ਊਣੇ 22 ਮਈ

ਕਹਾਣੀ ਊਣੇ ਵਰਤਮਾਨ ਸਾਡੇ ਭੂਤਕਾਲ ਚ ਕੀਤੇ ਕ੍ਰਿਤਾਂ ਤੇ ਖੜ੍ਹਾ ਹੁੰਦਾ ਹੈ ਤੇ ਭਵਿੱਖ ਵਰਤਨਮਾਨ ਚ ਜੋ ਅਸੀਂ ਕਰ ਰਹੇਂ ਹਾਂ ਉਸ ਉੱਪਰ ਟਿਕਿਆ ਹੋਇਆ ਹੈ । ਜੀਵਨ ਦੀਆਂ ਘਟਨਾ ਕਿਸੇ ਦੂਸਰੀ ਘਟਨਾ ਕਰਕੇ ਵਾਪਰਦੀ ਹੈ ਤੇ ਫਿਰ ਕਿਸੇ ਹੋਰ ਦੇ ਵਾਪਰਨ ਦਾ ਕਾਰਨ ਬਣਦੀ ਹੈ । ਇਸੇ ਲਈ ਮਨੁੱਖ ਦੀ ਕਦੇ ‘ਜੇ’ ਖ਼ਤਮ ਨਹੀਂ ਹੁੰਦੀ ਉਹ ਸੋਚਦਾ ਹੈ ਜੇ ਇਹ ਹੋ ਜਾਂਦਾ ਤਾਂ ਉਹ ਹੋ ਜਾਣਾ ਸੀ ।ਪਰ ਜੋ ਹੋਇਆ ਉਹ ਕਿਸੇ ਹਰ ਘਟਨਾ ਦੇ ਫਲਸਵਰੂਪ ਸੀ । ਇਸ ਲਈ ਜੇ ਨੂੰ ਛੱਡਕੇ ਅਗਾਂਹ ਵੱਧਣਾ ਹੀ ਸਾਡੇ ਹੱਥ ਵਿੱਚ ਹੈ । ਲੱਖੇ ਨੂੰ ਇਹ ਗੱਲ ਸਮਝ ਆਉਣ ਲੱਗੀ ਸੀ, ਕਿਉਂਕਿ ਪਿਛਲੇ ਸਾਲ ਤੇ ਇਸ ਸਾਲ ਦੀ ਜਿੰਦਗ਼ੀ ਚ ਕਿੰਨਾ ਬਦਲਾਅ ਆ ਗਿਆ ਸੀ । ਉਸ ਕੋਲ ਪਹਿਲ਼ਾਂ ਪੜ੍ਹਨ ਦਾ ਸਮਾਂ ਨਹੀਂ ਸੀ ਹੁੰਦਾ ।ਜਿੰਦਗੀ ਅਸਤ ਵਿਅਸਤ ਹੋ ਗਈ ਸੀ ।ਮਗਰੋਂ ਮਨਿੰਦਰ ਦੀ ਤੈਨਾਤੀ ਵੀ ਮੁਡ਼ ਰਾਜਸਥਾਨ ਹੋ ਗਈ ਸੀ ।ਉਸ ਕੋਲ ਫਰੋਲਣ ਲਈ ਨੀਲੀਮਾ ਸੀ। ਜਿਸ ਕੋਲ ਜਿਉਂ ਜਿਉਂ ਉਹ ਢਿੱਡ ਫਰੋਲਦਾ ਗਿਆ ਸੀ ਤਿਉਂ ਤਿਉਂ ਉਸਨੂੰ ਉਸਦਾ ਲਗਾਅ ਹੁੰਦਾ ਗਿਆ ਸੀ। ਇਹ ਲਗਾਅ ਕਿਸੇ ਵੇਲੇ ਵੀ ਭਾਂਬੜ ਵਗ ਮੱਚ ਕੇ ਸੇਕ ਪੈਦਾ ਕਰ ਸਕਦਾ ਸੀ । ਕਿੰਨੇ ਹੀ ਪਲਾਂ ਚ ਕਮਰੇ ਦੀ ਸ਼ਾਂ ਸ਼ਾਂ ਤੋਂ ਬਿਨਾ ਉਹ ਦੋਂਵੇਂ ਇੱਕਲੇ ਸੀ । ਔਰਤ ਮਰਦ ਦਾ ਰਿਸ਼ਤਾ ਕਿਹੋ ਜਿਹਾ ਵੀ ਹੋਵੇ ਖੂਨ ਦਾ ,ਖੂਨ ਤੋਂ ਬਿਨਾਂ, ਜਾਂ ਕੋਈ ਹੋਰ ,ਇੱਕ ਹੱਦ ਤੋਂ ਵੱਧ ਇੱਕਲਤਾ ,ਇੱਕ ਹੱਦ ਤੋਂ ਵੱਧ ਜ਼ਜਬਾਤਾਂ ਦੀ ਸਾਂਝ ,ਇੱਕ ਹੱਦ ਤੋਂ ਵੱਧ ਗਲਤਫਹਿਮੀ ਕਈ ਵਾਰ ਅਲੋਕਾਰ ਗੱਲ ਕਰਵਾ ਦਿੰਦੀ ਹੈ।ਇਸ ਲਈ ਕਿਸੇ ਵੀ ਰਿਸ਼ਤੇ ਚ ਸਾਫ਼ਗੋਈ ਜਰੂਰੀ ਹੈ ।ਹੱਦਾਂ ਨੂੰ ਬੰਨ੍ਹ ਕੇ ਸਪਸ਼ਟ ਕਰ ਦੇਣਾ ਜਰੂਰੀ ਹੈ ।ਜ਼ਰਾ ਕੁ ਅਸਪਸ਼ਟਤਾ ਕਿਸੇ ਦੇ ਮਨ ਚ ਉਹ ਹੱਦ ਉਲੰਘ ਦੇਣ ਦੀ ਭਾਵਨਾ ਸਿਰਜ ਸਕਦੀ ਹੈ।ਇਹ ਹੱਦ ਲੱਖਾ ਕਿਸੇ ਵਕਤ ਤੋੜ ਵੀ ਸਕਦਾ ਸੀ ,ਪਰ ਉਹ ਪਹਿਲ਼ਾਂ ਨੀਲੀਮਾ ਤੇ ਸਾਗਰਿਕਾ ਦੋਹਾਂ ਨੂੰ ਲੈ ਕੇ ਉਲਝਣ ਚ ਸੀ। ਫਿਰ ਉਹਨਾਂ ਦੀ ਖੁੱਲ੍ਹਦਿਲੀ ਨੂੰ ਉਹ ਇੱਕ ਮਰਦ ਦੇ ਵਜੋਂ ਤੱਕੇ ਜਾਂ ਇੱਕ ਇਨਸਾਨ ਦੇ ਵਜੋਂ । ਦੋਹਾਂ ਸਿਰਫ ਇੱਕ ਨਿੱਕੀ ਲਕੀਰ ਕਾਮ ਦੇ ਪੱਖ ਨੂੰ ਛੱਡਕੇ ਸੀ । ਜਦੋਂ ਉਹ ਕਾਮ ਨੂੰ ਮਨ ਸ਼ਰੀਰ ਤੇ ਭਾਰੂ ਕਰਕੇ ਸੋਚਦਾ ਉਹ ਮਰਦਾਂ ਦੇ ਪੱਖੋਂ ਸੋਚਦਾ ਸੀ ਕਿ ਕਦੇ ਵੀ ਹਨੇਰੇ ਸਵੇਰੇ ਹੱਥ ਮਾਰ ਸਕਦਾ ।ਜਦੋਂ ਕਾਮ ਨੂੰ ਤਿਆਗਣ ਮਗਰੋਂ ਸੋਚਦਾ ਸੀ ਉਦੋਂ ਖਾਲੀ ਮਨ ਨੂੰ ਭਰਨ ਲਈ ਉਹਨਾਂ ਵਿਚੋਂ ਉਸਨੂੰ ਇਸਤਰੀ ਦੇ ਹੋਰ ਰਿਸ਼ਤੇ ਦਿਸਣ ਲੱਗ ਜਾਂਦੇ । ਉਹ ਫਸਿਆ ਇਹਨਾਂ ਚ ਹੋਇਆ ਸੀ ,ਪਰ ਹੈਪੀ ਦੇ ਧੱਕੇ ਨੇ ਅਚਾਨਕ ਕਿੰਨਾ ਕੁਝ ਬਦਲ ਦਿੱਤਾ ਸੀ । ਉਸਦੇ ਤਨ ਮਨ ਚ ਕੁਝ ਸਮੇਂ ਲਈ ਲੋੜ ਖਤਮ ਹੋ ਗਈ ਜਾਪਦੀ ।