
ਐਨੇ ਮਹੂਰਤ ਕਢਵਾਉਣ ਦੀ ਕੀ ਲੋੜ ਸੀ? ਲਿਵ ਇਨ ਦੇ ਦੋ ਸਾਲ ਚ ਆਪਾਂ ਐਸਾ ਕੀ ਛੱਡਿਆ ਜੋ ਸਿਰਫ ਵਿਆਹੇ ਹੋਏ ਕਰਦੇ ਹਨ ?”ਸਾਹਿਲ ਨੂੰ ਕੀਰਤੀ ਦੇ ਪਰਿਵਾਰ ਤੇ ਖਿੱਝ ਆ ਰਹੀ ਸੀ। ਉਹ ਤੇ ਕੀਰਤੀ ਪੂਨਾ ਵਿੱਚ ਜੌਬ ਕਰਦੇ ਸੀ। ਦੋ ਸਾਲ ਤੋਂ ਦੋਂਵੇਂ ਕੱਠੇ ਹੀ ਰਹਿ ਰਹੇ ਸੀ। ਦੋਵਾਂ ਦਾ ਹਰ ਪੱਖੋਂ ਮੈਚ ਵਧੀਆ ਸੀ ,ਸਿਰਫ ਇਸਨੂੰ ਛੱਡ ਕੇ ਕਿ ਕੀਰਤੀ ਐਸੇ ਘਰ ਚ ਜੰਮੀ ਪਲੀ ਸੀ ਜਿੱਥੇ ਬਿਨਾਂ ਮਹੂਰਤ ਕੱਢੇ ਤੇ ਗ੍ਰਹਿ-ਨਸ਼ਤਰ,ਦਿਨ ਤਿਉਹਾਰ ਵੇਖੇ ਉਹ ਕੋਈ ਵੀ ਕੰਮ ਨਹੀਂ ਸੀ ਕਰਦੇ।ਹੁਣ ਜਦੋੰ ਉਹਨਾਂ ਦਾ ਵਿਆਹ ਦਾ ਵੇਲਾ ਆਇਆ ਤਾਂ ਹਰ ਇੱਕ ਰਸਮ ਦਾ ਮਹੂਰਤ ਕੱਢਿਆ ਗਿਆ ਸੀ। ਰਿੰਗ ਸੈਰਾਮਨੀ ਤੋਂ ਲੈ ਕੇ ਹਨੀਮੂਨ ਤੇ ਜਾਣ ਤੋਂ ਆਉਣ ਤੱਕ ।ਹਰ ਰਸਮ ਨੂੰ ਨਿਭਾਉਂਦਾ ਹੋਇਆ ਸਾਹਿਲ ਅੱਕ ਗਿਆ ਸੀ।ਫਿਰ ਵੀ ਇੱਕ ਕੀਰਤੀ ਦੀ ਖ਼ਾਤਿਰ ਸਭ ਝੱਲ ਰਿਹਾ ਸੀ। ਪਰ ਹੁਣ ਰਸਮਾਂ ਮੁੱਕ ਗਈਆਂ ਸਨ। ਹੁਣ ਕੱਢੇ ਹੋਏ ਮਹੂਰਤ ਦੇ ਅਨੁਸਾਰ ਦੋਂਵੇਂ ਹਨੀਮੂਨ ਤੇ ਜਾ ਰਹੇ ਸੀ।ਸਾਹਿਲ ਡਰਾਈਵ ਕਰਦਾ ਹੋਇਆ,ਸਭ ਮਹੂਰਤਾਂ ਨੂੰ ਚੇਤੇ ਕਰਦਾ ਹੋਇਆ ਕੀਰਤੀ ਨੂੰ ਆਖ ਰਿਹਾ ਸੀ। ਪਰ ਉਸਦੇ ਕਹਿਣ ਚ ਕੋਈ ਗੁੱਸਾ ਨਹੀਂ ਸੀ ਸਗੋਂ ਇੱਕ ਅਪਣਾਪਨ ਸੀ। ਕੀਰਤੀ ਤੇ ਉਹ ਗੁੱਸਾ ਕਰਦਾ ਵੀ ਨਹੀਂ ਸੀ ਕਿਉਂਕਿ ਉਹ ਉਹਨੂੰ ਜਿੰਦਗ਼ੀ ਦੇ ਐਸੇ ਮੋੜ ਤੇ ਜਦੋੰ ਉਹ ਸਭ ਤੋਂ ਘਟੀਆ ਦੌਰ ਵਿਚੋਂ ਗੁਜ਼ਰ ਰਿਹਾ ਸੀ।ਕੀਰਤੀ ਉਸਦੀ ਪਹਿਲੀ ਗਰਲਫਰੈਂਡ,ਅੰਜਲੀ ਦੀ ਸਹੇਲੀ ਸੀ।ਹੌਲੀ ਹੌਲੀ ਦੋਵਾਂ ਦੀ ਸਾਂਝੀ ਦੋਸਤ ਬਣ ਗਈ ਸੀ।ਕੱਠੇ ਖਾਣਾ ਪੀਣਾ ਤੇ ਘੁੰਮਣਾ ਉਹਨਾਂ ਦਾ ਆਮ ਰੁਟੀਨ ਸੀ।ਫ਼ਿਰ ਅਚਾਨਕ ਅੰਜਲੀ ਦੀ ਪ੍ਰੋਮੋਸ਼ਨ ਹੋਈ ਤਾਂ ਕੰਪਨੀ ਨੇ ਉਸਨੂੰ ਮੁੰਬਈ ਭੇਜ ਦਿੱਤਾ। ਸਾਹਿਲ ਚਾਹੁੰਦਾ ਤਾਂ ਸੀ ਕਿ ਉਹ ਪ੍ਰਮੋਟ ਹੋਵੇ ਪਰ ਉਸ ਨਾਲੋਂ ਦੂਰ ਰਹਿਣਾ ਵੀ ਔਖਾ ਸੀ।ਫ਼ੈਸਲਾ ਇਹ ਹੋਇਆ ਕਿ ਉਹ ਵੀਕਐਂਡ ਤੇ ਆ ਹੀ ਜਾਇਆ ਕਰੇਗੀ।ਸਾਹਿਲ ਨੂੰ ਇਸ ਗੱਲ ਤੇ ਪੂਰਾ ਵਿਸ਼ਵਾਸ਼ ਵੀ ਸੀ ,ਦੋਵਾਂ ਦੇ ਪਰਿਵਾਰ ਨੂੰ ਆਫਿਸ ਚ ਹਰ ਇੱਕ ਨੂੰ ਉਹਨਾਂ ਦੇ ਅਫੇਅਰ ਬਾਰੇ ਪਤਾ ਸੀ। #harjotdikalamਹੌਲੀ ਹੌਲੀ ਉਸਨੇ ਵੇਖਿਆ ਕਿ ਉਹ ਵੀਕਐਂਡ ਤੇ ਆਕੇ ਵੀ ਬਿਜ਼ੀ ਰਹਿਣ ਲੱਗ ਪਈ।ਉਸਦੀ ਨਿੱਕੀ ਨਿੱਕੀ ਗੱਲ ਤੇ ਖਿਝਣ ਲੱਗੀ ਸੀ। ਫਿਰ ਵੀਕਐਂਡ ਤੇ ਆਉਣਾ ਘਟਨਾ ਸ਼ੁਰੂ ਹੋ ਗਿਆ, ਰੋਜ਼ ਗੱਲ ਨਾ ਹੋਣ ਕਰਕੇ ਨਾਟਕ ਹੋਣ ਲੱਗੇ,ਲੜਾਈਆਂ ਹੋਣ ਲੱਗੀਆਂ। ਜਦੋੰ ਵੀ ਉਹ ਲੜ੍ਹਦੇ ਤਾਂ ਕੀਰਤੀ ਹੀ ਉਹਨਾਂ ਵਿਚਕਾਰ ਸੁਲਾਹ ਕਰਵਾਉਂਦੀ । ਉਹ ਦੋਵਾਂ ਨੂੰ ਸਮਝਾਉਂਦੀ ਸੀ।ਪਰ ਸਾਹਿਲ ਨਾਲ ਇੱਕ ਦੋਸਤ ਦੇ ਤੌਰ ਤੇ ਰਹਿੰਦੇ ਉਹ ਉਸਦੇ ਪਿਆਰ ਤੇ ਜਜ਼ਬਾਤ ਨੂੰ ਸਮਝਣ ਲੱਗੀ ਸੀ। ਉਹ ਹਮੇਸ਼ਾਂ ਹੀ ਉਦੋਂ ਅੰਜਲੀ ਦੀ ਗੱਲ ਕਰਦਾ ਸੀ,ਉਸਦੀ ਹਰ ਯਾਦ ਅੰਜਲੀ ਤੋਂ ਸ਼ੁਰੂ ਹੁੰਦੀ ਤੇ ਹਰ ਗੱਲ ਅੰਜਲੀ ਤੇ ਖ਼ਤਮ।”ਆਪਾਂ ਅੰਜਲੀ ਨਾਲ ਓਥੇ ਗਏ ,ਆਪਾਂ ਅੰਜਲੀ ਨਾਲ ਓਥੇ ਇਹ ਖਾਧਾ ਸੀ ਔਹ ਵੇਖਿਆ ਸੀ”.ਪਰ ਅੰਜਲੀ ਮੁੰਬਈ ਦੀ ਮਾਇਆ ਚ ਐਸੀ ਗੁੰਮ ਗਈ ਕਿ ਮੁੜ ਨਿੱਕਲ ਹੀ ਨਾ ਸਕੀ ।ਜਿਸ ਦਿਨ ਉਸਦੇ ਕੋਲੋਂ ਉਸਦੇ ਫੇਸਬੁੱਕ ਅਕਾਊਂਟ ਤੇ ਅੰਜਲੀ ਦੀ ਕਿਸੇ ਆਫ਼ੀਸਮੇਟ ਨਾਲ ਚੈਟ ਪੜ੍ਹ ਲਈ ਸਾਹਿਲ ਲਈ ਤਾਂ ਜਿਵੇੰ ਦੁਨੀਆਂ ਹੀ ਖ਼ਤਮ ਹੋ ਗਈ ਹੋਵੇ।ਹੋਣਾ ਹੀ ਸੀ ,ਉਸਦਾ ਸਾਰਾ ਫਰੈਂਡ ਸਰਕਲ ਹੀ ਅੰਜਲੀ ਨੂੰ ਭਾਬੀ ਆਖ ਬੁਲਾਉਂਦਾ ਸੀ। ਉਹ ਉਸਦੇ ਮਾਂ ਬਾਪ ਤੇ ਕੁਝ ਕਜਨਸ ਨੂੰ ਮਿਲ ਚੁੱਕੀ ਸੀ। ਤੇ ਉਸ ਚੈਟ ਲਈ ਮਾਫ਼ੀ ਮੰਗ ਕੇ ਸੁਧਰਨ ਦੀ ਬਜਾਏ ਉਸਨੇ ਸਾਹਿਲ ਨੂੰ ਸ਼ੱਕੀ ,ਪਿਛੂ ਆਖ ਕੇ ਵੱਖ ਹੋਣ ਦਾ ਐਲਾਨ ਕਰ ਦਿੱਤਾ।ਅੰਜਲੀ ਨੇ ਜਿੰਨੇ ਸੌਖੇ ਤਰੀਕੇ ਇਹ ਕਿਹਾ ਸੀ ਸਾਹਿਲ ਲਈ ਔਖਾ ਸੀ। ਉਹ ਜਦੋਂ ਵੀ ਘਰ ਗੱਲ ਕਰਦਾ ਸੀ ,ਘਰਦੇ ਅੰਜਲੀ ਬਾਰੇ ਪੁੱਛਦੇ ਸੀ,ਜਦੋੰ ਵੀ ਦੋਸਤਾਂ ਨਾਲ ਗੱਲ ਕਰਦਾ ,ਉਸਦਾ ਹਾਲ ਪੁੱਛਣ ਮਗਰੋਂ ਅਗਲਾ ਸਵਾਲ ਇਹੋ ਹੁੰਦਾ ਸੀ।”ਔਰ ਬਤਾ ਅੰਜਲੀ ਕਾ ਕਿਯਾ ਹਾਲ ਹੈ.”ਉਸਨੂੰ ਆਪਣੇ ਹਾਲ ਭੁੱਲੇ ਹੋਏ ਸੀ ਅੰਜਲੀ ਦਾ ਕਿਥੋਂ ਦੱਸਦਾ। ਕੀਰਤੀ ਨੇ ਇਸ ਵਾਰ ਵੀ ਦੋਵਾਂ ਚ ਸੁਲਾਹ ਕਰਵਾਉਣ ਦੀ ਕੋਸ਼ਿਸ ਕੀਤੀ । ਪਰ ਅੰਜਲੀ ਪੂਨਾ ਦੇ ਪਾਸਟ ਤੋਂ ਅੱਗੇ ਲੰਘ ਮੁੰਬਈ ਪਹੁੰਚ ਗਈ ਸੀ। ਜਿੱਥੋਂ ਪਿੱਛੇ ਮੁੜਨਾ ਉਹ ਚਾਹੁੰਦੀ ਨਹੀਂ ਸੀ। ਕੀਰਤੀ ਦੇ ਵੀ ਗੱਲ ਵੱਸੋ ਬਾਹਰ ਹੋ ਗਈ ਸੀ।ਸਾਹਿਲ ਨੇ ਆਫ਼ਿਸ ਵਿੱਚੋ ਬਿਨਾਂ ਗੱਲੋਂ ਛੁੱਟੀ ਲੈਣੀ ਸ਼ੁਰੁ ਕਰ ਦਿੱਤੀ ਕਦੇ ਬਿਮਾਰੀ ਦਾ ਬਹਾਨਾ ਕਦੇ ਕੁਝ। ਆਪਣੇ ਫਲੈਟ ਚ ਪਿਆ ਬੱਸ ਸੋਚਦਾ ਰਹਿੰਦਾ ਜਾਂ ਸ਼ਰਾਬ ਪੀਂਦਾ ਰਹਿੰਦਾ। ਕਦੇ ਕਦੇ ਤਾਂ ਆਫਿਸ ਹੀ ਸ਼ਰਾਬ ਪੀ ਕੇ ਆ ਜਾਂਦਾ।ਹੌਲੀ ਹੌਲੀ ਕੰਪਨੀ ਦੀ ਮੈਨਜਮੈਂਟ ਤੱਕ ਉਸਦੀ ਗੱਲ ਪਹੁੰਚ ਗਈ।ਕੰਪਨੀ ਨੇ ਉਸਨੂੰ ਜ਼ਬਰੀ ਛੁੱਟੀ ਤੇ ਭੇਜ ਦਿੱਤਾ ,ਜਦੋੰ ਤੱਕ ਸਹੀ ਨਹੀਂ ਹੁੰਦਾ ਉਦੋਂ ਤੱਕ ਵਾਪਿਸ ਨਾ ਆਉਣ ਲਈ ਕਿਹਾ ਨਹੀਂ ਤਾਂ ਅਲਟੀਮੇਟਮ ਮਗਰੋਂ ਨਾ ਸੁਧਰਨ ਤੇ ਵੀ ਨੌਕਰਿਓ ਕੱਢ ਦੇਣ ਦਾ ਫ਼ਰਮਾਨ ਮਿਲ ਗਿਆ ਸੀ।ਕੀਰਤੀ ਨੂੰ ਉਸਦੀ ਚਿੰਤਾ ਰਹਿੰਦੀ ਸੀ। ਪਤਾ ਨਹੀਂ ਕਿਸ ਤਰੀਕੇ ਦਾ ਲਗਾਅ ਸੀ,ਇੱਕ ਦੋਸਤ ਦਾ,ਜਾਂ ਇੱਕ ਸੱਚੇ ਦਿਲੋਂ ਪਿਆਰ ਕਰਨ ਵਾਲੇ ਦਾ ਦਰਦ ਨਹੀਂ ਦੇਖਿਆ ਜਾ ਰਿਹਾ।ਉਹ ਕੋਸ਼ਿਸ ਕਰਦੀ ਕਿ ਵੱਧ ਤੋਂ ਵੱਧ ਉਸਦਾ ਦਿਲ ਪਰਚਾ ਸਕੇ,ਉਸਨੂੰ ਕਿਧਰੇ ਘੁੰਮਣ ਲਗਾ ਸਕੇ,ਉਸ ਨਾਲ ਕੋਈ ਸ਼ਾਮ ਬਿਤਾ ਸਕੇ। ਬਿਲਕੁੱਲ ਉਵੇਂ ਜਿਵੇੰ ਉਹ ਹਮੇਸ਼ਾਂ ਦੋਸਤਾਂ ਦੀ ਤਰ੍ਹਾਂ ਬਿਤਾਉਂਦੇ ਸੀ।ਪਰ ਦਿਲ ਟੁੱਟੇ ਆਸ਼ਿਕਾਂ ਵਾਂਗ ਉਸਦੀ ਹਰ ਗੱਲ ਅੰਜਲੀ ਤੋਂ ਹੀ ਸ਼ੁਰੂ ਹੁੰਦੀ ਤੇ ਅੰਜਲੀ ਤੇ ਹੀ ਖ਼ਤਮ ਹੁੰਦੀ ਸੀ। ਵਾਰ ਵਾਰ ਜ਼ਿਕਰ ਕਰਕੇ ਕਦੇ ਕਦੇ ਪੀਤੀ ਹੋਈ ਚ ਉਹ ਰੋਣ ਲੱਗ ਜਾਂਦਾ ਸੀ।ਬੜੀ ਹੀ ਮੁਸ਼ਕਿਲ ਨਾਲ ਹੀ ਕੀਰਤੀ ਉਸ ਨੂੰ ਚੁੱਪ ਕਰਵਾਉਂਦੀ । ਖਾਣਾ ਖਾਣ ਦੀ ਸੁੱਧ ਬੁੱਧ ਵੀ ਜਿਵੇੰ ਭੁੱਲ ਹੀ ਗਈ ਹੋਵੇ। ਜੇ ਕੀਰਤੀ ਕੁਝ ਬਣਾ ਦਿੰਦੀ ਜਾਂ ਬਣਾ ਕੇ ਲੈ ਆਉਂਦੀ ਉਹ ਖਾ ਲੈਂਦਾ ਨਹੀਂ ਤਾਂ ਨਹੀਂ।ਉਸਦੀ ਇਹ ਹਾਲਾਤ ਵੇਖ ਕੇ ਕਦੇ ਕਿਰਤੀ ਨੂੰ ਗੁੱਸਾ ਆਉਂਦਾ ਤੇ ਕਦੇ ਤਰਸ ਤੇ ਸ਼ਾਇਦ ਕਦੇ ਪਿਆਰ ,ਟੁੱਟੇ ਦਿਲ ਨੂੰ ਰੋਂਦਿਆਂ ਵੇਖ ਕਈ ਵਾਰ ਖੁਦ ਦਾ ਪਿਛੋਕੜ ਵੀ ਅੱਗੇ ਆ ਖੜ੍ਹਦਾ ਹੈ।
ਇੰਝ ਹੀ ਇੱਕ ਸ਼ਾਮ ਕੀਰਤੀ ਤੇ ਸਾਹਿਲ ਹਮਖ਼ਿਆਲੀ ਤੇ ਹਮਪਿਆਲਾ ਹੋ ਰਹੇ ਸੀ। ਹਮੇਸ਼ਾਂ ਵਾਂਗ ਦੋ ਕੁ ਪੈੱਗ ਦੇ ਨਸ਼ੇ ਮਗਰੋਂ ਸਾਹਿਲ ਮੁੜ ਅੰਜਲੀ ਕੋਲ ਪਹੁੰਚ ਗਿਆ ਸੀ।
“ਉਸਤੋਂ ਵਧੀਆ ਹਮਸਫ਼ਰ ਨਹੀਂ ਮੈਨੂੰ ਮਿਲ ਸਕਦਾ ,ਕੀਰਤੀ ,ਜੇ ਮੈਂ ਪੱਥਰ ਸੀ ਤਾਂ ਉਹ ਪਾਰਸ ਵਰਗੀ ਸੀ।”
“ਕਿੰਨੀ ਵਾਰ ਤੈਨੂੰ ਕਹਿ ਚੁੱਕੀ ਆਂ ਕਿ ਤੈਨੂੰ ਉਸ ਤੋਂ ਵੱਧ ਪਿਆਰ ਕਰਨ ਵਾਲੀ ਕੁੜੀ ਮਿਲੇਗੀ ,ਭਲਾ ਦਿਲੋਂ ਚਾਹੁਣ ਵਾਲੇ ਲੋਕ ਅੱਜਕਲ੍ਹ ਕਿੱਥੇ ਮਿਲਦੇ ਹਨ”.
“ਨਹੀਂ ਮੈਨੂੰ ਬੱਸ ਉਹੀ ਚਾਹੀਦੀ ਹੈ?”
“ਕਿਉਂ ਤੈਨੂੰ ਉਹੀ ਧੋਖੇਬਾਜ਼ ਕੁੜੀ ਕਿਉਂ ਚਾਹੀਦੀ ਹੈ? “
“ਕਿਉਂਕਿ ਉਹ ਮੇਰੀ ਹਰ ਜ਼ਰੂਰਤ ਹਰ ਲੋੜ ਨੂੰ ਸਮਝਦੀ ਹੈ,ਸਿਰਫ ਮੈਨੂੰ ਖੁਸ਼ ਰੱਖ ਸਕਦੀ ਹੈ”।ਗੱਲ ਕਰਦਾ ਕਰਦਾ ਉਹ ਗਿਲਾਸ ਮੇਜ਼ ਤੇ ਟਿਕਾਉਂਦਾ ਹੋਇਆ ਸੋਫ਼ੇ ਤੇ ਲੇਟ ਗਿਆ ਸੀ।
ਕੀਰਤੀ ਵੀ ਉਸ ਵਕਤ ਥੋੜ੍ਹੇ ਨਸ਼ੇ ਸੀ ਤੇ ਗੁੱਸਾ ਵੀ ਸੀ,ਇੱਕ ਪਲ ਲਈ ਉਸਦੇ ਮਨ ਚ ਆਇਆ ਕਿ ਗਿਲਾਸ ਫੜ੍ਹ ਕੇ ਸੁੱਟ ਦੇਵੇ ਤੇ ਇਥੋਂ ਚਲੀ ਜਾਏ ,ਭਲਾ ਜਿਸ ਬੰਦੇ ਨੇ ਸਮਝਣਾ ਹੀ ਨਹੀਂ ਉਸਨੂੰ ਸਮਝਾ ਕੇ ਵਕਤ ਜਾਇਆ ਕਰਨ ਦਾ ਕੀ ਫਾਇਦਾ ।
ਪਰ ਸਾਹਿਲ ਦੇ ਉਦਾਸ ਤੇ ਭੋਲੇ ਚਿਹਰੇ ਤੇ ਅੱਖਾਂ ਚ ਆਏ ਹੰਝੂ ਵੇਖ ਕੇ ਉਸਦਾ ਦਿਲ ਪਸੀਜ ਗਿਆ। ਉਸਦੇ ਵੱਲ ਤੱਕਿਆ ਮਾਸੂਮ ਚਿਹਰੇ ਲਈ ਇਕਦਮ ਪਿਆਰ ਉਮੜ ਆਇਆ ਸੀ।
ਉਸਨੂੰ ਲੇਟੇ ਹੋਏ ਨੂੰ ਉਸਦੇ ਪੂਰੇ ਸਰੀਰ ਨੂੰ ਵੇਖਿਆ,ਚਿਹਰੇ ਨੂੰ ਉਦਾਸੀ ਤੇ ਡਿਪ੍ਰੈਸ਼ਨ ਨੇ ਧੁੰਦਲਾ ਕਰ ਦਿੱਤਾ ਸੀ ਪਰ ਬਾਕੀ ਸਰੀਰ ਵਿੱਚ ਕਸਾਵਟ ਹਲੇ ਬਾਕੀ ਸੀ।ਟੀਸ਼ਰਟ ਦੇ ਉੱਪਰ ਉਠੇ ਹੋਣ ਕਰਕੇ ਪੇਟ ਦਿਸ ਰਿਹਾ ਸੀ ਜਿੱਥੇ ਭੋਰਾ ਵੀ ਫੈਟ ਨਹੀਂ ਸੀ,ਪੱਟ,ਗੋਡਿਆਂ ਤੱਕ ਦੀ ਅੰਡਰਵੀਅਰ ਦੇ ਉੱਪਰ ਖਿੱਚੇ ਕਾਰਨ ਬਾਹਰ ਝਾਕ ਰਹੇ ਸੀ। ਲੱਤਾਂ ਦੀਆਂ ਪਿੰਡਲੀਆਂ ਵਾਂਗ ਉਹਨਾਂ ਦੀ ਮਜ਼ਬੂਤੀ ਨਜ਼ਰ ਆ ਰਹੀ ਸੀ।
ਉਸਦੇ ਮਨ ਚ ਅਚਾਨਕ ਹੀ ਅੰਜਲੀ ਦੇ ਸੁਣਾਏ ਅੰਤਰਗ ਪਲਾਂ ਦੀ ਦਾਸਤਾਨ ਘੁੰਮਣ ਲੱਗੀ ਸੀ।
ਉਹ ਆਪਣੀ ਸੀਟ ਤੋਂ ਅਚਾਨਕ ਉੱਠੀ ,ਉੱਠ ਕੇ ਉਸਦੀਆਂ ਲੱਤਾਂ ਕੋਲ ਥੋੜੀ ਜਗ੍ਹਾ ਚ ਜਾ ਬੈਠੀ,ਉਸ ਦੀ ਹੋਂਦ ਤੋਂ ਵੀ ਅਣਜਾਣ ਅੱਖਾਂ ਬੰਦ ਕਰੀ ਸਾਹਿਲ ਲੇਟਿਆ ਹੋਇਆ ਸੀ।
ਆਪਣੇ ਹੱਥ ਨੂੰ ਵਧਾ ਕੇ ਉਸਦੇ ਚਿਹਰੇ ਨੂੰ ਛੋਹਿਆ,ਮੱਥੇ ਤੇ ਖਿੱਲਰੇ ਹੋਏ ਵਾਲਾਂ ਨੂੰ ਪਿੱਛੇ ਕੀਤਾ ,ਉਸਦਾ ਪੂਰਾ ਜਿਸਮ ਸਾਹਿਲ ਤੇ ਝੁਕਿਆ ਹੋਇਆ ਸੀ।ਜਿਸ ਵੇਲ਼ੇ ਸਾਹਿਲ ਦੀਆਂ ਅੱਖਾਂ ਖੁੱਲ੍ਹੀਆਂ ਤਾਂ ਉਸਨੂੰ ਬਹੁਤ ਨੇੜਿਓਂ ਤੱਕਿਆ ਦੋ ਜਿਸਮਾਂ ਦੀ ਗਰਮੀ ਚ ਜੋ ਫ਼ਰਕ ਸੀ ਉਸਨੂੰ ਮਹਿਸੂਸ ਹੋਇਆ ਤਾਂ ਹਾਰਮੋਨਾਂ ਨੇ ਇਹ ਸੁਨੇਹਾ ਜਿਸਮ ਦੇ ਹਰ ਕੋਨੇ ਚ ਪਹੁੰਚਾ ਦਿੱਤਾ।
ਸਭ ਤੋਂ ਵੱਧ ਅਸਰ ਉਸਨੂੰ ਦਿਲ ਦੀ ਧੜਕਣ ਤੇ ਮਹਿਸੂਸ ਹੋਇਆ,ਤੇ ਦਿਲ ਦੀ ਇਸ ਧੜਕਣ ਦਾ ਪੂਰਾ ਜ਼ੋਰ ਉਸਦੀ ਜਿਸਮ ਦੀ ਹਰ ਕਿਰਿਆ ਨੂੰ ਉਸਦੇ ਪੱਟਾਂ ਦੇ ਵਿਚਕਾਰ ਸੇਧ ਦਿੱਤਾ ਸੀ।ਪਤਾ ਨਹੀਂ ਕਿੰਝ ਕੀਰਤੀ ਸਭ ਸਮਝ ਗਈ ਸੀ ਜਾਂ ਜਾਣ ਗਈ ਸੀ।ਉਸਦਾ ਹੱਥ ਵੀ ਦਿਲ ਦੀ ਧੜਕਣ ਨੂੰ ਫੋਲੋ ਕਰਦਾ ਹੋਇਆ ਥੱਲੇ ਵੱਲ ਖਿਸਕਣ ਲੱਗਾ ਸੀ।ਬੇਝਿਜਕ ਹੀ ਉਸਦਾ ਹੱਥ ਅੰਡਰਵੀਅਰ ਦੇ ਅੰਦਰ ਸੀ ਤੇ ਝਟਕੇ ਨਾਲ ਅੰਡਰਵੀਅਰ ਜਰੂਰਤ ਜੋਗਾ ਥੱਲੇ ਖਿਸਕ ਗਿਆ ਸੀ।
ਉਂਗਲਾ ਦੀਆਂ ਪਕੜ ਨੇ ਅਚਾਨਕ ਆਏ ਜੋਸ਼ ਨੂੰ ਵਧਾ ਦਿੱਤਾ ਸੀ,ਉਦਾਸੀ ਨਾਲ ਬੰਦ ਅੱਖਾਂ ਹੁਣ ਆਨੰਦ ਮਹਿਸੂਸ ਕਰਦੇ ਬੰਦ ਹੋ ਗਈਆਂ ਸੀ।ਹੱਥਾਂ ਦੀ ਪਕੜ ਢਿੱਲੀ ਕਰਨ ਤੋਂ ਬਾਅਦ ਤੇ ਬੁੱਲਾਂ ਵਿੱਚ ਸਮਾ ਲੈਣ ਤੋਂ ਪਹਿਲ਼ਾਂ ਕੀਰਤੀ ਦੇ ਹਲਕੀ ਗੁਲਾਬੀ ਭਾਹ ਮਾਰਦੇ ਬੁੱਲ੍ਹਾ ਵਿੱਚੋ ਸਿਰਫ ਇਹੋ ਸ਼ਬਦ ਨਿੱਕਲੇ ਸੀ,”ਮੈਂ ਤੈਨੂੰ ਅੰਜਲੀ ਨਾਲੋਂ ਵਧੇਰੇ ਵਧੀਆ ਤਰੀਕੇ ਖੁਸ਼ ਕਰ ਸਕਦੀ ਹਾਂ”.
ਉਸਦੇ ਸ਼ਬਦ ਹਵਾ ਚ ਘੁਲ਼ ਗਏ ਸੀ।ਸਾਹਿਲ ਸਿਰਫ ਉਸਦੇ ਬੁੱਲ੍ਹਾ ਦੀ ਗਰਮੀ ਨੂੰ ਮਹਿਸੂਸ ਕਰ ਸਕਦਾ ਸੀ,ਉਸਦੀ ਜੀਭ ਦੀਆਂ ਛੇੜਖਾਨੀਆਂ ਨੂੰ ਝੱਲ ਰਿਹਾ ਸੀ। ਉਸਦੀਆਂ ਉਂਗਲਾਂ ਦੀ ਪਕੜ ਕਦੇ ਢਿੱਲੀ ਹੁੰਦੀ ਸੀ ਕਸੀ ਜਾਂਦੀ ਸੀ।ਦੋਂਵੇਂ ਹੱਥ ਜਿਵੇੰ ਉਸਦੇ ਧੀਰਜ ਦੀ ਪ੍ਰੀਖਿਆ ਲੈਣ ਲਈ ਹੀ ਪੋਟੇ ਪੋਟੇ ਨੂੰ ਛੋਹ ਰਹੇ ਸੀ।
ਨਾ ਚਾਹੁੰਦੇ ਹੋਏ ਵੀ ਉਸਦੇ ਹੱਥ ਕੀਰਤੀ ਦੇ ਸਿਰ ਤੇ ਕੱਸੇ ਗਏ ਸੀ।ਜਿਸਨੂੰ ਉਹ ਪੂਰੀ ਤਰ੍ਹਾਂ ਨਾਲ ਪੱਟਾਂ ਵਿੱਚ ਦਬਾ ਦੇਣਾ ਚਾਹੁੰਦਾ ਸੀ। ਉਸ ਦਾ ਮਨ ਸੀ ਕਿ ਕੀਰਤੀ ਉਸਨੂੰ ਜਿੰਨਾ ਅੰਦਰ ਤੱਕ ਸਮਾ ਲਵੇ ਓਨਾ ਬੇਹਤਰ ਹੈ।ਮੂੰਹੋਂ ਆਹਾਂ ਨਿੱਕਲਣ ਲੱਗਿਆਂ ਸੀ,ਉਸਦੇ ਮਜ਼ੇ ਨੂੰ ਵੇਖ ਕੀਰਤੀ ਸਭ ਭੁੱਲ ਕੇ ਉਸਦੇ ਸਿਰ ਦੀ ਪਕੜ ਦੀ ਮਜ਼ਬੂਤੀ ਤੋਂ ਅੰਦਾਜ਼ਾ ਲਗਾਉਂਦੀ ਆਪਣੇ ਨਾਜ਼ੁਕ ਬੁੱਲਾਂ ਤੇ ਮੂੰਹ ਤੇ ਗਲੇ ਨੂੰ ਲੋੜੋਂ ਵੱਧ ਕਸ਼ਟ ਦੇ ਰਹੀ ਸੀ।ਉਸਦੇ ਬੁੱਲਾਂ ਦੀ ਗਰਮੀ ਦੇ ਸਾਹਮਣੇ ਜਿਵੇੰ ਸਾਹਿਲ ਦੇ ਜਿਸਮ ਦੀ ਗਰਮੀ ਕੁਝ ਵੀ ਨਹੀਂ ਸੀ,ਤੇ ਉੱਪਰੋਂ ਪਤਾ ਨਹੀਂ ਕਿੰਨੀ ਦੇਰ ਮਗਰੋਂ ਸਾਹਿਲ ਇਸ ਕਿਰਿਆ ਦੀ ਇਸ ਹੱਦ ਤੱਕ ਆਇਆ ਸੀ,ਇਸ ਲਈ ਉਹ ਬਹੁਤੀ ਦੇਰ ਖੁਦ ਨੂੰ ਸੰਭਾਲ ਨਾ ਸਕਿਆ ਤੇ ਉਸਦੀਆਂ ਆਹਾਂ ਆਪਣੇ ਸ਼ਿਖਰ ਤੇ ਪਹੁੰਚ ਅਖੀਰ ਦਮ ਤੋੜ ਹੀ ਗਈਆਂ….
ਅਚਾਨਕ ਆਇਆ ਤੂਫ਼ਾਨ ਥਮ ਗਿਆ ਸੀ,ਕੀਰਤੀ ਨੇ ਇੱਕ ਜੂਏ ਵਾਂਗ ਖ਼ੁਦ ਨੂੰ ਦਾਅ ਦੀ ਤਰ੍ਹਾਂ ਸਾਹਿਲ ਲਈ ਵਰਤਿਆ ਸੀ।ਇਨਸਾਨ ਨੂੰ ਜਦੋੰ ਕਿਸੇ ਨਾਲ ਦਿਲੋਂ ਲਗਾਅ ਹੋ ਜਾਂਦਾ ਹੈ ,ਤਾਂ ਖ਼ੁਦ ਨੂੰ ਵੀ ਦਾਅ ਤੇ ਲਗਾ ਕੇ ਉਸ ਇਨਸਾਨ ਲਈ ਹਰ ਹੱਦ ਪਾਰ ਕਰ ਲੈਂਦਾ ਹੈ,ਇਸ ਗੱਲੋਂ ਅਣਜਾਣ ਕਿ ਹਨੇਰੇ ਓਹਲੇ ਉਸ ਲਈ ਕੀ ਹੈ। ਇੰਝ ਹੀ ਕੀਰਤੀ ਨੇ ਕੀਤਾ ਸੀ।
ਤੂਫ਼ਾਨ ਥਮਿਆ ਤਾਂ ਖੁਦ ਨੂੰ ਸਾਫ ਕਰਦੇ ਹੋਏ,ਉਹ ਉਸੇ ਸੋਫ਼ੇ ਤੇ ਸਾਹਿਲ ਨਾਲ ਲੇਟ ਗਈ ਸੀ,ਉਸਨੂੰ ਨਹੀਂ ਸੀ ਪਤਾ ਕਿ ਉਸਦੇ ਲੱਗੇ ਦਾਅ ਦਾ ਨਤੀਜ਼ਾ ਕੀ ਨਿੱਕਲੇਗਾ।
ਸਾਹਿਲ ਨੇ ਪਤਾ ਨਹੀਂ ਫਿਰ ਵੀ ਕਿਉਂ ਉਸਨੂੰ ਆਪਣੀਆਂ ਬਾਹਾਂ ਚ ਘੁੱਟ ਲਿਆ ਸੀ,ਸੋਫ਼ੇ ਤੋਂ ਡਿੱਗਣ ਤੋਂ ਬਚਾਉਣ ਲਈ ਜਾਂ ਇੱਕ ਧਰਵਾਸ ਵਜੋਂ ਜੋ ਉਸ ਲਈ ਹੁਣੇ ਕੀਰਤੀ ਨੇ ਕੀਤਾ ਸੀ। ਕੀਰਤੀ ਕੁਝ ਕਹਿਣਾ ਚਾਹੁੰਦੀ ਸੀ ਪਰ ਸ਼ਾਇਦ ਜ਼ੁਬਾਨ ਸਾਥ ਨਹੀਂ ਸੀ ਦੇ ਰਹੀ।
ਫਿਰ ਵੀ ਟੁੱਟਦੀ ਆਵਾਜ਼ ਵਿੱਚ ਉਸਨੇ ਕਿਹਾ ਸੀ,” ਮੈਂ ਤੈਨੂੰ ਅੰਜਲੀ ਤੋਂ ਵੱਧ ਖ਼ੁਸ਼ ਰੱਖ ਸਕਦੀ ਹਾਂ…..ਸਿਰਫ ਇਸ ਤਰੀਕੇ ਨਹੀਂ ਸਗੋਂ ਹਰ ਤਰੀਕੇ………..ਆਈ……ਲਵ …ਯੂ…..ਉਹ ਪੂਰੀ ਗੱਲ ਕਹਿ ਸਕਦੀ ਉਸਤੋਂ ਪਹਿਲ਼ਾਂ ਹੀ ਉਸਦੇ ਬੁੱਲ੍ਹਾ ਨੂੰ ਸਾਹਿਲ ਦੇ ਬੁੱਲ੍ਹਾ ਨੇ ਜਕੜ ਲਿਆ ਸੀ।
ਦੋਵਾਂ ਦੇ ਸਾਹਾਂ ਨੇ ਯਕਦਮ ਰਫ਼ਤਾਰ ਪਕੜ ਲਈ ਸੀ।ਕੀਰਤੀ ਤਾਂ ਜਿੱਦਾਂ ਉਸਦੀ ਇਸ ਹਰਕਤ ਨਾਲ ਮੁੜ ਜੋਸ਼ ਚ ਆ ਗਈ ਹੋਏ ਉਹ ਪੂਰੀ ਤਰ੍ਹਾਂ ਉਸ ਉੱਪਰ ਲੇਟ ਕੇ ਅਰਧ ਮਦਹੋਸ਼ੀ ਚ ਉਸਨੂੰ ਚੁੰਮਣ ਲੱਗੀ ਸੀ। ਜਿਵੇੰ ਅੱਜ ਦੀ ਰਾਤ ਚ ਹੀ ਉਸਨੂੰ ਪੂਰਾ ਖਾ ਜਾਣਾ ਚਾਹੁੰਦੀ ਹੋਏ।ਤੇ ਉਸਦੇ ਜਿਸਮ ਦੇ ਅੰਗ ਅੰਗ ਨੂੰ ਧਰਵਾਸ ਦੇਣਾ ਚਾਹੁੰਦੀ ਹੋਏ ।ਜਿਸਮ ਦੀ ਇੱਛਾਵਾਂ ਨੂੰ ਨਸ਼ੇ ਨੇ ਦੂਣਾ ਚੌਣਾ ਕਰ ਦਿੱਤਾ ਸੀ।
ਇੰਝ ਹੀ ਉਹ ਉਦੋਂ ਤੱਕ ਉਸਨੂੰ ਚੁੰਮਦੀ ਰਹੀ ਜਦੋਂ ਤੱਕ ਥੱਕ ਨਾ ਗਈ ਤੇ ਫਿਰ ਉਸਦੀਆਂ ਬਾਹਾਂ ਚ ਹੀ ਲੇਟ ਗਈ।
ਜਦੋੰ ਤੱਕ ਖਾਣਾ ਬਣਾਉਣ ਲਈ ਉਸਨੂੰ ਉੱਠਣਾ ਨਾ ਪਿਆ,ਉਦੋਂ ਤੱਕ ਉਸਦਾ ਨਸ਼ਾ ਤੇ ਜੋਸ਼ ਢਿੱਲਾ ਨਹੀਂ ਪੈ ਗਿਆ ਸੀ ਚਾਹ ਕੇ ਵੀ ਉਹ
ਸਾਹਿਲ ਨਾਲ ਅੱਖ ਨਹੀਂ ਸੀ ਮਿਲਾ ਪਾ ਰਹੀ ।
ਪਰ ਜਦੋੰ ਖਾਣਾ ਖਾਂਦੇ ਹੋਏ ਸਾਹਿਲ ਨੇ ਉਸਦੇ ਹੱਥ ਨੂੰ ਪਕੜਿਆ ਤੇ ਚੁੰਮਿਆ ਤਾਂ ਉਸਨੂੰ ਲੱਗਾ ਕਿ ਜਿਵੇੰ ਸਾਹਿਲ ਨੇ ਉਸਦੇ ਪ੍ਰੋਪੋਜ ਨੂੰ ਸਵੀਕਾਰ ਲਿਆ ਹੋਏ।
ਪਰ ਫਿਰ ਵੀ ਉਸਨੇ ਸਾਹਿਲ ਨੂੰ ਉਸ ਸਭ ਵਿਚੋਂ ਨਿੱਕਲਣ ਦਾ ਵਕਤ ਦਿੱਤਾ । ਉਸ ਸ਼ਾਮ ਜੋ ਉਹਨਾਂ ਵਿਚਕਾਰ ਹੋਇਆ ਮੁੜ ਕਦੇ ਨੌਬਤ ਨਾ ਆਈ । ਪਰ ਇੱਕ ਦੂਸਰੇ ਨੂੰ ਬੁਲਾਉਣ ਦਾ ਢੰਗ ਗੱਲ ਕਰਨ ਦਾ ਢੰਗ ਮਿਲਣ ਦਾ ਢੰਗ ਬਦਲ ਗਿਆ ਸੀ।
ਅਚਾਨਕ ਹੀ ਇਸ ਦਿਨ ਮਗਰੋਂ ਸਾਹਿਲ ਦੀ ਦਿਨ ਚਰਿਆ ਬਦਲ ਗਈ ਉਸਨੇ ਕੰਪਨੀ ਨੂੰ ਮੇਲ ਕਰਕੇ ਮਾਫੀ ਮੰਗੀ ਤੇ ਮੁੜ ਨੌਕਰੀ ਜੁਆਇਨ ਕਰਨ ਲਈ ਆਗਿਆ ਲੈ ਲਈ।
ਨਸ਼ਾ ਤੇ ਸਿਗਰਟਨੋਸ਼ੀ ਮੁੜ ਰੋਜ ਦੀ ਜਿੰਦਗ਼ੀ ਵਿਚੋਂ ਨਿੱਕਲ ਗਈ ,ਪਹਿਲ਼ਾਂ ਵਰਗਾ ਕਾਫੀ ਕੁਝ ਵਾਪਿਸ ਆਇਆ। ਸਭ ਤੋਂ ਵਧੀਆ ਗੱਲ ਕੀਰਤੀ ਨਾਲ ਸਾਥ ਹੁਣ ਅੰਜਲੀ ਦੀ ਯਾਦ ਨਹੀਂ ਸੀ ਦਵਾ ਰਿਹਾ ਸਗੋਂ ਉਸਦੇ ਨਾਲ ਬੀਤਦੇ ਹਰ ਪਲ ਨੂੰ ਆਪਣੇ ਨਵੇਂ ਸੁਪਨਿਆਂ ਵਿੱਚ ਬੁਣ ਰਿਹਾ ਸੀ । ਫਿਰ ਇੱਕ ਦਿਨ ਅਚਾਨਕ ਹੀ ਸਾਹਿਲ ਨੇ ਉਸਦੇ ਕਹੇ ਆਈ ਲਵ ਯੂ ਦਾ ਜਵਾਬ ਆਈ ਲਵ ਯੂ ਵਿੱਚ ਹੀ ਦੇ ਦਿੱਤਾ । ਦੋਵਾਂ ਨੇ ਉਸ ਤਰੀਕ ਨੂੰ ਯਾਦਾਂ ਵਿੱਚ ਸਮਾ ਲਿਆ ਤੇ ਨਿਸ਼ਾਨੀਆਂ ਚ ਗੁਦਵਾ ਲਿਆ ….
ਫਿਰ ਹੀ ਦੋਂਵੇਂ ਲਿਵ ਇਨ ਲਈ ਇੱਕੋ ਫਲੈਟ ਵਿੱਚ ਸ਼ਿਫਟ ਹੋ ਗਏ ਸੀ।
………
ਇਸ ਲਈ ਉਹਨੂੰ ਕਦੇ ਵੀ ਕੀਰਤੀ ਦੀ ਕਿਸੇ ਗੱਲ ਗੁੱਸਾ ਨਹੀਂ ਸੀ ਆਉਂਦਾ ,ਜਿਸਨੇ ਉਸਨੂੰ ਉਸਦੇ ਬੁਰੇ ਦੌਰ ਚੋ ਕੱਢਣ ਲਈ ਇਸ ਹੱਦ ਤੱਕ ਕੋਸ਼ਿਸ਼ ਕੀਤੀ ਸੀ। ਊਸ ਲਈ ਭਲਾ ਉਹ ਵੀ ਬਹੁਤ ਕੁਝ ਇਗਨੋਰ ਕਰ ਸਕਦਾ ਸੀ। ਇਸ ਲਈ ਨਾ ਚਾਹੁੰਦੇ ਹੋਏ ਵੀ ਉਹ ਮਹੂਰਤ ਕੱਢੀ ਤਰੀਕ ਤੇ ਹੀ ਹਨੀਮੂਨ ਲਈ ਜਾ ਰਿਹਾ ਸੀ। ਪਰ ਜਿਸ ਜਗ੍ਹਾ ਉਹ ਜਾ ਰਹੇ ਸੀ ਉਹ ਸਾਹਿਲ ਦੀ ਪਸੰਦ ਦੀ ਸੀ …….
ਇੱਕ ਵਾਰ ਲਿਵ ਇਨ ਚ ਆ ਜਾਣ ਮਗਰੋਂ ਦੋਵਾਂ ਨੇ ਕਦੇ ਪਿੱਛੇ ਮੁੜਕੇ ਨਹੀਂ ਵੇਖਿਆ ਸੀ,ਕੀਰਤੀ ਬਿਲਕੁੱਲ ਉਵੇਂ ਦੀ ਸੀ ਜਿਵੇੰ ਸਾਹਿਲ ਨੂੰ ਇੱਕ ਹਮਸਫ਼ਰ ਚਾਹੀਦੀ ਸੀ।ਉਹ ਹੈਰਾਨ ਹੀ ਹੋ ਜਾਂਦਾ ਕਿ ਉਸਨੇ ਕਦੇ ਪਹਿਲਾਂ ਇਸ ਨਜ਼ਰ ਨਾਲ ਉਸਨੂੰ ਕਿਉਂ ਨਹੀਂ ਸੀ ਵੇਖਿਆ ,ਇੱਕ ਦੋਸਤ ਤੇ ਗਰਲਫਰੈਂਡ ਦੀ ਦੋਸਤ ਹੋਣ ਤੱਕ ਜਿੰਨੀ ਕੁ ਖੁਲ੍ਹ ਉਹ ਲੈ ਸਕਦਾ ਸੀ ਉਸਨੇ ਲਈ ਸੀ,ਪਰ ਅੰਜਲੀ ਦੇ ਇਸ਼ਕ ਚ ਇਸ ਕਦਰ ਡੁੱਬਾ ਸੀ ਕਿ ਉਹ ਕੀਰਤੀ ਦੇ ਹੁਸਨ ਨੂੰ ,ਉਹਦੇ ਪ੍ਰਤੀ ਉਸਦੇ ਰਵਈਏ ਨੂੰ ਕਦੇ ਉਹ ਸਮਝ ਨਹੀਂ ਸੀ ਸਕਿਆ।
ਕੀਰਤੀ ਇੱਕ ਪੂਰੀ ਔਰਤ ਦੇ ਤੌਰ ਤੇ ਹੁਣ ਹੀ ਉਸਦੇ ਸਾਹਮਣੇ ਆਈ ਸੀ। ਤੇ ਉਸਦੇ ਹਰ ਪੱਖ ਨੂੰ ਉਹਨੇ ਹਰ ਤਰੀਕੇ ਮਾਣਿਆ ਸੀ,ਉਸਦੇ ਸੁਭਾਅ ਚ ਕੇਅਰ ਸੀ,ਬਚਪਨਾ ਸੀ, ਦੋਸਤੀ ਸੀ,ਪਿਆਰ ਸੀ,ਵਿਸ਼ਵਾਸ ਦੀ,ਪਿਆਰ ਦੇ ਪਲਾਂ ਚ ਬੇਮਿਸਾਲ ਸੀ।
ਸਭ ਕੁਝ ਸੀ, ਬੱਸ ਉਸਦੇ ਹਰ ਕੰਮ ਵਿੱਚ ਵਹਿਮ ਜਿਹੇ ਬਹੁਤ ਸੀ। ਕਿਹੜੇ ਦਿਨ ਕੀ ਨਾਨਵੈਜ ਖਾਣਾ ਹੈ ,ਡ੍ਰਿੰਕ ਕਰਨੀ ਹੈ ਜਾਂ ਨਹੀਂ ,ਕੁਝ ਨਵਾਂ ਖਰੀਦਣਾ ਹੈ ਜਾਂ ਨਹੀਂ ।
ਹਰ ਇੱਕ ਚੀਜ਼ ਲਈ ਸਭ ਨਿਸ਼ਚਿਤ ਸੀ ,ਇਥੋਂ ਤੱਕ ਸਭ ਸਾਹਿਲ ਸਹਿ ਲੈਂਦਾ ਸੀ। ਸਮੱਸਿਆ ਉਦੋਂ ਹੁੰਦੀ ਜਦੋਂ ਇਹ ਸਭ ਬੈੱਡ ਤੱਕ ਪਹੁੰਚ ਜਾਂਦਾ। ਓਥੇ ਵੀ ਕਿਹੜੇ ਦਿਨ ਕੁਝ ਕਰਨਾ ਹੈ ਕਿਸ ਦਿਨ ਕੁਝ ਵੀ ਨਹੀਂ ਕਰਨਾ। ਖਾਸ ਕਰ ਸਾਉਣ ਦੇ ਮਹੀਨੇ ,ਨਰਾਤੇ ,ਕਿਸੇ ਵਰਤ ਵਾਲੇ ਦਿਨ ਕਿਸੇ ਹੋਰ ਪਵਿੱਤਰ ਤਿਉਹਾਰ ਵਾਲੇ ਦਿਨ ਉਹ ਮਨਾ ਕਰ ਦਿੰਦੀ। ਮਰਦ ਨੂੰ ਹੋਰ ਕੁਝ ਮਨ੍ਹਾ ਹੋ ਜਾਏ ਘੱਟ ਦੁਖਦਾ ਹੈ ਪਰ ਜਦੋੰ ਮੂਡ ਹੋਏ ਉਦੋਂ ਸੈਕਸ ਲਈ ਮਨ੍ਹਾ ਹੋ ਜਾਏ ਇਹ ਜਰੂਰ ਦੁਖਦਾ ਰਹਿੰਦਾ ਹੈ । ਉੱਪਰੋਂ ਇਹ ਸਾਹਿਲ ਦੀ ਪ੍ਰਤਿਆਈ ਹੋਈ ਗੱਲ ਸੀ ਕਿ ਜਿਸ ਦਿਨ ਉਸਦਾ ਸਭ ਤੋਂ ਵੱਧ ਮੂਡ ਹੁੰਦਾ ਸੀ ਉਸੇ ਦਿਨ ਕੁਝ ਨਾ ਕੁਝ ਵਿਸ਼ੇਸ ਹੋਣ ਕਰਕੇ ਉਸਨੂੰ ਲਾਲ ਕਾਰਡ ਕਾਰਡ ਵਿਖਾ ਦਿੱਤਾ ਜਾਂਦਾ ਸੀ।
ਐਸੇ ਵੇਲੇ ਉਹ ਖਿੱਝ ਵੀ ਜਾਂਦਾ ,ਪਰ ਕਹਿ ਕੁਝ ਵੀ ਨਹੀਂ ਸੀ ਪਾਉਂਦਾ। ਅਸਲ ਚ ਉਹ ਸਮਝ ਗਿਆ ਸੀ ਕਿ ਰਿਸ਼ਤਿਆਂ ਚ ਕਿਤੇ ਨਾ ਕਿਤੇ ਕੁਝ ਨਾ ਕੁਝ ਗੱਲਾਂ ਤੇ ਸਮਝੌਤੇ ਕਰਨੇ ਹੀ ਪੈਂਦੇ ਹਨ।
ਕੀਰਤੀ ਦੀ ਪਾਲਣਾ ਐਸੇ ਹੀ ਮਾਹੌਲ ਚ ਹੋਈ ਸੀ,ਜਿਥੇ ਸਵੇਰੇ ਉਠਦੇ ਹੀ ਪੂਜਾ ਪਾਠ ਆਰੰਭ ਹੋ ਜਾਂਦਾ ਸੀ। ਇਸ ਲਈ ਉਹ ਪਰਿਵਾਰ ਸਣੇ ਸਵੱਖਤੇ ਚਾਰ ਵਜੇ ਉਠਦੀ ਸੀ। ਨਹਾ ਕੇ ਪੂਜਾ ਪਾਠ ਕਰਕੇ ਹੀ ਫਿਰ ਅੱਗੇ ਦਿਨ ਸ਼ੁਰੂ ਹੁੰਦਾ ਸੀ । ਸਿਰਫ ਪੀਰੀਅਡਜ ਵਾਲੇ ਦਿਨਾਂ ਚ ਉਹਨਾਂ ਨੂੰ ਰੱਬ ਕੋਲੋ ਦੂਰ ਰਹਿਣ ਦਾ ਫ਼ਰਮਾਨ ਸੀ। ਉਹੀ ਕੁਝ ਦਿਨ ਹੁੰਦੇ ਸੀ ਜਦੋਂ ਉਹ ਆਪਣੀ ਮਰਜ਼ੀ ਨਾਲ ਸੌਂ ਤੇ ਜਾਗ ਸਕਦੀ ਸੀ। ਬਚਪਨ ਤੋਂ ਹੀ ਸੁੱਚ /ਜੂਠ ,ਚੰਗੇ/ ਮਾੜੇ ਦਿਨ,ਆਦਿ ਉਸਦੇ ਦਿਮਾਗ ਚ ਭਰ ਦਿੱਤੇ ਸੀ। ਪੀੜ੍ਹੀ ਦਰ ਪੀੜ੍ਹੀ ਚਲੇ ਆਉਂਦੇ ਰਿਵਾਜਾਂ ਚ ਉਸਨੇ ਵੇਖਿਆ ਸੀ ਘਰ ਦੀਆਂ ਔਰਤਾਂ ਕੁਝ ਖਾਸ ਦਿਨਾਂ ਚ ਮਰਦਾਂ ਨਾਲ ਸੌਂ ਕੇ ਬੱਚਿਆਂ ਨਾਲ ਅਲੱਗ ਸੌਂ ਜਾਂਦੀਆਂ ਸੀ । ਇਸਦਾ ਕਾਰਨ ਉਸਨੂੰ ਬਹੁਤ ਦੇਰ ਮਗਰੋਂ ਥੋੜ੍ਹਾ ਹੋਕੇ ਆਪਣੀ ਕਿਸੇ ਕਜਨ ਭਾਬੀ ਤੋਂ ਸਮਝ ਲੱਗਾ ਸੀ। ਇਹੋ ਉਸਦੇ ਦਿਲੋਂ ਦਿਮਾਗ ਟੇ ਬੈਠ ਗਿਆ ਸੀ।ਬਾਕੀ ਸਭ ਤਾਂ ਉਹ ਫੋਲੋ ਕਰਦੀਂ ਹੀ ਸੀ।
