ਕਹਾਣੀ ਅਣਲੱਗ ਚੌਥਾ ਤੇ ਆਖ਼ਿਰੀ ਭਾਗ ਅਗਲੇ ਦਿਨ ਤੋਂ ਹੀ ਸੁਖਵੀਰ ਦੇ ਮਨ ਚ ਅੜੀ ਉਹ ਘੁੰਡੀ ਖੁੱਲ੍ਹਣ ਦੀ ਬਜਾਏ ਉਲਝਦੀ ਚਲੇ ਗਈ । ਇੱਕ ਪਾਸੇ ਕਿੰਨੇ ਹੀ ਵਰ੍ਹਿਆਂ ਮਗਰੋਂ ਕੋਈ ਐਸਾ ਸਖਸ਼ ਉਸਦੀ ਜਿੰਦਗ਼ੀ ਦਾ ਹਿੱਸਾ ਬਣਿਆ ਸੀ ਜਿਸਦਾ ਤਨ ਤੇ ਮਨ ਦੋਂਵੇਂ ਉਸਦੇ ਨਾਲ ਇੱਕੋ ਟਿਊਨ ਵਿੱਚ ਜਾਪਦੇ ਸੀ । ਦੂਸਰੇ ਪਾਸੇ ਬਚਪਨ ਤੋਂ…
Read more Story Anlag Part IV
ਕਹਾਣੀ ਅਣਲੱਗ ਭਾਗ ਤੀਸਰਾ ਇਸ਼ਕ ਦੇ ਬੂਟੇ ਭਾਵੇਂ ਲੱਖ ਵਾਰ ਉੱਜੜਨ ਮੁੜ ਵੱਸਣ ਲਈ ਜੜ੍ਹਾਂ ਆਪਣੇ ਆਪ ਫੁੱਟਣ ਲੱਗਦੀਆਂ ਹਨ । ਔਰਤ ਮਰਦ ਦੀ ਇਹ ਬੁਨਿਆਦੀ ਖਿੱਚ ਬ੍ਰਹਮਚਾਰੀਆਂ ਦੀ ਰੂਹ ਤੱਕ ਤਰੰਗਾਂ ਛੇੜ ਦਿੰਦੀ ਹੈ । ਸੁਖਵੀਰ ਤੇ ਗੁਰੀ ਦੇ ਸਿਰਫ ਦਿਲ ਟੁੱਟੇ ਸੀ । ਹੁਣ ਹਰ ਬੀਤਦੇ ਦਿਨ ਨਾਲ,ਇੱਕ ਦੂਸਰੇ ਨਾਲ ਬਿਤਾਏ ਹਰ ਪਲ ਨਾਲ…
Read more Story Anlag Part III
ਕਹਾਣੀ :ਅਣਲੱਗ ਭਾਗ ਦੂਸਰਾ ਸੁਖਵੀਰ ਦਾ ਦਿਲ ਰੀਤੂ ਨਾਲ ਬਿਤਾਏ ਇੱਕ ਇੱਕ ਪਲ ਚ ਗੁੰਮ ਗਿਆ ਸੀ । ਅੰਦਰ ਤੇ ਬਾਹਰ ਦੇ ਖਾਲੀਪਣ ਨੂੰ ਭਰਨ ਲਈ ਉਸਨੇ ਫੋਨ ਚੁੱਕਿਆ ਤੇ ਹਮੇਸ਼ਾ ਦੀ ਤਰ੍ਹਾਂ ਵਟਸਐਪ ਖੋਲ੍ਹ ਕੇ ਉਸਨੂੰ ਮੈਸੇਜ ਕਰਨ ਦੀ ਸੋਚੀ । ਪਰ ਉਸਦੇ ਆਪਣੇ ਹਸਬੈਂਡ ਨਾਲ ਲੱਗੀ ਵਿਆਹ ਦੀ ਡੀਪੀ ਵੇਖ ਸਿਰਫ ਉਹੀ ਦੇਖ ਓਥੇ ਹੀ…
Read more Story Anlag Part II
ਬੈਕਯਾਰਡ ਚ ਗੱਡੀ ਪਾਰਕ ਕਰਕੇ ਸੁਖਵੀਰ ਮਲਕੜੇ ਜਿਹੇ ਬੇਸਮੈਂਟ ਵੱਲ ਗਿਆ । ਵੈਨਕੂਵਰ ਨਾਲ ਲਗਦੇ ਇਸ ਨਿੱਕੇ ਜਿਹੇ ਟਾਊਨ ਦੇ ਅਪਰ ਸਾਈਡ ਉਹ ਤੇ ਉਸਦੇ ਦੋਸਤ ਰਹਿੰਦੇ ਸੀ । ਚਾਰ ਜਣਿਆਂ ਚ ਦੋ ਮੁੰਡੇ ਤੇ ਦੋ ਕੁੜੀਆਂ ਸੀ । ਕਈ ਹੋਰ ਵੀ ਕਦੇ ਵੀ ਓਥੇ ਆ ਜਾਂਦੇ ਖੱਪ ਕਰਦੇ ਖਾਂਦੇ ਪੀਂਦੇ ਤੇ ਸੌਂ ਜਾਂਦੇ ।…
Read more Story Anlag Part I