ਗੈਂਗਵਾਰ ਭਾਗ 5 ਤੇ 6

ਉਸ ਰਾਤ ਫਿਰ ਜੋ ਹੋਇਆ , ਉਸਦਾ ਜ਼ਿਕਰ ਨਾ ਕਦੇ ਕਿਸੇ ਨੇ ਪੰਮੇ ਨਾਲ ਕੀਤਾ ਤੇ ਨਾ ਹੀ ਉਸਨੇ ਕਿਸੇ ਨੂੰ ਦੱਸਿਆ । ਨਾ ਹੀ ਨਵਦੀਪ ਮੁੜ ਉਸਨੂੰ ਮਿਲੀ ਤੇ ਉਹ ਕਦੇ ਮਿਲਿਆ । ਜ਼ਮੀਨ ਤੋਂ ਅਸਮਾਨ ਤੇ ਪਹੁੰਚਦਾ ਇਸ਼ਕ ਅਚਾਨਕ ਹੀ ਧੜੱਮ ਕਰਕੇ ਡਿੱਗ ਗਿਆ । ਜਿਸਦੀ ਗੂੰਜ ਭਾਵੇਂ ਕਿਸੇ ਨੂੰ ਨਾ ਸੁਣੀ ,ਪਰ ਸਮਾਂ ਬਹੁਤ ਬਲਵਾਨ ਹੈ ਕਿਹੜੇ ਕਿਹੜੇ ਮੋੜ ਤੇ ਬੀਤੇ ਨੂੰ ਲਿਆ ਖੜ੍ਹਾ ਕਰਦਾ ਹੈ ਇਸ ਇਸ਼ਕ ਲਈ ਸਮੇਂ ਦੇ ਢਿੱਡ ਚ ਕੀ ਹੈ ਇਹ ਤਾਂ ਸਮਾਂ ਹੀ ਦੱਸੇਗਾ।
……
ਪਰ ਪੰਮੇ ਨੂੰ ਸਮਝ ਆ ਗਈ ਸੀ ਕਿ ਸਿਰਫ ਕੱਲੇ ਦੇ ਡਰ ਤੇ ਖੌਫ ਨਾਲ ਹੀ ਸਰਦਾਰੀ ਕਾਇਮ ਨਹੀਂ ਹੋ ਸਕਦੀ ਉਸ ਲਈ ਜਰੂਰੀ ਏ ਪੈਸਾ ਤੇ ਯਾਰਾਂ ਦੀ ਇੱਕ ਐਸੀ ਮੰਡਲੀ ਜੋ ਪਿਛੇ ਨਾ ਮੁੜ ਕੇ ਨਾ ਵੇਖਣ ।
ਜਲਦੀ ਹੀ ਮੌਕਾ ਮਿਲਿਆ ਮਾਰਚ ਮਗਰੋਂ ਜਦੋਂ ਸ਼ਰਾਬ ਦੇ ਨਵੇਂ ਠੇਕੇ ਬੋਲੀ ਤੇ ਚੜੇ । ਤਾਂ ਬੋਲੀ ਬਹੁਤ ਮਹਿੰਗੀ ਚੜੀ । ਪੁਰਾਣੇ ਠੇਕੇਦਾਰ ਸਭ ਪਿੱਛੇ ਹੱਟ ਗਏ ਊਸਦੀ ਜਗ੍ਹਾ ਨਵਿਆਂ ਨੇ ਲੈ ਲਈ । ਠੇਕੇ ਘੱਟ ਗਏ ਸ਼ਰਾਬ ਦੀਆਂ ਕੀਮਤਾਂ ਵੱਧ ਗਈਆਂ ।
ਪੰਮੇ ਦੇ ਪਿੰਡ ਰਾਏਗੜ ਦਾ ਠੇਕਾ ਵੀ ਦੂਸਰੇ ਪਿੰਡ ਤੋਂ ਟੱਪਕੇ ਖੁੱਲਿਆ । ਇੱਕ ਮਹਿੰਗੀ ਸ਼ਰਾਬ ਉੱਪਰੋਂ ਦੂਰ ਤੇ ਤੀਜਾ ਪਿਛਲੇ ਠੇਕੇਦਾਰ ਦੀ ਸਹਿ ਤੇ ਪੰਮੇ ਨੇ ਨਜ਼ਾਇਜ ਸ਼ਰਾਬ ਸਿੱਧੀ ਫੈਕਟਰੀ ਤੋਂ ਲਿਆ ਕੇ ਪਿੰਡ ਸ਼ਰੇਆਮ ਵੇਚਣੀ ਸ਼ੁਰੂ ਕਰ ਦਿੱਤੀ ।
ਫੈਕਟਰੀ ਤੋਂ ਪਿੰਡ ਤੱਕ ਸਾਰੀਆਂ ਪੁਲਿਸ ਚੋਂਕੀਆਂ ਗੰਢ ਲਈਆਂ । ਜਿਸ ਬੋਤਲ ਦੀ ਕੀਮਤ ਫੈਕਟਰੀ ਚ ਚੌਥੇ ਹਿੱਸੇ ਚ ਬੋਤਲ ਖਰੀਦ ਪੂਰਾ ਮੁੱਲ ਵੱਟਦੇ ਤੇ ਅੱਧ ਤੋਂ ਵੱਧ ਪੈਸੇ ਵੱਟਦੇ । ਆਪਣੇ ਪਿੰਡ ਦੇ ਨਾਲ ਨਾਲ ਦੇ ਪਿੰਡਾਂ ਚੋਂ ਵੀ ਇੰਝ ਹੀ ਮੁੰਡੇ ਲਗਾਏ ।ਇੰਝ ਉਸਦਾ ਵਾਹ ਜੈਲੇ ,ਲੱਕੀ ,ਅਮਨੀ ਨਾਲ ਹੋਇਆ । ਤੇ ਪੈਸਾ ਵਰਸਣ ਲੱਗਾ । ਪਰ ਜਦੋਂ ਠੇਕੇ ਦੀ ਵਿਕਰੀ ਘਟੀ ਤਾਂ ਠੇਕੇ ਦੇ ਕਰਿੰਦਿਆਂ ਨਾਲ ਝਗੜਾ ਹੋ ਗਿਆ । ਜਦੋਂ ਸੇਠ ਤੇ ਉਹਦਾ ਮੁੰਡਾ ਸਹਿਜ ਸੁਭਾਅ ਮਿਲ ਕੇ ਪੰਮੇ ਨੂੰ ਸਮਝਾਉਣ ਆਏ ਸੀ । ਪਰ ਅੱਗਿਉਂ ਵੱਧ ਘੱਟ ਸੇਠ ਦੇ ਮੁੰਡੇ ਮੂੰਹੋ ਪੰਮੇ ਨੂੰ ਮਾਂ ਦੀ ਗਾਲ ਨਿਕਲ ਗਈ ।
ਉਦੋਂ ਤਾਂ ਬੰਦੇ ਵਿੱਚ ਪਏ ਕੇ ਛੁਡਾ ਲਿਆ । ਪਰ ਅਗਲੇ ਦਿਨ ਹੀ ਆਬਕਾਰੀ ਵੱਲੋਂ ਛਾਪਾ ਪਿਆ ਤੇ ਊਸਦੀ ਮੋਟਰ ਤੇ ਸ਼ਰੇਆਮ ਰੱਖੀਆਂ ਬਿਨਾਂ ਲੈਵਲ ਦੀਆਂ ਬੋਤਲਾਂ ਫੜੀਆਂ ਗਈਆਂ ।
ਪੰਮੇ ਨੂੰ ਪੁਲਿਸ ਠਾਣੇ ਲੈ ਗਈ । ਉਸਨੂੰ ਸਮਝ ਆ ਗਈ ਕਿ ਸਾਰੀ ਕਰਤੂਤ ਸੇਠ ਤੇ ਉਹਦੇ ਮੁੰਡੇ ਦੀ ਸੀ । ਲੋਕਲ ਠਾਣੇ ਦੀ ਬਜਾਏ ਨਾਲ ਦੇ ਕਿਸੇ ਠਾਣੇ ਲੈ ਕੇ ਗਏ । ਪੁਲਿਸ ਨੂੰ ਖਾਸੇ ਪੈਸੇ ਚੜੇ ਹੋਏ ਸੀ । ਇਸ ਲਈ ਪੰਮੇ ਦੀ ਚੰਗੀ ਖਾਤਿਰ ਹੋਈ ।
