Category: PDF Download

ਨਾਵਲ ਵਲੈਤਣ

ਸੂਰਜ ਠਰਦੇ ਪਿੰਡਿਆ ਨੂੰ ਕੋਸੇ ਕੋਸੇ ਸੇਕ ਨਾਲ ਨਿੱਘਾ ਕਰਦਾ ਵੱਡੇ ਬੋਹੜ ਓਹਲੇ ਲੁਕਦਾ ਜਾ ਰਿਹਾ ਸੀ। ਉਸਦੀ ਛਾਂ ਕੰਨਟੀਨ ਦੇ ਬੈਂਚਾਂ ਤੇ ਪਹੁੰਚ ਰਹੀ ਸੀ।ਗਿਣਤੀ ਦੇ ਮੁੰਡੇ ਕੁੜੀਆਂ ਧੁੱਪ ਦੇ ਨਾਲ ਖਿਸਕਦੇ ਹੋਏ ਕੁਝ ਦੇਰ ਹੋਰ ਧੁੱਪੇ ਬੈਠਣ ਲਈ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ।ਸਰਦੀਆਂ ਦੀ ਧੁੱਪ ਦਾ ਤੇ ਕਾਲਜ਼ ਦੀ ਜਿੰਦਗ਼ੀ…

Read more ਨਾਵਲ ਵਲੈਤਣ

pdf dera baba mauji harjot di kalam ਪੀਡੀਐੱਫ ਡੇਰਾ ਬਾਬਾ ਮੌਜ਼ੀ ਹਰਜੋਤ ਦੀ ਕਲਮ

ਮੇਰੀਆਂ ਲਿਖੀਆਂ ਪੰਜਾਬੀ ਕਹਾਣੀਆਂ (Punjabi stories ) ਨਾਵਲ( novel ) ਤੁਸੀਂ ਕਿਤਾਬ ( books ) ਤੁਸੀਂ ਇਸ ਸਾਈਟ ਤੋਂ ਪੜ੍ਹ ਸਕਦੇ ਹੋ ਡਾਊਨਲੋਡ ਕਰ ਸਕਦੇ ਹੋ। ਇਹ ਕਿਤਾਬਾਂ ਮੁਫ਼ਤ (free ) ਹਨ। ਹਰਜੋਤ ਦੀ ਕਲਮ ( HARJOT DI KALAM ) ਦੀ ਰਚਨਾ ਪੰਜਾਬੀ ਡੇਰਾ ਬਾਬਾ ਮੌਜ਼ੀ ਨਾਵਲ/ਨਾਵਲਿਟ ਦੀ PDF ਫਾਈਲ ਤੁਸੀਂ ਇਥੋਂ ਡਾਊਨਲੋਡ ਕਰ ਸਕਦੇ…

Read more pdf dera baba mauji harjot di kalam ਪੀਡੀਐੱਫ ਡੇਰਾ ਬਾਬਾ ਮੌਜ਼ੀ ਹਰਜੋਤ ਦੀ ਕਲਮ

PDF of Ishk di rutt ਡਾਊਨਲੋਡ ਪੀ ਡੀ ਐੱਫ ਇਸ਼ਕ ਦੀ ਰੁੱਤ ਕਹਾਣੀ

PDF of Ishk di rutt ਡਾਊਨਲੋਡ ਪੀ ਡੀ ਐੱਫ ਇਸ਼ਕ ਦੀ ਰੁੱਤ ਕਹਾਣੀ .ਹਰਜੋਤ ਦੀ ਕਲਮ ( HARJOT DI KALAM ) ਦੀ ਰਚਨਾ ਪੰਜਾਬੀ ਇਸ਼ਕ ਦੀ ਰੁੱਤ ਕਹਾਣੀ ਦੀ PDF ਫਾਈਲ ਤੁਸੀਂ ਇਥੋਂ ਡਾਊਨਲੋਡ ਕਰ ਸਕਦੇ ਹੋ।YOU MAY DOWNLOAD PDF FILE OF PUNJABI STORY Ishk di rutt WRITTEN BY HARJOT DI KALAM FROM HERE FREE .ਇਸ਼ਕ ਦੀ ਰੁੱਤ ਪਿਆਰ ਦੇ ਮਹੀਨੇ ਸਾਉਣ ਦੀ ਇੱਕ ਪ੍ਰੇਮ ਕਥਾ (rommantic story ) ਹੈ। ਮੀਂਹ ਦੇ ਇਸ ਪਲ ਨੂੰ ਤੁਸੀਂ ਕਦੇ ਨਾ ਕਦੇ ਜ਼ਿੰਦਗੀ ਵਿੱਚ ਹੰਢਾਇਆ ਹੋਏਗਾ। ਇਹ ਕਹਾਣੀ ਪ੍ਰਤੀਲਿਪੀ (partilipi ) ਕਹਾਣੀ ਮੁਕਾਬਲੇ ਵਿੱਚ ਦੂਜੇ ਸਥਾਨ ਤੇ ਰਹਿ ਚੁੱਕੀ ਹੈ।

Read more PDF of Ishk di rutt ਡਾਊਨਲੋਡ ਪੀ ਡੀ ਐੱਫ ਇਸ਼ਕ ਦੀ ਰੁੱਤ ਕਹਾਣੀ

PDF of Peak Hours ( ਪੀਕ ਆਰਜ ਡਾਊਨਲੋਡ ਕਰੋ .

