਲ ਸਮਝਦਿਆ ਨੀਲ ਝੁਕ ਗਿਆ।  ਰੂਪਮਤੀ ਉਸਤੇ ਸਵਾਰ ਹੋ ਗਈ।  ਨੀਲ ਹੌਲੀ ਹੌਲੀ ਪੈਰ ਪੱਟਦਾ ਸਮੁੰਦਰ ਵੱਲ ਵਧਣ ਲੱਗਾ।  ਪਲਾਂ ਚ ਉਸਦੀ ਤੇਜੀ ਵਧਣ ਲੱਗੀ ਸੀ। ਪਰ ਰੂਪਮਤੀ ਨੂੰ ਬਿਲਕੁਲ ਘਬਰਾਹਟ ਨਹੀਂ ਸੀ ਹੋ ਰਹੀ ਸਗੋਂ ਉਹ ਇਹਨਾਂ ਪਲਾਂ ਨੂੰ ਮਾਣ ਰਹੀ ਸੀ।  ਉਸਨੂੰ ਮਹਿਸੂਸ ਹੋ ਰਿਹਾ ਸੀ ਜਿਵੇਂ ਉਸਦੇ ਪੱਟਾਂ ਦੇ ਵਿਚਕਾਰ ਮੁਲਾਇਮ ਨੀਲ ਦੀ ਮੁਲਾਇਮ ਚਮੜੀ ਸਖਤ ਹੋ ਰਹੀ ਹੋਵੇ।  ਪਰ ਇਹ ਸਖਤੀ ਉਸਦੇ ਮਨ ਚ ਡਰ ਪੈਦਾ ਕਰਨ ਨਾਲੋਂ ਉਸਨੂੰ ਖੁਦ ਜ਼ੋਰ ਨਾਲ ਨੀਲ ਦੇ ਜਿਸਮ ਨਾਲ ਜੋੜਨ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੀਆਂ ਅੱਖਾਂ ਮਿੱਚ ਰਹੀਆਂ ਸੀ।  ਇਸੇ ਦਾ ਫਾਇਦਾ ਚੁੱਕਦੇ ਹੋਏ ਨੀਲ ਨੇ ਪਲਾਂ ਚ ਸਮੁੰਦਰ ਨੂੰ ਪਾਰ ਕਰਕੇ ਇੱਕ ਟਾਪੂ ਤੇ ਪਹੁੰਚ ਗਿਆ।  ਹੁਣ ਉਸ ਟਾਪੂ ਤੇ ਨੀਲ ਤੇ ਰਾਜਕੁਮਾਰੀ ਤੋਂ ਬਿਨਾਂ ਕੋਈ ਨਹੀਂ ਸੀ। ਇਸ ਅਚਾਨਕ ਰੋਕ ਤੋਂ ਰੂਪਮਤੀ ਤ੍ਰਬਕੀ।  ਪਰ ਆਪਣੇ ਆਸ ਪਾਸ ਦੀ ਖੂਬਸੂਰਤੀ ਦੇਖ ਕੇ ਦੰਗ ਰਹਿ ਗਈ।  ਉਹ ਨੀਲ ਦੀ ਪਿੱਠ ਤੋਂ ਉੱਤਰੀ ਤੇ ਆਪਣੇ ਪੈਰ ਨਾਲ ਟਾਪੂ ਦੀ ਰੇਤ ਨਾਲ ਖੇਡਣ ਲੱਗੀ।  ਕੁਝ ਪਲ ਪਹਿਲਾਂ ਦਾ ਆਨੰਦ ਅਜੇ ਵੀ ਉਸਦੇ ਮਨ ਤੇ ਭਾਰੂ ਸੀ।  ਉਸਨੇ ਬਲਦ ਦੀਆਂ ਅੱਖਾਂ ਵੱਲ ਤੱਕਦੇ ਪੁੱਛਿਆ ਕਿ ਉਹ ਕਿੱਥੇ ਹੈ ?ਨੀਲ ਨੇ ਤੁਰੰਤ ਆਪਣੇ ਰੂਪ ਨੂੰ ਬਦਲਿਆ।  