ਇਸ਼ਕ ਦੀ ਤਿਕੋਣ ਆਖ਼ਿਰੀ ਭਾਗ

ਚੰਨੋ ਦੇ ਜਿਸ ਫੈਸਲੇ ਨੂੰ ਸੁਣਨ ਲਈ ਸਾਰਾ ਪਿੰਡ ਉਤਸੁਕ ਸੀ। ਉਸਨੇ ਦੋ -ਟੁਕ ਫੈਸਲਾ ਸੁਣਾ ਦਿੱਤਾ। “ਬੇਸ਼ਕ ਜੀਤ ਦੀ ਗਲਤੀ ਹੈ , ਤੇ ਉਹਦੇ ਚ ਮੇਰਾ ਤੇ ਨਰਿੰਦਰ ਦਾ ਵੀ ਓਨਾ ਹੀ ਹਿੱਸਾ ਹੈ। ਪਰ ਮੈਂ ਜੀਤ ਦੇ ਘਰ ਹੀ ਵੱਸਣਾ ਚਾਹੁੰਦੀ ਹਾਂ। ਹੋ ਸਕੇ ਤਾਂ ਨਰਿੰਦਰ ਮੈਨੂੰ ਮਾਫ ਕਰ ਦੇਵੀ। ਉਸਦੀ ਗੱਲ ਸੁਣਦਿਆਂ ਹੀ…

Read more ਇਸ਼ਕ ਦੀ ਤਿਕੋਣ ਆਖ਼ਿਰੀ ਭਾਗ

ਪੂਰਨਤਾ ਦਾ ਅਹਿਸਾਸ ਭਾਗ ਪਹਿਲਾ

ਨੂਰ ਅੱਜ ਦੇ ਸਾਰੇ ਮਰੀਜਾਂ ਨੂੰ ਨਿਪਟਾ ਕੇ ਅਜੇ ਅਗਲੇ ਗੇੜ ਤੋਂ ਪਹਿਲ਼ਾਂ ਕੁਝ ਪਲ ਲਈ ਰੈਸਟ ਰੂਮ ਚ ਜਾ ਕੇ ਬੈਠੀ ਹੀ ਸੀ ਕਿ ਇੰਟਰਕਾਮ ਤੇ ਰਿਸੈਪਸ਼ਨ ਕੁੜੀ ਦਾ ਫੋਨ ਆ ਗਿਆ । ਕੋਈ ਜਾਣ ਪਛਾਣ ਵਿਚੋਂ ਉਹਨੂੰ ਮਿਲਣਾ ਚਾਹੁੰਦਾ ਸੀ । ਰਿਸਪੈਨਿਸਟ ਨਾਮ ਨਾ ਦੱਸ ਸਕੀ, ਕੋਈ ਇਥੋਂ ਦਾ ਜਾਣਕਾਰ ਹੁੰਦਾ ਤਾਂ ਜ਼ਰੂਰ…

Read more ਪੂਰਨਤਾ ਦਾ ਅਹਿਸਾਸ ਭਾਗ ਪਹਿਲਾ

ਪੂਰਨਤਾ ਦਾ ਅਹਿਸਾਸ ਭਾਗ : ਦੂਸਰਾ

ਗਗਨ ਉਸਦੀ ਕਲਾਸ ਦੀ ਸਭ ਤੋਂ ਚੁਲਬੁਲੀ ਕੁੜੀ ਸੀ । ਉਹ ਨੇੜਲੇ ਪਿੰਡ ਤੋਂ ਇਸ ਕੁੜੀਆਂ ਦੇ ਕਾਲਜ਼ ਚ ਪੜ੍ਹਨ ਆਉਂਦੀ ਸੀ । ਕਾਲਜ ਚ ਗਿਆਰਵੀਂ ਬਾਰਵੀਂ ਦੀ ਪੜ੍ਹਾਈ ਵੀ ਸੀ । ਦੋਵਾਂ ਨੇ ਕੱਠੇ ਹੀ ਕਾਲਜ਼ ਗਿਆਰਵੀਂ ਚ ਦਾਖਲਾ ਸੀ । ਕਾਲਜ ਦੀ ਬੱਸ ਰਾਹੀਂ ਆਉਂਦੀਆਂ ਜਾਂਦੀਆਂ ਸੀ । ਦੋਵਾਂ ਦਾ ਸੁਭਾਅ ਇੱਕ ਦੂਸਰੇ…

