Tag: ਇਸ਼ਕ ਦੀ ਤਿਕੋਣ

ਕਹਾਣੀ : ਇਸ਼ਕ-ਤਿਕੋਣ ਭਾਗ ਪਹਿਲਾ

ਕਹਾਣੀ : ਇਸ਼ਕ-ਤਿਕੋਣ ਭਾਗ ਪਹਿਲਾ “ਤੂੰ ਪੈ ਨਰਿੰਦਰ ਨਾਲ ,ਮੈਂ ਆਪੇ ਦੇਖੂੰ ਤੈਨੂੰ ਕਿਹੜਾ ਕੁਝ ਕਹਿੰਦਾ “। ਜੀਤ ਦੀ ਆਵਾਜ਼ ਰਿਕਾਰਡਰ ਵਿਚੋਂ ਗੂੰਜ ਉੱਠੀ । ਮਗਰੋਂ ਚੰਨੋ ਦੀ ਆਵਾਜ਼ ਦੀ ਰੋਣਹਾਕੀ ਤੇ ਨਰਿੰਦਰ ਦੀਆਂ ਕੁਝ ਹੌਲੀ ਬੋਲਦੇ ਦੀਆਂ ਅਵਾਜ਼ਾਂ ਸੁਣਾਈ ਦੇ ਰਹੀਆਂ ਸਨ ।ਪੂਰੇ ਪਿੰਡ ਦੇ ਕੱਠ ਚ ਇਹ ਰਿਕਾਰਡਰ ਚੱਲ ਰਿਹਾ ਸੀ । ਸਿਰ ਥੱਲੇ ਨੂੰ…

Read more ਕਹਾਣੀ : ਇਸ਼ਕ-ਤਿਕੋਣ ਭਾਗ ਪਹਿਲਾ

ਕਹਾਣੀ ਇਸ਼ਕ ਦੀ ਤਿਕੋਣ ਭਾਗ ਦੂਸਰਾ

ਜੀਤ ਵਿਆਹ ਕਰਵਾ ਕੇ ਅਖੀਰ ਰਾਣੋ ਨੂੰ ਆਪਣੇ ਘਰ ਲੈ ਆਇਆ । ਜੀਤ ਲਈ ਇਹ ਚਾਅ ਨਹੀਂ ਸੀ ਮੁੱਕ ਰਹੇ । ਤੇ ਅਖੀਰ ਉਹ ਰਾਤ ਵੀ ਆਈ ਜਿਸ ਦਿਨ ਦਾ ਹਰ ਨੌਜਵਾਨ ਦਿਲ ਨੂੰ ਇੰਤਜ਼ਾਰ ਹੁੰਦਾ । ਜੀਤ ਦੇ ਚਾਚੇ ,ਤਾਏ ਦੇ ਮੁੰਡੇ ਉਸਨੂੰ ਗੱਲਾਂ ਸਮਝਾਉਂਦੇ ਰਹੇ । ਜੀਤ ਕਿੰਨੀ ਦੁਨੀਆਂ ਘੁੰਮ ਚੁੱਕਾ ਸੀ ਉਸਨੂੰ ਕੀ…

Read more ਕਹਾਣੀ ਇਸ਼ਕ ਦੀ ਤਿਕੋਣ ਭਾਗ ਦੂਸਰਾ

ਇਸ਼ਕ ਦੀ ਤਿਕੋਣ ਭਾਗ ਚੌਥਾ

ਹੀ ਬੇਸਬਰੀ ਤੇ ਚਾਅ ਨਾਲ ਜੀਤ ਇਸ ਵਾਰ ਗੱਡੀ ਲੈ ਕੇ ਘਰੋਂ ਨਿੱਕਲਿਆ ਸੀ । ਉਸਦੀ ਸਕੂਲ ਦੀ ਵੈਨ ਦਾ ਕੰਮ ਪੱਕਾ ਹੋ ਗਿਆ ਸੀ । ਅਗਲੇ ਮਹੀਨੇ ਉਸਨੇ ਉਥੇ ਕੰਮ ਸਾਂਭ ਲੈਣਾ ਸੀ । ਇਸ ਗੇੜੇ ਦੇ ਪੰਦਰਾਂ ਦਿਨ ਹੀ ਸੀ ਜਿਹੜੇ ਘਰ ਤੋਂ ਉਸਦੀ ਦੂਰੀ ਦੇ ਸਨ । ਜਿਵੇਂ ਕਿਸੇ ਵਿਦਿਆਰਥੀ ਦਾ ਆਖ਼ਿਰੀ ਇਮਤਿਹਾਨ…

Read more ਇਸ਼ਕ ਦੀ ਤਿਕੋਣ ਭਾਗ ਚੌਥਾ

ਇਸ਼ਕ ਦੀ ਤਿਕੋਣ ਭਾਗ ਪੰਜਵਾਂ

ਚੰਨੋ ਨੇ ਪਲਟ ਕੇ ਪਿੱਛੇ ਵੇਖਿਆ ਤਾਂ ਜੀਤ ਨੂੰ ਵੇਖਕੇ ਉਹ ਮੁਸਕਰਾ ਪਈ। “ਐਸ ਵੇਲੇ ਆਹ ਸਾਰਾ ਕੁਝ ਸਹੀ ਨਹੀਂ , ਨਰਿੰਦਰ ਬੱਚਿਆਂ ਨੂੰ ਲੈ ਕੇ ਆ ਜਾਏਗਾ। ਬਾਹਰ ਦਾ ਦਰਵਾਜ਼ਾ ਖੁੱਲਾ ਹੈ. ਨਾਲੇ ਤੁਹਾਨੂੰ ਅਜੇ ਡਾਕਟਰ ਨੇ ਕੋਈ ਵੀ ਜ਼ੋਰ ਵਾਲਾ ਕੰਮ ਕਰਨ ਤੋਂ ਮਨਾ ਕੀਤਾ ਹੈ। ” ਚੰਨੋ ਨੇ ਬਾਲਟੀ ਚ ਪਾਣੀ ਛੱਡਦੇ ਹੋਏ…