ਤੀਸਰੇ ਦਿਨ ਬੇਹੱਦ ਮੁਸ਼ਿਕਲ ਨਾਲ ਜ਼ਮਾਨਤ ਹੋਈ ਸੀ । ਉਥੋਂ ਨਿਕਲਦੇ ਹੋਏ ਸੇਠ ਨੇ ਧਮਕੀ ਦੇਕੇ ਮੁੜ ਇੰਝ ਦਾ ਕੁਝ ਵੀ ਨਾ ਕਰਨ ਦੀ ਤਾਕੀਦ ਕੀਤੀ ਸੀ ।
ਸਿਰਫ ਕੱਲੇ ਪੰਮੇ ਦੀ ਹੀ ਨਹੀਂ ਸਗੋਂ ਉਹਦੇ ਯਾਰਾਂ ਦੀ ਗ੍ਰਿਫਤਾਰੀ ਵੀ ਹੋਈ ਸੀ । ਪਰ ਕੁੱਟ ਸਿਰਫ ਉਹਦੇ ਪਈ ਸੀ । ਊਸਦੀ ਸ਼ਕਲ ਵਿਗੜ ਗਈ ਸੀ । ਉਹਦੇ ਜਿਸਮ ਦੇ ਹਰ ਹਿੱਸੇ ਤੇ ਨੀਲ ਸੀ ਅੱਖਾਂ ਸੁਝੀਆਂ ਹੋਈਆਂ ,ਤੁਰਨ ਲੱਗੇ ਵੀ ਪੀੜ ਹੁੰਦੀ ਸੀ । ਉਸਨੂੰ ਆਪਣੇ ਨਾਲ ਹੋਈ ਨਜਾਇਜ਼ ਕੁੱਟ ਦਾ ਦੁੱਖ ਸੀ । ਪੁਲਿਸ ਉਸ ਨੂੰ ਦੋਸ਼ੀ ਨਹੀਂ ਸੀ ਲੱਗੀ ਸਗੋਂ ਉਹਨੂੰ ਆਪਣੇ ਦੁਸ਼ਮਣ ਦਾ ਪਤਾ ਲੱਗ ਗਿਆ ਸੀ ।
ਪਰ ਹੁਣ ਬੇਕਿਰਕ ਹੋਕੇ ਕੰਮ ਸਕੀਮ ਨਾਲ ਕਰਨ ਦੀ ਲੋੜ ਸੀ ।
ਉਸਨੇ ਇੰਝ ਹੀ ਕੀਤਾ ।
ਪਹਿਲਾਂ ਆਪਣੀ ਮੋਟਰ ਤੇ ਸ਼ਰਾਬ ਰੱਖਣੀ ਬੰਦ ਕਰਕੇ ਕੁਝ ਗੁਪਤ ਟਿਕਾਣੇ ਲੱਭੇ । ਫਿਰ ਬੋਤਲਾਂ ਨਾਲੋਂ ਪਲਾਸਟਿਕ ਦੀ ਥੈਲੀ ਚ ਪੈਕ ਕਰਵਾਉਣੀ ਸ਼ੁਰੂ ਕੀਤੀ । ਇਸ ਨਾਲ ਜਿੱਥੇ ਢੋਆ ਢੁਆਈ ਸੌਖੀ ਸੀ ਓਥੇ ਲੱਭਣੀ ਵੀ ਔਖੀ ਸੀ ਤੇ ਕਿਤੇ ਵੀ ਲੁਕੋਈ ਜਾ ਸਕਦੀ ਸੀ ।
ਉਸ ਤੋਂ ਵੱਡੀ ਗੱਲ ਸੀ ਸੇਠ ਤੋਂ ਬਦਲਾ ਲੈਣਾ।
ਇਸ ਲਈ ਠੀਕ ਹੁੰਦੇ ਸਭ ਤੋਂ ਪਹਿਲਾ ਇਸ ਦਾ ਹੀ ਜੱਬ ਵੱਢਿਆ ।
ਸਭ ਤੋਂ ਪਹਿਲ਼ਾਂ ਉਸਦਾ ਟਾਈਮ ਚੁੱਕਿਆ ।
ਫਿਰ ਮੂੰਹ ਹਨੇਰੇ ਕਿਸੇ ਠੇਕੇ ਦੀ ਪੇਮੈਂਟ ਲਈ ਜਾਂਦੇ ਨੂੰ ਹਨੇਰੇ ਰਾਹ ਤੇ ਇੱਕ ਮੁੰਡੇ ਅੱਗੇ ਬਾਇਕ ਸੁੱਟ ਕੇ ਰੋਕ ਲਿਆ । ਉਹ ਗੱਡੀ ਚੋਂ ਉੱਤਰ ਕੇ ਉਹਨੂੰ ਗਾਲ੍ਹਾਂ ਕੱਢਣ ਲੱਗਾ ।ਉਦੋਂ ਹੀ ਝਾੜੀਆਂ ਚ ਲੁਕੇ ਪੰਮੇ ਹੋਰੀਂ ਬਾਹਰ ਆ ਗਏ ।
ਪੰਮੇ ਦੀਆਂ ਅੱਖਾਂ ਚ ਖੂਨ ਉੱਤਰਿਆ ਹੋਇਆ ਸੀ ।ਬਦਲੇ ਦੀ ਅੱਗ ਨਾਲ ਉਸਦੇ ਹੱਥ ਪੈਰ ਕੰਬ ਰਹੇ ਸੀ । ਉਸਦੇ ਹੱਥ ਚ ਨਵੀਂ ਲੁਹਾਰ ਤੋਂ ਬਣਾ ਕੇ ਰੱਖੀ 5 ਕੁ ਫੁੱਟ ਦੀ 4 ਕੁ ਇੰਚ ਗੁਲਾਈ ਦੀ ਲੋਹੇ ਦੀ ਰਾਡ ਸੀ । ਤਾੜ ਕਰਕੇ ਸੇਠ ਦੇ ਮੁੰਡੇ ਦੀਆਂ ਲੱਤਾਂ ਤੇ ਵੱਜੀ । ਉਹ ਮੂੰਹ ਭਰਨੇ ਡਿੱਗਾ । ਫਿਰ ਦੂਸਰੀ ਉਹਦੀ ਪਿੱਠ ਤੇ ਵੱਜੀ । ਊਸਦੀ ਅੱਧੀ ਹੋਸ਼ ਗੁਆਚ ਗਈ । ਪੰਮੇ ਨੇ ਹੁਕਮ ਕੀਤਾ ਤੇ ਉਹਦੇ ਕੱਪਡ਼ੇ ਉਤਾਰੇ ।
ਪੂਰਾ ਨੰਗਾ ਕਰਕੇ ਉਸਦੇ ਸਰੀਰ ਨੂੰ ਮਾਰ ਮਾਰ ਕੇ ਲਾਲ ਕਰ ਦਿੱਤਾ । ਹਰ ਇੱਕ ।ਮਾਰ ਨਾਲ ਪੰਮੇ ਦਾ ਆਪਣਾ ਦਰਦ ਘਟਦਾ ਜਾਂਦਾ ਸੀ । ਜਦੋਂ ਤੱਕ ਉਸਦਾ ਮਨ ਭਰ ਨਹੀਂ ਗਿਆ ਜਾਂ ਜਦੋਂ ਤੱਕ ਉਹਨੂੰ ਇਹ ਨਾ ਲੱਗਾ ਕਿ ਹੋਰ ਮਾਰਨ ਤੇ ਇਹ ਮਰ ਜਾਏਗਾ । ਉਦੋਂ ਛੱਡਿਆ ।
ਉਸਦੇ ਗੱਡੀ ਚ ਰੱਖੇ ਸਭ ਪੈਸੇ ਖੋਹ ਲਏ ।
ਸੇਠ ਨੂੰ ਫੋਨ ਖੜਕਾਇਆ , ਤੇ ਮੁੰਡੇ ਦੀ ਲੋਕੇਸ਼ਨ ਤੇ ਹਾਲ ਦੱਸ ਦਿੱਤਾ । ਨਾਲ ਹੀ ਧਮਕੀ ਕਿ ਇਹ ਸਿਰਫ ਉਸ ਕੁੱਟ ਦੈਂ ਬਦਲਾ ਜੇ ਦੁਬਾਰਾ ਪੁਲੀਸ ਚ ਮਾਮਲਾ ਗਿਆ ਤਾਂ ਸਮਝੀ ਅਗਲੀ ਵਾਰ ਇੱਕ ਵਜ ਸਾਹ ਚਲਦਾ ਨਹੀਂ ਮਿਲੇਗਾ ।
………..