ਪਰ ਆਪਣੇ ਸਰੀਰ ਨੂੰ ਐਨਾ ਕੁ ਹੀ ਰਖਿਆ ਕਿ ਉਹ ਰੂਪਮਤੀ ਦੇ ਆਕਾਰ ਦਾ ਰਹੇ। ਉਸ ਵੱਲ ਮੁਖਾਤਿਬ ਹੁੰਦੇ ਹੋਏ ਉਸਨੇ ਆਪਣਾ ਪਛਾਣ ਦੱਸੀ।  ਤੇ ਦੱਸਿਆ ਕਿ ਉਹ ਅਸਮਾਨ ਤੋਂ ਹੀ ਉਸਦੀ ਸੁੰਦਰਤਾ ਨੂੰ ਤੱਕਦਾ ਪਤਾ ਨਹੀਂ ਕਦੋਂ ਤੋਂ ਇਸ ਪਲ ਨੂੰ ਉਡੀਕ ਰਿਹਾ ਸੀ।  ਤੇ ਸਿਰਫ ਉਸਦੀ ਇਸ ਸੁੰਦਰਤਾ ਦੇ ਅੰਦਰ ਭਰੇ ਉਸ ਤੂਫ਼ਾਨ ਤੇ ਅਹਿਸਾਸ ਉਸਨੂੰ ਕਰਵਾਉਣਾ ਚਾਹੁੰਦਾ ਸੀ। ਰੂਪਮਤੀ ਦੀ ਕੁਆਰੀ ਸੁੰਦਰਤਾ ਪਹਿਲਾਂ ਹੀ ਉਸਦੇ ਸਪਰਸ਼ ਨਾਲ ਖਿੜ ਚੁੱਕੀ ਸੀ।  ਉਸਦੇ ਸ਼ਬਦਾਂ ਦਾ ਅਰਥ ਉਹ ਨਹੀਂ ਜਾਣਦੀ  ਸੀ। ਪਰ ਉਹ ਮੁੜ ਉਸ ਦੀ ਪਿੰਡੇ ਦੀ ਛੋਹ ਵੇਖਣਾ ਚਾਹੁੰਦੀ ਸੀ ਜੋ ਭਾਵੇਂ ਹੁਣ ਇਨਸਾਨ ਹੋ ਚੁੱਕਾ ਸੀ ਪਰ ਉਸਦੇ ਸਰੀਰ ਦਾ ਗਠੀਲਾਪਣ ਉਵੇਂ ਹੀ ਸੀ।  ਉਹ ਕਿਸੇ ਜਾਦੂ ਵਾਂਗ ਉਸਦੀਆਂ ਬਾਹਾਂ ਚ ਬੱਝ ਗਈ। ਅਸਮਾਨ ਚ ਅਚਾਨਕ ਬੱਦਲ ਗੜਕਣ ਲੱਗੇ ਜੋ ਨੀਲ ਦੇ ਮਨ ਚ ਉੱਠੇ ਤੂਫ਼ਾਨ ਦਾ ਹੀ ਰੂਪ ਸੀ। ਉਸਨੂੰ ਛੋਹਂਦੇ ਹੀ ਰੂਪਮਤੀ ਦੇ ਜਿਸਮ ਚ ਆਏ ਬਦਲਾਅ ਨੀਲ ਨੂੰ ਮਹਿਸੂਸ ਹੋਏ।  ਉਸਨੇ ਆਪਣੀ ਇੱਕ ਉਂਗਲ ਉਸਦੀ ਗੁਲਾਬੀ ਗੱਲ ਤੇ ਘੁਮਾਈ।  ਜਿਸਦਾ ਕਰੰਟ ਰੂਪਮਤੀ ਦੇ ਪੂਰੇ ਜਿਸਮ ਚ ਦੌੜ ਗਿਆ ਤੇ ਬਿਲਕੁਲ ਉਸਦੀਆਂ ਲੱਤਾਂ ਦੇ ਵਿਚਕਾਰ ਜਾ ਕੇ ਇਕੱਠਾ ਹੋਇਆ।  ਉਸਨੂੰ ਲੱਤਾਂ ਨੂੰ ਵਧੇਰੇ ਫੈਲਾਉਣਾ ਪਿਆ।  