Read more ਪੂਰਨਤਾ ਦਾ ਅਹਿਸਾਸ ਭਾਗ : ਦੂਸਰਾ

ਪੂਰਨਤਾ ਦਾ ਅਹਿਸਾਸ ਭਾਗ ਤੀਸਰਾ

ਨੂਰ ਗਗਨ ਨੂੰ ਆਪਣੇ ਨਾਲ ਦੂਸਰੇ ਕਮਰੇ ਵਿੱਚ ਲੈ ਗਈ । ਉਹ ਗਗਨ ਤੋਂ ਉਸਦੀ ਮਨ ਦੀ ਗੱਲ ਜਾਨਣਾ ਚਾਹੁੰਦੀ ਸੀ ਜਾਨਣਾ ਤੇ ਇਹ ਵੀ ਚਾਹੁੰਦੀ ਸੀ ਕਿ ਕਦੇ ਜੁਗਰਾਜ਼ ਨਾਲ ਉਮਰਾਂ ਤੋਂ ਲੰਮੇ ਵਾਅਦੇ ਕਰਨ ਵਾਲੀ ਉਸ ਕੁੜੀ ਦਾ ਜਹਾਜ ਉੱਤਰਦੇ ਹੀ ਮਨ ਕਿੰਝ ਬਦਲ ਗਿਆ । ਗਗਨ ਉਸਨੂੰ ਆਪਣੀ ਹੱਡ ਬੀਤੀ ਸੁਣਾਉਣ ਲੱਗੀ…

Read more ਪੂਰਨਤਾ ਦਾ ਅਹਿਸਾਸ ਭਾਗ ਤੀਸਰਾ

ਪੂਰਨਤਾ ਦਾ ਅਹਿਸਾਸ ਭਾਗ ਚੌਥਾ

ਕਹਾਣੀ :ਪੂਰਨਤਾ ਦਾ ਅਹਿਸਾਸ ਭਾਗ     : ਚੌਥਾ ਸਿਮਰੇ ਦੇ ਇਸੇ ਸਾਥ ਤੋਂ ਉਸਦਾ ਜ਼ਿੰਦਗੀ ਵਿੱਚ ਨਵਾਂ ਚੈਪਟਰ ਸ਼ੁਰੂ ਹੋ ਗਿਆ । ਜਿਸ ਚ ਸਕੂਨ ਦੇ ਪਲ ਘੱਟ ਸਨ ਤੇ ਦੁੱਖ ਦੇ ਜ਼ਿਆਦਾ । ਇਸ ਬੁਰੇ ਹਾਲ ਚ ਸਿਮਰੇ ਨੇ ਉਸਨੂੰ ਸੰਭਾਲਿਆ ਵੀ । ਦੁਨੀਆਂ ਸਾਰੀ ਲੈਣ ਦੇਣ ਤੇ ਟਿਕੀ ਹੋਈ ਹੈ ਕੋਈ ਕਿਸੇ ਨੂੰ ਅੱਜ…

Read more ਪੂਰਨਤਾ ਦਾ ਅਹਿਸਾਸ ਭਾਗ ਚੌਥਾ

ਪੂਰਨਤਾ ਦਾ ਅਹਿਸਾਸ ਭਾਗ : ਪੰਜਵਾਂ

ਦੱਸਦਿਆਂ ਦੱਸਦਿਆਂ ਗਗਨ ਬਹੁਤ ਭਾਵੁਕ ਹੋ ਗਈ ਸੀ । ਪਰ ਦੱਸਣ ਮਗਰੋਂ ਉਸਦਾ ਮਨ ਬਹੁਤ ਹਲਕਾ ਹੋ ਗਿਆ ਸੀ । ਇਸੇ ਲਈ ਚਿਹਰੇ ਤੇ ਪਹਿਲ਼ਾਂ ਨਾਲੋਂ ਵਧੇਰੇ ਚਮਕ ਆ ਗਈ ਸੀ । ਫਿਰ ਵੀ ਗਗਨ ਨੇ ਉਸਨੂੰ ਸਮਝਾ ਕੇ ਵਾਪਿਸ ਭੇਜ ਦਿੱਤਾ ਕਿ ਉਹ ਜੇਕਰ ਆਪਣੇ ਫੈਸਲੇ ਤੇ ਸੋਚਣਾ ਚਾਹੇ ਤਾਂ ਦੁਬਾਰਾ ਸੋਚ ਸਕਦੀ ਹਾਂ…

Read more ਪੂਰਨਤਾ ਦਾ ਅਹਿਸਾਸ ਭਾਗ : ਪੰਜਵਾਂ

ਕਹਾਣੀ : ਪੂਰਨਤਾ ਦਾ ਅਹਿਸਾਸ ਆਖ਼ਿਰੀ ਭਾਗ

ਪੂਰਨਤਾ ਦਾ ਅਹਿਸਾਸ ਆਖਰੀ ਭਾਗ ਨੂਰ ਜਿਉਂ ਹੀ ਘਰ ਪਹੁੰਚੀ ਤਾਂ ਉਸਦੇ ਮਨ ਵਿੱਚੋਂ ਗਗਨ ਬਾਰੇ ਨਿੱਕਲ ਕੇ ਆਪਣੇ ਭਵਿੱਖ ਬਾਰੇ ਖੁਸ਼ੀ ਵਧੇਰੇ ਹੋਈ ਸੀ।  ਦੋਵਾਂ ਨੂੰ ਇੰਝ ਲੱਗ ਰਿਹਾ ਸੀ ਕਈ ਵਰ੍ਹੇ ਉਹਨਾਂ ਕੋਲੋਂ ਹੋਏ ਉਸ ਜੁਰਮ ਦੀ ਸਜ਼ਾ ਹੁਣ ਉਹਨਾਂ ਦੀ ਖਤਮ ਹੋਣ ਵਾਲੀ ਹੋਵੇ। “ਕਾਸ਼ ਕੋਈ ਆਪਣੇ ਬੱਚੇ ਨੂੰ ਸਮਾਜ ਦੇ ਡਰ…