ਪੰਮੇ ਦੀ ਧਮਕੀ ਚੱਲ ਨਿੱਕਲੀ ,ਜਾਨ ਕਿਸਨੂੰ ਨਹੀਂ ਪਿਆਰੀ ਪੰਮੇ ਨੂੰ ਹੁਣ ਤੱਕ ਉਸਨੇ ਕੋਈ ਨਵਾਂ ਬਦਮਾਸ ਸਮਝਿਆ ਸੀ । ਪਰ ਊਸਦੀ ਇਸ ਬੇਡਰੀ ਤੇ ਬਿਕਿਰਕੀ ਨੇ ਸੇਠ ਦੇ ਦਿਲ ਚ ਦਹਿਸ਼ਤ ਭਰ ਦਿੱਤੀ । ਉਸਨੂੰ ਪਤਾ ਸੀ ਕਿ ਇੰਝ ਪੁਲਿਸ ਚ ਸੂਤ ਨਹੀਂ ਆਏਗਾ ਜਾਂ ਤਾਂ ਉਹਦੇ ਕੰਮ ਨੂੰ ਉਵੇਂ ਹੀ ਚੱਲਣ ਦੇਂਣਾ ਪਵੇਗਾ । ਜਾਂ ਫਿਰ ਕਿਸੇ ਵੱਡੇ ਬਦਮਾਸ ਨੂੰ ਮਿਲ ਕੇ ਕੁਝ ਹੱਲ ਲੱਭਣਾ ਪੈਣਾ ਪਰ ਹਲੇ ਤਾਂ ਉਸਨੂੰ ਫਿਕਰ ਸਿਰਫ ਆਪਣੇ ਇਕਲੌਤੇ ਪੁੱਤਰ ਦੀ ਸੀ ,ਔਲਾਦ ਹੀ ਨਾ ਰਹੀ ਤਾਂ ਕੀ ਪੈਸੇ ਹਿੱਕ ਤੇ ਧਰਕੇ ਲੈ ਜਾਣਾ ਉਸਨੇ ਸੋਚਿਆ ।
ਓਧਰੋਂ ਫਰੀ ਦੀ ਸ਼ਰਾਬ ਨੂੰ ਵੇਚ ਵੇਚ ਦਿਨੋਂ ਦਿਨ ਪੰਮੇ ਦਾ ਘਰ ਭਰ ਰਿਹਾ ਸੀ । ਪਹਿਲਾਂ ਉਸਨੇ ਗੱਡੀ ਖਰੀਦੀ । ਫਿਰ ਪਿੰਡ ਚ ਹੀ ਬਣਿਆ ਪੁਰਾਣੀ ਕੋਠੀ ਦਾ ਬਿਆਨਾ ਕਰਵਾ ਲਿਆ ।
ਸਭ ਤੋਂ ਵੱਡੀ ਗੱਲ ਇਹ ਹੋਈ ਕਿ ਮੁੰਡੇ ਉਹਦੇ ਕੋਲ ਆਉਣ ਲੱਗੇ ਉਸਦੇ ਗਰੁੱਪ ਚ ਜੁੜਨ ਲਈ । ਹੋਰਨਾਂ ਗੁਰੁੱਪਾਂ ਵਾਂਗ ਉਸਨੇ ਵੀ ਆਪਣੇ ਕੁਝ ਸਟਿੱਕਰ ਬਣਾਏ ਨਵੇਂ ਉੱਠਦੇ ਪਾੜਿਆ ਚ ਵੰਡੇ ।
ਸਭ ਤੋਂ ਵੱਡੀ ਗੱਲ ਹੋਈ ਉਹ ਇਹ ਕਿ ਉਸਨੂੰ ਸਰਕਾਰ ਦੇ ਸਥਾਨਕ ਐੱਮ ਐੱਲ ਏ ਵੱਲੋਂ ਕੰਮ ਦੀ ਪੇਸ਼ਕਸ਼ ਹੋਈ ।
ਸਰਕਾਰਾਂ ਦੇ ਲੀਡਰਾਂ ਦੇ ਹਜਾਰਾਂ ਐਸੇ ਕੰਮ ਹੁੰਦੇ ਹਨ ਜੋ ਪੁਲਿਸ ਨਹੀਂ ਕਰ ਸਕਦੀ ਸੀ ।ਉਹ ਗੁੰਡਿਆਂ ਤੋਂ ਹੀ ਕਰਵਾਏ ਜਾ ਸਕਦੇ ਸੀ ।
ਇਸ ਤਰ੍ਹਾਂ ਪਹਿਲੇ ਕੰਮ ਦੀ ਪੇਸ਼ਕਸ਼ ਹੋਈ ।
…….