ਕਾਲਜ਼ ਤੇ ਜੌਬ ਚ ਆ ਕੇ ਉਸਨੇ ਕਈ ਕੁਝ ਬੰਧਨ ਤੋੜ ਦਿੱਤੇ ਸੀ,ਜਿਵੇੰ ਸਵੇਰੇ ਉੱਠਣ ਦਾ ਝੰਜਟ , ਫਿਰ ਅਗਲਾ ਬੰਧਨ ਵਿਆਹ ਤੋਂ ਪਹਿਲ਼ਾਂ ਸੈਕਸ ਨਾ ਕਰਨ ਦਾ ਵੀ ਤੋੜ ਹੀ ਲਿਆ ਸੀ । ਪਰ ਫਿਰ ਵੀ ਬਹੁਤ ਕੁਝ ਐਸਾ ਸੀ ਜਿਸਨੂੰ ਉਹ ਤੋੜਨਾ ਨਹੀਂ ਸੀ ਚਾਹੁੰਦੀ।
ਇਸਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਸਮਝਦੀ ਸੀ ਕਿ ਉਸਨੇ ਆਪਣੀ ਪਹਿਲੀ ਰਿਲੇਸ਼ਨਸ਼ਿਪ ਚ ਸ਼ਾਇਦ ਇਹ ਸਭ ਧਿਆਨ ਨਹੀਂ ਰੱਖਿਆ ਹੋ ਸਕਦਾ ਕਿ ਇਸੇ ਲਈ ਰੱਬ ਨੇ ਗ਼ੁੱਸੇ ਹੋ ਉਸਨੂੰ ਤੋੜ ਦਿੱਤਾ ਸੀ। ਜਦੋੰ ਇਨਸਾਨ ਨਾਲ ਕੁਝ ਬੁਰਾ ਹੁੰਦਾ ਹੈ ਉਹ ਉਸਦਾ ਕੋਈ ਵੀ ਗੈਰ ਵਿਗਿਆਨਕ ਕਾਰਨ ਲੱਭ ਹੀ ਲੈਂਦਾ ਹੈ ,ਮਨ ਨੂੰ ਸੰਤੁਸ਼ਟੀ ਦੇਣ ਲਈ ਕਿਉਂਕਿ ਖੁਦ ਨੂੰ ਜਾਂ ਕਿਸੇ ਹੋਰ ਨੂੰ ਜਿੰਮੇਵਾਰ ਸਮਝ ਲੈਣ ਦਾ ਹੀਆ ਨਹੀਂ ਹੁੰਦਾ ।
ਇਸ ਲਈ ਇਸ ਰਿਸ਼ਤੇ ਵਿੱਚ ਉਹ ਕੁਝ ਜਿਆਦਾ ਕੇਅਰਿੰਗ ਸੀ। ਇਸ ਲਈ ਉਹ ਲਿਵ ਇਨ ਤੱਕ ਤਾਂ ਪਹੁੰਚ ਗਈ ਸੀ ਜੋ ਸ਼ਾਇਦ ਸਮਾਜ ਲਈ ਕਦੇ ਵੀ ਸਵਿਕਾਰਣਯੋਗ ਨਹੀਂ ਸੀ ਪਰ ਉਸ ਚ ਮਨ ਨੂੰ ਧਰਵਾਸ ਦੇਕੇ ਆਪਣੇ ਵੱਲੋਂ ਸੱਚੇ ਹੋਣ ਦੀ ਪੂਰਨ ਕੋਸ਼ਿਸ ਸੀ।
ਆਪੋ ਆਪਣੀ ਸਮਝ ਮੁਤਾਬਿਕ ਹਰ ਕੋਈ ਨੈਤਿਕਤਾ ਦੀ ਸੀਮਾ ਚੁਣ ਲੈਂਦਾ ਹੈ, ਹਰ ਕੋਈ ਭਰਮ ਦੀ ਆਪਣੀ ਵਿਆਖਿਆ ਕਰਦਾ ਹੈ ਆਪਣਾ ਨਿਯਮ ਬਣਾ ਲੈਂਦਾ ਹੈ।ਦੁਨੀਆਂ ਐਨੀ ਕੁ ਉਲਝੀ ਹੋਈ ਹੈ ਕਿ ਸੁਲਝਣ ਲਈ ਸ਼ਾਰਟਕੱਟ ਬਣਾ ਕੇ ਹੀ ਜੀਅ ਸਕਦੇ ਹਾਂ ।
ਇਹੋ ਸਭ ਕੀਰਤੀ ਨੇ ਕੀਤਾ ਸੀ,ਹੁਣ ਉਸਨੂੰ ਲਗਦਾ ਸੀ ਕਿ ਸ਼ਾਇਦ ਇਸੇ ਲਈ ਉਹ ਵਿਆਹ ਤੱਕ ਵੀ ਪੁੱਜ ਗਏ। ਜਦੋਂ ਸਾਹਿਲ ਥੋੜ੍ਹਾ ਬਹੁਤ ਨਾਰਾਜ਼ ਵੀ ਹੁੰਦਾ ਉਸਨੂੰ ਮਨਾਉਣ ਦਾ ਢੰਗ ਆਉਂਦਾ ਸੀ।
ਚਾਹੇ ਇਸ ਲਈ ਦਿਨ ਨੂੰ ਪੂਰਾ ਕਰਨ ਲਈ ਉਸਨੂੰ ਰਾਤ ਦੇ 12 ਵੱਜਣ ਦੀ ਉਡੀਕ ਕਰਨੀ ਪੈਂਦੀ ਜਾਂ ਸਵੇਰੇ ਉੱਠਦੇ ਹੀ ਊਸਦੀ ਕਮਜ਼ੋਰ ਰਗ ਤੇ ਹੱਥ ਧਰ ਦੇਣ ਨਾਲ ਹੁੰਦਾ ਸੀ।
ਸਾਹਿਲ ਦੀ ਕਮਜ਼ੋਰ ਰਗ ਦਾ ਪਤਾ ਉਸਨੂੰ ਅੰਜਲੀ ਤੋਂ ਹੀ ਲੱਗਾ ਸੀ, ਉਹ ਅੰਜਲੀ ਦੀ ਦੋਸਤ ਦੇ ਨਾਲ ਨਾਲ ਰੂਮ ਪਾਰਟਨਰ ਵੀ ਰਹੀ ਸੀ ਇਸ ਲਈ ਸਾਹਿਲ ਦੀਆਂ ਖਵਾਹਿਸ਼ ਤੇ ਕਮਜ਼ੋਰੀਆਂ ਬਾਰੇ ਕਾਫੀ ਕੁਝ ਡਿਟੇਲ ਚ ਉਹ ਉਸ ਕੋਲੋ ਸੁਣ ਚੁੱਕੀ ਸੀ। ਜੋ ਉਸਦੀ ਕਮਜ਼ੋਰੀ ਸੀ ਉਹੀ ਕੀਰਤੀ ਦੀ ਮੁਹਾਰਤ ਸੀ,ਪਹਿਲੇ ਰਿਲੇਸ਼ਨਸ਼ਿਪ ਚ ਇਹੋ ਉਸਨੇ ਸਿਖਿਆ ਸੀ ਤੇ ਇਹੋ ਪਹਿਲੀ ਵਾਰ ਚ ਉਸਨੇ ਅਜਮਾਇਆ ਸੀ ਤੇ ਹੁਣ ਵੀ ਜਦੋਂ ਜਰੂਰਤ ਹੁੰਦੀ ਉਹ ਇਹੋ ਅਜ਼ਮਾ ਲੈਂਦੀ ਸੀ…..
……..
ਸਾਹਿਲ ਉਸਦੇ ਅੱਗੇ ਬੇਵੱਸ ਹੋਕੇ ਜੋ ਥੋੜੀ ਬਹੁਤ ਨਾਰਾਜ਼ਗੀ ਹੁੰਦੀ ਸੀ ਉਹ ਵੀ ਹਾਰ ਜਾਂਦਾ ਸੀ।ਇਸ ਗੱਲੋਂ ਉਹ ਖੁਸ਼ ਸੀ ਕਿ ਹੁਣ ਉਹੀ ਬਾਂਹ ਚ ਚੂੜਾ ਪਾ ਉਸਦੇ ਖੱਬੇ ਹੱਥ ਵਾਲੀ ਸੀਟ ਤੇ ਬੈਠੀ ਸੀ।
ਪਹਾੜਾਂ ਦੀ ਚੜ੍ਹਾਈ ਚ ਊਸਦੀ ਗਰਦਨ ਤੇ ਵਲਿਆ ਹੱਥ ਉਸਦੇ ਮੋਢਿਆਂ ਤੱਕ ਛੋਹ ਜਾਂਦਾ ਤਾਂ ਉਹ ਇੱਕ ਪਲ ਲਈ ਵੀ ਨਜ਼ਰ ਨਾ ਘੁਮਾਉਂਦਾ ਸਗੋਂ ਉਂਝ ਹੀ ਉਸਦੇ ਚਿਹਰੇ ਦੀ ਕਲਪਨਾ ਕਰਦਾ ।
ਸਾਹਮਣੇ ਦਿਸਦੇ ਹਿਮਾਲਿਆ ਦੀ ਖੂਬਸੂਰਤੀ ਵਧਦੀ ਜਾ ਰਹੀ ਸੀ। ਏਸੀ ਨੂੰ ਬੰਦ ਕਰਕੇ ਉਸਨੇ ਕਾਰ ਦੀਆਂ ਤਾਕੀਆਂ ਖੋਲ੍ਹ ਦਿੱਤੀਆਂ ਸੀ।ਠੰਡੀ ਹਵਾ ਦੇ ਥਪੇੜੇ ਉਹਨਾਂ ਦੇ ਜਿਸਮ ਨੂੰ ਛੋਹਣ ਲੱਗੇ ਸੀ। ਹਵਾ ਚ ਇੱਕ ਅਲੱਗ ਤਰ੍ਹਾਂ ਦਾ ਰੁਮਾਂਸ ਭਰ ਗਿਆ ਸੀ। ਕੀਰਤੀ ਨੇ ਟੇਢੀ ਹੋਕੇ ਉਸਦੇ ਮੋਢੇ ਤੇ ਆਪਣਾ ਸਿਰ ਟਿਕਾ ਕੇ ਅੱਖਾਂ ਬੰਦ ਕਰ ਲਈਆਂ ਸੀ।
ਕਾਰ ਦੇ ਸਪੀਕਰ ਵਿੱਚੋ ਬੱਬੂ ਮਾਨ ਦੀ ਹਸ਼ਰ ਦਾ ਗਾਣਾ ਗੂੰਜ ਰਿਹਾ ਸੀ…
“ਠੰਡੀ ਠੰਡੀ ਚਲੇ ਅੱਜ ਹੋ ਹੋ ……”
ਜਦੋੰ ਤੱਕ ਦੋਂਵੇਂ ਇੱਕ ਨਿੱਕੇ ਜਿਹੇ ਕੋਨੇ ਤੇ ਬਣੀ ਪੱਟੜੀ ਤੇ ਚਾਹ ਪੀਣ ਲਈ ਨਾ ਰੁਕੇ ।ਚਾਹ ਪੀ ਕੇ ਮੁੜ ਗੱਡੀ ਚ ਜਾ ਬੈਠੇ। ਸਾਹਿਲ ਕਈ ਸਾਲ ਪਹਿਲ਼ਾਂ ਇਸ ਇਲਾਕੇ ਚ ਟ੍ਰੈਕਿੰਗ ਕਰਨ ਲਈ ਦੋਸਤਾਂ ਨਾਲ ਆਇਆ ਸੀ। ਇਥੋਂ ਦੀ ਖ਼ੂਬਸੂਰਤੀ ਨੇ ਮਨ ਮੋਹ ਲਿਆ ਸੀ।ਮੁੜ ਇਥੇ ਆਪਣੇ ਜੀਵਨਸਾਥੀ ਨਾਲ ਆਉਣ ਦੇ ਸੁਪਨੇ ਗੁੰਦੇ ਸੀ।ਅੱਜ ਉਹ ਵੇਲਾ ਆ ਗਿਆ ਸੀ।
ਬਰਸਾਤ ਦਾ ਮੌਸਮ ਸ਼ੁਰੂ ਹੋ ਚੁੱਕਾ ਸੀ। ਇਸ ਲਈ ਕਿਤੇ ਕਿਤੇ ਰਾਹ ਤੇ ਪੱਥਰ ਡਿੱਗੇ ਹੋਏ ਸੀ।ਸਾਹਿਲ ਬੜੇ ਧਿਆਨ ਨਾਲ ਗੱਡੀ ਚਲਾ ਰਿਹਾ ਸੀ। ਮੌਸਮ ਦਾ ਅਨੁਮਾਨ ਸੀ ਕਿ ਅਗਲੇ ਕੁਝ ਦਿਨਾਂ ਵਿੱਚ ਕਾਫ਼ੀ ਭਾਰੀ ਮੀਂਹ ਸੀ।ਇਸਦੇ ਬਾਵਜੂਦ ਕਿੰਨੇ ਹੀ ਲੋਕ ਮੋਟਸੈਕਲਾਂ ਤੇ ਕਾਰਾਂ ਤੇ ਅੱਗੇ ਲੰਘ ਰਹੇ ਸੀ।
ਮੇਨ ਰੋਡ ਤੋਂ ਹਟਕੇ ਕਾਰ ਉਹਨਾਂ ਨੇ ਟੁੱਟਵੇਂ ਰਾਹ ਤੇ ਪਾ ਲਈ ਸੀ।ਸਾਹਿਲ ਨੂੰ ਰਾਹ ਦਾ ਹੁਣ ਤੱਕ ਦਾ ਅੰਦਾਜ਼ਾ ਸੀ।ਉਸ ਨੂੰ ਇਹ ਵੀ ਯਾਦ ਸੀ ਕਿ ਉਹ ਉਦੋਂ ਕਿੱਥੇ ਰੁਕੇ ਸੀ।
ਨਿੱਕੀ ਪਹਾੜੀ ਦੇ ਸ਼ਿਖਰ ਤੋਂ ਓਹਲੇ ਇੱਕ ਨਿੱਕਾ ਜਿਹਾ ਪਿੰਡ ਸੀ ,50 ਘਰ ਵੀ ਨਹੀਂ ਹੋਣੇ,ਵਿਚਕਾਰ ਇੱਕ ਕੁੱਲ ਦੇਵਤਾ ਦਾ ਮੰਦਿਰ ਸੀ।ਆਮ ਨਾਲੋਂ ਹਟਵਾਂ ਸੀ ਬਹੁਤ ਘੱਟ ਲੋਕ ਇੱਧਰ ਰੁਕਦੇ ਸੀ। ਪਰ ਚੋਟੀ ਤੇ ਕਿਸੇ ਨੇ ਕੁਝ ਹਟਾਂ ਬਣਵਾ ਕੇ ਹੋਮ ਸਟੇ ਬਣਾ ਲੈ ਸੀ। ਉਸਨੇ ਆਪਣੇ ਟ੍ਰੈਕਿੰਗ ਗਾਈਡ ਨੂੰ ਕਹਿ ਕੇ ਅਡਵਾਂਸ ਬੁਕਿੰਗ ਕਰਵਾ ਲਈ ਸੀ।
ਬੁਕਿੰਗ ਮੁਸ਼ਕਿਲ ਹੋਈ ਸੀ,ਸ਼ਾਇਦ ਸਾਉਣ ਦੀ ਪੂਰਨਮਾਸ਼ੀ ਨੂੰ ਕੁੱਲ ਦੇਵਤਾ ਦਾ ਮੇਲਾ ਲਗਦਾ ਸੀ,ਇਸ ਲਈ ਕੋਈ ਹੋਮ ਸਟੇ ਚ ਬੁਕਿੰਗ ਨਹੀਂ ਸੀ ਦੇ ਰਿਹਾ। ਕੀਰਤੀ ਨੂੰ ਇਹੋ ਮਹੂਰਤ ਮਿਲਿਆ ਸੀ। ਇਸ ਲਈ ਦੂਣੀ ਤੀਣੀ ਕੀਮਤ ਤੇ ਹੀ ਸਟੇ ਨਸੀਬ ਹੋਇਆ।
ਟ੍ਰੈਕਿੰਗ ਗਾਈਡ ਨੇ ਦੱਸਿਆ ਸੀ ਕਿ ਇਥੋਂ ਦੇ ਲੋਕ ਬੜੇ ਮਿਲਣਸਾਰ ਤੇ ਬਹਾਦਰ ਹਨ । ਉਹ ਖੁਦ ਵੀ ਇਹਨਾਂ ਹੀ ਲੋਕਾਂ ਵਿਚੋਂ ਸੀ। ਦੱਸਦਾ ਸੀ ਕਿ ਕੁਝ ਦਿਨ ਪਹਿਲ਼ਾਂ ਇੱਕ ਔਰਤ ਘਾਹ ਵੱਢਣ ਲਈ ਗਈ ਸੀ,ਪ੍ਰੈਗਨੈਂਸੀ ਦਾ ਨੌਵਾਂ ਮਹੀਨਾ ਸੀ। ਅਚਾਨਕ ਪੀੜ ਸ਼ੁਰੂ ਹੋਈ। ਬੱਚੇ ਨੂੰ ਖ਼ੁਦ ਹੀ ਜਨਮ ਦੇ ਕੇ ਪੱਠਿਆਂ ਵਾਲ਼ੀ ਦਾਤਰੀ ਨਾਲ ਹੀ ਬੱਚੇ ਦੇ ਨਾੜੂਏ ਨੂੰ ਕੱਟ ਕੇ ਘਰ ਲੈ ਆਈ ਸੀ।
ਖੁਦ ਉਹ ਵੀ ਇੰਝ ਦਾ ਅਜੀਬ ਸੀ,ਇਹਨਾਂ ਕੋਲ ਪਹਾੜੀ ਕੁੱਕੜ ਬੜੇ ਵਧੀਆ ਮਿਲਦੇ ਸੀ,ਬੜਾ ਸੁਆਦਲਾ ਚਿਕਨ ਬਣਦਾ ਸੀ। ਪਰ ਉਹ ਗਾਈਡ ਵੀ ਚਿਕਨ ਨਹੀਂ ਸੀ ਖਾਂਦਾ।
ਸਾਡੇ ਕੋਈ ਨੌਨਵੈਜ ਨਹੀਂ ਖਾਂਦਾ।ਪਰ ਸਾਹਿਲ ਨੂੰ ਯਕੀਨ ਨਾ ਆਇਆ। ਪਿੰਡੋ ਨਿਕਲਦੇ ਹੋਏ ਉਹਨੇ ਘਰ ਘਰ ਪੱਠੇ ਟੰਗੇ ਬੱਕਰੇ ਵੇਖੇ ਸੀ। ਉਹਨੂੰ ਲੱਗਾ ਜਿਵੇੰ ਉਹ ਝੂਠ ਬੋਲਦਾ ਸੀ ।
ਪਰ ਨਹੀਂ ਉਹ ਝੂਠ ਨਹੀਂ ਸੀ ਬੋਲਦਾ ,ਬੱਕਰੇ ਦੀ ਕੁੱਲ ਦੇਵਤਾ ਨੂੰ ਬਲੀ ਦੇਕੇ ਉਹ ਘਰ ਹੀ ਪੁੱਠਾ ਟੰਗ ਸੁਕਾ ਲੈਂਦੇ ਸੀ । ਤੇ ਪੂਰੀ ਸਰਦੀ ਇਹੋ ਖਾਂਦੇ ਸੀ। ਬੱਕਰੇ ਦੇ ਮਾਸ ਨੂੰ ਮਾਸ ਨਹੀਂ ਸੀ ਗਿਣਦੇ…..