ਉਸੇ ਸਮੁੰਦਰ ਦੀ ਰੇਤ ਤੇ ਦੋਵੇਂ ਲੇਟ ਗਏ।  ਨੀਲ ਨੇ ਉਸਨੂੰ ਆਪਣੀਆਂ ਬਾਹਵਾਂ ਚ ਕੱਸ ਲਿਆ ਸੀ।  ਰੇਤ ਤੇ ਠੰਡੀ ਵਗਦੀ ਹਵਾ ਉਹਨਾਂ ਦੇ ਜਿਸਮਾਂ ਨੂੰ ਛੋਹ ਕੇ ਗਰਮ ਹੋ ਰਹੀ ਸੀ। ਪਹਿਲੀ ਵਾਰ ਨੀਲ ਨੇ ਉਸਦੇ ਬੁੱਲਾਂ ਨੂੰ ਆਪਣੇ ਬੁੱਲਾਂ ਨਾਲ ਛੋਹਿਆ।  ਲੰਮੇ ਚੁੰਮਣ ਤੋਂ ਪਹਿਲਾਂ ਕਈ ਵਾਰ ਛੋਹ ਕੇ ਵੱਖ ਕਰਕੇ ਬੁੱਲਿਆਂ ਚ ਪਿਆਸ ਦੌੜਾ ਦਿੱਤੀ।  ਉਸਦੇ ਲੰਮੇ ਚੁੰਮਣ ਨਾਲ ਜਿਵੇਂ ਰੂਪਮਤੀ ਮਦਹੋਸ਼ ਹੋ ਗਈ ਹੋਵੇ। ਅੱਜ ਤੱਕ ਉਸਦੇ ਕੁਆਰੀ ਅੰਗਾਂ ਨੂੰ ਕਿਸੇ ਮਰਦ ਨੇ ਨਹੀਂ ਸੀ ਛੋਹਿਆ ਇਥੇ ਬੁਲਾਂ ਦੀ ਛੋਹ ਦੀ ਤੜਪ ਮੁਮਕਿਨ ਸੀ। ਉਹ ਆਪਣੇ ਉੱਪਰ ਨੀਲ ਦੀ ਇੱਛਾ ਨੂੰ ਮਹਿਸੂਸ ਕਰ ਸਕਦੀ ਸੀ ਜਿਹੜੀ ਵਧਦੀ ਹੋਈ ਬਿਲਕੁਲ ਉਸਦੇ ਵੱਲੋਂ ਛੋਹੇ ਬਲਦ ਦੇ ਸਿੰਗਾਂ ਵਰਗੀ ਸਖਤ ਹੋ ਗਈ ਸੀ।  ਪਰ ਉਹ ਅਣਜਾਣ ਸੀ ਕਿ ਉਹ ਇਸ ਨਾਲ ਕੀ ਕਰ ਸਕਦੀ ਹੈ।  ਨੀਲ ਦੇ ਮਨ ਉੱਤੇ ਕਾਮ ਪੂਰੀ ਤਰ੍ਹਾਂ ਭਾਰੂ ਸੀ ਤੇ ਉਸਦੇ ਦਬਾਅ ਥੱਲੇ ਉਹ ਵੀ ਉਸੇ ਹਨੇਰੇ ਚ ਉੱਡ ਰਹੀ ਸੀ।  ਜਿਸਨੇ ਉਸਦੇ ਜਿਸਮ ਦੇ ਹਰ ਪੋਰ ਵਿੱਚ ਟੱਸ ਛੇੜ ਦਿੱਤੀ ਸੀ।  ਤੇ ਜਦੋਂ ਨੀਲ ਨੇ ਉਸਨੂੰ ਅੱਖਾਂ ਬੰਦ ਕਰਨ ਲਈ ਕਿਹਾ ਉਦੋਂ ਉਸਦੇ ਪਾਇਆ ਨੀਲ ਵਸਤਰ ਉਤਾਰ ਦਿੱਤਾ।  ਉਸਦੀ ਪੂਰਾ ਪਿੰਡਾਂ ਉਸਦੀਆਂ ਅੱਖਾਂ ਸਾਹਮਣੇ ਸੀ।  