ਰਮਨ ਤੇ ਹਰਮੀਤ ਨੂੰ ਸਕੂਲੋਂ ਵਿਹਲੇ ਹੋਏ ਕਾਫ਼ੀ ਟਾਈਮ ਹੋ ਗਿਆ ਸੀ। ਦੋਵਾਂ ਦਾ ਪਿਆਰ ਕਾਇਮ ਸੀ ਪਰ ਮਿਲਣ ਲਈ ਕੋਈ ਚਾਰਾ ਨਹੀਂ ਸੀ। ਹਰਮੀਤ ਨੇ ਘਰ ਗੱਲ ਕੀਤੀ ਸੀ । ਮੁੰਡੇ ਦਾ ਜਾਤ ਧਰਮ ਰੰਗ ਰੂਪ ਸਭ ਸਹੀ ਸੀ । ਪਰ ਗੱਲ ਉਸਦੇ ਪਰਿਵਾਰ ਤੇ ਟਿੱਕ ਜਾਂਦੀ ਸੀ । ਹਰਮੀਤ ਦੇ ਚਾਚੇ ਤਾਏ ਸਭ ਜਾਣਦੇ ਸੀ ਪਿੰਡਾਂ ਚ ਤਿੰਨ ਚਾਰ ਪਿੰਡਾਂ ਦੇ ਲੋਕਾਂ ਨੂੰ ਇੱਕ ਦੂਸਰੇ ਦੀਆਂ ਰਿਸ਼ਤੇਦਾਰੀਆਂ ਦਾ ਵੀ ਪਤਾ ਹੁੰਦਾ । ਇਹ ਗੱਲ ਕਿਵੇਂ ਗੁਝੀ ਹੋ ਸਕਦੀ ਸੀ । ਇਸ ਲਈ ਮਾਂ ਨੇ ਪਿਤਾ ਵੱਲੋਂ ਮਿਲਿਆ ਸਾਫ਼ ਜੁਆਬ ਸੁਣਾ ਦਿੱਤਾ ,” ਲੋਕ ਕੀ ਕਹਿਣਗੇ,ਗੰਦੇ ਘਰ ਕੁੜੀ ਵਿਆਹ ਦਿੱਤੀ “।
ਹਰਮੀਤ ਸਮਝ ਗਈ ਕਿ ਹੁਣ ਇਸ ਮੁਲਕ ਚ ਰਹਿ ਕੇ ਰਮਨ ਨਾਲ ਰਹਿਣਾ ਔਖਾ । ਹਲੇ +2 ਵਾਲਿਆ ਚ ਨਵਾਂ ਨਵਾਂ ਕਰੇਜ ਹੋਇਆ ਸੀ ਬਾਹਰ ਜਾਣ ਦਾ । ਹਰਮੀਤ ਨੇ ਵੀ ਘਰ ਇੱਛਾ ਦੱਸ ਦਿੱਤੀ । ਕੀ ਇਤਰਾਜ ਹੋ ਸਕਦਾ ਸੀ ਉਹਨਾਂ ਨੂੰ ਹਰ ਪਾਸੇ ਕਨੇਡਾ ਕਨੇਡਾ ਹੋ ਰਹੀ ਸੀ ।ਇਸ ਲਈ ਹਰਮੀਤ ਆਈਲੇਟਸ ਕਰਨ ਮੋਹਾਲੀ ਰਹਿਣ ਲੱਗ ਗਈ ।ਤੇ ਰਮਨ ਇੱਕ ਪ੍ਰਾਈਵੇਟ ਕਾਲਜ ਤੋਂ ਬਿ ਏ । ਉਸਨੂੰ ਸੀ ਅੱਜ ਨਹੀਂ ਤਾਂ ਕੱਲ ਰਮਨ ਉਸਨੂੰ ਬੁਲਾ ਹੀ ਲਵੇਗੀ ਕਨੇਡਾ ਪਹੁੰਚ ਕੇ ।

ਹੁਣ ਤਿੰਨ ਮਹੀਨਿਆਂ ਤੋਂ ਹਰਮੀਤ ਮੋਹਾਲੀ ਹੀ ਰਹਿ ਰਹੀ ਸੀ । ਸਕੂਲ ਖਤਮ ਹੋਣ ਕਰਕੇ ਸਭ ਮਿਲਣ ਦੇ ਸਬੱਬ ਜੋ ਬਣਦੇ ਸੀ ਸਾਰੇ ਹੀ ਜਿਵੇੰ ਮੁੱਕ ਗਏ ਸੀ ਹੁਣ ਦੁਬਾਰਾ ਸ਼ੁਰੂ ਹੋ ਗਏ ਸੀ । ਐਤਵਾਰ ਨੂੰ ਨਾ ਤਾਂ ਹਰਮੀਤ ਦੀ ਕੋਈ ਕਲਾਸ ਹੁੰਦੀ ਤੇ ਰਮਨ ਨੂੰ ਵੀ ਛੁੱਟੀ ਹੀ ਹੁੰਦੀ ਸੀ । ਓਦਣ ਉਹ ਸਵੇਰੇ ਹੀ ਘਰੋਂ ਨਿਕਲਦਾ ਤੇ ਓਧਰੋਂ ਹਰਮੀਤ ਵੀ ਆ ਜਾਂਦੀ ਤੇ ਸਾਰਾ ਦਿਨ ਓਥੇ ਘੁੰਮਦੇ ਰਹਿੰਦੇ । ਕਦੇ ਰੋਜ ਗਾਰਡਨ ਕਦੇ ਸਤਾਰਾਂ ਦੀ ਮਾਰਕੀਟ । ਹਲੇ ਇੰਟਰਨੈੱਟ ਦਾ ਐਨਾ ਜਿਆਦਾ ਨਹੀਂ ਸੀ । ਕੁਝ ਘੁੰਮਦੇ ਖਾਣਾ ਖਾਂਦੇ ਤੇ ਗੱਲਾਂ ਬਾਤਾਂ ਕਰ ਲੈਂਦੇ ਸੀ । ਜਾਂ ਫਿਰ ਰੋਜ ਗਾਰਡਨ ਦੇ ਕਿਸੇ ਕੋਨੇ ਚ ਦੁਬਕ ਜਾਂਦੇ । ਆਪਣੇ ਆਸ ਪਾਸ ਬੈਠੇ ਜੋੜਿਆਂ ਨੂੰ ਪਹਿਲਾਂ ਪਹਿਲਾਂ ਤਾਂ ਸੰਗ ਨਾਲ ਵੇਖਦੇ ਫਿਰ ਹੌਲੀ ਹੌਲੀ ਉਹ ਸ਼ਰਮਾਂ ਵੀ ਚੱਕੀਆਂ ਗਈਆਂ ਹੁਣ ਬਾਹਾਂ ਚ ਬਾਹਾਂ ਪਾ ਕੇ ਸ਼ਰੇਆਮ ਹੀ ਬੈਠਣ ਲੱਗੇ । ਤੇ ਹੌਲੀ ਹੌਲੀ ਇੱਕ ਦੂਸਰੇ ਦੀਆਂ ਛੇੜਖਾਨੀਆਂ ਆਮ ਹੁੰਦੀਆਂ ਗਈਆਂ ।
ਪਰ ਨਿੱਕੀਆਂ ਨਿੱਕੀਆਂ ਛੇੜਖਾਨੀਆਂ ਕਦੋਂ ਤੱਕ ਸਾਥ ਦਿੰਦੀਆਂ । ਮਹੀਨਿਆਂ ਦੀ ਦੂਰੀ ਉਹਨਾਂ ਨੂੰ ਰੜਕਦੀ ਸੀ ਤੇ ਐਨੇ ਕੋਲ ਹੋਕੇ ਵੀ ਦੂਰ ਰਹਿ ਜਾਂਦੇ ।
ਕਦੇ ਕਦੇ ਉਹ ਜਿੱਦ ਕਰਦੇ ਕਿ ਚਲੋ ਕਿਤੇ ਦੂਰ ਜਾਇਆ ਜਾਏ ਹੋਰ ਨਹੀਂ ਤਾਂ ਸ਼ਿਮਲਾ ਮਨਾਲੀ ਹੀ ਟ੍ਰਿਪ ਮਾਰ ਆਈਏ । ਪਰ ਰਮਨ ਹਰ ਵਾਰ ਹਿੰਮਤ ਜਹੀ ਸੁੱਟ ਦਿੰਦਾ । ਇੱਕ ਘਰੋਂ ਖਰਚਾ ਇੱਕ ਜਿੰਮੇਵਾਰੀ ਤੇ ਡਰ ।