ਕੀਰਤੀ ਨੂੰ ਲੱਗਾ ਪਤਾ ਨਹੀਂ ਕਿਹੋ ਜਿਹੇ ਲੋਕ ਹੋਣਗੇ ,ਹਰ ਗੱਲ ਅਜੀਬ ਸੀ। ਪਰ ਸਾਹਮਣੇ ਦਿਸਦੇ ਪਹਾੜ ਤੇ ਉੱਡਦੇ ਬੱਦਲਾਂ ਨੇ ਸੁਰਤੀ ਭੁਲਾ ਦਿੱਤੀ ਸੀ। ਮੁਈਜਿਕ ਦੇ ਜ਼ੋਰ ਢਲਦੀ ਸ਼ਾਮ ਤੇ ਨਿੱਕੇ ਨਿੱਕੇ ਮੀਂਹ ਨੇ ਮਾਹੌਲ ਨੂੰ ਰੁਮਾਂਟਿਕ ਕਰ ਦਿੱਤਾ ਸੀ।
ਜਦੋਂ ਕਾਰ ਰੋਕ ਉਹ ਨਿੱਕੀ ਜਿਹੀ ਹੱਟੀ ਤੇ ਗਾਈਡ ਬਾਰੇ ਪਤਾ ਕੀਤਾ ਤਾਂ ਪਤਾ ਲੱਗਾ ਕਿ ਉਹ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ। ਪਰ ਆਪਣੇ ਵੱਡੇ ਭਰਾ ਦੀ ਡਿਊਟੀ ਲਗਾ ਗਿਆ ਸੀ। ਕਾਰ ਰੁਕਦੇ ਹੀ ਕਿੰਨੇ ਹੀ ਲੋਕ ਆਸ ਪਾਸ ਆ ਜੁੜੇ ਸੀ। ਬੱਚੇ ਨਵੇਂ ਵਿਆਹੀ ਕੁੜੀ ਦੇ ਹਾਰ ਸ਼ਿੰਗਾਰ ਨੂੰ ਵੇਖ ਰਹੇ ਸੀ ਕਾਰ ਨੂੰ ਛੇੜ ਰਹੇ ਸੀ।
ਇੱਕ ਔਰਤ ਤੇ ਮਰਦ ਖੁਸ਼ੀ ਖੁਸ਼ੀ ਅੱਗੇ ਅੱਗੇ ਲਿਜਾ ਕੇ ਉਹਨਾਂ ਨੂੰ ਹੋਮ ਸਟੇ ਤੱਕ ਛੱਡਣ ਲਈ ਤੁਰ ਪਏ। ਕਿਸੇ ਇੱਕ ਨੇ ਗੱਡੀ ਵਿੱਚੋ ਕੱਢਿਆ ਸਮਾਨ ਚੁੱਕ ਲਿਆ।
ਕੀਰਤੀ ਨੇ ਜੋ ਅਜੀਬ ਲੋਕਾਂ ਦੀ ਕਲਪਨਾ ਕੀਤੀ ਸੀ ਉਹ ਤਾਂ ਇਹ ਬਿਲਕੁਲ ਨਹੀਂ ਸਨ ।ਸਗੋਂ ਆਮ ਸਧਾਰਨ ਲੋਕਾਂ ਵਰਗੀ ਆਓ ਭਗਤ ਦਾ ਚਾਅ ਸੀ।
ਉਹਨਾਂ ਦੀ ਬੋਲੀ ਨਿੱਕੀਆ ਨਿੱਕਿਆ ਗੱਲਾਂ ਸਵਾਲ ਹਾਸੇ ਉਸਨੂੰ ਬੜੇ ਚੰਗੇ ਲੱਗੇ ਸੀ।
ਬੋਲੀ ਚ ਬੜੀ ਹੀ ਅਪਣੱਤ ਤੇ ਪਿਆਰ ਤੇ ਸਤਿਕਾਰ ਸੀ।ਗੱਲਾਂ ਆਲੀਆਂ ਭੋਲੀਆਂ ਸੀ। ਜਦੋਂ ਦੱਸਿਆ ਪੁਣੇ ਤਾਂ ਲੱਗਾ ਉਹ ਸਮਝੇ ਸ਼ਾਇਦ ਦਿੱਲੀ ਕੋਲੋਂ ਆਏ ਸੀ। ਇਹੋ ਵੱਡਾ ਸ਼ਹਿਰ ਸੀ ਜੋ ਉਹਨਾਂ ਨੂੰ ਸਮਝ ਲਗਦਾ ਸੀ। ਬੱਚੇ ਤੇਜ ਸੀ ਉਹ ਉਹਨਾਂ ਦੀ ਗੱਲ ਸਮਝਦੇ ਸੀ ਪਰ ਔਰਤਾਂ ਤੇ ਮਰਦ ਪੜ੍ਹੇ ਲਿਖੇ ਨਾ ਹੋਣ ਕਰਕੇ ਇੰਝ ਹੀ ਸੀ।
ਹੋਮ ਸਟੇ ਲੱਕੜੀ ਦੇ ਅੱਠ ਕੁ ਬਕਸੇ ਸੀ ।ਜਿਹਨਾਂ ਵਿੱਚ ਇੱਕ ਇੱਕ ਬੈੱਡ ਲੱਗਾ ਹੋਇਆ ਸੀ ਇੰਝ ਹੀ ਬਾਕੀ ਸਮਾਨ ਸੀ । ਇਸ ਢੰਗ ਨਾਲ ਬਣਾਇਆ ਹੋਇਆ ਸੀ ਕਿ ਹਰ ਖਿੜਕੀ ਵਿੱਚੋ ਪੂਰੀ ਪਰਬਤ ਲੜੀ ਨਜ਼ਰ ਆਉਂਦੀ ਸੀ। ਸਵੇਰੇ ਤੇ ਸ਼ਾਮ ਤੇ ਸਭ ਤੋਂ ਦੂਰ ਦਾ ਹਿਮਾਲਾ ਵੀ ਦਿਸਦਾ ਸੀ। ਇਸ ਵੇਲੇ ਹਨੇਰੇ ਕਰਕੇ ਤੇ ਬੱਦਲਾਂ ਨਾਲ ਢੱਕੇ ਹੋਣ ਕਰਕੇ ਕੁਝ ਵੀ ਨਜ਼ਰ ਆਉਣਾ ਮੁਸ਼ਕਿਲ ਸੀ।
ਕਮਰੇ ਚ ਸਮਾਨ ਟਿਕਾ ਕੇ ਉਹਨਾਂ ਲਈ ਸਭ ਜਰੂਰਤ ਦਾ ਸਮਾਨ ਜਮਾਂ ਹੋ ਗਿਆ ਸੀ। ਫਰੈੱਸ ਹੋਣ ਲਈ ਗਰਮ ਪਾਣੀ। ਪੀਣ ਲਈ ਲੋਕਲ ਜੜ੍ਹੀ ਬੂਟੀਆਂ ਨਾਲ ਬਣੀ ਸਪੈਸ਼ਲ ਚਾਹ।
ਤੇ ਰਾਤ ਦੀ ਰੋਟੀ ਲਈ ਸਪੈਸ਼ਲ ਬਣਿਆ ਖਾਣਾ ।
ਜਿੰਨ੍ਹਾਂ ਸੋਚਿਆ ਸੀ ਉਸਤੋਂ ਵੱਧ ਮਹਿਮਾਨ ਨਵਾਜ਼ੀ ਹੋਈ ਸੀ। ਨਹੀਂ ਤਾਂ ਇਹ ਕੰਮ ਭਾਵੇਂ ਗਾਈਡ ਨੇ ਕਰਵਾਇਆ ਸੀ ਪਰ ਉਸਦੀ ਜਗ੍ਹਾ ਕਿੰਨੇ ਹੀ ਲੋਕ ਉਹਨਾਂ ਦੀ ਆਓ ਭਗਤੋ ਲਈ ਲੱਗੇ ਹੋਏ ਸੀ। ਸ਼ਾਇਦ ਇਸ ਲਈ ਕਿ ਹੋਮ ਸਟੇ ਦੀ ਇਨਕਮ ਚ ਸਭ ਦਾ ਹਿੱਸਾ ਸੀ ਜਾਂ ਉਹ ਲੋਕ ਹੀ ਇੰਝ ਦੇ ਸੀ।
ਖਾਣਾ ਖਾ ਕੇ ਵਿਹਲੇ ਹੋਕੇ ਉਹ ਖਿੜਕੀ ਖੋਲ੍ਹ ਬੱਦਲਾਂ ਚ ਲੁਕਨਮਿੱਟੀ ਕਰਦੇ ਗੋਲ ਹੋ ਰਹੇ ਚੰਨ ਨੂੰ ਵੇਖਣ ਲੱਗੇ।
ਚੰਨ ਦੀ ਰੋਸ਼ਨੀ ਚ ਦੋਹਾਂ ਦੇ ਦਮਕਦੇ ਚਿਹਰਿਆਂ ਨੂੰ ਹੋਰ ਵੀ ਰੁਸ਼ਨਾ ਦਿੱਤਾ ਸੀ। ਚੰਨ ਜਿਵੇੰ ਲੁਕਨਮਿੱਟੀ ਖੇਡ ਰਿਹਾ ਹੋਏ ….
ਸ਼ਹਿਰ ਦੀ ਦੌਡ਼ ਭੱਜ ਸ਼ੋਰ ਸ਼ਰਾਬੇ ਤੋਂ ਦੂਰ ਪਹਾੜਾਂ ਨਾਲ ਖ਼ਿਹ ਖ਼ਿਹ ਕੇ ਨਵਾਂ ਸੰਗੀਤ ਪੈਦਾ ਕਰ ਰਹੀ ਸੀ। ਦੂਰੋਂ ਅਜੀਬ ਜਾਨਵਰਾਂ ਦੀਆਂ ਮਿਲੀਆਂ ਜੁਲੀਆਂ ਅਵਾਜ਼ਾਂ ਮਨ ਨੂੰ ਸ਼ਾਂਤੀ ਬਖਸ਼ ਰਹੀ ਸੀ ।
ਕੁਦਰਤ ਦੇ ਇਹਨਾਂ ਗੀਤਾਂ ਨੇ ਉਹਨਾਂ ਦੀ ਇਸ ਖੂਬਸੂਰਤ ਰਾਤ ਨੂੰ ਹੋਰ ਵੀ ਖੂਬਸੂਰਤ ਬਣਾ ਦਿੱਤਾ ਸੀ।ਘਾਟੀ ਦੇ ਵਿਚੋਂ ਵਗਦੀ ਨਦੀ ਤੇ ਉਸਦੇ ਵਿੱਚ ਡਿਗਦੇ ਝਰਨਿਆਂ ਦੀ ਆਵਾਜ਼ ਬਹੁਤ ਤੇਜ਼ ਸੁਣਾਈ ਦੇ ਰਹੀ ਸੀ,ਜਿਵੇੰ ਸਾਵਣ ਦੇ ਮਹੀਨੇ ਵਿੱਚ ਮਿਲਣ ਦੀ ਖਿੱਚ ਵੱਧ ਗਈ ਹੋਏ ਤੇ ਇੰਝ ਨਦੀ ਆਪਣੇ ਅੰਦਰ ਝਰਨਿਆਂ ਨੂੰ ਸਮਾ ਕੇ ਓਨੀ ਹੀ ਤੇਜ਼ੀ ਨਾਲ ਅੱਗੇ ਵੱਧ ਰਹੀ ਸੀ। ਤੇਜ਼ੀ ਦੇ ਬਾਵਜੂਦ ਇਸ ਵਿੱਚ ਇੱਕ ਸੰਗੀਤ ਸੀ,ਉਸ ਵਿੱਚ ਤੇਜ਼ ਵਗਦੀ ਹਵਾ ,ਦੂਰੋਂ ਗਰਜਦੇ ਬੱਦਲ,ਉਹਨਾਂ ਦੀ ਪਹਾੜਾਂ ਵਿਚੋਂ ਵੱਜ ਕੇ ਆਉਂਦੀ ਗੂੰਜ ,ਨਿੱਕੇ ਵੱਡੇ ਜਾਨਵਰਾਂ ਦੀਆਂ ਅਵਾਜ਼ਾਂ ਜਿਵੇੰ ਇੱਕ ਤਰੁੰਨਮ ਵਿੱਚ ਹੋਣ,ਤੇ ਉੱਪਰੋਂ ਲੁਕਦੇ ਛਿਪਦੇ ਵੱਡ ਆਕਾਰੀ ਚੰਨ ਨੂੰ ਵੇਖਦੇ ਹੋਏ ਬਾਹਾਂ ਉਲਾਰ ਕੇ ਬੈਠੇ ਹੋਏ ਸਾਹਿਲ ਤੇ ਕੀਰਤੀ । ਦੋਵਾਂ ਨੂੰ ਸਵਰਗ ਤੋਂ ਘੱਟ ਨਹੀਂ ਸੀ ਜਾਪ ਰਹੇ।
ਸਵਰਗ ਹੋਰ ਹੋ ਵੀ ਕਿੱਥੇ ਸਕਦਾ ਸੀ,ਦੁਨੀਆਂ ਦੇ ਸਭ ਤੋਂ ਉੱਚੇ ਪਰਬਤਾਂ ਦੀ ਗੋਦ ਵਿੱਚ ,ਜੀਵਨਸਾਥੀ ਦੀਆਂ ਬਾਹਾਂ ਦੇ ਨਿੱਘ ਨੂੰ ਮਾਣਦੇ ਹੋਏ,ਧਰਤੀ ਤੋਂ ਦਿਸਦੀ ਸਭ ਤੋਂ ਖੂਬਸੂਰਤ ਚੀਜ਼ ਨੂੰ ਐਡੇ ਵੱਡੇ ਆਕਾਰ ਚ ਤੱਕਣਾ ,ਉਸਦੀ ਤੋਰ ਨੂੰ ਫੋਲੋ ਕਰਨਾ ਤੇ ਕੁਦਰਤ ਦੇ ਸ਼ਾਂਤ ਭਰੇ ਸੰਗੀਤ ਨੂੰ ਸੁਣਨਾ।
ਜੇਕਰ ਇਹ ਸਵਰਗ ਨਹੀਂ ਹੈ ਤਾਂ ਹੋਰ ਕੀ ਹੈ ?ਕੋਈ ਇਸਤੋਂ ਉੱਪਰ ਸਵਰਗ ਦੀ ਕੋਈ ਕਲਪਨਾ ਕਰ ਸਕਦਾ ਹੋਏ ਤਾਂ ਇੰਦਰ ਦੇਵ ਵੀ ਪ੍ਰਣਾਮ ਕਰ ਦੇਵੇਗਾ।
ਜਿਸਮਾਂ ਚ ਥਕਾਵਟ ਸੀ,ਸਫ਼ਰ ਦੇ ਥੱਕਿਆਂ ਚ ਪਰ ਮਨ ਚ ਨਹੀਂ ,ਦੋ ਸਾਲਾਂ ਦੇ ਲਿਵ ਇਨ ਮਗਰੋਂ ਜਿਸ ਚੀਜ਼ ਲਈ ਕਮੀ ਨਹੀਂ ਸੀ ਆਈ ਉਹ ਸੀ ਦੋਵਾਂ ਦੇ ਮਨ ਚ ਇੱਕ ਦੂਸਰੇ ਦੇ ਲਈ ਪਿਆਸ। ਜੋ ਉਹ ਸਿਰਫ ਛੋਹ ਨਾਲ ਸਮਝ ਜਾਂਦੇ ਸੀ।
ਜੋ ਉਸਦੇ ਮੋਢੇ ਨੂੰ ਸਹਿਲਾਉਂਦੇ ਹੱਥਾਂ ਦੇ ਝਟਕੇ ਨਾਲ ਹੀ ਕੀਰਤੀ ਸਮਝ ਗਈ ਸੀ।ਬਿਨਾਂ ਵਕਤ ਗੁਆਏ ਉਹ ਆਪਣੀ ਕੁਰਸੀ ਛੱਡਕੇ ਸਾਹਿਲ ਦੀ ਗੋਦ ਵਿੱਚ ਬੈਠ ਗਈ ਸੀ।ਠੰਡੇ ਇਸ ਮੌਸਮ ਵਿੱਚ ਵੀ ਦੋਵਾਂ ਦੇ ਹੱਥਾਂ ਪੈਰਾਂ ਨੂੰ ਛੱਡ ਕੇ ਬਾਕੀ ਸਰੀਰ ਕੋਸਾ ਸੀ,ਜਿਵੇੰ ਇਹ ਠੰਡ ਵੀ ਦੋਵਾਂ ਦੀ ਜੁਆਨੀ ਦੀ ਗਰਮੀ ਅੱਗੇ ਨਾਕਾਫ਼ੀ ਸੀ।
ਸਾਹਿਲ ਦੇ ਹੱਥ ਮੁੜ ਮੋਢਿਆਂ ਤੋਂ ਸ਼ੁਰੂ ਹੋਏ ਤੇ ਫਿਸਲਦੇ ਹੋਏ ਉਸਦੇ ਹੱਥਾਂ ਤੱਕ ਪਹੁੰਚ ਗਏ।ਹੱਥਾਂ ਚ ਉਂਗਲਾ ਨੂੰ ਘੁੱਟ ਕੇ ਉਹ ਠੰਡੇ ਹੱਥਾਂ ਨੂੰ ਗਰਮਾਉਣ ਲੱਗਾ। ਉਸਦੇ ਬੁੱਲ੍ਹ ਗਰਦਨ ਦੇ ਪਿਛਲੇ ਹਿੱਸੇ ਨੂੰ ਚੁੰਮਣ ਲੱਗੇ ਸੀ। ਜਿਸਦਾ ਅਸਰ ਉਹਨੂੰ ਆਪਣੀਆਂ ਉਂਗਲਾ ਤੇ ਮਹਿਸੂਸ ਹੋ ਰਿਹਾ ਸੀ। ਹਰ ਚੁੰਮਣ ਨਾਲ ਕੀਰਤੀ ਦੇ ਹੱਥ ਉਸਦੀਆਂ ਉਂਗਲਾ ਨੂੰ ਘੁੱਟ ਕੇ ਪਕੜ ਲੈਂਦੇ ਸੀ। ਉਸਦੇ ਹੱਥਾਂ ਨੂੰ ਪਕੜ ਕੇ ਕੀਰਤੀ ਨੇ ਆਪਣੇ ਸੀਨੇ ਨਾਲ ਘੁੱਟ ਲਿਆ ।ਨਿੱਘੇ ਸੀਨੇ ਦੀ ਗਰਮਾਹਟ ਹੱਥਾਂ ਨੂੰ ਵੀ ਗਰਮ ਕਰਨ ਲੱਗੀ ਸੀ। ਜਦੋਂ ਸਾਹਿਲ ਨੇ ਕੀਰਤੀ ਦੇ ਕੰਨ ਨੂੰ ਆਪਣੇ ਬੁੱਲ੍ਹਾ ਚ ਘੁੱਟਿਆ ਤੇ ਉਹ ਉਸਦੀ ਗੋਦ ਚ ਜਿਵੇੰ ਉੱਛਲ ਗਈ ਹੋਏ ਹੱਥ ਛਾਤੀ ਨਾਲ ਜ਼ੋਰ ਦੀ ਜਕੜੇ ਗਏ।ਪੱਟ ਆਪਸ ਚ ਘੁੱਟੇ ਗਏ।ਤੇ ਇੱਕ ਆਹ ਦੀ ਆਵਾਜ ਉਸਦੇ ਮੂੰਹੋ ਨਿੱਕਲੀ ।
