“ਔਰਤ ਮਰਦ ਤੋਂ ਬਿਨਾਂ ਅਧੂਰੀ ਹੈ ,ਇਹ ਸ਼ਬਦ ਮੈਨੂੰ ਇੰਝ ਲਗਦੇ ਹਨ ਜਿਵੇਂ ਸ਼ਬਦ ਨਾ ਹੋ ਕੇ ਔਰਤ ਦੇ ਪੈਰਾਂ ਚ ਪਾਈਆਂ ਹੋਈਆਂ ਜੰਜ਼ੀਰਾਂ ਹਨ ,ਕਿ ਔਰਤ ਉਮਰ ਭਰ ਆਪਣੇ ਅਧੂਰੇਪਣ ਦੇ ਭਰਮ ਚ ਕਿਸੇ ਮਰਦ ਦਾ ਆਸਰਾ ਤਾਂਘਦੀ ਰਹੇ ,ਪਿਤਾ,ਭਰਾ ਪਤੀ ਤੇ ਪੁੱਤਰ। ਇਹਨਾਂ ਵਿੱਚੋਂ ਕਿਸੇ ਇੱਕ ਦਾ ਨਾ ਹੋਣਾ ਵੀ ਔਰਤ ਨੂੰ ਉਮਰ…
Read more ਆਦਮ ਬੋਅ ਪੂਰੀ ਕਹਾਣੀ
ਕਹਾਣੀ ਊਣੇ ਵਰਤਮਾਨ ਸਾਡੇ ਭੂਤਕਾਲ ਚ ਕੀਤੇ ਕ੍ਰਿਤਾਂ ਤੇ ਖੜ੍ਹਾ ਹੁੰਦਾ ਹੈ ਤੇ ਭਵਿੱਖ ਵਰਤਨਮਾਨ ਚ ਜੋ ਅਸੀਂ ਕਰ ਰਹੇਂ ਹਾਂ ਉਸ ਉੱਪਰ ਟਿਕਿਆ ਹੋਇਆ ਹੈ । ਜੀਵਨ ਦੀਆਂ ਘਟਨਾ ਕਿਸੇ ਦੂਸਰੀ ਘਟਨਾ ਕਰਕੇ ਵਾਪਰਦੀ ਹੈ ਤੇ ਫਿਰ ਕਿਸੇ ਹੋਰ ਦੇ ਵਾਪਰਨ ਦਾ ਕਾਰਨ ਬਣਦੀ ਹੈ । ਇਸੇ ਲਈ ਮਨੁੱਖ ਦੀ ਕਦੇ ‘ਜੇ’ ਖ਼ਤਮ ਨਹੀਂ ਹੁੰਦੀ ਉਹ…
Read more ਊਣੇ 22 ਮਈ
ਜਦੋਂ ਉਹ ਕਲਕਤੇ ਉੱਤਰਿਆ ਤਾਂ ਬੀਤੀ ਰਾਤ ਉਸਦੇ ਦਿਲੋ ਦਿਮਾਗ ਤੇ ਘੁੰਮਣ ਲੱਗੀ। ਸੁੱਤਿਆਂ ਸੁੱਤਿਆਂ ਉਸਨੂੰ ਉਸ ਕੁੜੀ ਦਾ ਚਿਹਰਾ ਭੁੱਲ ਗਿਆ ਸੀ। ਮੀਂਹ ਦੇ ਹੱਟ ਜਾਣ ਮਗਰੋਂ ਬੱਦਲਾਂ ਨੂੰ ਕੌਣ ਯਾਦ ਰੱਖਦਾ ਹੈ ਉਹ ਵੀ ਉਦੋਂ ਜਦੋਂ ਇੱਕ ਛਰਾਟੇ ਵਾਂਗ ਵਰਸਿਆ ਹੋਏ। ਉਸਨੂੰ ਸਿਰਫ ਉਹੀ ਪਲ ਯਾਦ ਸੀ ਜੋ ਉਸ ਨਾਲ ਬੀਤੇ ਜਾਂ ਉਸਦੇ…
Read more ਊਣੇ 14 ਮਈ ਅਪਡੇਟ