ਫਿਰ ਇੱਕ ਦਿਨ ਅੱਕ ਕੇ ਹਰਮੀਤ ਨੇ ਉਸਨੂੰ ਬੇਸਬਰਿਆਂ ਵਾਂਗ ਰੋਜ਼ ਗਾਰਡਨ ਚ ਚੁੰਮਦੇ ਹੋਏ ਰੋਕ ਕੇ ਕਿਹਾ ।”ਤੇਰੇ ਤੋਂ ਦੂਰ ਰਹਿਕੇ ਨਹੀਂ ਸਰਦਾ ਹੁਣ ,ਕੁਝ ਤਾਂ ਤਰੀਕਾ ਲਭੋ ਮੇਰੇ ਕੋਲ ਰਹਿਣ ਦਾ । “
ਰਮਨ ਉਸਦੀਆਂ ਅੱਖਾਂ ਚ ਤੱਕਦਾ ਹੋਇਆ ਬੋਲਿਆ ,” ਅੱਛਾ ,ਫਿਰ ਕਨੇਡਾ ਜਾ ਕੇ ਮੇਰੇ ਬਿਨਾਂ ਕਿਵੇਂ ਰਹੇਗੀ “।
ਹਰਮੀਤ ਦੀਆਂ ਅੱਖਾਂ ਭਰ ਆਈਆਂ । ਉਸਦੇ ਮੋਢੇ ਤੇ ਸਿਰ ਰੱਖ ਕੇ ਸਿਰਫ ਐਨਾ ਹੀ ਬੋਲੀ ,”ਜਿਵੇੰ ਤੂੰ ਰਹਿ ਲਵੇਗਾ ਉਵੇਂ ,ਕਾਸ਼ ਕਿਸੇ ਐਸੀ ਧਰਤੀ ਤੇ ਜੰਮੇ ਹੁੰਦੇ ਜਿੱਥੇ ਬੱਸ ਦੋ ਜਣਿਆ ਦੀ ਮਰਜ਼ੀ ਨਾਲ ਜਿੰਦਗ਼ੀ ਦੇ ਫੈਸਲੇ ਹੋ ਜਾਂਦੇ ਕਿਸੇ ਦੀ ਜਾਤ ਪਾਤ ਪਰਿਵਾਰ ਚ ਜੰਮੇ ਦਾ ਉਸ ਇਨਸਾਨ ਦਾ ਕੀ ਦੋਸ਼ ,ਕਿਸਮਤ ਦੀ ਗਲਤੀ ਦੀ ਸਜ਼ਾ ਕੋਈ ਇਨਸਾਨ ਕਿਉਂ ਭੁਗਤੇ ।”
ਊਹ ਚਿਹਰਾ ਉਹਦੇ ਮੋਢੇ ਤੇ ਰੱਖ ਕੇ ਡੁਸਕਣ ਲੱਗੀ । ਮਸੀਂ ਉਹ ਰਮਨ ਨੇ ਖੁਦ ਤੇ ਕਾਬੂ ਕੀਤਾ । ਕਨੇਡਾ ਜਾਣ ਤੋਂ ਅਜੇ ਐਨੀ ਦੂਰ ਸੀ ਹੁਣੇ ਇਹ ਹਾਲ ਹੈ ਮਗਰੋਂ ਕੀ ਹੱਲ ਹੋਊ ।
ਖੈਰ ਹਰਮੀਤ ਨੇ ਹੀ ਮਿਲਣ ਦਾ ਹੱਲ ਲੱਭਿਆ । ਉਹ ਜਿਸ ਫਲੈਟ ਚ ਰਹਿੰਦੀ ਸੀ ਉਹ ਇੱਕ ਇੰਡੀਪੈਂਡੈਂਟ ਪੀਜੀ ਸੀ । ਮਕਾਨ ਮਾਲਿਕ ਨੂੰ ਕੋਈ ਫ਼ਰਕ ਨਹੀਂ ਸੀ ਬੱਸ ਕਿਸੇ ਮੁੰਡੇ ਨੂੰ ਊਹਨੇ ਵਾੜਨ ਤੋਂ ਮਨਾ ਕੀਤਾ ਹੋਇਆ ਸੀ ।
ਕੁੱਲ ਦੋ ਕਮਰਿਆਂ ਦੇ ਸੈੱਟ ਚ ਚਾਰ ਕੁੜੀਆਂ ਰਹਿੰਦੀਆਂ ਸੀ । ਉਹਦੀ ਰੂਮਮੇਟ ਜੱਸ ਦਾ ਬੁਆਏਫ੍ਰੈਂਡ ਚੰਗਾ ਅਮੀਰ ਸੀ । ਪਰ ਵਿਆਹਿਆ ਹੋਇਆ ਸੀ । ਉਹ ਉਹਨੂੰ ਇੰਡੀਪੈਂਡੈਂਟ ਫਲੋਰ ਕਿਰਾਏ ਤੇ ਲੈ ਕੇ ਦੇਣਾ ਚਾਹੁੰਦਾ ਸੀ । ਪਰ ਕੱਲੀ ਉਹ ਰਹਿ ਨਹੀਂ ਸੀ ਸਕਦੀ । ਇਸ ਲਈ ਉਹਨੇ ਆਪਣੇ ਨਾਲ ਦੀਆਂ ਦੋ ਹੋਰ ਕੁੜੀਆਂ ਨੂੰ ਵੀ ਮਨਾ ਲਿਆ । ਇੱਕ ਤਿੰਨ ਕਮਰਿਆਂ ਦਾ ਫਲੈਟ ਲੈ ਲਿਆ । ਤੇ ਚਾਰੋਂ ਓਥੇ ਰਹਿਣ ਲੱਗੀਆਂ । ਹੁਣ ਉਹਨਾਂ ਕੋਲ ਖ਼ੁੱਲ੍ਹਾ ਘਰ ਸੀ ਤੇ ਪੂਰੀ ਮੌਜ । ਜੱਸ ਦਾ ਬੁਆਏਫ੍ਰੈਂਡ ਜਿੱਦਣ ਆਉਂਦਾ ਉਹ ਸਾਰਾ ਦਿਨ ਉਸਦੇ ਨਾਲੋਂ ਕਮਰੇ ਚੋਂ ਨਾ ਨਿਕਲਦੀ ਉਹ ਆਮ ਦਿਨ ਆਉਂਦਾ ਤੇ ਉਹ ਉਸ ਦਿਨ ਉਹ ਕਲਾਸ ਵੀ ਮਿਸ ਕਰ ਦਿੰਦੀ ।
ਐਤਵਾਰ ਨੂੰ ਉਹ ਘੁੰਮਣ ਚਲੇ ਜਾਂਦੀਆਂ ਕਦੇ ਕਦੇ ਰਮਨ ਵੀ ਨਾਲ ਹੀ ਚਲੇ ਜਾਂਦਾ । ਹੁਣ ਤਾਂ ਉਹਦੇ ਕੋਲ ਆਪਣੀ ਕਾਰ ਸੀ ਉਹ ਕਾਰ ਲੈ ਆਉਂਦਾ ਤੇ ਚਾਰੋਂ ਘੁੰਮਦੇ ਰਹਿੰਦੇ । ਕਦੇ ਕਦੇ ਰਮਨ ਨੂੰ ਲਗਦਾ ਕਿ ਜੱਸ ਊਹਦੇ ਚ ਕੁਝ ਜਿਆਦਾ ਹੀ ਇੰਟਰਸਟ ਲੈਂਦੀ ਸੀ । ਪਰ ਉਹ ਇਗਨੋਰ ਕਰ ਦਿੰਦਾ ।
ਤੇ ਇੱਕ ਐਤਵਾਰ ਜਦੋਂ ਉਹ ਚਾਰਾਂ ਨੂੰ ਲੈਣ ਲਈ ਗਿਆ । ਤਾਂ ਪੌੜੀਆਂ ਛੱਡ ਅੰਦਰ ਚਲਾ ਗਿਆ । ਘਰ ਉਸਨੂੰ ਪੂਰਾ ਸੁੰਨਸਾਨ ਲੱਗਾ । ਉਹ ਅੰਦਰ ਪਰ ਕੋਈ ਨਹੀਂ ਸੀ । ਇਹ ਇੱਕ ਕਮਰੇ ਚ ਦੇਖਣ ਮਗਰੋਂ ਵਾਪਿਸ ਘੁੰਮਣ ਲੱਗਾ ਕਿ ਕਿਸੇ ਨੇ ਉਸਦੀਆਂ ਅੱਖਾਂ ਨੂੰ ਆਪਣੇ ਹੱਥਾਂ ਨਾਲ ਘੁੱਟ ਲਿਆ । ਇੱਕ ਪਲ ਲਈ ਉਹ ਤ੍ਰਭਕ ਗਿਆ ਲੱਗਿਆ ਕਿ ਕੌਣ ਹੈ । ਪਰ ਬੜੇ ਸੋਚ ਕੇ ਬੋਲਿਆ ,” ਹਰਮੀਤ ਛੱਡ ਮੈਨੂੰ “.
-ਅੱਜ ਮਸੀਂ ਤੇ ਮੌਕਾ ਮਿਲਿਆ ਤੈਨੂੰ ਫੜਨ ਦਾ ,ਅੱਜ ਕਿਵੇਂ ਛੱਡ ਦਿਆਂ।
ਆਖ ਕੇ ਹਰਮੀਤ ਨੇ ਅੱਖਾਂ ਛੱਡਕੇ ਆਪਣੀਆਂ ਬਾਹਾਂ ਚ ਕੱਸ ਲਿਆ । ਰਮਨ ਲਈ ਸਰਪ੍ਰਾਇਜ ਸੀ ।
-ਤੇਰੀਆਂ ਰੂਮਮੇਟਸ ?
-ਉਹ ਗਈਆਂ ਘੁੰਮਣ ,ਮੈਂ ਉਹਨਾਂ ਨੂੰ ਕਹਿ ਦਿੱਤਾ ਕਿ ਮੈਂ ਅੱਜ ਰਮਨ ਨਾਲ ਹੀ ਰਹਾਂਗੀ । “ਉਸਨੇ ਲਾਪਰਵਾਹੀ ਨਾਲ ਖੁਦ ਨਾਲ ਘੁੱਟਦੇ ਹੋਏ ਕਿਹਾ ।
-“ਉਹਨਾਂ ਨੇ ਪੁੱਛਿਆ ਨਹੀਂ ਕਿਉਂ ਰਹਿਣਾ “ਰਮਨ ਦੇ ਮਨ ਨੂੰ ਅਜੇ ਵੀ ਤਸੱਲੀ ਨਹੀਂ ਸੀ ।
-“ਉਹਨਾਂ ਕਿਹੜਾ ਨਿਆਣੀਆ ਨੇ ਬਈ ਉਹਨਾਂ ਨੂੰ ਕੁਝ ਪਤਾ ਨਹੀਂ ,ਹੁਣ ਉਹਨਾਂ ਦੀ ਹੀ ਗੱਲ ਕਰਨੀ ਆਪਾਂ । ਹਰਮੀਤ ਖਿਝ ਗਈ ਸੀ ।
ਰਮਨ ਨੇ ਘੁਮਾ ਕੇ ਉਸਨੂੰ ਆਪਣੇ ਅੱਗੇ ਲੈ ਆਂਦਾ ਤੇ ਉਸਦੀਆਂ ਅੱਖਾਂ ਚ ਝਾਕ ਕੇ ਬੋਲਿਆ ,”ਕਰਾਂਗੇ ਤਾਂ ਹੁਣ ਬਹੁਤ ਕੁਝ “। ਸਾਰਾ ਦਿਨ ਆਪਣੇ ਕੋਲ ਏ ।
ਬੋਲਦੇ ਹੋਏ ਉਸਦੇ ਬੁੱਲ੍ਹ ਕੰਬ ਰਹੇ ਸੀ ਹੱਥਾਂ ਚ ਵੀ ਕਾਂਬਾ ਸੀ । ਦਿਲ ਦੀ ਧੜਕਣ ਬੇਹਿਸਾਬ ਸੀ । ਕੰਬਦੇ ਬੁੱਲਾਂ ਨੇ ਜਿਉਂ ਹੀ ਹਰਮੀਤ ਦੇ ਚਿਹਰੇ ਨੂੰ ਛੋਹਿਆ ਉਹ ਵੀ ਉਹਨਾਂ ਦੀ ਕੰਪਨ ਮਹਿਸੂਸ ਕਰਕੇ ਕੰਬ ਗਈ ਸੀ । ਇਹ ਝਰਨਾਟ ਉਸਦੇ ਪੂਰੇ ਜਿਸਮ ਚ ਛਿੜੀ ਸੀ । ਉਸਦੀਆਂ ਅੱਖਾਂ ਮਿਚ ਗਈਆਂ ਤੇ ਸਿਰਫ ਉਹ ਪਿਆਸ ਮਹਿਸੂਸ ਕਰ ਪਾ ਰਹੀ ਸੀ । ਰਮਨ ਦੇ ਬੁੱਲ੍ਹ ਉਸਦੇ ਬੁੱਲਾਂ ਨੂੰ ਇੰਝ ਚੂਸ ਰਹੇ ਸੀ ਜਿਵੇੰ ਕਿਸੇ ਭੁੱਖੇ ਬੱਚੇ ਹੱਥ ਦੁੱਧ ਦੀ ਬੋਤਲ ਫੜਾ ਦਿੱਤੀ ਹੋਵੇ ।ਤੇ ਉਹ ਬੇਸਬਰਿਆਂ ਵਾਂਗ ਚੁੰਘ ਰਿਹਾ ਹੋਵੇ।
ਰਮਨ ਦੇ ਹੱਥ ਊਸਦੀ ਪਿੱਠ ਤੇ ਘੁੰਮਦੇ ਹੋਏ ਉਸਦੇ ਪੂਰੇ ਸਰੀਰ ਨੂੰ ਛੇੜ ਰਹੇ ਸੀ । ਊਸਦੀ ਹਰ ਉਚਾਈ ਤੇ ਨੀਵਾਣ ਮਿਣ ਰਹੇ ਸੀ.ਨਾਜ਼ੁਕ ਅੰਗਾਂ ਤੇ ਹੱਥ ਮਹਿਸੂਸ ਕਰਦੇ ਹੀ ਹਰਪ੍ਰੀਤ ਖੁਦ ਨੂੰ ਰਮਨ ਨਾਲ ਘੁੱਟ ਲੈਂਦੀ ਸੀ। ਪਿੱਠ ਤੋਂ ਥੱਲੇ ਖਿਸਕਦੇ ਹੋਏ ਉਸਦੇ ਹੱਥਾਂ ਨੇ ਪਿੱਛੇ ਤੋਂ ਉਸਦੇ ਉਭਰਵੇਂ ਹਿੱਸੇ ਨੂੰ ਉਂਗਲਾਂ ਚ ਕੱਸਿਆ ਤਾਂ ਹਰਪ੍ਰੀਤ ਸਿਸਕਾ ਉੱਠੀ। ਰਮਨ ਦੀਆਂ ਉਂਗਲਾਂ ਉਸਦੇ ਭਰੇ ਖਜਾਨੇ ਨੂੰ ਛੇੜਨ ਲੱਗੀਆਂ ਤਾਂ ਹਰਪ੍ਰੀਤ ਦੇ ਪੱਟ ਘੁੱਟੇ ਗਏ। ਰਮਨ ਦੀਆਂ ਹਰਕਤਾਂ ਨੇ ਉਸਦੇੇ ਪੂਰੇ ਸਰੀਰ ਨੂੰ ਉਸਦੇ ਹਥਾਂ ਚ ਝੂਠਾ ਪਾ ਦਿੱਤਾ ਸੀ । ਉਸਨੂੰ ਕੱਪੜੇ ਤੰਗ ਮਹਿਸੂਸ ਹੋ ਰਹੇ ਸੀ ਤੇ ਸਾਹ ਜਿਵੇੰ ਘੁੱਟਿਆ ਜਾ ਰਿਹਾ ਸੀ.ਛਾਤੀ ਘੁੱਟਵੀਂ ਲੱਗ ਰਹੀ ਸੀ। ਪਰ ਬਿਨਾਂ ਕਿਸੇ ਡਰ ਭੈ ਦੇ ਜੋ ਪਿਆਰ ਦਾ ਮਜ਼ਾ ਦੋਵਾਂ ਨੂੰ ਆ ਰਿਹਾ ਸੀ । ਉਹ ਭੁੱਲ ਗਏ ਸੀ ਕ ਉਹ ਸਕੂਲ ਦੇ ਕਮਰੇ ਚ ਨਹੀਂ ਸਗੋਂ ਉਹਨਾਂ ਕੋਲ ਅੱਜ ਬੈੱਡ ਵੀ ਹੈ ।
