ਬਹੁਤ ਸਾਰੇ ਪਾਠਕ ਇਹ ਗੱਲ ਪੁੱਛਦੇ ਹਨ ਕਿ ਉਹ ਮੇਰੀਆਂ ਲਿਖਤਾਂ ਪੜ੍ਹਨ ਬਦਲੇ ਕੁਝ ਨਾ ਕੁਝ ਕੀਮਤ ਅਦਾ ਕਰਨਾ ਚਾਹੁੰਦੇ ਹਨ। ਮੈਂ ਭਾਵੇ ਕੋਈ ਕਿਤਾਬ ਨਹੀਂ ਛਪਵਾਈ ਤੇ ਨਾ ਹੀ ਕਿਸੇ ਐਪ ਉੱਤੇ ਕੋਈ ਰਚਨਾ ਪੇਡ ਕਰਕੇ ਲਿਖੀ ਹੈ।
ਫਿਰ ਵੀ ਕੋਈ ਆਰਥਿਕ ਤੌਰ ਤੇ ਮਦਦ ਕਰਨਾ ਚਾਹੁੰਦਾ ਹੈ ਤੇ ਕਰਦੇ ਰਹਿਣਾ ਚਾਹੁੰਦਾ ਹੈ ਤਾਂ ਇਸ ਵਾਲੇ ਲਿੰਕ ਤੇ ਕਰ ਸਕਦਾ ਹੈ। ਸਾਹਮਣੇ ਦਿੱਤੇ ਆਪਸ਼ਨ ਭਰਕੇ ਤੁਸੀਂ ਕੋਈ ਵੀ ਰਕਮ ਭੇਜ ਸਕਦੇ ਹੋ।
ਧੰਨਵਾਦ