Read more ਕਹਾਣੀ : ਪੂਰਨਤਾ ਦਾ ਅਹਿਸਾਸ ਆਖ਼ਿਰੀ ਭਾਗ

ਸਵਾਗਤ

ਹਰਜੋਤ ਦੀ ਕਲਮ ਦੀ website  ਉੱਤੇ ਤੁਹਾਡਾ ਸਵਾਗਤ ਹੈ।  ਤੁਸੀਂ ਇਸਨੂੰ follow  ਕਰ ਸਕਦੇ ਹੋ।  ਈ-ਮੇਲ  ਰਾਹੀਂ ਫੇਸਬੁੱਕ ਰਾਹੀਂ ਜਾਂ ਜਿਵੇਂ ਵੀ।  ਤੁਸੀਂ ਇਸਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਸਾਰੀਆਂ ਪੋਸਟਾਂ ਦੇ ਲਿੰਕ ਉੱਪਰ ਦਿੱਤੇ ਗਏ ਹਨ।  ਨਵੀ ਪੋਸਟ ਦੀ ਸੂਚਨਾ ਤੁਹਾਨੂੰ follow  ਕਰਨ ਤੇ ਈ-ਮੇਲ ਰਾਹੀਂ ਮਿਲ ਜਾਏਗੀ।  https://www.facebook.com/harjotdikalam

Read more ਸਵਾਗਤ

ਬਰਫ ਦੀ ਤਪਸ਼ ਭਾਗ ਤੀਸਰਾ

ਵਿਆਹ ਮਗਰੋਂ ਪਹਿਲੀ ਰਾਤ ਹੀ ਉਸਨੂੰ ਆਪਣੇ ਨਾਲ ਹੋਏ ਧੋਖੇ ਦਾ ਪਤਾ ਲੱਗ ਗਿਆ ਸੀ । ਕੋਈ ਐਡਾ ਵੱਡਾ ਲੁਕੋ ਰੱਖ ਕੇ ਕਿੰਝ ਕਿਸੇ ਦੀ ਜਿੰਦਗੀ ਖ਼ਰਾਬ ਕਰ ਸਕਦਾ ਸੀ ?  ਗੁਰਜੀਤ ਇਸ ਉਮਰੇ ਵੀ ਤੁਤਲਾ ਕੇ ਬੋਲਦਾ ਸੀ । ਉਹ ਉਸ ਕੋਲ ਆਇਆ ਤੇ ਬੱਚਿਆਂ ਵਾਂਗ ਉਸ ਵੱਲ ਤੱਕਦਾ ਰਿਹਾ ਸੰਗਦਾ ਰਿਹਾ । ਕਿਸੇ…

Read more ਬਰਫ ਦੀ ਤਪਸ਼ ਭਾਗ ਤੀਸਰਾ

ਕਹਾਣੀ: ਬਰਫ ਦੀ ਤਪਸ਼ ਭਾਗ ਪਹਿਲਾ

ਕਨੇਡਾ ਚ ਲੱਕੜ ਦੇ ਇਹਨਾਂ ਘਰਾਂ ਚ ਜਰਾ ਜਿੰਨੀ ਆਵਾਜ਼ ਵੀ ਦੂਜੇ ਕੋਨੇ ਸੁਣਾਈ ਦੇ ਜਾਂਦੀ ਹੈ ।ਲੜਦੇ ਗੁਆਂਢੀ ਤਾਂ ਸੁਣਾਈ ਦੇਣੇ ਹੀ ਸਨ । ਪਵਨ ਦੇ ਉੱਪਰ ਵਾਲੇ ਅਪਾਰਟਮੈਂਟ ਚ ਕੋਈ ਗੋਰਾ ਕਪਲ ਰਹਿ ਰਿਹਾ ਸੀ । ਦੋਵਾਂ ਦੇ ਉੱਚੀ ਉੱਚੀ ਲੜਨ ਦੀ ਆਵਾਜ਼ ਨਾਲ ਉਸਦੀ ਨੀਂਦ ਟੁੱਟ ਗਈ ਸੀ । ਉਹ ਤਾਂ ਕਿਸੇ…

Read more ਕਹਾਣੀ: ਬਰਫ ਦੀ ਤਪਸ਼ ਭਾਗ ਪਹਿਲਾ