ਖਿਆਲ ਆਉਂਦੇ ਹੀ ਰਮਨ ਉਸਨੂੰ ਉਂਝ ਹੀ ਆਪਣੀਆਂ ਬਾਹਾਂ ਚ ਚੱਕ ਕੇ ਨਾਲ ਦੇ ਕਮਰੇ ਦੇ ਬੈੱਡ ਤੇ ਲੈ ਗਿਆ । ਫਿਰ ਖਿਆਲ ਆਇਆ ਕਿ ਕੱਪੜੇ ਉਤਾਰ ਦਵਾਂ ਕਿਉਂਕਿ ਵਾਪਸੀ ਤੇ ਵੀ ਇਹੋ ਪਾ ਕੇ ਜਾਣੇ ਹਨ । ਇੱਕ ਇੱਕ ਕਰਕੇ ਉਹ ਆਪਣੇ ਸਾਰੇ ਕੱਪੜੇ ਉਤਾਰਨ ਲੱਗਾ । ਹਰਮੀਤ ਉਸ ਵੱਲ ਵੇਖ ਕੇ ਮੁਸਕਰਾਉਂਦੀ ਰਹੀ । ਸਾਰੇ ਕੱਪੜੇ ਉਤਾਰ ਉਹ ਉਸ ਸਾਹਮਣੇ ਕਿਸੇ ਮਾਡਲ ਵਾਂਗ ਖੜ੍ਹਾ ਹੋ ਗਿਆ।.ਹਰਮੀਤ ਨੇ ਉਂਗਲੀ ਦਾ ਇਸ਼ਾਰਾ ਕਰਕੇ ਆਪਣੇ ਵੱਲ ਇੰਝ ਬੁਲਾਇਆ ਜਿਵੇਂ ਕੋਈ ਗੁਲਾਮ ਨੂੰ ਬੁਲਾ ਰਿਹਾ ਹੋਵੇ ਪਰ ਅੱਖਾਂ ਚ ਮਾਲਿਕ ਵਾਲੀ ਝਲਕ ਨਹੀਂ ਸੀ ਸਗੋਂ ਪੂਰੀ ਪਿਆਸ ਸੀ । ਰਮਨ ਨੇ ਉਸਦੀ ਸਾਈਡ ਤੇ ਲੇਟ ਕੇ ਉਸਨੂੰ ਵੀ ਕੱਪੜਿਆਂ ਤੋਂ ਆਜ਼ਾਦੀ ਦਵਾਉਣ ਲੱਗਾ । ਇੱਕ ਇੱਕ ਕਰਕੇ ਸਾਰੇ ਕੱਪੜੇ ਉੱਤਰਦੇ ਗਏ । ਹਰਮੀਤ ਉਸਦੇ ਸਰੀਰ ਨਾਲ ਛੇੜਛਾੜ ਕਰਦੀਂ ਰਹੀ ।ਆਪਣੀਆਂ ਨਰਮ ਉਂਗਲਾਂ ਚ ਘੁੱਟਕੇ ਰਮਨ ਦੀ ਜਿਵੇਂ ਪ੍ਰੀਖਿਆ ਲੈ ਰਹੀ ਹੋਵੇ। ਕੱਪੜੇ ਉਤਾਰ ਕੇ ਪਹਿਲੀ ਵਾਰ ਦੋਂਵੇਂ ਇੱਕ ਦੂਜੇ ਸਾਹਮਣੇ ਪੂਰੀ ਤਰਾਂ ਨਗਨ ਸੀ । ਹੁਣ ਤੱਕ ਜੋ ਸੀ ਹਮੇਸ਼ਾਂ ਕਾਹਲੀ ਅਧੂਰੇਪਣ ਚ ਛੇਤੀ ਛੇਤੀ ਚ ਹੋਇਆ ਸੀ । ਅੱਜ ਸਮਾਂ ਸੀ ਵਕਤ ਸੀ ਤੇ ਪੂਰੇ ਸਰੀਰ ਤੇ ਇੱਕ ਦੂਸਰੇ ਨੂੰ ਛੋਹਣ ਦਾ ਮਾਨਣ ਦਾ ਤੇ ਪਿਆਰ ਕਰਨ ਦਾ । ਉਸਦੇ ਹੱਥ ਫੈਲਦੇ ਗਏ । ਇੱਕ ਦੂਸਰੇ ਦੇ ਸਰੀਰ ਚ ਆਏ ਬਦਲਾਵਾਂ ਦਾ ਗਵਾਹ ਬਣਦੇ ਗਏ ।ਰਮਨ ਨੇ ਉਸਨੂੰ ਸਿੱਧੀ ਤੇ ਪੁੱਠੀ ਕਰਕੇ ਹਰ ਹਿੱਸੇ ਨੂੰ ਚੁੰਮਿਆ। ਉਸਦੇ ਹਰ ਹਿੱਸੇ ਤੇ ਖੁਦ ਨੂੰ ਰਗੜਿਆ।
ਉਹਨਾਂ ਹੀ ਪਲਾਂ ਚ ਹੀ ਹਰਮੀਤ ਨੇ ਪੁੱਛਿਆ ,” ਮੇਰੇ ਕਨੇਡਾ ਗਏ ਤੇ ਸਭ ਤੋਂ ਵੱਧ ਕੀ ਮਿਸ ਕਰੇਗਾਂ “?
ਰਮਨ ਨੇ ਅੱਖਾਂ ਚ ਤੱਕਿਆ ,ਤੇ ਊਸਦੀ ਛਾਤੀ ਤੇ ਆਪਣੇ ਹੱਥ ਘੁੱਟਦੇ ਹੋਏ ਕਿਹਾ ,”ਇਹ “. ਜਿਸਦਾ ਆਕਾਰ ਤੇ ਵਜਨ ਉਸਨੇ ਆਪਣੀ ਅਖੀ ਤੇ ਹਥੀਂ ਬਦਲਦੇ ਵੇਖਿਆ ਸੀ ।
-“ਤੇ ਹੋਰ “?
