ਆਦਮ ਬੋਅ

(ਨੋਟ ਹੈਲੋ ਉੱਤੇ ਇਹ ਪਾਰਟ ਸੱਤਵਾਂ ਤੇ ਅੱਠਵਾਂ ਹੈ (ਹੈਲੋ ਉੱਤੇ ਪੋਸਟ ਕਰਨ ਦੀ ਲਿਮਿਟ ਹੈ ) ,ਜਦਕਿ ਫੇਸਬੁੱਕ ਉੱਤੇ ਚੌਥਾ )

ਜਦੋਂ ਕਾਲਜ਼ ਵਿੱਚ ਨਵੀ ਕਲਾਸ ਆਉਂਦੀ ਸੀ ਤਾਂ ਬਹੁਤ ਹੀ ਘਟੀਆ ਦਰਜ਼ੇ ਦੀ ਰੈਗਿੰਗ ਹੁੰਦੀ ਸੀ। ਸ਼ੁਭ ਨੇ ਖੁਦ ਇਸ ਰੈਗਿੰਗ ਤੋਂ ਬਚ ਗਈ ਸੀ ਕਿਉਂਕਿ ਪਰਿਵਾਰ ਵੱਲੋਂ ਕੋਈ ਜਾਣ ਪਛਾਣ ਸੀ। ਨਵੇਂ ਸਾਲ ਚ ਦਾਖਿਲ ਹੋਈਆਂ ਕੁੜੀਆਂ ਨੂੰ ਆਮ ਕਰਕੇ  ਰਾਤੀਂ ਖਾਣੇ ਮਗਰੋਂ ਘੇਰ ਲਿਆ ਜਾਂਦਾ ਸੀ। ਪੁਰਾਣੀਆਂ ਕੁੜੀਆਂ ਖ਼ਾਸ ਕਰਕੇ ਜਿਹੜੀਆਂ ਖੁਦ ਰੈਗਿੰਗ ਦਾ ਸ਼ਿਕਾਰ ਹੋਈਆਂ ਹੁੰਦੀਆਂ ਇਸਨੂੰ ਬਦਲੇ ਤੇ ਟਰਡੀਸ਼ਨ ਵਾਂਗ ਅੱਗੇ ਵਧਾਉਂਦੀਆਂ। ਨਵੀਆਂ ਕੁੜੀਆਂ ਦੇ ਕੱਪੜੇ ਉਤਰਵਾ ਲੈ ਜਾਂਦੇ ,ਉਹਨਾਂ ਦੇ ਅੰਗਾਂ ਦਾ ਮੇਚਾ ਲਿਆ ਜਾਂਦਾ ਸਰੀਰ ਤੇ ਜ਼ਰਾ ਵੀ ਵਾਲ ਦਿਸਣ ਤੇ “ਪੇਂਡੂ ਤੇ ਗੰਦੀਆਂ ਗੰਦੀਆਂ ਗੱਲਾਂ ਫਿਕਰੇ ਬੋਲੇ ਜਾਂਦੇ ,ਅੰਗਾਂ ਨਾਲ ਛੇੜਛਾੜ ਹੁੰਦੀ ,ਨੰਗਿਆਂ ਤੁਰਨ ਲਈ ਕਿਹਾ ਜਾਂਦਾ ਇਥੋਂ ਤੱਕ ਕਿ ਨਾਲ ਦੀ ਕੁੜੀ ਨੂੰ ਕਿਸ ਕਰਨ ਤੱਕ ਗੱਲ ਪਹੁੰਚ ਜਾਂਦੀ “. ਕਈ ਕੁੜੀਆਂ ਹੱਥ ਪੈਰ ਜੋੜਦੀਆਂ ਮਨਾ ਕਰਦੀਆਂ ਤਾਂ ਉਹਨਾਂ ਨਾਲ ਧੱਕੇਸ਼ਾਹੀ ਵੀ ਹੁੰਦੀ।  ਉਹਨਾਂ ਦੇ ਬੁਆਏਫ੍ਰੈਂਡ ਹੋਣ ਨਾ ਹੋਣ ਬਾਰੇ ਵਰਜਨੀਟੀ ਬਾਰੇ ਸੈਕਸ ਬਾਰੇ ਸਭ ਕੁਝ ਬੋਲਿਆ ਜਾਂਦਾ। ਸ਼ੁਭ ਨੂੰ ਇਹ ਕਦੇ ਵੀ ਚੰਗਾ ਨਹੀਂ ਸੀ ਲਗਦਾ ,ਭਲਾਂ ਕਿਸੇ ਦੀ ਨਿੱਜੀ ਪੱਧਰ ਤੱਕ ਜ਼ਲੀਲ ਕਰਨਾ ਕਿਥੋਂ ਤੱਕ ਜਾਇਜ਼ ਹੈ ?ਇਸ ਲਈ ਉਹ ਕਦੇ ਵੀ ਕਿਸੇ ਅਜਿਹੇ ਕੰਮ ਚ ਸ਼ਾਮਿਲ ਨਹੀਂ ਸੀ ਹੋਈ ਸਗੋਂ ਹੋਰਾਂ ਨੂੰ ਵੀ ਰੋਕਦੀ ਸੀ। ਜਿਉਂ ਜਿਉਂ ਉਹ ਜੂਨੀਅਰ ਤੋਂ ਸੀਨੀਅਰ ਹੋਈ। ਇੱਕ ਦਿਨ ਰਾਤੀਂ ਜਦੋਂ ਨਵਾਂ ਸੈਸ਼ਨ ਸ਼ੁਰੂ ਹੋਇਆ ਤਾਂ ਕਾਮਨ ਰੂਮ ਚ ਅਚਾਨਕ ਗਹਿਮਾ ਗਹਿਮੀ ਵੱਧ ਗਈ ਸੀ। ਉਸਨੇ ਅੱਗੇ ਹੋ ਕੇ ਵੇਖਿਆ। ਤਾਂ ਇੱਕ ਕੁੜੀ ਨੂੰ ਕੁਝ ਸੀਨੀਅਰ ਕੁੜੀਆਂ ਘੇਰੀ ਖੜੀਆਂ ਸੀ ,ਕੁੜੀ ਵੇਖਣ ਨੂੰ ਬੇਹੱਦ ਸ਼ਰਮਾਕਲ ਲੱਗ ਰਹੀ ਸੀ। ਗਰਮ ਮੌਸਮ ਚ ਤੇ ਕੁੜੀਆਂ ਦੇ ਹੋਸਟਲ ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਸਰੀਰ ਲਈ ਪੂਰੇ ਢਕਵੇਂ ਕੱਪੜੇ ਪਾਏ ਹੋਏ ਸੀ।  ਉਸਦਾ ਮਸੂਮਾਂ ਵਰਗਾ ਚਿਹਰਾ ਸੀ। ਗੋਰਾ ਚਿੱਟਾ ਰੰਗ ਜਿਸ ਵਿੱਚ ਥੋੜਾ ਗੁਲਾਲ ਮਿਲਾ ਦਿੱਤਾ ਹੋਏ ਇੰਝ ਦਾ ਰੂਪ ਸੀ। ਖੁੱਲ੍ਹੇ ਕਪੜੇ ਜੋ ਉਸਦੇ ਜਿਸਮ ਦੀ ਬਨਾਵਟ ਦਾ ਅੰਦਾਜ਼ਾ ਨਹੀਂ ਲਗਾਉਣ ਦਿੰਦੇ ਸੀ। ਪਤਾ ਨਹੀਂ ਕਿੰਨੇ ਘੁਟਵੇਂ ਮਾਹੌਲ ਵਿਚ ਪਲੀ ਸੀ ਕਿ ਕੁੜੀਆਂ ਸਾਹਮਣੇ ਵੀ ਜਿਸਮ ਦੇ ਕਿਸੇ ਹਿੱਸੇ ਤੋਂ ਮਾਸ ਦੇ ਦਿਸਣ ਤੋਂ ਵੀ ਡਰਦੀ ਸੀ। ਨਹੀਂ ਤਾਂ ਇਸ ਵੇਲੇ ਕੁੜੀਆਂ ਦੇ ਪਿੰਡਿਆਂ ਤੇ ਮਹਿਜ਼ ਐਨੇ ਕੁ ਕੱਪੜੇ ਹੁੰਦੇ ਕਿ ਉਹ ਜਿਸਮ ਨੂੰ ਢੱਕਦੇ ਨਹੀਂ ਸੀ ਸਗੋਂ ਹੋਰ ਵਿਖਾਉਂਦੇ ਸੀ ,ਉਂਝ ਵੀ ਕੁੜੀਆਂ ਦੇ ਹੋਸਟਲ ਵਿੱਚ ਕਿਸਨੇ ਆਉਣਾ ਹੈ ? ਇਸ ਲਈ ਮਰਦਾਂ ਦੀ ਦਿਮਾਗੀ ਅਸ਼ਲੀਲਤਾ ਤੋਂ ਹੋਰ ਦੂਰ ਸਨ। ਇਥੇ ਕਿਸੇ ਨੂੰ ਜਿਸਮ ਅਸ਼ਲੀਲ ਨਹੀਂ ਸੀ ਲਗਦਾ ਸਗੋਂ ਖੂਬਸੂਰਤ ਲਗਦਾ ਹੈ। ਕਾਮੁਕਤਾ ਤੇ ਹਵਸ਼ ਵਿੱਚ ਅਹਿਸਾਸ ਦਾ ਫ਼ਰਕ ਹੁੰਦਾ ਹੈ ਇਵੇਂ ਹੀ ਖੂਬਸੂਰਤੀ ਤੇ ਅਸ਼ਲੀਲਤਾ ਚ ਸਿਰਫ ਨਜ਼ਰੀਏ ਦਾ ਫ਼ਰਕ ਹੈ।ਅਸ਼ਮਿਤਾ ਨਾਮ ਸੀ ਉਸ ਕੁੜੀ ਦਾ ਜਿਸਨੂੰ ਉਹ ਘੇਰੀ ਖੜੀਆਂ ਸੀ ,ਉਸਨੂੰ ਕੱਪੜੇ ਉਤਾਰਨ ਲਈ ਕਿਹਾ ਜਾ ਰਿਹਾ ਸੀ। ਜਿਵੇਂ ਘੁੱਗੀ ਨੂੰ ਕਾਵਾਂ ਨੇ ਘੇਰਾ ਪਾ ਲਿਆ ਹੋਵੇ ਇੰਝ ਹੀ ਡਰੀ ਦੁੱਬਕੀ ਓਥੋਂ ਜਾਣ ਲਈ ਮਿੰਨਤਾਂ ਕਰ ਰਹੀ ਸੀ। ਇੰਝ ਦੀਆਂ ਮਿੰਨਤਾਂ ਕਿੰਨੀਆਂ ਹੀ ਕੁੜੀਆਂ ਕਰਦੀਆਂ ਸੀ। ਕਿਸੇ ਦੀ ਭੀੜ ਵਿੱਚ ਕੋਈ ਨਹੀਂ ਸੁਣਦਾ। ਜਦੋਂ ਉਹ ਨਾ ਮੰਨੀ ਤਾਂ ਤਾਂ ਇੱਕ ਕੁੜੀ ਨੇ ਖੁਦ ਕੋਲ ਆ ਕੇ ਉਸਦੇ ਕੱਪੜੇ ਜਬਰਦਸ਼ਤੀ ਉਤਾਰਨ ਲੱਗੀ। ਦੋ ਨੇ ਉਸਦੇ ਹੱਥਾਂ ਨੂੰ ਫੜ੍ਹ ਲਿਆ ਪਰ ਉਹ ਪੂਰੇ ਜ਼ੋਰ ਨਾਲ ਛੁੱਟਣ ਦੀ ਕੋਸ਼ਿਸ਼ ਕਰ ਰਹੀ ਸੀ। ਉਸਦੀਆਂ ਅੱਖਾਂ ਚ ਹੰਝੂ ਸੀ। ਸ਼ੁਭ ਕੋਲੋਂ ਇਹ ਵੇਖਿਆ ਨਹੀਂ ਸੀ ਗਿਆ। ਉਹ ਪੂਰੀ ਗਰਜ਼ ਨਾਲ ਬੋਲੀ ,” ਇਹਨੂੰ ਛੱਡੋ ,ਦਿਸਦਾ ਨਹੀਂ ਵਿਚਾਰੀ ਰੋ ਰਹੀ ਏ , ਕਿਉਂ ਤੰਗ ਕਰਦੇ ਹੋ ਇਹ ਕਿ ਤਰੀਕਾ ਹੋਇਆ ਰੈਗਿੰਗ ਦਾ ?”ਸ਼ੁਭ ਦੀ ਗੱਲ ਸੁਣਕੇ ਜਿਹਨਾਂ ਨੇ ਹੱਥ ਫੜ੍ਹੇ ਹੋਏ ਸੀ ਉਹ ਤਾਂ ਹਟ ਗਈਆਂ ,ਉਸਦੀਆਂ ਕਲਾਸਮੇਟ ਹੋਣ ਕਰਕੇ ਕਿੰਨੇ ਹੀ ਕੰਮ ਉਸ ਤੱਕ ਹੁੰਦੇ ਸੀ। ਪਰ ਜੋ ਕੁੜੀ ਉਹ ਛੇੜ ਰਹੀ ਸੀ ਉਹ ਨਾ ਹਟੀ। ਸ਼ੁਭ ਫਿਰ ਗਰਜ਼ੀ ,” ਤੂੰ ਛੱਡੇਗੀ ਕਿ ਮੈਂ ਵਾਰਡਨ ਮੈਡਮ ਨੂੰ ਸੱਦਾਂ ?”ਕੁੜੀ ਨੂੰ ਵੀ ਛੱਡਣਾ ਪਿਆ ,ਅਸ਼ਮਿਤਾ ਲੱਗਪੱਗ ਕੰਬ ਰਹੀ ਸੀ ਪਰ ਉਸਦੇ ਅੱਖਾਂ ਚ ਹੰਝੂ ਰੁਕ ਗਏ ਸੀ ਤੇ ਉਸਨੇ ਬਹੁਤ ਹੀ ਆਦਰ ਵਾਲੇ ਤਰੀਕੇ ਨਾਲ ਉਸ ਵੱਲ ਦੇਖਿਆ। ਜਾਂਦੇ ਜਾਂਦੇ ਮਹਿਜ਼ ਉਸਦੇ ਮੂੰਹੋ ਐਨਾ ਕੁ ਨਿੱਕਲਿਆ ,”ਥੈਂਕਸ ,ਦੀਦੀ ” . ਸ਼ੁਭ ਦੇ ਕੰਨਾਂ ਚ ਉਹ ਮਿੱਠੀ ਆਵਾਜ਼ ਸਾਰੀ ਰਾਤ ਘੁਲਦੀ ਰਹੀ। ਇਸ ਮਗਰੋਂ ਕੰਟੀਨ ਚ ਮਿਲਣ ਦਾ ਗੱਲ ਕਰਨ ਦਾ ਵੇਖ ਕੇ ਮੁਸਕਰਾਉਣ ਦਾ ਸਿਲਸਿਲਾ ਚੱਲ ਨਿੱਕਲਿਆ। ਫਿਰ ਕੱਠੇ ਖਾਣਾ ਗੱਲਾਂ ,ਪੜ੍ਹਾਈ ਦੀਆਂ ਗੱਲਾਂ ਸਾਂਝੀਆਂ ਹੋਣ ਲੱਗੀਆਂ। ਦੋਵੇਂ ਇੱਕ ਦੂਸਰੇ ਨਾਲ ਘਿਉ ਖਿਚੜੀ ਹੁੰਦੀਆਂ ਗਈਆਂ। ਭਾਬੀ ਦੇ ਜਾਣ ਮਗਰੋਂ ਤੇ ਅਚਾਨਕ ਗੱਲ ਬੰਦ ਹੋਣ ਮਗਰੋਂ ਉਹਨੂੰ ਕੱਲਾਪਣ ਮਹਿਸੂਸ ਹੁੰਦਾ ਸੀ। ਤੇ ਅਸਮਿਤਾ ਪਹਿਲੀ ਵਾਰ ਘਰੋਂ ਬਾਹਰ ਇੰਝ ਕੱਲੀ ਰਹਿ ਰਹੀ ਸੀ। ਘਰਦੇ ਘੁਟਵੇਂ ਪਰ ਪਿਆਰ ਭਰੇ ਮਾਹੌਲ ਨਾਲੋਂ ਇਥੇ ਦਾ ਮਾਹੌਲ ਉਸਨੂੰ ਉਲਟ ਲੱਗਦਾ ਸੀ। ਉਸਨੂੰ ਘਰ ਯਾਦ ਆਉਂਦਾ। ਮਾਂ ਬਾਪ ਦੀਆਂ ਨਸੀਹਤਾਂ ਉਸਦੇ ਦਿਲੋਂ ਦਿਮਾਗ ਤੇ ਹੁੰਦੀਆਂ। ਕੀ ਕਰਨਾ ਕਿ ਨਹੀਂ ਕਰਨਾ ਸਭ. ਸਕੂਲ ਮਗਰੋਂ ਵਿੱਛੜੇ  ਦੋਸਤ ਯਾਦ ਆਉਂਦੀਆਂ। ਸ਼ੁਭ ਉਸਦੀ ਇੱਕ ਦੋਸਤ ,ਮਦਦਗਾਰ ਉਸਦੀ ਹੈਲਪ ਕਰਨ ਵਾਲੀ ਉਸਨੂੰ ਸਮਝਾਉਣ ਵਾਲੀ ਕੁੜੀ ਸੀ। ਪੜ੍ਹਾਈ ਵਿਚ ਸਹਾਇਤਾ ਤੋਂ ਲੈ ਕੇ ਕੱਲਿਆਂ ਰਹਿਕੇ ਆਤਮ ਨਿਰਭਰ ਹੋਣਾ ਉਸ ਕੋਲੋਂ ਹੀ ਉਹ ਸਿੱਖ ਰਹੀ ਸੀ। ਸ਼ੁਭ ਨਾਲ ਰਹਿ ਕੇ ਉਸਨੇ ਬਾਕੀ ਕੁੜੀਆਂ ਵਾਂਗ ਪਹਿਨਣਾ ,ਗੱਲਾਂ ਕਰਨੀਆਂ ਉੱਠਣਾ ਬੈਠਣਾ ਸਿਖਿਆ। ਆਪਣੇ ਮਨ ਵਿਚਲੇ ਡਰਾਂ ਖਦਸ਼ਿਆਂ ਨੂੰ ਦੂਰ ਕੀਤਾ ਸੀ। ਇੱਕ ਦੂਸਰੇ ਦੇ ਸਭ ਰਹੱਸਾਂ ਤੋਂ ਪਰਦੇ ਉੱਠੇ ਹੋਏ ਸੀ ਮਹਿਜ਼ ਸ਼ੁਭ ਦੇ ਆਪਣੇ ਰਿਲੇਸ਼ਨਸ਼ਿਪ ਬਾਰੇ। ਜਿਸ ਵਿੱਚ ਇੱਕ ਤਸਵੀਰ ਵਾਂਗ ਹੁਣ ਅਸ਼ਮਿਤਾ ਦਾਖਿਲ ਹੋ ਗਈ ਸੀ। ਅਸ਼ਮਿਤਾ ਚ ਹਰ ਪਾਸੇ ਤੋਂ ਇੱਕ ਭਰੀ ਭਰੀ ਕੁੜੀ ਸੀ ,ਮਾਸੂਮ ਸ਼ਕਲ ,ਲਾਲੀ ਭਰਿਆ ਰੰਗ ,ਪੂਰਾ ਕਸਵਾਂ ਤੇ ਭਰਿਆ ਹੋਇਆ ਸਰੀਰ ,ਜਿਸਨੂੰ ਸ਼ੁਭ ਕਪੜਿਆਂ ਤੋਂ ਅੰਦਰ ਬਾਹਰ,ਹਕੀਕਤ ਤੇ ਕਲਪਨਾ ਵਿੱਚ ਕਈ ਵਾਰ ਵੇਖ ਚੁੱਕੀ ਸੀ। ਸ਼ੁਭ ਕੋਲ ਆਪਣਾ ਵੱਖਰਾ ਕਮਰਾ ਸੀ ਇਸ ਲਈ ਕਈ ਵਾਰ ਦੋਵੇਂ ਉਸੇ ਚ ਸੌਂ ਜਾਂਦੀਆਂ ਸੀ। ਸ਼ੁਭ ਦੇ ਮਨ ਵਿੱਚ ਬਹੁਤ ਕੁਝ ਸੀ ਪਰ ਉਹ ਅਸ਼ਮਿਤਾ ਨੂੰ ਦੱਸਕੇ ਇੱਕ ਹੋਰ ਦੋਸਤੀ ਨਹੀਂ ਸੀ ਖੋਣਾ ਚਾਹੁੰਦੀ ਸੀ। ਭਲਾਂ ਜੋ ਕੁੜੀ ਘੁੱਟਵੇਂ ਜਿਹੇ ਮਾਹੌਲ ਚ ਰਹਿਕੇ ਕੁੜੀਆਂ ਤੋਂ ਸੰਗਦੀ ਹੋਵੇਗੀ ਉਹ ਇੰਝ ਦੀਆਂ ਗੱਲਾਂ ਸੁਣਕੇ ਤਾਂ ਉਸ ਕੋਲੋਂ ਸਦਾ ਲਈ ਨੱਠ ਹੀ ਜਾਏਗੀ। ਇੱਕ ਡਰ ਸੀ ਜੋ ਉਸਨੂੰ ਕਦੇ ਵੀ ਅੱਗੇ ਨਹੀਂ ਸੀ ਵੱਧਣ ਦਿੰਦਾ। ਇੱਕ ਰਾਤੀ ਜਦੋਂ ਅਸ਼ਮਿਤਾ ਲੇਟੀ ਹੋਈ ਪੜ੍ਹ ਰਹੀ ਸੀ ਤਾਂ ਸ਼ੁਭ ਸੌਣ ਲਈ ਕੱਪੜੇ ਬਦਲਣ ਲੱਗ ਗਈ। ਕਿਤਾਬ ਤੋਂ ਧਿਆਨ ਹਟਾ ਕੇ ਉਹ ਸ਼ੁਭ ਵੱਲ ਦੇਖਣ ਲੱਗੀ , ਆਪਣੇ ਵੱਲ ਇੰਝ ਤੱਕਦੇ ਵੇਖ ਉਸਨੇ ਪੁੱਛਿਆ ,” ਕੀ ਵੇਖ ਰਾਹੀਂ ਏ ?”