ਇਸ ਇੱਕੋ ਆਹ ਨਾਲ ਸਾਹਿਲ ਦਾ ਜੋਸ਼ ਕਈ ਗੁਣਾ ਵੱਧ ਗਿਆ ਸੀ ।ਉਹ ਹੋਰ ਵੀ ਵਧੇਰੇ ਤਸੱਲੀ ਨਾਲ ਆਪਣੇ ਬੁੱਲ੍ਹਾ ਨੂੰ ਉਸਦੇ ਮੋਢਿਆਂ ਤੱਕ ਪਹੁੰਚਾਉਣ ਲੱਗਾ। ਉਸਦੇ ਹੱਥਾਂ ਨੇ ਕੀਰਤੀ ਦੇ ਗਾਊਨ ਦਿਆਂ ਲੜੀਆਂ ਨੂੰ ਫਿਸਲਾ ਕੇ ਉਤਾਰ ਦਿੱਤਾ ਸੀ। ਜੋ ਉਸਦੇ ਲੱਕ ਤੇ ਜਾ ਕੇ ਟਿਕ ਗਈਆਂ ਸੀ। ਕੀਰਤੀ ਪੂਰੀ ਤਰ੍ਹਾਂ ਨਾਲ ਉੱਪਰੋਂ ਉਸ ਸਾਹਮਣੇ ਨਗਨ ਸੀ,ਜਿਸਨੂੰ ਉਹ ਚੰਨ ਦੀ ਮਹੀਨ ਰੋਸ਼ਨੀ ਚ ਵੇਖ ਸਕਦਾ ਸੀ।ਤੇ ਆਪਣੇ ਹੱਥਾਂ ਨਾਲ ਮਹਿਸੂਸ ਕਰ ਸਕਦਾ ਸੀ।
ਸਾਹਿਲ ਦੇ ਹੱਥ ਕੀਰਤੀ ਦੇ ਸੀਨੇ ਤੇ ਇੰਝ ਮੇਲ ਰਹੇ ਸੀ ਜਿਵੇੰ ਸੱਪ ਬੀਨ ਉੱਤੇ ਮੇਲ ਰਿਹਾ ਹੋਏ,ਜਿਵੇੰ ਉਹ ਵੀ ਵਗਦੇ ਪਾਣੀ ਦੇ ਵਗਣ ਦੀ ਆਵਾਜ਼ ਤੇ ਅਚਾਨਕ ਚਮਕਦੀ ਬਿਜਲੀ ਨਾਲ ਰੁੱਕ ਜਾਂਦੇ ਜਾਂ ਤੇਜ਼ ਹੋ ਜਾਂਦੇ। ਰੁਮਾਂਸ ਭਰੇ ਮੌਸਮ ਚ ਕੀਰਤੀ ਦੇ ਜਿਸਮ ਚ ਆਏ ਬਦਲਾਅ ਨੂੰ ਉਹ ਹੱਥਾਂ ਨਾਲ ਪੜ੍ਹ ਰਿਹਾ ਸੀ ।ਉਸਦੇ ਸਾਹਾਂ ਦੀ ਆਵਾਜ਼ ਚ ਮਹਿਸੂਸ ਕਰ ਰਿਹਾ ਸੀ।ਹਰ ਪਲ ਜਿਵੇੰ ਉਸਦੇ ਆਟੇ ਜਿਹੇ ਨਰਮ ਅੰਗ ਪੱਥਰ ਹੋ ਰਹੇ ਹੋਣ,ਤੇ ਸਾਹ ਜਿਵੇੰ ਕਿਸੇ ਧੌਕਣੀ ਵਾਂਗ ਚੱਲ ਰਹੇ ਹੋਣ……ਤੇ ਜਿਹਨਾਂ ਦੀ ਰਫਤਾਰ ਵੱਧ ਰਹੀ ਹੋਏ।
ਇਹੋ ਪੱਥਰ ਵਰਗ਼ੀ ਕਠੋਰਤਾ ਕੀਰਤੀ ਨੂੰ ਸਾਹਿਲ ਦੇ ਜਿਸਮ ਚੋਂ ਵੀ ਮਹਿਸੂਸ ਹੋ ਰਹੀ ਸੀ।ਪਰ ਉਹਨਾਂ ਦੇ ਅੱਧ ਕੁ ਕਪੜੇ ਹਜੇ ਵੀ ਮਹਿਸੂਸ ਕਰਨ ਤੋਂ ਰੋਕ ਰਹੇ ਸੀ। ਪਲ ਭਰ ਲਈ ਕੀਰਤੀ ਖੜੀ ਹੋਈ ਤੇ ਉਸਦੇ ਲੱਕ ਨਾਲ ਮਸਾਂ ਟਿਕਿਆ ਹੋਇਆ ਗਾਊਨ ਪੱਟਾਂ ਨੂੰ ਖਹਿੰਦਾ ਹੋਏ ਨੇ ਧਰਤੀ ਨੂੰ ਢੱਕ ਲਿਆ । ਝੁਕ ਕੇ ਉਸਨੇ ਕੁਰਸੀ ਤੇ ਸੁੱਟਿਆ ਤੇ ਇੰਝ ਹੀ ਸਾਹਿਲ ਦੇ ਕੱਪੜਿਆਂ ਨੂੰ ਵੀ ਉਤਾਰ ਕੇ ਪਾਸੇ ਰੱਖ ਦਿੱਤਾ।
ਹੁਣ ਦੋਂਵੇਂ ਜਿਸਮ ਇੱਕੋ ਜਿਹੇ ਸੀ,ਤੇ ਕੀਰਤੀ ਸਾਹਿਲ ਵੱਲ ਹੀ ਮੂੰਹ ਕਰਕੇ ਮੁੜ ਉਸਦੀ ਗੋਦ ਚ ਬੈਠ ਗਈ ਸੀ। ਚੰਨ ਲੁਕ ਛਿਪ ਕੇ ਊਸਦੀ ਨੰਗੀ ਪਿੱਠ ਫਿਰਦੀਆਂ ਉਂਗਲਾਂ ਤੇ ਪੱਟਾਂ ਦੀਆਂ ਹਰਕਤਾਂ ਵੇਖ ਸਕਦਾ ਸੀ ।ਜੇਕਰ ਉਹ ਵੀ ਕੋਈ ਇਨਸਾਨ ਹੁੰਦਾ ਤਾਂ ਸ਼ਾਇਦ ਆਪਣੀ ਹੋਸ਼ ਗਵਾ ਬੈਠਦਾ।
ਜਿਵੇੰ ਉਹ ਦੋਂਵੇਂ ਗਵਾ ਬੈਠੇ ਸੀ,ਏਨਾ ਕੁ ਇੱਕ ਦੂਸਰੇ ਚ ਇੱਕ ਮਿੱਕਵਾਹੋ ਗਏ ਸੀ ਕਿ ਕੋਲ ਵਜਦੇ ਫੋਨ ਦੀ ਘੰਟੀ ਵੀ ਨਹੀਂ ਸੀ ਸੁਣ ਰਹੀ।ਇਸ ਵੇਲੇ ਜੇ ਕਿਸੇ ਦੀ ਲੋੜ ਸੀ ਉਹ ਸੀ ਜਿਸਮ ਨੂੰ ਜਿਸਮ ਦੀ ਸਾਂਝ ਦੀ।ਕੀਰਤੀ ਨੇ ਹੁਣ ਸਾਹਿਲ ਹੱਥੋਂ ਜਿਵੇੰ ਸਭ ਖੋਹ ਲਿਆ ਹੋਏ। ਉਸਦੇ ਹੱਥਾਂ ਨੂੰ ਪਕੜ ਕੇ ਮੋਢਿਆਂ ਤੇ ਟਿਕਾ ਦਿੱਤਾ ਤੇ ਉਸਦੇ ਬੁੱਲ੍ਹਾ ਨੂੰ ਬੁੱਲ੍ਹਾ ਚ ਪਕੜ ਕੇ ਹਰ ਪਲ ਦਾ ਬਦਲਾ ਲੈ ਰਹੀ ਹੋਏ।ਉਸਦੇ ਹਰ ਚੁੰਮਣ ਦੇ ਜਵਾਬ ਵਿੱਚ ਸਾਹਿਲ ਦੇ ਪੱਟ ਉਸਦੇ ਪੱਟਾਂ ਨੂੰ ਕੱਸ ਲੈਂਦੇ ਤੇ ਉਹ ਸਾਹਿਲ ਨੂੰ ਮਹਿਸੂਸ ਕਰਨ ਲਈ ਪਲ ਭਰ ਲਈ ਰੁਕਦੀ ਤੇ ਫਿਰ ਚੁੰਮਦੀ। ਸਾਹਿਲ ਇਸ ਨੂੰ ਬਹੁਤੀ ਦੇਰ ਬਰਦਾਸ਼ਤ ਨਹੀਂ ਸੀ ਕਰ ਪਾ ਰਿਹਾ। ਧੱਕੇ ਨਾਲ ਹੀ ਉਸਨੇ ਹੱਥ ਛੁਡਾਏ ਤੇ ਊਸਦੀ ਪਿੱਠ ਤੇ ਫੇਰਦੇ ਹੋਏ ਉਸਨੂੰ ਲੱਕ ਤੋਂ ਘੁੱਟ ਲਿਆ। ਤੇ ਆਪਣੇ ਨਾਲ ਜੋੜ ਲਿਆ।
ਕੀਰਤੀ ਉਸਦੀ ਹਾਲਾਤ ਨੂੰ ਸਮਝ ਰਹੀ ਸੀ,ਇਸ ਲਈ ਖੁਦ ਨੂੰ ਸਹੀ ਕਰਕੇ ਉਸਦੇ ਮਨ ਦੀ ਕਰ ਦਿੱਤੀ। ਦੋਵਾਂ ਦੇ ਤਡ਼ਪਦੇ ਜਿਸਮਾਂ ਨੂੰ ਜਿਵੇੰ ਧਰਵਾਸ ਮਿਲੀ ਹੋਏ ।ਕੁਝ ਪਲਾਂ ਲਈ ਉਹ ਉਸ ਪਲ ਨੂੰ ਮਹਿਸੂਸ ਕਰਨ ਲਈ ਰੁਕੇ । ਫਿਰ ਆਪਣੇ ਆਪ ਹੀ ਜਿਸਮ ਇੱਕ ਲੈਅ ਚ ਹਰਕਤ ਕਰਨ ਲੱਗਾ ਸੀ।ਜਿਸਦਾ ਜੋਸ਼ ਹਰ ਪਲ ਵੱਧ ਰਿਹਾ ਸੀ। ਤੇ ਦੋਂਵੇਂ ਇੱਕ ਤਹਿਸ਼ੁਦਾ ਮੰਜਿਲ ਵੱਲ ਵੱਧ ਰਹੇ ਸੀ।
ਪਰ ਨਿੱਕੀ ਕੁਰਸੀ ਤੇ ਬੈਲੈਂਸ ਬਣਾਉਣ ਚ ਵੀ ਮੁਸ਼ਕਿਲ ਸੀ ।ਸਾਹਿਲ ਰੁਕਿਆ ।ਉਸਨੇ ਕੀਰਤੀ ਨੂੰ ਬਾਹਵਾਂ ਵਿੱਚ ਭਰਿਆ ਤੇ ਬੈੱਡ ਤੇ ਜਾ ਕੇ ਲਿਟਾ ਦਿੱਤਾ। ਆਪਣੀਆਂ ਬਾਹਵਾਂ ਤੇ ਲੱਤਾਂ ਨੂੰ ਖਿਲਾਰ ਕੇ ਕੀਰਤੀ ਨੇ ਸਾਹਿਲ ਨੂੰ ਖੁੱਲ੍ਹਾ ਸੱਦਾ ਦਿੱਤਾ।ਜਿਵੇੰ ਪਹਾੜੀ ਆਪਣੀਆਂ ਚੋਟੀਆਂ ਸਮੇਤ ਪਿਆਸ ਨਾਲ ਭਰੀ ਬੱਦਲਾਂ ਨੂੰ ਸੱਦਾ ਦੇ ਰਹੀ ਹੋਵੇ।ਉਸਦੇ ਹੱਥਾਂ ਨੂੰ ਘੁੱਟ ਕੇ ਤੇ ਲੱਤਾਂ ਨੂੰ ਲੱਕ ਦੁਆਲੇ ਵਲ ਕੇ ਸਾਹਿਲ ਵੀ ਬੱਦਲਾਂ ਵਾਂਗ ਹਰ ਪਾਸਿਓਂ ਜਿਵੇੰ ਪਹਾੜੀ ਨੂੰ ਘੇਰ ਲਵੇ ਇੰਝ ਫੈਲ ਗਿਆ ।ਤੇ ਇੰਝ ਵਰਸਿਆ ਜਿਵੇੰ ਮੁੜ ਕਦੇ ਵਰਸਣਾ ਨਾ ਹੋਵੇ । ਉਹਨਾਂ ਦੀ ਆਪਣੀ ਆਵਾਜ ਹੁਣ ਬਾਹਰੋਂ ਆਉਂਦੇ ਸੰਗੀਤ ਚ ਰਚ ਗਈਆਂ ਸੀ ।ਜਿਵੇੰ ਉਹ ਵੀ ਕੁਦਰਤ ਦਾ ਹੀ ਇੱਕ ਹਿੱਸਾ ਬਣ ਗਏ ਹੋਣ ।ਬੇਹੱਦ ਕੁਦਰਤੀ ਰੂਪ ਵਿੱਚ ਕੁਦਰਤ ਦੀ ਕਿਰਿਆ ਨੂੰ ਦੁਹਰਾਉਂਦੇ ਹੋਏ। ਜਿਸਮ ਦੇ ਹਰ ਹਿੱਸੇ ਨੂੰ ਉਂਗਲਾ ਨਾਲ ਟੌਹਦੇ ਹੋਏ ਤੇ ਆਪਣੇ ਅੰਦਰ ਤੱਕ ਇੱਕ ਦੂਸਰੇ ਨੂੰ ਜਿਸਮ ਮਨ ਤੇ ਦਿਮਾਗ ਚ ਮਹਿਸੂਸ ਕਰਦੇ ਹੋਏ।
ਜਦੋੰ ਤੱਕ ਅੰਤਿਮ ਮੰਜਿਲ ਨੇ ਦੋਹਾਂ ਨੂੰ ਥਕਾ ਨਾ ਦਿੱਤਾ,ਸਾਹਾਂ ਚ ਸਾਹ ਆਉਂਦੇ ਹੋਏ ਤੇ ਇੱਕ ਦੂਸਰੇ ਤੇ ਵਿਛੇ ਹੋਏ ਮੁੜ ਹਕੀਕਤ ਚ ਪਹੁੰਚਦੇ ਟਾਈਮ ਲੱਗਾ।
….ਜਦੋਂ ਉਹਨਾਂ ਨੂੰ ਮੋਬਾਈਲ ਫੋਨ ਦੀ ਘੰਟੀ ਸੁਣਾਈ ਦੇਣ ਲੱਗੀ। ਇੰਝ ਹੀ ਲੇਟੇ ਲੇਟੇ ਕੀਰਤੀ ਨੇ ਫੋਨ ਚੱਕਣ ਤੋਂ ਪਹਿਲ਼ਾਂ ਆਪਣੇ ਸਾਹਾਂ ਨੂੰ ਦਰੁਸਤ ਕੀਤਾ।
ਫੋਨ ਉਸਦੀ ਕਜਨ ਦਾ ਸੀ।
ਕਾਫੀ ਮਿਸ ਕਾਲਜ ਮਗਰੋਂ ਹੀ ਕਾਲ ਪਿੱਕ ਹੋਈ ਸੀ। ਕਜਨ ਨੇ ਦੱਸਿਆ ਕਿ ਕੱਲ੍ਹ ਹੀ ਬਹੁਤ ਭਾਰੀ ਮੀਂਹ ਦੀ ਚੇਤਾਵਨੀ ਹੈ। ਇਸ ਲਈ ਉਹਨਾਂ ਨੂੰ ਕੱਲ੍ਹ ਸਵੇਰੇ ਹੀ ਓਥੋਂ ਵਾਪਿਸ ਆ ਜਾਣਾ ਚਾਹੀਦਾ ਹੈ । ਭਾਰੀ ਮੀਂਹ ਕਰਕੇ ਬੱਦਲ ਫੱਟਣ ਕਰਕੇ ਰਸਤੇ ਬਲੋਕ ਹੋ ਸਕਦੇ ਹਨ ਤੇ ਕਿਤੇ ਕਿਤੇ ਮਕਾਨ ਵੀ ਵਹਿ ਸਕਦੇ ਹਨ।
ਫੋਨ ਕੱਟਕੇ ਉਸਨੇ ਮੌਸਮ ਚੈੱਕ ਕੀਤਾ । ਚੇਤਾਵਨੀ ਤਾਂ ਸੀ ਪਰ ਉਹ ਜਿਸ ਇਲਾਕੇ ਚ ਸਨ ਓਥੇ ਇੰਝ ਦਾ ਹੋਣਾ ਉਹਨਾਂ ਨੂੰ ਲਗਦਾ ਸੀ ਕਿ ਨਹੀਂ ਹੋਏਗਾ। ਬਾਹਰ ਵੀ ਹੌਲੀ ਹੌਲੀ ਹਵਾ ਘੱਟ ਗਈ ਸੀ। ਬੱਦਲਵਾਈ ਵੀ ਸ਼ਾਇਦ ਘੱਟ ਗਈ ਸੀ।
ਐਨੇ ਚੰਗੇ ਮਹੂਰਤ ਚ ਜਰੂਰ ਮੌਸਮ ਵਿਭਾਗ ਗਲਤ ਹੀ ਸਾਬਿਤ ਹੋਏਗਾ।ਕੀਰਤੀ ਨੂੰ ਲਗਦਾ ਸੀ।
ਉਹ ਸਿਰਫ ਇਹਨਾ ਪਲਾਂ ਨੂੰ ਰਾਤ ਭਰ ਮਾਣਨਾ ਚਾਹੁੰਦੇ ਸੀ। ਇਸ ਲਈ ਫੋਨ ਨੂੰ ਪਾਸੇ ਸੁੱਟ ਉਸਨੇ ਸਾਹਿਲ ਨੂੰ ਆਪਣੀ ਜੱਫੀ ਚ ਘੁੱਟ ਕੇ ਅੱਖਾਂ ਬੰਦ ਕਰਕੇ ਕੰਬਲ ਨਾਲ ਦੋਵਾਂ ਨੂੰ ਢੱਕ ਲਿਆ। ਠੰਡੇ ਹੁੰਦੇ ਅੰਗਾਂ ਨੂੰ ਧਰਵਾਸ ਮਿਲੀ । ਦੋਂਵੇਂ ਨੀਂਦ ਦੀ ਗੋਦ ਚ ਜਾ ਡਿੱਗੇ।
…..
ਉਹੀ ਹੋਇਆ ਜੋ ਕੀਰਤੀ ਨੇ ਸੋਚਿਆ ਸੀ,ਸਵੇਰ ਉਠੇ ਤਾਂ ਪੂਰਬ ਵੱਲੋ ਸੂਰਜ ਦੀ ਰੋਸ਼ਨੀ ਗੇਟ ਦੇ ਅੰਦਰ ਝਾਤੀ ਮਾਰ ਰਹੀ ਸੀ …….