ਹਰਜੋਤ ਦੀ ਕਲਮ ( HARJOT DI KALAM ) ਦੀ ਰਚਨਾ ਪੰਜਾਬੀ ਪੀਕ ਆਰਜ ਕਹਾਣੀ ਦੀ PDF ਫਾਈਲ ਤੁਸੀਂ ਇਥੋਂ ਡਾਊਨਲੋਡ ਕਰ ਸਕਦੇ ਹੋ। YOU MAY DOWNLOAD PDF FILE OF PUNJABI STORY Peak Hours WRITTEN BY HARJOT DI KALAM FROM HERE FREE . DOWNLOAD

Read more PDF of Peak Hours ( ਪੀਕ ਆਰਜ ਡਾਊਨਲੋਡ ਕਰੋ .

ਗੈਂਗਵਾਰ -ਪੂਰੀ ਕਹਾਣੀ

ਕਾਲਜ਼ ਚ ਪ੍ਰਧਾਨਗੀ ਲਈ ਕਈ ਜਣੇ ਤਿਆਰ ਸੀ । ਸ਼ਹਿਰੀ ਮੁੰਡੇ ਪਾਰਟੀਆਂ ਦੇ ਚੁੱਕੇ ਹੋਏ ਖੁਦ ਨੂੰ ਐਲਾਨ ਕਰਨਾ ਚਾਹੁੰਦੇ ਸੀ । ਬੀਰ ਬਹਾਦਰ ਕਾਲਜ਼ ਚ ਵੀ ਬੈਨ ਹੀ ਸੀ ਇਲੈਕਸ਼ਨ । ਪੰਮਾ ਹਲੇ ਦੂਸਰੇ ਸਾਲ ਚ ਸੀ ਪਰ ਉਹਦੇ ਸੀਨੀਅਰ ਵੀ ਉਹਨੂੰ ਇੱਜਤ ਨਾਲ ਬੁਲਾਉਂਦੇ ਸੀ । ਇਹਦੇ ਦੋ ਕਾਰਨ ਸੀ ਇੱਕ ਉਹਦੇ ਨਾਮ ਦੀ ਚਰਚਾ ਤੇ ਦੂਸਰਾ ਉਸਦਾ ਅੰਨ੍ਹਾ ਜ਼ੋਰ । ਕੋਈ ਨਸ਼ਾ ਨਹੀਂ ਸੀ ਕਰਦਾ ਫ਼ਿਰ ਵੀ ਉਹਦੀ ਨਿਗ੍ਹਾ ਕੋਈ ਝੱਲ ਨਹੀਂ ਸੀ ਸਕਦਾ ।
ਅਖੀਰ ਪੰਮੇ ਦੇ ਧੜੇ ਨੇ ਸਹਿਮਤੀ ਨਾ ਬਣਦੇ ਦੇਖ ਉਸਨੂੰ ਹੀ ਪ੍ਰਧਾਨ ਐਲਾਨਣ ਦਾ ਐਲਾਨ ਕਰ ਦਿੱਤਾ। ਕੰਟੀਨ ਚ ਬੈਠੇ ਹੀ ਸਭ ਕਲਾਸਾਂ ਚ ਸੁਨੇਹੇ ਪਹੁੰਚ ਗਏ ਸੀ । ਕਲਾਸਾਂ ਖਾਲੀ ਹੋ ਕੇ ਕੰਟੀਨ ਚ ਭੀੜ ਜੁੜ ਗਈ । ਇਸਤੋਂ ਪਹਿਲ਼ਾਂ ਸਕਿਓਰਿਟੀ ਆਉਂਦੀ ਪ੍ਰਿੰਸੀਪਲ ਆਉਂਦਾ ਜਾਂ ਕੋਈ ਵਿਰੋਧੀ ਇਤਰਾਜ ਕਰਦਾ । ਪੰਮੇ ਦੇ ਗਲ ਹਾਰ ਪਾ ਕੇ ਨਾਅਰੇ ਵੱਜ ਗਏ ।

Read more ਗੈਂਗਵਾਰ -ਪੂਰੀ ਕਹਾਣੀ