ਸ਼ੁਭ ਪੂਰੇ ਕਪੜੇ ਉਤਾਰ ਚੁੱਕੀ ਸੀ। “ਦੇਖ ਰਹੀਂ ਹਾਂ ,ਤੁਸੀਂ ਕਿੰਨੇ ਸੋਹਣੇ ਹੋ “.”ਤੇਰੇ ਤੋਂ ਤਾਂ ਘੱਟ ਹੀ ਹਾਂ ,ਤੇਰਾ ਅੰਗ ਅੰਗ ਕਪਾਹ ਦੀਆਂ ਫੁੱਟਾਂ ਵਰਗਾ “” ਨਹੀਂ ,ਚਿੱਟੇ ਰੰਗ ਨਾਲੋਂ ,ਬਦਾਮੀ ਭਾਹ ਮਾਰਦਾ ਪਿੰਡਾ ਵੱਧ ਸੋਹਣਾ ਲਗਦਾ ,ਤੁਹਾਡੇ ਰੰਗ ਚ ਬਦਾਮੀ ਛੋਹ ਹੈ ,ਉਂਝ ਵੀ ਮੇਰੇ ਨਾਲੋਂ ਤੁਹਾਡਾ ਸਭ ਕੁਝ ਸਵਾਇਆ ਹੀ ਹੈ “ਨਹੀਂ ਤੇਰਾ ਹੈ ਤੈਨੂੰ ਐਵੇਂ ਲਗਦਾ ” “ਹੁਣੀ ਵੇਖ ਲੈਂਦੇ ਹਾਂ।”ਆਖਕੇ ਅਸ਼ਮਿਤਾ ਉੱਠੀ। ਇੱਕ ਝਟਕੇ ਚ ਉਸਨੇ ਆਪਣੀ ਟੀ ਸ਼ਰਟ ਉਤਾਰ ਦਿੱਤੀ। ਹੁਸਨ ਆਜ਼ਾਦ ਹੋਕੇ ਚਮਕਣ ਲੱਗਾ।  ਉਹ ਸ਼ੁਭ ਕੋਲ ਜਾ ਕੇ ਖੜੀ ਹੋ ਗਈ। ਦੋਵਾਂ ਦੇ ਕੱਦ ਇੱਕੋ ਜਿੰਨੇ ਸੀ। ਸੀਨੇ ਨੂੰ ਸੀਨੇ ਨਾਲ ਟਕਰਾ ਕੇ ਦੋਵੇਂ ਇਸ ਨਿਰਣੇ ਤੇ ਪਹੁੰਚਣ ਦੀ ਕੋਸ਼ਿਸ਼ ਕਰ ਰਹੀਆਂ ਸੀ ਕਿ ਕੌਣ ਵੱਧ ਖੂਬਸੂਰਤ ਹੈ। ਪਰ ਰਹਿ ਰਹਿ ਕੇ ਖਹਿੰਦੇ ਜਿਸਮਾਂ ਨੇ ਰੋਮਾਂ ਨੂੰ ਜਗਾ ਦਿੱਤਾ ਸੀ। ਹੱਥਾਂ ਚ ਪਕੜ ਕਦੋਂ ਪੰਛੀਆਂ ਦੀਆਂ ਚੁੰਝਾਂ ਟਕਰਾਉਣ ਵਰਗੀ ਅਜ਼ੀਬ ਜਿਹੀ ਖੇਡ ਚ ਰੁੱਝ ਕੇ ਸਵਾਦ ਲੈਣ ਲੱਗੀਆਂ ਉਹਨਾਂ ਨੂੰ ਵੀ ਸਮਝ ਨਹੀਂ ਸੀ ਆਈ। ਜਦੋਂ ਤੱਕ ਦੋਵਾਂ ਦੇ ਸੀਨੇ ਆਪਸ ਚ ਕੱਸਕੇ ਰਗੜਨ ਨਾ ਲੱਗੇ ਤੇ ਇੱਕ ਦੂਸਰੇ ਨੂੰ ਬੁੱਕਲ ਵਿੱਚ ਘੁੱਟ ਨਾ ਲਿਆ। ਸ਼ੁਭ ਲਈ ਤਾਂ ਜਿਵੇਂ ਕਲਪਨਾ ਦੇ ਸੱਚ ਹੋਣ ਦਾ ਵੇਲਾ ਸੀ ਜਿਸ ਚੀਜ਼ ਨੂੰ ਸਿਰਫ ਉਹ ਖੋਹ ਜਾਣ ਦੇ ਡਰੋਂ ਛੱਡ ਰਹੀ ਸੀ। ਉਸਦੀ ਬੁੱਕਲ ਚ ਆਕੇ ਮਹਿਕਣ ਲੱਗੀ ਸੀ। ਇੱਕ ਸਾਲ ਦੇ ਕਰੀਬ ਸਮੇਂ ਮਗਰੋਂ ਉਸਦੇ ਜਿਸਮ ਨੂੰ ਕੋਈ ਜਿਸਮ ਛੂਹ ਰਿਹਾ ਸੀ। ਹਰ ਪੋਰ ਵਿਚੋਂ ਗਰਮੀ ਨਿੱਕਲ ਰਹੀ ਸੀ ਤੇ ਨਾਜ਼ੁਕ ਹਿੱਸਿਆਂ ਚ ਜਿਵੇਂ ਗਰਮ ਚਸਮੇਂ ਫੁੱਟ ਰਹੇ ਹੋਣ। ਬਿਨਾਂ ਝਿਜਕ ਤੋਂ ਬੜੇ ਹੀ ਅਦਭੁਤ ਤਰੀਕੇ ਨਾਲ ਅਸ਼ਮਿਤਾ ਉਸਦੇ ਬੁੱਲਾਂ ਨੂੰ ਚੂਸ ਰਹੀ ਸੀ। ਉਸਦੇ ਹੱਥ ਗਰਦਨ ਤੋਂ ਲੈ ਕੇ ਪਿੱਠ ਤੋਂ ਹੇਠਾਂ ਤੱਕ ਜਿਥੇ ਵੀ ਜਾ ਸਕਦੇ ਸੀ ਘੁੰਮ ਰਹੇ ਸੀ। ਸ਼ੁਭ ਨੂੰ ਲੱਗ ਰਿਹਾ ਸੀ ਜਿਵੇਂ ਉਹ ਸਿਖਿਆਰਥੀ ਹੋਵੇ ਤੇ ਅਸ਼ਮਿਤਾ ਅਧਿਆਪਕ। ਉਸਦੀਆਂ ਉਂਗਲਾਂ ਦੀ ਛੋਹ ਨੇ ਸ਼ੁਭ ਦੀਆਂ ਲੱਤਾਂ ਨੂੰ ਕਿਸੇ ਸਹਾਰੇ ਦੀ ਲੋੜ ਪਵਾ ਦਿੱਤੀ ਸੀ। ਦੋਵੇਂ ਉਸੇ ਬੈੱਡ ਤੇ ਡਿੱਗ ਗਈਆਂ ਜਿੱਥੇ ਕਿਤਾਬਾਂ ਡਿੱਗੀਆਂ ਪਈਆਂ ਸੀ। ਸ਼ੁਭ ਦੇ ਹੱਥਾਂ ਨੇ ਅਸ਼ਮਿਤਾ ਦੇ ਜਿਸਮ ਤੋਂ ਆਖ਼ਰੀ ਪਰਦੇ ਨੂੰ ਹਟਾ ਦਿੱਤਾ ਸੀ। ਦੋਵੇਂ ਇੱਕ ਦੂਸਰੇ ਵਰਗੀਆਂ ਸੀ। ਜੋ ਕੁਝ ਇੱਕ ਕਰਦੀ ਉਹੀ ਹਰਕਤ ਦੂਸਰੀ ਦੁਹਰਾ ਰਹੀ ਸੀ। ਜਿਸਮਾਂ ਦੀ ਗਰਮੀ ਇੱਕੋ ਜਿੰਨੀ ਸੀ। ਉਂਗਲੀਆਂ ਦੀਆਂ ਹਰਕਤਾਂ ਨੇ ਉਸ ਗਰਮੀ ਨੂੰ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਸੀ। ਬੁੱਲਾਂ ਦੀ ਛੋਹ ਉਸ ਗਰਮੀ ਨੂੰ ਕੋਸਾ ਕਰਨ ਦਾ ਯਤਨ ਕਰ ਰਹੀ ਸੀ। ਰਗੜ ਨਾਲ ਜਿਸਮ ਵਿੱਚ ਚਿੰਗਿਆੜੇ ਨਿੱਕਲ ਰਹੇ। ਹੋਸਟਲ ਦੇ ਉਸ ਨਿੱਕੇ ਕਮਰੇ ਵਿੱਚ ਜਿਸ ਚ ਖਿੜਕੀਆਂ ਵੀ ਬੰਦ ਸੀ ਸਾਹ ਤੇ ਸਿਸਕਾਰੀਆਂ ਇੱਕੋ ਜਿੰਨਾਂ ਗੂੰਜ ਰਹੀਆਂ ਸੀ। ਸ਼ਿਖਰ ਦੇ ਪਲਾਂ ਚ ਜਿਸਮ ਕੈਂਚੀ ਵਾਂਗ ਆਪਸ ਚ ਜਕੜੇ ਗਏ। ਦੋਵਾਂ ਦਾ ਇੱਕੋ ਜਿੰਨਾ ਦਮ ਇੱਕੋ ਜਿੰਨਾ ਅੰਗਾਂ ਨੂੰ ਛੋਹਣ ਸਹਿਲਾਉਣਾ ਤੇ ਪਿਆਰਨ ਦਾ ਸਿਲਸਿਲਾ ਬੁੱਲਾਂ ਤੇ ਉਂਗਲਾਂ ਨਾਲ ਜ਼ਾਰੀ ਸੀ। ਜਦੋਂ ਤੱਕ ਦੋਵੇਂ ਉਸ ਪਲ ਨੂੰ ਅੱਖਾਂ ਵਿੱਚੋਂ ਉਭਲ ਕੇ ਬਾਹਰ ਮਹਿਸੂਸ ਹੁੰਦਾ ਨੇ ਦੇਖਿਆ ਤੇ ਬਿਸਤਰ ਦੇ ਸਲਾਭੇ ਹੋਣ ਦਾ ਅਹਿਸਾਸ ਨਾ ਹੋਇਆ। ਸਪ੍ਰਿੰਟ ਦੌੜ ਕੇ ਆਏ ਵਾਂਗ ਦੋਵੇਂ ਇੱਕ ਦੂਸਰੇ ਉੱਤੇ ਡਿੱਗ ਕੇ ਲੇਟ ਗਈਆਂ। ਸ਼ੁਭ ਦੇ ਮਨ ਚ ਸਵਾਲ ਕਈ ਸੀ ,”ਤੂੰ ਕਿਥੋਂ ਸਿੱਖਿਆ ਸਭ ? ਸ਼ੁਭ ਉਸਦੀ ਨਾਲੇਜ ਤੇ ਹੈਰਾਨ ਸੀ। “ਮੈਂ ਤੇ ਮੇਰੀ ਚਾਚੇ ਦੀ ਕੁੜੀ ਜੋ ਮੈਥੋਂ ਵੱਡੀ ਸੀ ,ਸਕੂਲ ਦਿਨਾਂ ਤੋਂ ਕੱਠੀਆਂ ਹੀ ਸੌਂਦੀਆਂ ਸੀ। ਪਰ ਇਹ ਸਵਾਲ ਕਿਉਂ ? ਤੁਹਾਨੂੰ ਵੀ ਮੁੰਡਿਆਂ ਵਾਂਗ ਅਣਲੱਗ ਤੇ ਵਰਜਨ ਕੁੜੀ ਚਾਹੀਦੀ ਸੀ” ?