ਜਿਸਮ ਵਿੱਚ ਬੀਤੀ ਰਾਤ ਦੀ ਖੁਸ਼ਬੋਈ ਅਜੇ ਵੀ ਮਹਿਕ ਰਹੀ ਸੀ,ਮਿੱਠੇ ਮਿੱਠੇ ਦਰਦ ਤੇ ਆਨੰਦ ਨਾਲ ਅੱਖਾਂ ਮੀਟ ਹੋ ਰਹੀਆਂ ਸਨ ,ਦੋਵਾਂ ਦੇ ਜਿਸਮ ਇੰਝ ਇੱਕ ਦੂਸਰੇ ਚ ਖੁੱਭੇ ਹੋਏ ਕੰਬਲ ਚ ਲਿਪਟੇ ਹੋਏ ਸੀ ਜਿਵੇੰ ਕਦੇ ਅਲੱਗ ਨਾ ਹੋਣੇ ਹੋਣ।
ਹਮੇਸ਼ਾਂ ਵਾਂਗ ਸਵੇਰ ਉੱਠਦੇ ਹੀ ਸਾਹਿਲ ਪੂਰਾ ਮੂਡ ਚ ਸੀ,ਮਨੁੱਖੀ ਜਿਸਮ ਦੇ ਪਿਆਰ ਹਾਰਮੋਨ ਸਵੇਰੇ ਆਪਣੀ ਚਰਮ ਤੇ ਹੁੰਦੇ ਹਨ। ਇਹੋ ਚਰਮ ਉਹਨਾਂ ਨੂੰ ਹਮੇਸ਼ਾ ਉੱਠਦੇ ਹੀ ਪਿਆਰ ਦੀ ਇੱਕ ਬਾਜ਼ੀ ਲਗਾਉਣ ਲਈ ਮਜਬੂਰ ਕਰ ਦਿੰਦਾ ਸੀ।
ਕੀਰਤੀ ਦਾ ਤਾਂ ਹੁਣ ਵੀ ਮੂਡ ਸੀ …ਇਸਤੋਂ ਪਹਿਲ਼ਾਂ ਉਹ ਛੇੜਛਾੜ ਸ਼ੁਰੂ ਕਰਦੀ ਦਰਵਾਜ਼ੇ ਤੇ ਦਸਤਕ ਹੋਈ । ਰਲੀਆਂ ਮਿਲੀਆਂ ਕਈ ਅਵਾਜ਼ਾਂ ਆ ਰਹੀਆਂ ਸੀ।
ਉਸਨੇ ਸਾਹਿਲ ਨੂੰ ਜਗਾਇਆ। ਦੋਵਾਂ ਨੇ ਉੱਠਕੇ ਫਟਾਫਟ ਕੱਪੜੇ ਪਾਏ।
ਸਾਹਿਲ ਨੇ ਦਰਵਾਜ਼ਾ ਖੋਲ੍ਹਿਆ,ਕੀਰਤੀ ਦਰਵਾਜ਼ੇ ਦੇ ਪਿੱਛੇ ਤੋਂ ਵੇਖਦੀ ਰਹੀ।
ਉਹਨਾਂ ਸਭ ਤੋਂ ਮੋਹਰੀ ਇੱਕ ਸਕਸ਼ ਸੀ ,ਉਸਨੂੰ ਵੀ ਸ਼ਾਇਦ ਉਸਨੇ ਰਾਤੀਂ ਵੇਖਿਆ ਸੀ,ਵੇਖਣ ਨੂੰ ਕੋਈ ਪੁਜਾਰੀ ਲਗਦਾ ਸੀ,ਐਨੇ ਲੋਕਾਂ ਦੀ ਭੀੜ ਵਿੱਚ ਸਿਰਫ ਉਹੀ ਸੀ ਜੋ ਉਹਨਾਂ ਨੂੰ ਵੇਖ ਕੇ ਖੁਸ਼ ਨਹੀਂ ਸੀ।
ਉਸਦੀਆਂ ਅੱਖਾਂ ਵਿੱਚ ਗੁੱਸਾ ਤੇ ਨਫਰਤ ਹੀ ਝਲਕਦੀ ਸੀ। ਇੱਕ ਵਾਰ ਵੇਖ ਕੇ ਉਹਦੀਆਂ ਅੱਖਾਂ ਵੱਲ ਮੁੜ ਕੇ ਨਹੀਂ ਸੀ ਤੱਕਿਆ ਗਿਆ ਉਸ ਕੋਲੋਂ ,ਹੁਣ ਉਹੀ ਮੋਹਰੀ ਸੀ …
“ਇਹਨਾਂ ਲੋਕਾਂ ਨੇ ਸਾਡਾ ਧਰਮ,ਸਾਡੀ ਸਭਿਅਤਾ ,ਭ੍ਰਿਸ਼ਟ ਕਰ ਰੱਖੀ ਏ,ਜਿੱਥੇ ਸਾਧੂ ਮਹਾਤਮਾ ਦੁਨੀਆਂ ਦਾਰੀ ਤੋਂ ਛੁੱਟ ਤਪੱਸਿਆ ਕਰਨ ਅੰਦੇ ਓਥੇ ਇਹ ਨਵੇਂ ਵਿਆਹੇ ਬੇਸ਼ਰਮਾਂ ਵਾਂਗ ਰੰਗਰਲੀਆਂ ਮਨਾਉਣ ਆਉਂਦੇ ਹਨ। ਜੇ ਤੁਸੀਂ ਕੁੱਲ ਦੇਵਤਾ ਦੇ ਪ੍ਰਕੋਪ ਤੋਂ ਬਚਣਾ ਚਾਹੁੰਦੇ ਹੋ ਤਾਂ ਇਹਨਾਂ ਨੂੰ ਇਥੋਂ ਬਾਹਰ ਹੀ ਭੇਜਣਾ ਪਵੇਗਾ।”
ਪਿੱਛੇ ਘੁਸਰ ਮੁਸਰ ਸ਼ੁਰੂ ਹੋ ਗਈ। ਸਭ ਲੋਕ ਚੁੱਪ ਸਨ ,ਕੋਈ ਉਸ ਵਿਅਕਤੀ ਅੱਗੇ ਨਹੀਂ ਸੀ ਬੋਲ ਰਿਹਾ।
ਸਾਹਿਲ ਬੋਲਿਆ ,” ਅਸੀਂ ਮੁਫ਼ਤ ਨਹੀਂ ਆਏ ,ਪੈਸੇ ਦੇ ਕੇ ਰੁਕੇਂ ਹਾਂ ,ਜਿੰਨ੍ਹਾਂ ਪੇ ਕੀਤਾ ਓਨੇ ਦਿਨ ਰੁਕਾਂਗੇ ,ਕੋਈ ਰੋਕ ਕੇ ਵਿਖਾਏ ,ਕਾਨੂੰਨ ਜਦੋਂ ਸਾਨੂੰ ਕਿਤੇ ਵੀ ਜਾਣ ਦੀ ਆਗਿਆ ਦਿੰਦਾ ਤੂੰ ਕੌਣ ਹੁੰਦਾ ਏ ,”.
ਉਸ ਵਿਅਕਤੀ ਦੀਆਂ ਅੱਖਾਂ ਲਾਲ ਹੋ ਗਈਆਂ।
ਇੱਕ ਵਿਅਕਤੀ ਪਿੱਛੋਂ ਅੱਗੇ ਆਇਆ ,”ਦੇਖ ਨੌਜਵਾਨ ,ਇਹ ਸਾਡੇ ਕੁੱਲ ਦੇਵਤਾ ਦੇ ਮੰਦਿਰ ਦੇ ਮੁੱਖ ਪੁਜਾਰੀ ਹਨ ਮੈਂ ਇਸ ਪਿੰਡ ਦਾ ਮੁਖੀਆ ਹਾਂ,ਇਹਨਾਂ ਨਾਲ ਸਨਮਾਨ ਨਾਲ ਗੱਲ ਕਰ,ਇਹ ਹੀ ਧਰਮ ਕਰਮ ਕਰਕੇ ਤੇ ਕੁੱਲ ਦੇਵਤਾ ਦੀ ਅਰਾਧਨਾ ਕਰਕੇ, ਸਾਡੇ ਪਿੰਡ ਨੂੰ ਮੁਸੀਬਤਾਂ ਤੋਂ ਬਚਾ ਕੇ ਰੱਖਦੇ ਹਨ .”
ਸਾਹਿਲ ਨੂੰ ਉਸਦੀ ਗੱਲ ਤੇ ਹਾਸਾ ਆਇਆ,ਉਹਨੇ ਮੂੰਹ ਮਰੋੜ ਕੇ ਹੱਸਿਆ ਤੇ ਅਚਾਰੀਆ ਵੱਲ ਮਜ਼ਾਕ ਭਰੇ ਲਹਿਜ਼ੇ ਨਾਲ ਵੇਖਿਆ,”ਐਵੇਂ ਦੇ ਪਾਖੰਡੀ ਹਰ ਪਾਸੇ ਤੁਰੇ ਫਿਰਦੇ ਹਨ,ਮੈਂ ਪੰਝੀ ਪੰਝੀ ਪਿੱਛੇ ਵਿਕਦੇ ਹਨ.”
,ਅਚਾਰੀਆ ਦੀਆਂ ਅੱਖਾਂ ਗੁੱਸੇ ਨਾਲ ਲਾਲ ਹੋ ਗਈਆਂ । ਬੋਲਿਆ,
“ਇਹਨਾਂ ਨੂੰ ਸਣੇ ਸਮਾਨ ਬਾਹਰ ਸੁੱਟ ਦੇਵੋ,ਜੇ ਤੁਸੀਂ ਕੁੱਲ ਦੇਵਤਾ ਦੀ ਬੁਰੀ ਨਜ਼ਰ ਤੋਂ ਬਚਣਾ ਚਾਹੁੰਦੇ ਹੋ “।
“ਪਹਿਲ਼ਾਂ ਤੂੰ ਹੀ ਆਜਾ ਹੱਥ ਲਾ ਕੇ ਵਿਖਾ,”ਆਖ ਕੇ ਸਾਹਿਲ ਨੇ ਉਸਨੂੰ ਧੱਕਾ ਮਾਰਿਆ।
ਮੁਖੀਆ ਤੇ ਹੋਰ ਲੋਕਾਂ ਨੇ ਬੜੀ ਮੁਸ਼ਕਿਲ ਨਾਲ ਛੁਡਾਇਆ।
“ਮੈਂ ਉਦੋਂ ਤੱਕ ਨਹੀਂ ਜਾਵਾਗਾਂ ਜਦੋੰ ਤੱਕ ਮੇਰੇ ਦਿਨ ਪੂਰੇ ਨਹੀਂ ਹੁੰਦੇ ਨਹੀਂ ਮੇਰੇ ਪੈਸੇ ਵਾਪਿਸ ਕਰੋ”. ਸਾਹਿਲ ਨੇ ਐਲਾਨ ਕਰ ਦਿੱਤਾ।
ਪਰ ਬੁਕਿੰਗ ਵਾਲਾ ਬੰਦਾ ਓਥੇ ਸੀ ਹੀ ਨਹੀਂ,ਅਖੀਰ ਫੈਸਲਾ ਹੋਇਆ ਕਿ ਉਸਦੇ ਸ਼ਾਮ ਤੱਕ ਆਉਣ ਦੀ ਉਡੀਕ ਕੀਤੀ ਜਾਏ। ਉਦੋਂ ਤੱਕ ਉਹਨਾਂ ਨੂੰ ਰਹਿਣ ਲਈ ਦਿੱਤਾ ਗਿਆ।
….
ਸਾਹਿਲ ਅੰਦਰ ਆਇਆ ਤਾਂ ਨਵੀਂ ਆਈ ਮੁਸੀਬਤ ਕਰਕੇ ਦੋਂਵੇਂ ਪ੍ਰੇਸ਼ਾਨ ਹੋ ਗਏ ।ਕੁਝ ਪਲਾਂ ਲਈ ਲਿਪਟ ਕੇ ਕੰਬਲ ਚ ਦੋਂਵੇਂ ਚਰਚਾ ਕਰਦੇ ਰਹੇ ਕਿ ਕਿੰਝ ਕੀਤਾ ਜਾਏ।
ਸਾਹਿਲ ਨੇ ਕਾਲ ਬੁਕਿੰਗ ਵਾਲੇ ਬੰਦੇ ਨੂੰ ਕਾਲ ਕੀਤੀ ।ਉਸਨੇ ਸ਼ਾਮ ਤੱਕ ਰੁਕਣ ਲਈ ਕਿਹਾ। ਉਹ ਖ਼ੁਦ ਇਹਨਾਂ ਦੇ ਵਹਿਮਾਂ ਨੂੰ ਨਹੀਂ ਸੀ ਮੰਨਦਾ। ਇਸ ਲਈ ਉਸਦੇ ਓਥੇ ਹੁੰਦੇ ਕੋਈ ਕੁਸਕਦਾ ਨਹੀਂ ਸੀ। ਪਰ ਮਗਰੋਂ ਕੋਈ ਕੁੱਲ ਦੇਵਤੇ ਦੀ ਨਰਾਜ਼ਗੀ ਦੱਸ ਕੇ ਊਹਦੇ ਭਾਈਆਂ ਨੂੰ ਡਰਾ ਦਿੱਤਿਆ ਜਾਂਦਾ ਸੀ। ਇਹ ਲੋਕ ਪਹਿਲ਼ਾਂ ਤੋਂ ਹੀ ਇੰਝ ਦੇ ਕਿਸੇ ਕੰਮ ਦੇ ਖਿਲ਼ਾਫ ਸੀ । ਇਹ ਨਵੇਂ ਵਿਆਹੇ ਜੋੜਿਆ ਦਾ ਤਾਂ ਸਿਰਫ ਬਹਾਨਾ ਸੀ।
ਬੁਕਿੰਗ ਏਜੇਂਟ ਦੇ ਕਹਿਣ ਮਗਰੋਂ ਹੀ ਉਹਨਾਂ ਲਈ ਨਹਾਉਣ ਲਈ ਪਾਣੀ, ਫਿਰ ਬ੍ਰੇਕਫਾਸਟ ਆਇਆ ।
ਘਰ ਫੋਨ ਕਰਕੇ ਮੌਸਮ ਦੇ ਸਹੀ ਹੋਣ ਦੀ ਜਾਣਕਾਰੀ ਦੇ ਦਿੱਤੀ ਸੀ।ਬ੍ਰੇਕਫ਼ਾਸਟ ਕਰਨ ਮਗਰੋਂ ਉਹ ਦੋਂਵੇਂ ਥੋੜ੍ਹਾ ਬਾਹਰ ਨਿੱਕਲੇ ਪਿੰਡ ਵੱਲ ਨਾ ਜਾ ਕੇ ਸੜਕ ਦੇ ਉਲਟੇ ਪਾਸੇ ਤੁਰਨ ਲੱਗੇ। ਕਾਫੀ ਦੂਰ ਤੱਕ ਘੁੰਮਦੇ ਫਿਰਦੇ ਪਹਾੜ ਦੇ ਨਜ਼ਾਰੇ ਦੇਖਦੇ ਰਹੇ । ਕਿਤੇ ਕਿਤੇ ਕੋਈ ਆਉਂਦਾ ਜਾਂਦਾ ਮਿਲਦਾ ਤਾਂ ਉਹਨਾਂ ਨੂੰ ਇੰਝ ਘੁੰਮਦੇ ਵੇਖਕੇ ਖੁਸ਼ ਹੁੰਦਾ।
ਕਰੀਬ ਪੰਜ ਸੱਤ ਕਿਲੋਮੀਟਰ ਚਲਦੇ ਹੋਏ ਉਹਨਾਂ ਨੂੰ ਇੱਕ ਨਿੱਕੀ ਚਾਹ ਦੀ ਸਟਾਲ ਦਿਖੀ । ਓਥੇ ਦੋਵਾਂ ਨੇ ਮੈਗੀ ਬਣਵਾਈ ਤੇ ਨਾਲ ਚਾਹ ਪੀਤੀ। ਖੁੱਲੀ ਕੁਦਰਤ ਚ ਘੁੰਮਦੇ ਹੋਏ ਇੰਝ ਰੁਮਾਂਸ ਨਾਲ ਭਰੀਆਂ ਨਜ਼ਰਾਂ ਤੇ ਗਲਵੱਕਡ਼ੀਆਂ ਨਾਲ ਉਹ ਸਵੇਰ ਦੀ ਪੂਰੀ ਘਟਨਾ ਭੁੱਲ ਗਏ ਸੀ। ਯਾਦ ਸੀ ਤਾਂ ਸਿਰਫ ਦੋਵਾਂ ਨੂੰ ਇੱਕ ਦੂਸਰੇ ਦਾ ਇਸ਼ਕ….