ਲੱਖਾ ਟ੍ਰੇਨ ਬੈਠਿਆ ਤੇ ਕਾਫੀ ਗੱਲਾਂ ਤੋਂ ਸੁਰਖਰੂ ਹੋ ਗਿਆ ਸੀ। ਹੈਪੀ ਦੀ ਅਮਾਨਤ ਉਸਦੀਆਂ ਨੱਤੀਆਂ ਵਾਪਿਸ ਕਰ ਦਿੱਤੀਆਂ ਸਨ। ਦੋਵੇਂ ਭੈਣਾਂ ਦੇ ਵਿਆਹ ਹੋ ਗਏ ਸੀ। ਤੇ ਸੁਖਮਨ ਉਸਦੀ ਦੁਨੀਆਂ ਵਿਚੋਂ ਸਦਾ ਲਈ ਗਾਇਬ ਹੋ ਗਈ ਸੀ। ਇੱਕ ਸਫ਼ਰ ਦੇ ਦੋ ਪਾਸੇ ਕਿੰਨਾ ਹੀ ਕੁਝ ਬਦਲ ਗਿਆ ਸੀ। ਪਿੰਡ ਨਾਲ ਹੁਣ ਉਸਦਾ ਮੋਹ ਤੇ ਜਿੰਮੇਵਾਰੀ…
Read more ਕਹਾਣੀ ਊਣੇ
ਜੀ.ਟੀ ਰੋਡ ਮਾਰੋਂ ਮਾਰੀ ਵਗ ਰਿਹਾ ਸੀ। ਰੁੱਖਾਂ ਦੀ ਅੱਧੀ ਧੁੱਪ ਤੇ ਅੱਧੀ ਛਾਂ ਚ ਹਰ ਗੱਡੀ ਸ਼ੂਕ ਦੇਣੀ ਲੰਘ ਜਾਂਦੀ ਸੀ। ਲੱਖਾ ਸਾਈਕਲ ਤੇ ਬੜੀ ਧਿਆਨ ਨਾਲ ਪੈਡਲ ਮਾਰਦਾ ਹੋਇਆ ਆ ਰਿਹਾ ਸੀ ਮਤੇ ਚੈਨ ਨਾ ਉੱਤ ਜਾਏ। ਰਫ਼ਤਾਰ ਚ ਜ਼ਰਾ ਜਿੰਨੀ ਤੇਜ਼ੀ ਜਾਂ ਕਮੀ ਨਾਲ ਚੈਨ ਢਿੱਲੀ ਹੋਕੇ ਉੱਤਰ ਜਾਂਦੀ ਸੀ। ਬਾਪੂ ਨੂੰ ਕਿੰਨੀ ਵਾਰੀ…
Read more ਊਣੇ
ਤਪਦੀ ਦੁਪਿਹਰ ਚ ਕਾਂ ਦੀ ਅੱਖ ਨਿੱਕਲ ਰਹੀ ਸੀ । ਚਲਦੀ ਮੋਟਰ ਦਾ ਲਾਹਾ ਲੈਂਦਾ ਉਹ ਅਜੇ ਘਰ ਰੋਟੀ ਖਾਣ ਨਹੀਂ ਸੀ ਗਿਆ । ਕਹੀ ਚੁੱਕੀ ਅਜੇ ਵੀ ਵੱਟੋ ਵੱਟ ਘੁੰਮਦਾ ਸੋਚ ਰਿਹਾ ਸੀ ਕਿ ਕਿਤੇ ਕੋਈ ਕਿਆਰਾ ਖ਼ਾਲੀ ਨਾ ਰਹਿ ਜਾਏ । ਦੂਰੋਂ ਦੇਖਿਆ ਸੜਕ ਨਾਲ ਲਗਦੇ ਚਰੀ ਦੇ ਖੇਤ ਚ ਓਹਲੇ ਚ ਮੋਟਰ ਸਾਈਕਲ…
Read more ਅੱਲ੍ਹੜ ਉਮਰੇ
