Category: Uncategorized

ਆਦਮ ਬੋਅ 15 ਤੇ 16

ਅਗਲੀ ਸਵੇਰ ਉੱਠਦੇ ਉੱਠਦੇ ਸ਼ੁਭ ਤੇ ਸ਼ਿਵਾਲੀ ਨੂੰ ਦੇਰ ਹੋ ਹੀ ਗਈ ਸੀ ,ਰਾਤ ਭਰ ਦੀਆਂ ਗੱਲਾਂ ਬਾਤਾਂ ਤੇ ਤਨ ਤੇ ਮਨ ਨੂੰ ਸੰਤੁਸ਼ਟ ਕਰ ਦਿੱਤਾ ਸੀ। ਉਠ ਕੇ ਕੱਠੇ ਨਾਤੀਆਂ ,ਖਾਣਾ ਬਣਾਇਆ ਤੇ ਫਿਰ ਛੁੱਟੀ ਦਾ ਪੂਰਾ ਫਾਇਦਾ ਚੁੱਕਣ ਲਈ ਸ਼ਾਪਿੰਗ ਕੀਤੀ। ਸ਼ੁਭ ਨੇ ਇਸ ਮਗਰੋਂ ਇੱਕ ਹਫਤੇ ਲਈ ਕੋਰਟ ਦੀ ਸੁਣਵਾਈ ਲਈ ਜਾਣਾ…

Read more ਆਦਮ ਬੋਅ 15 ਤੇ 16

ਨਿਆਈਆਂ ਵਾਲਾ ਖੂਹ

“ਨਿਆਈਆਂ ਵਾਲਾ ਖੂਹ “ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ…

Read more ਨਿਆਈਆਂ ਵਾਲਾ ਖੂਹ

ਆਦਮ ਬੋਅ

(ਨੋਟ ਹੈਲੋ ਉੱਤੇ ਇਹ ਪਾਰਟ ਸੱਤਵਾਂ ਤੇ ਅੱਠਵਾਂ ਹੈ (ਹੈਲੋ ਉੱਤੇ ਪੋਸਟ ਕਰਨ ਦੀ ਲਿਮਿਟ ਹੈ ) ,ਜਦਕਿ ਫੇਸਬੁੱਕ ਉੱਤੇ ਚੌਥਾ ) ਜਦੋਂ ਕਾਲਜ਼ ਵਿੱਚ ਨਵੀ ਕਲਾਸ ਆਉਂਦੀ ਸੀ ਤਾਂ ਬਹੁਤ ਹੀ ਘਟੀਆ ਦਰਜ਼ੇ ਦੀ ਰੈਗਿੰਗ ਹੁੰਦੀ ਸੀ। ਸ਼ੁਭ ਨੇ ਖੁਦ ਇਸ ਰੈਗਿੰਗ ਤੋਂ ਬਚ ਗਈ ਸੀ ਕਿਉਂਕਿ ਪਰਿਵਾਰ ਵੱਲੋਂ ਕੋਈ ਜਾਣ ਪਛਾਣ ਸੀ। ਨਵੇਂ…

Read more ਆਦਮ ਬੋਅ

ਮੇਰੀਆਂ ਕਹਾਣੀਆਂ ਦੇ ਲਿੰਕ

ਮੇਰੀਆਂ ਸਾਰੀਆਂ ਕਹਾਣੀਆਂ ਦੇ ਲਿੰਕ ਇੱਕੋ ਪੋਸਟ ਵਿੱਚ ਹਨ ਤੁਸੀਂ ਚਾਹੋ ਇਸਨੂੰ ਕਿਸੇ ਨਾਲ ਵੀ ਸ਼ੇਅਰ ਕਰ ਸਕਦੇ ਹੋ। ਜਿਸਦੀ ਜੋ ਮਰਜ਼ੀ ਹੋਏਗੀ ਪੜ੍ਹ ਲਵੇਗਾ। ਇਸ ਪੋਸਟ ਨੂੰ ਪਿੰਨ ਕਰਕੇ ਹਮੇਸ਼ਾਂ ਇਥੇ ਰੱਖਾਗਾਂ ਤੇ ਨਵੇਂ ਲਿੰਕ ਅਪਡੇਟ ਕਰਦਾ ਰਹਾਗਾਂ। ਤਾਂ ਜੋ ਜਦੋਂ ਤੁਸੀਂ ਚਾਹੋਂ ਇਥੋਂ ਲਿੰਕ ਹਾਸਿਲ ਕਰ ਸਕੋਂ। ਫਿਤਰਤ ਪਰਫਾਰਮੈਂਸ ਦਾ ਬੋਝ .ਅੱਲ੍ਹੜ ਉਮਰੇ…

Read more ਮੇਰੀਆਂ ਕਹਾਣੀਆਂ ਦੇ ਲਿੰਕ

ਗੈਂਗਵਾਰ ਭਾਗ 11-12 (ਆਖ਼ਿਰੀ )