ਸ਼ੁਭ ਉਸਦੇ ਸਵਾਲ ਤੇ ਹੱਸੀ  ਤੇ ਬੋਲੀ ,” ਕੁੜੀ ਕੁੜੀ ਦੇ ਰਿਸ਼ਤੇ ਚ ਇਹੀ ਤਾਂ ਖਾਸੀਅਤ ਹੈ ਇੱਥੇ ਜੂਠ ਤੇ ਵਰਜਨੀਟੀ ਵਰਗੇ ਸਵਾਲ ਨਹੀਂ ਚਰਿੱਤਰ ਤੇ ਪ੍ਰਸ਼ਨ ਚਿੰਨ ਨਹੀਂ ,ਇੱਕ ਤਾਰ ਦੇ ਜੁੜੇ ਜਾਂ ਟੁੱਟੇ ਹੋਣ ਤੋਂ ਪਿਆਰ ਜਾਂ ਕਿਰਦਾਰ ਨਹੀਂ ਮਾਪਿਆ ਜਾਂਦਾ ,ਪਿਆਰ ਜਾਂ ਕਿਰਦਾਰ ਇੱਕ ਦੂਸਰੇ ਦੀ ਚਾਹਤ ,ਲੋੜ ਤੇ ਜਜਬਾਤਾਂ ਤੋਂ ਮਾਪਿਆ ਜਾਂਦਾ। “ਸ਼ੁਭ ਤੇ ਅਸ਼ਮਿਤਾ ਦਾ ਇਹ ਰਿਸ਼ਤਾ ਚੱਲ ਨਿਕਲਿਆ ਸੀ ,ਦੋਵੇਂ ਇੱਕੋ ਕਾਲਜ਼ ਚ ਇੱਕੋ ਜਿਹਾ ਪੜ੍ਹ ਰਹੀਆਂ ਸੀ ਦੋਵਾਂ ਨੂੰ ਸਿਰਫ ਕੁੜੀਆਂ ਪਸੰਦ ਸੀ। ਦੋਵਾਂ ਦਾ ਕਮਰਾ ਇੱਕ ਹੋ ਗਿਆ। ਕਪੜੇ ਇੱਕੋ ਜਿਹੇ ਹੋਗੇ ,ਤੋਰ ਬੋਲਚਾਲ ਭਾਸ਼ਾ ਸਭ ਇੱਕੋ ਹੋ ਗਈ ਸੀ। ਕੱਠੇ ਨਹਾਉਣਾ ਸੌਣਾ ਪੜ੍ਹਨਾ ਉਹ ਵੀ ਬਿਨਾਂ ਕੱਪੜਿਆ ਤੋਂ ਇੱਕ ਦੂਸਰੇ ਚ ਮਸਤ ਰਹਿਣਾ ਉਹਨਾਂ ਦੀ ਜ਼ਿੰਦਗੀ ਬਣ ਗਈ। ਹੋਸਟਲ ਚ ਗੱਲਾਂ ਉੱਡ ਗਈਆਂ ਕਾਲਜ ਚ ਪਹੁੰਚ ਗਈਆਂ। ਲੋਕੀ ਅਜੀਬ ਅਜੀਬ ਤੱਕਦੇ। ਮੁੰਡੇ ਗੁੱਝਾ ਹੱਸਦੇ ਫਿਕਰੇ ਵੀ ਕੱਸਦੇ। ਕੁੜੀਆਂ ਵੀ ਕੋਈ ਕੋਈ ਖਿਝ ਕੇ ਲੜ ਕੇ ਮਿਹਣਾ ਮਾਰ ਦਿੰਦੀਆਂ। ਪਰ ਜਦ ਮੀਆਂ ਬੀਵੀ ਰਾਜ਼ੀ ਕੀ ਕਰੂਗਾ ਕਾਜ਼ੀ। ਆਪਣੇ ਰਿਸ਼ਤੇ ਦੀਆਂ ਗੱਲਾਂ ਉੱਡਣ ਮਗਰੋਂ ਵੀ ਉਹਨਾਂ ਨੇ ਪ੍ਰਵਾਹ ਨਹੀਂ ਕੀਤੀ। ਇੱਕ ਦੂਸਰੇ ਦਾ ਸਾਥ ਦੇਣ ਦਾ ਸਿਲਸਿਲਾ ਰਿਹਾ। ਕਾਲਜ ਪੂਰਾ ਕਰਕੇ ਸ਼ੁਭ ਓਥੇ ਹੀ ਪਹਿਲਾਂ ਗੇਟ (GATE ) ਦੀ ਤਿਆਰੀ ਕਰਦੀ ਰਹੀ ਫਿਰ ਨੌਕਰੀ ਵੀ ਕਰ ਲਈ। ਅਸ਼ਮਿਤਾ ਉਸੇ ਕੋਲ ਆ ਕੇ ਰਰਹਿ ਲੈਂਦੀ। ਲੋਕਾਂ ਨੂੰ ਉਹਨਾਂ ਦੇ ਰਿਸ਼ਤੇ ਦੀ ਆਦਤ ਪੈ ਗਈ। ਭਾਵੇਂ ਕਈ ਵਾਰ ਗੰਦੇ ਗੰਦੇ ਫੋਨ ਆਉਂਦੇ ,ਸੋਸ਼ਲ ਮੀਡੀਆ ਤੇ ਪ੍ਰੋਫ਼ਾਈਲ ਲੱਭ ਕੇ ਮੈਸੇਜ ਵੀ ਆਉਂਦੇ। ਪਰ ਉਹ ਇਸ ਸਭ ਨੂੰ ਇਗਨੋਰ ਕਰਦੀਆਂ। ਹਰ ਫੋਨ ਹਰ ਮੈਸੇਜ ਚ ਮੁੰਡਿਆਂ ਚ ਭਰੀ ਹੋਈ ਸੋਚ ਬਾਹਰ ਉਬਲਦੀ ਸੀ। “ਕਿਸੇ ਮੁੰਡੇ ਥੱਲੇ ਪੈ ਕੇ ਸੁਆਦ ਨਹੀਂ ਦੇਖਿਆ ,ਫਿਰ ਉਂਗਲਾਂ ਭੁੱਲ ਜਾਣਗੀਆਂ ” ਸਾਰ ਤੱਤ ਹਰ ਗੱਲ ਦਾ ਇਹੋ ਨਿਕਲਦਾ। ਉਦੋਂ ਤੱਕ ਉਹਨਾਂ ਨੂੰ ਸਮਝ ਆ ਗਈ ਸੀ ਕਿ ਬਹੁਤੇ ਮਰਦਾਂ ਲਈ ਸੈਕਸ ਦਾ ਮਤਲਬ ਮਹਿਜ਼ ਉਹ ਅੰਤਿਮ ਪੰਜ ਦਸ ਮਿੰਟਾਂ ਦੀ ਖੇਡ ਹੈ ਜਿਸਨੂੰ ਉਹ ਮਰਦਾਨਗੀ ਦਾ ਢੋਲ ਵਜਾ ਕੇ ਪਿੱਟਦੇ ਹਨ। ਸ਼ਾਇਦ ਇਸੇ ਕਰਕੇ ਇਸ ਮੁਲਕ ਹਰ ਚਾਰ ਵਿਚੋਂ ਇੱਕ ਔਰਤ ਵਿਆਹ ਮਗਰੋਂ ਵੀ ਅਸੰਤੁਸ਼ਟ ਹੈ। ਅਹਿਸਾਸ ਵਿਹੂਣੇ ਝਟਕਿਆਂ ਨੂੰ ਚਰਮ ਮੰਨ ਲੈਣ ਦੀ ਸੋਚ ਹੀ ਅਜਿਹੇ ਮੈਸੇਜ ਹਰ ਔਰਤ ਨੂੰ ਭੇਜਣ ਲਈ ਮਜਬੂਰ ਕਰ ਦਿੰਦੀ ਹੈ। ਇਹ ਜਰੂਰੀ ਨਹੀਂ ਕਿ ਉਹ ਲੇਸਬੀਅਨ ਹੋਵੇ ਬੱਸ ਔਰਤ ਹੋਣੀ ਚਾਹੀਦੀ ਉਸਦੇ ਸੋਸ਼ਲ ਮੀਡੀਆ ਦੇ ਮੈਸੇਜ ਬਾਕਸ ਚ ਇਹੋ ਮੇਸੇਜਾਂ ਦੀ ਭਰਮਾਰ ਹੈ। ਇਸ ਗੱਲ ਨੂੰ ਸਮਝ ਗਈਆਂ ਸੀ ਸਮਾਜ ਨਾਲ ਟੱਕਰ ਮਰਦਾਂ ਦੀ ਸੋਚ ਨੂੰ ਬਦਲਣ ਲਈ ਟੱਕਰ ਸੀ। ਅਸੀਂ ਭੂਚਾਲ ਤਾਂ ਉਦੋਂ ਆਇਆ ਜਦੋਂ ਦੋਵਾਂ ਨੇ ਵਿਆਹ ਕਰਵਾਉਣ ਦੀ ਸੋਚੀ ਤੇ ਆਪਣੇ ਆਪਣੇ ਘਰ ਗੱਲ ਕੀਤੀ। 
{ਚਲਦਾ }

ਇਸ ਕਹਾਣੀ ਬਾਰੇ ਆਪਣੇ ਵਿਚਾਰ ਬਿਨਾਂ ਪਛਾਣ ਤੋਂ ਤੁਸੀਂ ਇਥੇ ਦੇ ਸਕਦੇ ਹੋ ਕਿਸੇ ਉੱਤਰ ਦੀ ਉਡੀਕ ਹੋਵੇ ਤਾਂ ਈ-ਮੇਲ ਜਰੂਰ ਦਿਓ ਨਹੀਂ ਤਾਂ ਸਿਰਫ ਆਪਣੇ ਵਿਚਾਰ

ਇਹ ਹੈ ਲਿੰਕ Link

3 thoughts on “ਆਦਮ ਬੋਅ

  1. Pawan Sandhu

    Really this is right that boys are limited only for that 10 minutes but girls want long and secure relationship .

    Like

    Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s