“ਕੁਝ ਲੋਕਾਂ ਕੋਲ ਵਸ਼ ਚ ਕਰਨ ਦਾ ਵਲ ਹੁੰਦਾ, ਨਹੀਂ ਤਾਂ ਕਿਵੇਂ ਚੰਗੇ ਭਲੇ ਸਿਆਣੇ ਲੋਕ ਉਹ ਕਰ ਬਹਿੰਦੇ ਹਨ ਕਿ ਕਦੇ ਸੋਚ ਵੀ ਨਹੀਂ ਸਕਦਾ , ਇਹ ਬੰਗਾਲੀ ਤਾਂਤਰਿਕ ਐਵੇਂ ਹੀ ਨਹੀਂ ਸ਼ਹਿਰਾਂ ਚ ਬੈਠੇ ” .ਆਟੋ ਚ ਬੈਠੀ ਆਫਿਸ ਵੱਲ ਜਾ ਰਹੀ ਸ਼ੀਤਲ ਨੂੰ ਬਾਬਾ ਬੰਗਾਲੀ ਦਾ ਬੋਰਡ ਦੇਖਕੇ ਲਲਿਤਾ ਦੀ ਗੱਲ ਯਾਦ…
Read more ਵਸ਼ੀਕਰਨ
ਜਰ ਨਾਲ ਖਾਧੇ ਗੇਟ ਨੂੰ ਧੱਕਾ ਮਾਰਿਆ ਤਾਂ ਖੁੱਲ੍ਹਿਆ ਨਹੀਂ, ਆਪਣੇ ਹੱਥ ਦੀ ਪੇਟੀ ਤੇ ਹੋਰ ਨਿੱਕ ਸੁੱਕ ਦੀਨਾ ਨਾਥ ਨੂੰ ਫੜ੍ਹ ਕੇ ਸੋਹਣੇ ਨੇ ਗੇਟ ਨਾਲ ਧੱਕਾ ਕਰਨਾ ਚਾਹਿਆ। ਪਰ ਗੇਟ ਵੀ ਦੇਸ਼ ਦੇ ਪ੍ਰਬੰਧ ਵਾਂਗ ਅੜਬ ਹੋਇਆ ਪਿਆ ਸੀ। ਉਸਨੇ ਵੀ ਤਾਕਤ ਦੇ ਜ਼ੋਰ ਨਾਲ ਗੇਟ ਨੂੰ ਖੋਲ੍ਹਣ ਦੀ ਕੋਸ਼ਿਸ਼ ਕੀਤੀ। “ਓ ਸਰਦਾਰ ਜੀ…
Read more ਕਹਾਣੀ ਰੋਟੀ ਤੇ ਫ਼ਰਜ਼
ਸੰਧੂਰੀ ਅੰਬੀਆਂ ਗਰਮੀਆਂ ਆਉਂਦੇ ਹੀ ਜਦੋਂ ਕਦੇ ਗੁਰਜੀਤ ਦੀ ਘਰਵਾਲੀ ਉਸਨੂੰ ਅਚਾਰ ਲਈ ਅੰਬੀਆਂ ਲੈ ਕੇ ਆਉਣ ਲਈ ਆਖਦੀ ਉਹਨੂੰ ਚੜਦੀ ਜਵਾਨੀ ਨਾਨਕਿਆਂ ਦੀ ਉਹ ਦੁਪਹਿਰ ਯਾਦ ਆ ਜਾਂਦੀ ।
ਉਦੋਂ ਵਾਢੀ ਵਿਸਾਖ ਤੋਂ ਸ਼ੁਰੂ ਹੋਕੇ ਕਣਕ ਸਾਂਭਦੇ ਜੇਠ ਵੀ ਟੱਪ ਜਾਂਦੀ ਸੀ । ਉਹਦੇ ਮਾਮਿਆਂ ਦੇ ਖੇਤ ਚ ਅੰਬ ਦੇ ਬੂਟੇ ਸੀ ਤੇ ਨਵੀ ਨਵੀ ਮੋਟਰ ਲਾ ਕੇ ਵੱਡਾ ਔਲੂ ਵੀ ਬਣਾਇਆ ਸੀ ।
Read more ਕਹਾਣੀ ਸੰਧੂਰੀ ਅੰਬੀਆਂ
ishk rommach di story jo in last honour killing te khatam hoi
Read more ਨਾਵਲਿਟ ਧੱਕ ਧੱਕ ਸੀਨਾ ਧੜਕੇ