Read more ਇਸ਼ਕ ਦੀ ਤਿਕੋਣ ਭਾਗ ਪੰਜਵਾਂ

ਇਸ਼ਕ ਦੀ ਤਿਕੋਣ ਭਾਗ ਛੇਵਾਂ

ਕਹਾਣੀ :ਇਸ਼ਕ ਦੀ ਤਿਕੋਣਭਾਗ :ਛੇਵਾਂ  ਜੀਤ ਦੇ ਮਨ ਦਾ ਧੂੜਕੂ ਥੋੜ੍ਹਾ ਸਮਾਂ ਹਟਿਆ ਪਰ ਮਗਰੋਂ ਮੁੜ ਚੱਲ ਪਿਆ । ਸਵੇਰੇ ਉੱਠਦੇ ਹੀ ਉਹੀ ਗੱਲਾਂ ਉਹਦੇ ਮਨ ਚ ਘੁੰਮਣ ਲਗਦੀਆਂ ।ਬਾਹਰ ਖੇਡਦਾ ਤੇ ਘਰਦਾ ਕੋਈ ਕੰਮ ਕਰਦਾ ਉਹ ਇਹੋ ਸੋਚਦਾ ਰਹਿੰਦਾ । ਪਰ ਜਿਵੇਂ ਬੰਦਾ ਹਾਰ ਜਿਹਾ ਜਾਂਦਾ ਉਹ ਖੁਦ ਨੂੰ ਉਂਝ ਹੀ ਮਹਿਸੂਸ ਕਰ ਰਿਹਾ…

Read more ਇਸ਼ਕ ਦੀ ਤਿਕੋਣ ਭਾਗ ਛੇਵਾਂ

ਕਹਾਣੀ :ਇਸ਼ਕ ਦੀ ਤਿਕੋਣ ਭਾਗ : 7

ਕਹਾਣੀ :ਇਸ਼ਕ ਦੀ ਤਿਕੋਣ ਭਾਗ : 7ਮਰਦ ਲਈ ਕਿਸੇ ਰਿਸ਼ਤੇ ਚ ਭਾਵੇਂ ਜਾਇਜ਼ ਹੋਵੇ ਜਾਂ ਨਜਾਇਜ਼ ਪੈ ਜਾਣਾ ਜਿੰਨਾ ਸੌਖਾ ਹੈ ਓਨਾ ਹੀ ਉਸ ਵਿਚੋਂ ਨਿੱਕਲ ਜਾਣਾ ਵੀ ਸੌਖਾ ਹੁੰਦਾ ਹੈ । ਪਰ ਔਰਤ ਕਿਸੇ ਵੀ ਜਾਇਜ਼ ਜਾਂ ਨਜਾਇਜ਼ ਰਿਸ਼ਤੇ ਚ ਪੈ ਜਾਣ ਤੋਂ ਪਹਿਲ਼ਾਂ ਜਿੰਨਾ ਵਿਚਾਰ ਕਰਦੀ ਹੈ ਉਸਤੋਂ ਵੱਧ ਉਸ ਵਿਚੋਂ ਨਿਕਲਣ ਲਈ ਕਰਦੀ…

Read more ਕਹਾਣੀ :ਇਸ਼ਕ ਦੀ ਤਿਕੋਣ ਭਾਗ : 7

ਇਸ਼ਕ ਦੀ ਤਿਕੋਣ ਆਖ਼ਿਰੀ ਭਾਗ

ਚੰਨੋ ਦੇ ਜਿਸ ਫੈਸਲੇ ਨੂੰ ਸੁਣਨ ਲਈ ਸਾਰਾ ਪਿੰਡ ਉਤਸੁਕ ਸੀ। ਉਸਨੇ ਦੋ -ਟੁਕ ਫੈਸਲਾ ਸੁਣਾ ਦਿੱਤਾ। “ਬੇਸ਼ਕ ਜੀਤ ਦੀ ਗਲਤੀ ਹੈ , ਤੇ ਉਹਦੇ ਚ ਮੇਰਾ ਤੇ ਨਰਿੰਦਰ ਦਾ ਵੀ ਓਨਾ ਹੀ ਹਿੱਸਾ ਹੈ। ਪਰ ਮੈਂ ਜੀਤ ਦੇ ਘਰ ਹੀ ਵੱਸਣਾ ਚਾਹੁੰਦੀ ਹਾਂ। ਹੋ ਸਕੇ ਤਾਂ ਨਰਿੰਦਰ ਮੈਨੂੰ ਮਾਫ ਕਰ ਦੇਵੀ। ਉਸਦੀ ਗੱਲ ਸੁਣਦਿਆਂ ਹੀ…

Read more ਇਸ਼ਕ ਦੀ ਤਿਕੋਣ ਆਖ਼ਿਰੀ ਭਾਗ