ਗੈਂਗਵਾਰ 9-10 te baki isse link vich ਕਥਾ ਛੋਹੀ ਤੇ ਲੰਮੀ ਹੋਈ ਡਾਹਢੀ ,ਐਸਨੂੰ ਹੁਣ ਸਮੇਟੀਏ ਜੀ ।ਜਿਉਂ ਹੋਏ ਲੰਮੀ ਤਿਉਂ ਤੰਦ ਵਿਖਰੇ ,ਡੋਰ ਹੁਣ ਲਪੇਟੀਏ ਜੀ ।ਇਹ ਵਕਤ ਦਾ ਪਹੀਆ, ਨਾ ਚਾਲ ਛੱਡੇ ਨਾ ਤਾਲ ਛੱਡੇ ।ਇੱਕ ਗੰਢ ਪਾਈਏ ਤੇ ,ਗੈਂਗਵਾਰ ਨੂੰ ਅੰਤ ਮਲੇਟੀਏ ਜੀ । ਜਿਉਂ ਜਿਉਂ ਪੈਸਾ ਵਧਿਆ ਪੰਮੇ ਦੇ ਦੁਸ਼ਮਣ ਵੀ…

Read more ਗੈਂਗਵਾਰ ਭਾਗ 11-12 (ਆਖ਼ਿਰੀ )

ਗੈਂਗਵਾਰ 9-10

ਪਿੱਛਲੇ ਹਿੱਸਿਆਂ ਦੇ ਲਿੰਕ :- Link ਹਰਮੀਤ ਤੇ ਰਮਨ ਦੀ ਇਸ਼ਕ ਕਹਾਣੀ ਨੇ ਪਲਟਾ ਖਾਧਾ ਸੀ ਉਹਨਾਂ ਦਾ ਇਸ਼ਕ ਤੇ ਜਿੰਦਗ਼ੀ ਪੰਮੇ ਦੇ ਇਸ਼ਕ ਤੇ ਜਿੰਦਗ਼ੀ ਤੋਂ ਉਲਟੀ ਚੱਲ ਰਹੀ ਸੀ ।ਸੋਚਣ ਵਾਲੀ ਗੱਲ ਹੀ ਸੀ ਕਿ ਇੱਕੋ ਮਾਹੌਲ ਚ ਵੱਡੇ ਹੋਏ ਦੋ ਸਖਸ਼ ਨਾਲ ਰਹਿੰਦੇ ਵੀ ਉਲਟੇ ਵਗਣ ਲੱਗੇ ਸੀ ।ਰਮਨ ਕਾਲਜ਼ ਜਾਂਦਾ ਤੇ…

Read more ਗੈਂਗਵਾਰ 9-10

ਗੈਂਗਵਾਰ ਭਾਗ 7-8

ਗੈਂਗਵਾਰ ਭਾਗ 5 ਤੇ 6 ਗੈਂਗਵਾਰ 3 ਤੇ 4 ਗੈਂਗਵਾਰ ਦੋ ਕਹਾਣੀ : ਗੈਂਗਵਾਰ ਇੱਕ ਪੰਮਾ ਨਵਦੀਪ ਦੇ ਜਾਣ ਮਗਰੋਂ ਦੁਖੀ ਤੇ ਡਾਢਾ ਰਿਹਾ ਪਰ ਪਿੱਛੇ ਮੁੜ ਕੇ ਵੇਖਣਾ ਉਹਦੀ ਆਦਤ ਸੀ ਸ਼ੁਮਾਰ ਹੀ ਨਹੀਂ ਸੀ । ਬੇਕਿਰਕੀ ਊਹਦੇ ਸੁਭਾਅ ਦਾ ਹਿੱਸਾ ਬਣ ਚੁੱਕੀ ਸੀ । ਕੁੜੀਆਂ ਦੇ ਆਫ਼ਰ ਹੁਣ ਵੀ ਉਹਨੂੰ ਬਥੇਰੇ ਆਉਂਦੇ ਸੀ । ਪਰ ਕੋਈ…

Read more ਗੈਂਗਵਾਰ ਭਾਗ 7-8

धक धक सीना धड़के पहला भाग

दिव्या जब चलती थी तो उसका हुस्न अधभरी गागर के भांति छलकता था। कोई उसे चाहे आगे से निहारता था या पीछे से, आग वो दोनों के सीने में सुलगा देती थी। उसके हुस्न को देख जवान लौंडे ही नहीं बूढ़े भी खुजली करने लगते थे। शहर से पढ़के आई लड़कियों के बारे में वैसे…

Read more धक धक सीना धड़के पहला भाग

ਗੈਂਗਵਾਰ ਭਾਗ 5 ਤੇ 6

ਉਸ ਰਾਤ ਫਿਰ ਜੋ ਹੋਇਆ , ਉਸਦਾ ਜ਼ਿਕਰ ਨਾ ਕਦੇ ਕਿਸੇ ਨੇ ਪੰਮੇ ਨਾਲ ਕੀਤਾ ਤੇ ਨਾ ਹੀ ਉਸਨੇ ਕਿਸੇ ਨੂੰ ਦੱਸਿਆ । ਨਾ ਹੀ ਨਵਦੀਪ ਮੁੜ ਉਸਨੂੰ ਮਿਲੀ ਤੇ ਉਹ ਕਦੇ ਮਿਲਿਆ । ਜ਼ਮੀਨ ਤੋਂ ਅਸਮਾਨ ਤੇ ਪਹੁੰਚਦਾ ਇਸ਼ਕ ਅਚਾਨਕ ਹੀ ਧੜੱਮ ਕਰਕੇ ਡਿੱਗ ਗਿਆ । ਜਿਸਦੀ ਗੂੰਜ ਭਾਵੇਂ ਕਿਸੇ ਨੂੰ ਨਾ ਸੁਣੀ ,ਪਰ…

Read more ਗੈਂਗਵਾਰ ਭਾਗ 5 ਤੇ 6