ਨੀਲ ਦੇ ਹੱਥਾਂ ਨੇ ਉਸਦੇ ਬੁੱਲਾਂ ਤੋਂ ਲੈ ਗਰਦਨ ਤੋਂ ਹੁੰਦੇ ਹੋਏ ਉਸਦੇ ਪੱਟਾਂ ਦੇ ਵਿਚਕਾਰ ਤੱਕ ਆਪਣੀਆਂ ਉਂਗਲੀਆਂ ਨੂੰ ਇਸਤਰਾਂ ਘੁਮਾਇਆ ਕਿ ਉਸਦੇ ਪੱਟ ਖੁੱਦ ਹੀ ਕੱਸੇ ਗਏ।  ਰੂਪਮਤੀ ਨੂੰ ਨਹੀਂ ਪਤਾ ਸੀ ਕਿ ਅੱਗੇ ਕਿ ਹੋਣ ਵਾਲਾ ਬੱਸ ਉਹ ਇਹ ਚਾਹੁੰਦੀ ਸੀ ਕਿ ਜੋ ਵੀ ਹੋਵੇ ਬੱਸ ਛੇਤੀ ਹੋਏ।  ਉਹ ਇਸ ਦੌੜਦੀ ਬਿਜਲੀ ਨੂੰ ਨਹੀਂ ਸੀ ਸਹਾਰ ਸਕਦੀ।  ਉਸਦੀਆਂ ਅੱਖਾਂ ਚ ਲਾਲੀ ਉੱਤਰ ਆਈ ਸੀ ਜਿਵੇਂ ਹੁਣੇ ਭੰਗ ਪੀਤੀ ਹੋਏ।  ਤੇ ਬੁੱਲ੍ਹਾ ਚ ਕਾਂਬਾਂ ਸੀ ਤੇ ਜਿਸਮ ਦੇ ਹਰ ਕੋਨੇ ਚ ਆਕੜ ਤੇ ਪਾਣੀ। ਨੀਲ ਉਸਦੀ ਬੇਚੈਨੀ ਨੂੰ ਸਮਝਦਾ ਸੀ।  ਭਲਾ ਇੱਕ ਕੁਆਰੀਅਣਜਾਣ ਤੇ ਖੂਬਸੂਰਤ ਮੁਟਿਆਰ ਕਦੋਂ ਤੱਕ ਉਸਦੀਆਂ ਪ੍ਰੇਮ ਭਰੇ ਸਪਰਸ਼ ਨੂੰ ਝੱਲ ਸਕਦੀ ਸੀ ?ਉਸਨੇ ਆਪਣੇ ਪੂਰੇ ਸਰੀਰ ਨੂੰ ਉਸਦੇ ਉੱਪਰ ਜਕੜ ਲਿਆ ਇੰਝ ਲਗਦਾ ਸੀ ਜਿਵੇਂ ਉਸਦਾ ਆਕਾਰ ਵੱਧ ਗਿਆ ਹੋਵੇ।  ਰੂਪਮਤੀ ਉਸਦੀਆਂ ਬਾਹਾਂ ਚ ਜਕੜੀ ਗਈ।  ਉਸਦੀ ਪਿੱਠ ਤੇ ਜਕੜੇ ਹੱਥਾਂ ਨੇ ਪਿੱਠ ਤੇ ਜੰਮੀ ਰੇਤ ਨੂੰ ਝਾੜਦੇ ਹੋਏ ਪਿੱਠ ਨੂੰ ਸਹਿਲਾਇਆ।  ਤੇ ਹੱਥ ਗਰਦਨ ਦੇ ਪਿਛਾਂਹ ਤੋਂ ਲੱਕ ਤੱਕ ਦੌੜ ਗਏ।  ਉਹ ਉਸਦੀਆਂ ਬਾਹਾਂ ਚ ਝੂਲ ਗਈ ਸੀ। ਉਸਦੀਆਂ ਲੱਤਾਂ ਆਪਣੇ ਆਪ ਹੀ ਖੁੱਲ ਗਈਆਂ ਜਿਵੇਂ ਉਹ ਨੀਲ ਨੂੰ ਆਪਣੇ ਅੰਦਰ ਸਮਾਂ ਲੈਣ ਲਈ ਤਿਆਰ ਹੋਣ।  ਬਿਜਲੀ ਦੀ ਇੱਕ ਕੜਕ ਨਾਲ ਨੀਲ ਨੂੰ ਉਸਨੇ ਆਪਣੇ ਅੰਦਰ ਮਹਿਸੂਸ ਕੀਤਾ।  