-ਰਮਨ ਦੇ ਹੱਥ ਖਿਸਕਦੇ ਹੋਏ ਪੱਟਾਂ ਚ ਗੁਆਚ ਗਏ ਸੀ ਫਿਰ ਉਹੀ ਸ਼ਬਦ ਆਇਆ ,”ਇਹ “
ਹਰਮੀਤ ਜੋ ਸੁਣਨਾ ਚਾਹੁੰਦੀ ਸੀ ਉਹਨੂੰ ਸੁਣਨ ਨੂੰ ਨਹੀਂ ਸੀ ਮਿਲਿਆ,ਪਰ ਉਂਗਲਾਂ ਘੁੱਟੀਆਂ ਗਈਆਂ ਸੀ।
ਫਿਰ ਰਮਨ ਨੇ ਆਪਣੇ ਹੱਥਾਂ ਤੇ ਉਂਗਲੀਆਂ ਦੀਆਂ ਹਰਕਤਾਂ ਉਂਝ ਹੀ ਜਾਰੀ ਰੱਖਦੇ ਪੁੱਛਿਆ” ਤੇ ਤੂੰ ਕੀ ਮਿਸ ਕਰੇਗੀ।”
ਹਰਮੀਤ ਦੀਆਂ ਅੱਖਾਂ ਇੱਕ ਪਲ ਲਈ ਮਦਹੋਸੀ ਦੇ ਆਲਮ ਚੋਂ ਖੁੱਲ੍ਹੀਆਂ ਤੇ ਉਸਨੇ ਉਹੀ ਉੱਤਰ ਦਿੱਤਾ ਜੋ ਕੋਈ ਵੀ ਕੁੜੀ ਦਿੰਦੀ ਕਿਹਾ “ਤੈਨੂੰ “.
“ਬੱਸ ਮੈਂ ਹੋਰ ਕੁਝ ਨਹੀਂ “
“ਮੇਰੇ ਲਈ ਤੇਰੇ ਚ ਹੀ ਸਭ ਕੁਝ ਆ ਗਿਆ “। ਹੋਰ ਕੁਝ ਨਹੀਂ ਚਾਹੀਦਾ ।”
ਉਸਦਾ ਉੱਤਰ ਸੁਣਕੇ ਰਮਨ ਦਾ ਉਸਦੀਆਂ ਅੱਖਾਂ ਚ ਸਦਾ ਲਈ ਗੁਆਚ ਜਾਣ ਦਾ ਮਨ ਕੀਤਾ। ਉਸਦੀਆਂ ਅੱਖਾਂ ਨੂੰ ਚੁੰਮਕੇ ਪੂਰੀ ਤਰਾਂ ਨਾਲ ਉਸ ਉੱਪਰ ਆ ਗਿਆ ।ਉਸਦੇ ਅੰਦਰੋਂ ਹਵਸ਼ ਤੇ ਪਿਆਰ ਦਾ ਮਿਲਿਆ ਜੁਲਿਆ ਤੂਫ਼ਾਨ ਆ ਆਇਆ। ਐਸੀ ਕਾਹਲੀ ਤੇਜੀ ਤੇ ਜੋਸ਼ ਚ ਉਸ ਅੰਦਰ ਸਮਾਉਂਦੇ ਹੋਏ ਹਰਪ੍ਰੀਤ ਨੇ ਕਦੇ ਨਹੀਂ ਵੇਖਿਆ ਸੀ ਪਰ ਅੱਜ ਦਾ ਇਹ ਮਿਲਣ ਅਲੱਗ ਸੀ ਹਰ ਇੱਕ ਹਰਕਤ ਚ ਅਲੱਗ ਸਵਾਦ ਸੀ। ਉਸਨੂੰ ਆਪਣੇ ਅੰਦਰ ਸਮਾ ਕੇ ਹਰਪ੍ਰੀਤ ਨੂੰ ਇੰਝ ਲੱਗਾ ਜਿਵੇਂ ਉਸ ਅੰਦਰ ਗਰਮ ਲਾਵਾ ਫੁੱਟ ਰਿਹਾ ਹੋਵੇ। ਉਸਦੀਆਂ ਲੱਤਾਂ ਖੁਦ ਬ ਖੁਦ ਧੁਰ ਤੱਕ ਸਮਾ ਲੈਣ ਲਈ ਖੁੱਲ੍ਹ ਰਹੀਆਂ ਸੀ। ਉਸਦੇ ਹੱਥ ਵਾਲਾਂ ਨੂੰ ਪਕੜ ਰਹੇ ਸੀ। ਮਹੀਨਿਆਂ ਦੇ ਫਾਸਲੇ ਪਲਾਂ ਚ ਸਿਮਟ ਗਏ ।ਸਰੀਰ ਕਦੇ ਖੁਲਦਾ ਕਦੇ ਖੁਦ ਹੀ ਬੰਦ ਹੋ ਜਾਂਦਾ । ਇੱਕ ਇੱਕ ਰੋਮ ਵਿੱਚ ਤੂੜੀ ਦੀ ਕੰਡ ਵਰਗਾ ਮਹਿਸੂਸ ਹੋ ਰਿਹਾ ਸੀ । ਸਭ ਅਵਾਜਾਂ ਸ਼ਾਂਤ ਸੀ ਸਿਰਫ ਕੰਨ ਇਸ਼ਕ ਦੀ ਧੁਨ ਚ ਗੁਆਚ ਗਏ ਹੋਣ । ਹਰਮੀਤ ਨੇ ਆਪਣੀਆਂ ਲੱਤਾ ਰਮਨ ਦੀ ਪਿੱਠ ਤੇ ਇੰਝ ਕੱਸ ਲਈਆਂ ਸੀ ਕਿ ਕਦੇ ਉਹ ਰੁਕਣਾ ਨਾ ਚਾਹੁੰਦੇ ਹੋਣ.ਪਲ ਪਲ ਦਾ ਇਹ ਜੋਸ਼ ਵੱਧਦਾ ਹੀ ਗਿਆ ਸੀ।
ਤੇ ਉਦੋਂ ਤੱਕ ਜਦੋਂ ਤੱਕ ਦੋਂਵੇਂ ਇੱਕ ਦੂਸਰੇ ਚ ਸਮਾ ਨਾ ਗਏ ਹੋਣ । ਤੇ ਸ਼ਾਮ ਤੱਕ ਖਾਣ ਪੀਣ ਤੇ ਨਹਾਉਣ ਦੇ ਨਾਲ ਨਾਲ ਇਹੋ ਕਿਰਿਆ ਦਾ ਸਿਲਸਿਲਾ ਚਲਦਾ ਰਿਹਾ ।

ਚਲਦਾ ਅਗਲਾ ਹਿੱਸਾ ਸ਼ਾਮ 7 ਵਜੇ

ਕਹਾਣੀ ਬਾਰੇ ਵਿਚਾਰ ਦੇਵੋ ਬਿਨਾਂ ਕਿਸੇ ਪਹਿਚਾਣ ਤੋਂ ਇਥੇ

ਫੇਸਬੁੱਕ ਇੰਸਟਾਗ੍ਰਾਮ ਉੱਤੇ ਵੀ ਮੈਸੇਜ ਕਰ ਸਕਦੇ ਹੋ ਕਦੇ ਵੀ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s