ਵਾਪਿਸ ਮੁੜੇ ਤਾਂ ਬੱਦਲਾਂ ਨੇ ਪਤਾ ਨਹੀਂ ਕਿਧਰੋਂ ਪਹਾੜੀ ਨੂੰ ਘੇਰ ਲਿਆ ਸੀ।ਹਲਕੀ ਕਿਣਮਿਣ ਸ਼ੁਰੂ ਹੋ ਗਈ ਸੀ। ਦੋਂਵੇਂ ਵਪਿਸ ਪਹੁੰਚਣ ਲਈ ਜਿੰਨੀ ਤੇਜ਼ੀ ਕਰ ਰਹੇ ਸੀ ਓਨਾ ਹੀ ਤੇਜ਼ ਮੀਂਹ ਹੋ ਰਿਹਾ ਸੀ।
ਬੜੀ ਮੁਸ਼ਕਿਲ ਨਾਲ ਵਾਪਿਸ ਆਪਣੇ ਸਥਾਨ ਤੇ ਪਹੁੰਚੇ,ਜਾਂਦੇ ਜਾਂਦੇ ਅਚਾਨਕ ਸਾਹਿਲ ਦੀ ਨਜ਼ਰ ਕਾਰ ਤੇ ਪਈ ।ਕਾਰ ਦੇ ਸ਼ੀਸ਼ੇ ਨੂੰ ਜਿਵੇੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ।
ਉਸਨੇ ਕੀਰਤੀ ਨੂੰ ਨਾ ਦੱਸਿਆ,ਸਗੋਂ ਕਮਰੇ ਦੀ ਚਾਬੀ ਫੜਾ ਕੇ ਉਸਨੂੰ ਭੇਜ ਦਿੱਤਾ ।ਖੁਦ ਕਾਰ ਕੋਲ ਰੁਕ ਗਿਆ।
ਏਜੇਂਟ ਦੇ ਭਰਾ ਨੂੰ ਹਾਕ ਮਾਰੀ।ਤੇ ਉਸਨੂੰ ਕਾਰ ਵਿਖਾਈ।
ਇੱਕ ਵਾਰੀ ਉਹ ਵੀ ਵੇਖ ਕੇ ਹੈਰਾਨ ਰਹਿ ਗਿਆ। ਉਹ ਖੁਦ ਅੰਦਰੋਂ ਪ੍ਰੇਸ਼ਾਨ ਜਿਹਾ ਜਾਪ ਰਿਹਾ ਸੀ। ਜਰੂਰ ਕਿਸੇ ਨੌਜਵਾਨ ਨੇ ਅਚਾਰੀਆ ਦੇ ਬਹਿਕਾਵੇ ਚ ਆ ਕੇ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਕੀਤਾ ਹੋਏਗਾ।
ਉਹਨਾਂ ਦੇ ਡਰ ਕਰਕੇ ਹੀ ਅੱਜ ਅਸੀਂ ਕੁੱਲ ਦੇਵਤਾ ਦੀ ਪੂਰਨਮਾਸ਼ੀ ਦੇ ਉਤਸਵ ਚ ਨਹੀਂ ਗਏ । ਇਸ ਪੰਗੇ ਕਰਕੇ ਸਾਨੂੰ ਸਭ ਧਰਮ ਸਮਾਜ ਦੇ ਕੰਮਾਂ ਤੋਂ ਰੋਕ ਰਖਿਆ ਏ ।
ਸਾਹਿਲ ਨੂੰ ਊਸਦੀ ਬੇਬਸੀ ਜਿਹੀ ਤੇ ਤਰਸ ਆਇਆ। ਦੂਰੋਂ ਉਸਨੂੰ ਉਤਸਵ ਦਾ ਸ਼ੋਰ ਤੇ ਸਾਜਾਂ ਤੇ ਪੂਜਾ ਦੀ ਆਵਾਜ ਸੁਣਾਈ ਦੇ ਰਹੀ ਸੀ। ਆਪਣੀ ਕਾਰ ਦੇ ਤਿੜਕੇ ਸ਼ੀਸ਼ੇ ਨੂੰ ਉਹ ਭੁੱਲ ਗਿਆ। ਦੋ ਕੱਪ ਚਾਹ ਮੰਗਵਾਕੇ ਉਹ ਵਾਪਿਸ ਚਲਾ ਗਿਆ। ਅਚਾਨਕ ਬਿਜਲੀ ਕੜਕੀ ਇੰਝ ਕਿ ਜਿਵੇੰ ਕੜ੍ਹ ਹੀ ਪਾਟ ਗਿਆ ਹੋਵੇ।
ਇੱਕ ਦਮ ਤੇਜ਼ ਮੀਂਹ ਸ਼ੁਰੂ ਹੋ ਗਿਆ ਸੀ। ਦਿਨ ਚ ਹੀ ਦੁਪਹਿਰ ਜਿਹਾ ਹਨੇਰਾ ਹੋਣ ਲੱਗਾ।ਉਹ ਕਮਰੇ ਤੱਕ ਪਹੁੰਚਦਾ ਨੁਚੜ ਗਿਆ ਸੀ।
ਕਮਰੇ ਦੇ ਭਿੜੇ ਹੋਏ ਦਰਵਾਜ਼ੇ ਨੂੰ ਖੋਲ੍ਹਿਆ ਤਾਂ ਸਾਹਮਣੇ ਦਾ ਨਜ਼ਾਰਾ ਖੂਬਸੂਰਤ ਸੀ।
ਸੂਟਕੇਸ ਨੂੰ ਟੇਬਲ ਤੇ ਟਿਕਾਈ ਇੱਕ ਲੱਤ ਟੇਬਲ ਤੇ ਰੱਖੀ ਹੋਈ ,ਪੂਰੀ ਤਰ੍ਹਾਂ ਨਗਨ ਕੀਰਤੀ ਝੁਕਕੇ ,ਕੱਪੜੇ ਫਰੋਲ ਰਹੀ ਸੀ। ਉਸਦੇ ਗਿੱਲੇ ਹੋਏ ਕੱਪੜੇ ਕੁਰਸੀ ਤੇ ਟਿਕੇ ਹੋਏ ਸੀ,ਗਿੱਲੇ ਵਾਲ ਇੱਕ ਪਾਸੇ ਨੂੰ ਸਰਕੇ ਹੋਏ ਸੀ ਤੇ ਤਾਕੀ ਚੋਂ ਆਉਂਦੀ ਹਵਾ ਨਾਲ ਝੂਲ ਰਹੇ ਸੀ।ਫਰੋਲਾ ਫਰਾਲੀ ਕਰਕੇ ਇੰਝ ਖੜੀ ਦਾ ਪੂਰਾ ਜਿਸਮ ਡੋਲ ਰਿਹਾ ਸੀ। ਲੱਕ ਤੋਂ ਇਹ ਪਾਣੀ ਚ ਤੈਰਦੀ ਮਛਲੀ ਵਰਗੀ ਹਰਕਤ ਸਾਹਿਲ ਦੀਆਂ ਅੱਖਾਂ ਪੜ੍ਹ ਰਹੀਆਂ ਸੀ,ਭਲਾ ਇੰਝ ਦੈਂ ਨਜ਼ਾਰਾ ਵੇਖ ਕਿਸੇ ਵੀ ਰਿਸ਼ੀ ਦਾ ਤਪ ਭੰਗ ਹੋ ਸਕਦਾ ਸੀ। ਸਾਹਿਲ ਤਾਂ ਕਿਸਦਾ ਪਾਣੀ ਹਾਰ ਸੀ।
ਉਸਨੇ ਉੰਝ ਹੀ ਪਿੱਛੇ ਤੋਂ ਜਾ ਕੇ ਕੀਰਤੀ ਨੂੰ ਜਕੜ ਲਿਆ। ਉਸਦੀ ਜਕੜਨ ਦੀ ਪਰਵਾਹ ਕੀਤੇ ਬਿਨਾਂ ਹੀ ਕੀਰਤੀ ਆਪਣੇ ਕੱਪੜੇ ਫ਼ਰੋਲਦੀ ਰਹੀ।
“ਤੰਗ ਨਾ ਕਰੋ ਮੈਨੂੰ ਪਾਉਣ ਲਈ ਕੱਪੜੇ ਲੱਭਣ ਦੇਵੋ “
“ਇਹ ਕੱਪੜੇ ਉਤਾਰਨ ਦੇ ਵਕਤ ਪਾਉਣ ਦਾ ਖਿਆਲ ਕਿਉਂ ਆ ਰਿਹਾ”
ਸਾਹਿਲ ਉਸਦੀ ਗਰਦਨ ਨੂੰ ਚੁੰਮਦਾ ਤੇ ਉਸਦੇ ਲੱਕ ਤੇ ਉੱਪਰ ਤੋਂ ਪੱਟਾਂ ਤੱਕ ਹੱਥ ਫੇਰਦਾ ਹੋਇਆ ਬੋਲਿਆ ।
“ਪਤਾ ਨਹੀਂ,ਸਭ ਮੂਡ ਔਫ ਹੋ ਗਿਆ ,ਜੇ ਕੱਲ ਵਪਿਸ ਜਾਣਾ ਪਿਆ ਫਿਰ “ਕੀਰਤੀ ਦੀ ਆਵਾਜ਼ ਚ ਉਦਾਸੀ ਸੀ।
ਸਾਹਿਲ ਕੋਈ ਉੱਤਰ ਦੇ ਪਾਉਂਦਾ ਇਸ ਤੋਂ ਪਹਿਲ਼ਾਂ ਹੀ ਇੱਕ ਵਾਰ ਫਿਰ ਬੱਦਲ ਜੋਰ ਦੀ ਗੜਕਿਆ ਤੇ ਬਿਜਲੀ ਚਮਕੀ। ਐਨੀ ਜੋਰ ਦੀ ਆਵਾਜ਼ ਤੇ ਬਿਜਲੀ ਨਾਲ ਇੱਕ ਵਾਰ ਤਾਂ ਸਾਹਿਲ ਦਾ ਦਿਲ ਵੀ ਕੰਬ ਗਿਆ। ਕੀਰਤੀ ਨੇ ਕਪੜੇ ਛੱਡ ਕੇ ਸਾਹਿਲ ਨੂੰ ਘੁੱਟ ਕੇ ਜੱਫੀ ਪਾ ਲਈ। ਦੋਂਵੇਂ ਉਸੇ ਜੱਫੀ ਚ ਤੇਜ਼ ਧੜਕਣ ਦੇ ਨਾਲ ਬੈੱਡ ਤੇ ਡਿੱਗ ਗਏ ।ਸਾਹਿਲ ਦੇ ਉੱਪਰ ਕੀਰਤੀ ਉਸਨੂੰ ਪੂਰੀ ਤਰ੍ਹਾਂ ਘੁੱਟ ਕੇ ਲਿਪਟ ਗਈ ਸੀ। ਸਾਹਿਲ ਉਸਨੂੰ ਸਹੀ ਕਰਦਾ ਉਸਦੀ ਪਿੱਠ ਤੇ ਹੱਥ ਫੇਰਦਾ ਰਿਹਾ ।
ਮੀਂਹ ਦੇ ਤੇਜ਼ ਹੋਣ ਦੀ ਆਵਾਜ਼ ਆਈ। ਹੌਲੀ ਹੌਲੀ ਧੜਕਣ ਸੂਤ ਹੋਈ। ਦੋਂਵੇਂ ਇੱਕ ਪਿਆਰ ਭਰੀ ਮਦਹੋਸ਼ੀ ਵਿੱਚ ਸੀ। ਜਦੋੰ ਦਰਵਾਜ਼ੇ ਤੇ ਦਸਤਕ ਹੋਈ।
ਸ਼ਾਇਦ ਚਾਹ ਆ ਗਈ ਸੀ। ਕੀਰਤੀ ਫਟਾਫਟ ਕੱਪੜੇ ਚੁੱਕ ਵਾਸ਼ਰੂਮ ਚ ਚਲੇ ਗਈ।
ਸਾਹਿਲ ਨੇ ਦਰਵਾਜ਼ਾ ਖੋਲਿਆ ਤਾਂ ਬਾਰਿਸ਼ ਦੀ ਅਸਲ ਰਫਤਾਰ ਪਤਾ ਲੱਗੀ।ਨਾਲ ਹੀ ਸਾਹਿਲ ਨੇ ਪੁੱਛਿਆ ,” ਬਾਈ ,ਤੇਰਾ ਭਰਾ ਆ ਜਾਏਗਾ ਅੱਜ ਹੀ?
“ਇਸ ਬਾਰਿਸ਼ ਚ ਤਾਂ ਮੁਸ਼ਕਿਲ ਲਗਦੈ ,ਉਹ ਅੱਜ ਆਏਗਾ ਵੱਧ ਬਾਰਿਸ਼ ਹੁੰਦੇ ਹੀ ਨਦੀ ਸਾਰੇ ਪੁਲਾਂ ਨੂੰ ਬਲੋਕ ਕਰ ਦਿੰਦੀ ਹੈ । ਜਿਲ੍ਹੇ ਤੋਂ ਉੱਪਰ ਵੱਲ ਫਿਰ ਕਿਸੇ ਨੂੰ ਆਉਣ ਨਹੀਂ ਦਿੱਤਾ ਜਾਂਦਾ ।”
“ਅੱਛਾ ,ਫਿਰ ਤੇ ਕੱਲ੍ਹ ਤੇ ਗਈ ਗੱਲ,ਪਰ ਇੱਕ ਗੱਲ ਸਮਝ ਨਹੀਂ ਲੱਗੀ ,ਮੈਂ ਤੇ ਸੁਣਿਆ ਸੀ ਤੁਹਾਡੇ ਲੋਕ ਬੜੇ ਮਹਿਮਾਨਨਵਾਜ਼ ਤੇ ਚੰਗੇ ਹਨ ਪਰ ਇਹ ਤਾਂ ਬਿਲਕੁਲ ਉਲਟ ਏ ਜੋ ਸਾਡੇ ਨਾਲ ਕਰ ਰਹੇ ਹਨ.”
“ਇਹ ਇੰਝ ਹੀ ਹਨ ਜਿਸ ਨਾਲ ਚੰਗੇ ਹਨ ਬਹੁਤ ਚੰਗੇ ਹਨ,ਜਿਸ ਲਈ ਬੁਰੇ ਹਨ ਉਸ ਲਈ ਬਹੁਤ ਬੁਰੇ ਖ਼ਾਸ ਕਰ ਜਿਸਤੋਂ ਲੱਗੇ ਕਿ ਇਹ ਸਾਡਾ ਨੁਕਸਾਨ ਕਰ ਰਿਹਾ,ਉਸ ਲਈ ਬਹੁਤ ਬੁਰੇ ਹਨ”।
“ਪਰ ਅਸੀਂ ਕਿ ਵਿਗਾੜ ਦਿੱਤਾ”
“ਤੁਸੀਂ………ਜੋ ਸਵੇਰੇ ਆਏ ਸੀ ਉਹ ਅਚਾਰੀਆ ਆਏ ਸੀ,ਉਹ ਕੁੱਲ ਦੇਵਤਾ ਦੇ ਮੁੱਖ ਪੁਜਾਰੀ ਹਨ ,ਪਿਛਲੇ ਕੁਝ ਸਾਲਾਂ ਤੋਂ ਅਸੀਂ ਬਹੁਤ ਮੁਸ਼ਕਿਲਾਂ ਵਿਚੋਂ ਲੰਘ ਰਹੇ ਹਾਂ ,ਕਦੇ ਨਦੀ ਮੀਂਹ ਫਸਲਾਂ ਵਹਾ ਕੇ ਲੈ ਜਾਂਦਾ,ਕਦੇ ਕੋਈ ਬਿਮਾਰੀ ਪੈ ਜਾਂਦੀ ਫਸਲਾਂ ਨੂੰ,ਭਰੀ ਜੁਆਨੀ ਚ ਕਿੰਨੇ ਹੀ ਨੌਜਵਾਨ ਅਣਆਈ ਮੌਤ ਮਰ ਗਏ।ਅਚਾਰੀਆ ਦਾ ਮੰਨਣਾ ਇਹ ਸਭ ਕੁੱਲ ਦੇਵਤਾ ਦੀ ਨਾਰਾਜ਼ਗੀ ਕਰਕੇ ਹੈ। ਭ੍ਰਿਸ਼ਟ ਲੋਕ ਇੱਥੇ ਆ ਕੇ ਪਾਪ ਕਰ ਰਹੇ ਹਨ ਅਨਵਿਆਹੇ ਮੁੰਡੇ ਕੁੜੀਆ ਨਵੇਂ ਵਿਆਹੇ ਜੋੜੇ ਇਥੇ ਆ ਕੇ ਪਵਿੱਤਰਤਾ ਭੰਗ ਕਰ ਰਹੇ ਹਨ ਜਿਸ ਕਰਕੇ ਇੰਝ ਹੋ ਰਿਹਾ,ਜੇ ਇਹ ਨਾ ਰੁਕਿਆ ਤਾਂ ਇਸਤੋਂ ਵੀ ਵੱਡੀ ਪਰਲੋ ਲਈ ਤਿਆਰ ਰਹੋ..ਜਾਂ ਇਹਨਾਂ ਨੂੰ ਰੋਕ ਦੇਵੋ ….ਅਸੀਂ ਬਥੇਰੀਆਂ ਬਕਰਿਆ ਦੀਆਂ ਬਲੀਆਂ ਦਿੱਤੀਆਂ ਹਨ ਪਰ ਫਿਰ ਵੀ ਕੁਦਰਤੀ ਆਫ਼ਤਾਂ ਦਾ ਅੰਤ ਨਹੀਂ ….”
ਕੀਰਤੀ ਵੀ ਆ ਕੇ ਸਭ ਸੁਣ ਰਹੀ ਸੀ। ਏਜੰਟ ਦਾ ਭਰਾ ਚਾਹ ਛੱਡ ਕੇ ਚਲਾ ਗਿਆ।
ਮੀਂਹ ਚ ਹੋਰ ਵੀ ਤੇਜੀ ਆ ਗਈ ਸੀ। ਗੜਕਦੇ ਬੱਦਲ ਹੁਣ ਡਰਾਉਣ ਲੱਗੇ ਸੀ। ਹਵਾ ਨਾਲ ਖਿੜਕੀਆਂ ਹੋਰ ਵੀ ਜੋਰ ਨਾਲ ਖੜਕਣ ਲੱਗੀਆਂ ਸੀ। ਡਰ ਦੇ ਮਾਰੇ ਦੋਂਵੇਂ ਇੱਕ ਦੂਸਰੇ ਨੂੰ ਘੁੱਟ ਕੇ ਕੰਬਲ ਚ ਲਿਪਟੇ ਬੈਠੇ ਸੀ।
ਅਚਾਨਕ ਦੂਰੋਂ ਕੁਝ ਟੁੱਟਣ ਦੀ ਆਵਾਜ਼ ਆਈ। ਪਰ ਚਲਦੇ ਮੀਂਹ ਚ ਕੌਣ ਦੇਖੇ। ਮਗਰੋਂ ਕੁਝ ਉੱਚੀਆਂ ਆਵਾਜ਼ਾਂ ਸੁਣਾਈ ਦਿੱਤੀਆਂ । ਹੌਲੀ ਹੌਲੀ ਉਹ ਆਵਾਜ਼ਾਂ ਨੇੜੇ ਆਉਂਦੀਆਂ ਗਈਆਂ ।ਦੋਂਵੇਂ ਡਰ ਦੇ ਮਾਰੇ ਇੱਕ ਦੂਸਰੇ ਚ ਲੁਕ ਗਏ ।
ਅਚਾਨਕ ਦਰਵਾਜ਼ੇ ਤੇ ਦਸਤਕ ਹੋਈ। ਤੇਜ਼ ਆਵਾਜ਼ ਨਾਲ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ ਹੋਈ। ਉਹ ਉਠੇ ਨਾ ।
ਜ਼ੋਰ ਨਾਲ ਦਰਵਾਜ਼ਾ ਝਟਕੇ ਨਾਲ ਖੁੱਲਿਆ । ਇੱਕ ਭੀੜ ਅੰਦਰ ਵੜੀ ।ਸਭ ਤੋਂ ਅੱਗੇ ਅਚਾਰੀਆ ਸੀ।
“ਫੜ੍ਹ ਲਵੋ ਇਹਨਾਂ ਨੂੰ ਇਹ ਹੀ ਤੁਹਾਡੀ ਇਸ ਧਰਤੀ ਨੂੰ ਅਪਵਿੱਤਰ ਕਰਕੇ ,ਦੇਵਤੇ ਦੀ ਪ੍ਰਕੋਪੀ ਦਾ ਕਾਰਨ ਹਨ। “
ਭੀੜ ਚੋਂ ਕੁਝ ਜਣਿਆ ਨੇ ਅੱਗੇ ਆ ਕੇ ਉਹਨਾਂ ਦੋਵਾਂ ਨੂੰ ਪਕੜ ਲਿਆ। ਲਗਪਗ ਘੜੀਸਦੇ ਹੋਏ, ਬਾਹਰ ਲੈ ਗਿਆ। ਸਾਹਿਲ ਨੇ ਵੇਖਿਆ ਜ਼ੋਰਦਾਰ ਮੀਂਹ ਪੈ ਰਿਹਾ ਸੀ। ਨਦੀ ਆਪਣੀ ਪੂਰੇ ਜ਼ੋਰ ਤੇ ਵਗ ਰਹੀ ਸੀ। ਉਸਦੇ ਵੇਖਦੇ ਵੇਖਦੇ ਨਦੀ ਦੇ ਕੰਡੇ ਦਾ ਇੱਕ ਮਕਾਨ ਪਾਣੀ ਚ ਜਲ ਮਗਨ ਹੋ ਗਿਆ। ਉਛਾਲ ਮਗਰੋਂ ਪਾਣੀ ਥੱਲੇ ਉੱਤਰਿਆ ਮਕਾਨ ਦਾ ਨਾਮ ਨਿਸ਼ਾਨ ਨਹੀਂ ਸੀ ….
ਡਰ ਨਾਲ ਉਸਦੀਆਂ ਅੱਖਾਂ ਬੰਦ ਹੋ ਗਈਆਂ ਆਪਣੀ ਪੂਰੀ ਕੋਸ਼ਿਸ ਨਾਲ ਉਹ ਕੀਰਤੀ ਵੱਲ ਜਾਣ ਦੀ ਕੋਸ਼ਿਸ ਕਰ ਰਿਹਾ ਸੀ ਪਰ ਜਾ ਨਾ ਸਕਿਆ……
ਅਚਾਰੀਆ ਦੀ ਉੱਚੀ ਗੁੱਸੇ ਤੇ ਨਫ਼ਰਤ ਭਰੀ ਆਵਾਜ਼ ਉਸਨੂੰ ਸੁਣ ਰਹੀ ਸੀ।
……….
ਅਗਲੇ ਦਿਨ ਅਖਬਾਰ ਦੇ ਅੰਦਰਲੇ ਪੰਨਿਆਂ ਚ ਖ਼ਬਰ ਛਪੀ ” “ਹਨੀਮੂਨ ਮਨਾਉਣ ਆਏ ਨਵ ਵਿਆਹੇ ਜੋੜੇ ਦੀ ਕਾਰ ਬੱਦਲ ਫੱਟਣ ਕਰਕੇ ਨਦੀ ਚ ਵਹੀ…. ਭਾਲ ਜਾਰੀ।”
ਮੁੜ ਕਦੇ ਉਹਨਾਂ ਦਾ ਨਾਮੋ ਨਿਸ਼ਾਨ ਵੀ ਨਾ ਲੱਭਾ ……….
Harjot Singh
Facebook/Instagram Page Harjot Di Kalam
Whatsapp 70094-52602