ਇਹ ਕੜਕ ਉਸਨੂੰ ਧੁਰ ਦਿਲ ਤੱਕ ਮਹਿਸੂਸ ਹੋਈ।  ਨੀਲ ਨੇ ਖੁਦ ਨੂੰ ਹਰ ਤਰੀਕੇ ਉਸਦੇ ਆਸ ਪਾਸ ਫਿੱਟ ਕਰ ਲਿਆ।   ਬੱਦਲਾਂ ਦੀ ਗੜਗੜਾਹਟ ਤੇਜ ਹੋ ਰਹੀ ਸੀ ਤੇ ਉਸਦੇ ਨਾਲ ਹਵਾ ਵੀ ਸ਼ਾਂ ਸ਼ਾਂ ਕਰਕੇ ਵਗ ਰਹੀ ਸੀ।  ਸਿਰਫ ਬਾਹਰ ਹੀ ਨਹੀਂ ਸਗੋਂ ਆਪਣੇ ਸਰੀਰ ਦੇ ਉੱਪਰ ਤੇ ਆਪਣੇ ਸਰੀਰ ਦੇ ਅੰਦਰ ਵੀ ਰੂਪਮਤੀ ਇਸੇ ਤੂਫ਼ਾਨ ਨੂੰ ਮਹਿਸੂਸ ਕਰ ਰਹੀ ਸੀ।  ਹਰ ਲੰਘਦੇ ਪਲ ਨਾਲ ਉਹ ਨਵੇਂ ਸ਼ਿਖਰ ਛੋਹ ਰਹੀ ਸੀ।  ਜਦੋਂ ਤੱਕ ਇੱਕ ਬਦਲ ਅਚਾਨਕ ਫਟਿਆ ਤੇ ਜਿਵੇਂ ਕੋਈ ਬੰਨ ਟੁੱਟ ਗਿਆ ਹੋਵੇ।  ਨੀਲ ਤੇ ਰੂਪਮਤੀ ਇੱਕ ਦੂਸਰੇ ਦੀਆਂ ਬਾਹਾਂ ਵਿੱਚ ਜਿਵੇਂ ਝੂਲ ਗਏ। ਨੀਲ ਨੇ ਰੂਪਮਤੀ ਦੇ ਕੰਬਦੇ ਸਰੀਰ ਨੂੰ ਆਪਣੇ ਹੱਥਾਂ ਚ ਲਿਆ ਤੇ ਉਂਗਲਾਂ ਨਾਲ ਉਸਨੂੰ ਪਲੋਸਣ ਲੱਗਾ।  ਜਦੋਂ ਤੱਕ ਉਹ ਸ਼ਾਂਤ ਨਾ ਹੋ ਗਈ। “ਕੀ ਮੈਂ ਕਦੇ ਤੈਨੂੰ ਦੁਬਾਰਾ ਮਿਲੇਗੀ” ਉਸਨੇ ਨੀਲ ਵੱਲ ਤੱਕਦੇ ਪੁੱਛਿਆ। “ਜਦੋਂ ਕਦੇ ਵੀ ਮੈਨੂੰ ਯਾਦ ਕਰਕੇ ਉਸ ਅਸਮਾਨ ਵੱਲ ਤੱਕੇਗੀ ਤੈਨੂੰ ਮਹਿਸੂਸ ਹੋਏਗਾ ਕਿ ਮੈਂ ਹਮੇਸ਼ਾਂ ਤੇਰੇ ਨਾਲ ਹਾਂ। ” ਉਸਦੀਆਂ ਅੱਖਾਂ ਵੱਲ ਤੱਕਦੇ ਨੀਲ ਨੇ ਕਿਹਾ ਤੇ ਹਵਾ ਚ ਅਲੋਪ ਹੋ ਗਿਆ। “ਅਲਵਿਦਾ ” ਰੂਪਮਤੀ ਦੇ ਮੂੰਹੋ ਨਿੱਕਲਿਆ। 

ਤੁਹਾਡੇ ਵਿਚਾਰ ਇਥੇ ਦਵੋ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s