Category: ਬਰਫ਼ ਦੀ ਤਪਸ਼

ਕਹਾਣੀ: ਬਰਫ ਦੀ ਤਪਸ਼ ਭਾਗ ਪਹਿਲਾ

ਕਨੇਡਾ ਚ ਲੱਕੜ ਦੇ ਇਹਨਾਂ ਘਰਾਂ ਚ ਜਰਾ ਜਿੰਨੀ ਆਵਾਜ਼ ਵੀ ਦੂਜੇ ਕੋਨੇ ਸੁਣਾਈ ਦੇ ਜਾਂਦੀ ਹੈ ।ਲੜਦੇ ਗੁਆਂਢੀ ਤਾਂ ਸੁਣਾਈ ਦੇਣੇ ਹੀ ਸਨ । ਪਵਨ ਦੇ ਉੱਪਰ ਵਾਲੇ ਅਪਾਰਟਮੈਂਟ ਚ ਕੋਈ ਗੋਰਾ ਕਪਲ ਰਹਿ ਰਿਹਾ ਸੀ । ਦੋਵਾਂ ਦੇ ਉੱਚੀ ਉੱਚੀ ਲੜਨ ਦੀ ਆਵਾਜ਼ ਨਾਲ ਉਸਦੀ ਨੀਂਦ ਟੁੱਟ ਗਈ ਸੀ । ਉਹ ਤਾਂ ਕਿਸੇ…

Read more ਕਹਾਣੀ: ਬਰਫ ਦੀ ਤਪਸ਼ ਭਾਗ ਪਹਿਲਾ

ਬਰਫ ਦੀ ਤਪਸ਼ ਭਾਗ ਦੂਸਰਾ

ਗਰਮ ਪਾਣੀ ਦੇ ਪਤੀਲੇ ਨੂੰ ਚੁੱਕਦੀ ਉਹ ਅੜਕ ਗਈ ਤੇ ਉੱਬਲਦਾ ਪਾਣੀ ਉਸਦੇ ਅੱਧੇ ਸਰੀਰ ਤੇ ਜਾ ਪਿਆ । ਮੂੰਹ ਤੇ ਗਰਦਨ ਨੂੰ ਛੱਡ ਕੇ ਸੱਜੇ ਪਾਸੇ ਪੂਰੀ ਧੜ ਤੇ ਲੱਤ ਤੱਕ ਸਾੜ ਪੈ ਗਿਆ । ਜਿਹੜਾ ਸੁਣਦਾ ਆਖਦਾ ਚੰਨ ਨੂੰ ਗ੍ਰਹਿਣ ਲੱਗ ਗਿਆ । ਉਸਦੀਆਂ ਸਹੇਲੀਆਂ ਚਾਚੀਆਂ ਤਾਈਆਂ ਉਸਦੇ ਭਰਵੇ ਸਰੀਰ ਨੂੰ ਗਹੁ ਨਾਲ…

Read more ਬਰਫ ਦੀ ਤਪਸ਼ ਭਾਗ ਦੂਸਰਾ

ਬਰਫ ਦੀ ਤਪਸ਼ ਭਾਗ ਚੌਥਾ

ਵਿਆਹ ਨੂੰ ਹੁਣ ਸਾਲ ਹੋ ਗਿਆ ਸੀ । ਕਨੇਡਾ ਚ ਪੀ ਆਰ ਹੁੰਦੇ ਹੀ ਗੁਰਜੀਤ ਨੂੰ ਮਾਨਸਿਕ ਤੌਰ ਤੇ ਅਨਫਿੱਟ ਹੋਣ ਕਰਕੇ ਗੁਜ਼ਾਰਾ ਭੱਤਾ ਮਿਲਣ ਲੱਗ ਗਿਆ ਸੀ । ਜਿਉਂ ਹੀ ਕੁੜੀ ਕੁਝ ਸੰਭਲਣਯੋਗ ਹੋਈ ਉਸਨੂੰ ਗੁਰਜੀਤ ਨੂੰ ਸੰਭਾਲ ਕੇ ਸਾਰਾ ਹੀ ਟੱਬਰ ਆਪੋ ਆਪਣੇ ਕੰਮ ਤੇ ਨਿੱਕਲ ਜਾਂਦਾ ਸੀ ।ਗੁਰਜੀਤ ਪਿਛੋਂ ਕੁੜੀ ਸਾਂਭਦਾ ।…

Read more ਬਰਫ ਦੀ ਤਪਸ਼ ਭਾਗ ਚੌਥਾ