ਪ੍ਰੀਤ ਨਾਲ ਕੁਝ ਪਲਾਂ ਚ ਊਹਦੇ ਮਨ ਚ ਇੱਛਾ ਜਾਗੀ ਜਰੂਰ ,ਪਰ ਪਹਿਲੀ ਰਾਤ ਹੀ ਸਪਸ਼ਟ ਕੀਤੀ ਗੱਲ ਨੇ ਮੁੜ ਉਹ ਸਭ ਜਾਗਣ ਨਾ ਦਿੱਤਾ ।ਪ੍ਰੀਤ ਦੇ ਜਿੰਦਗ਼ੀ ਚ ਆਉਣ ਨਾਲ ਲੱਖੇ ਦੀ ਜਿੰਦਗ਼ੀ ਉਸਦਾ ਮਨ ਉਸਦਾ ਦਿਲ ਅਸਤ ਵਿਅਸਤ ਹੋਣ ਨਾਲੋਂ ਤਰਤੀਬ ਵਿੱਚ ਆ ਗਿਆ ਸੀ । ਘਰ ਦੀ ਤਾਜ਼ੀ ਰੋਟੀ, ਸਾਂਝੀਆਂ ਗੱਲਾਂ ,ਮਨ ਦੇ ਦੁਖੜੇ ਫਰੋਲਣ ਜਿੰਦਗ਼ੀ ਦੇ ਪਿਛਲੇ ਹਿੱਸੇ ਚ ਖੋਹਕੇ ਇੱਕ ਦੂਸਰੇ ਦੇ ਮਿਣਨ ਨੂੰ ਉਹ ਬੜੀ ਚੰਗੀ ਤਰ੍ਹਾਂ ਸਮਝ ਗਏ ਸੀ । ਇਹ ਰਿਸ਼ਤਾ ਵੀ ਅਲੱਗ ਸੀ ਇੱਕ ਦੂਸਰੇ ਤੋਂ ਕੋਈ ਮੰਗ ਨਹੀਂ ਸੀ ਫਿਰ ਵੀ ਇੱਕ ਦੂਸਰੇ ਦੀ ਜ਼ਰੂਰਤ ਦੀ ਸਮਝ ਸੀ ।ਇੱਕ ਦੂਸਰੇ ਦਾ ਖਿਆਲ ਸੀ ।ਹੁਣ ਉਸੇ ਰਿਸ਼ਤੇ ਨੂੰ ਹਰਪ੍ਰੀਤ ਉਰਫ ਹੈਪੀ ਨੇ ਆ ਕੇ ਉਸ ਸਾਂਝ ਨੂੰ ਗੂੜ੍ਹਾ ਕਰ ਦਿੱਤਾ ਸੀ। ਇੰਝ ਲਗਦਾ ਸੀ ਜਿਵੇੰ ਹੈਪੀ ਮੁੜ ਆ ਗਿਆ ਹੋਏ । ਦੋਹਵਾਂ ਲਈ ਜਿੰਦਗ਼ੀ ਨੂੰ ਜਿਉਣ ਦਾ ਇੱਕ ਮਕਸਦ ਮਿਲ ਗਿਆ ਸੀ ।ਸਮਾਂ ਹੌਲੀ ਹੌਲੀ ਖਿਸਕ ਰਿਹਾ ਸੀ । ਦਿਨ ਤੋਂ ਹਫਤੇ, ਹਫਤੇ ਤੋਂ ਮਹੀਨੇ ਉੱਡਦੇ ਉੱਡਦੇ ਸਾਲ ਲੰਘ ਗਿਆ। ਹੈਪੀ ਵੀ ਸਾਲ ਦੀ ਹੋ ਗਈ ਸੀ ।ਤੇ ਚਾਚੀ ਘਰ ਜਾ ਚੁੱਕੀ ਸੀ ।ਹੁਣ ਤੱਕ ਲੱਖੇ ਤੇ ਪ੍ਰੀਤ ਚ ਨੋਕ ਝੋਕ ਗੱਲ ਬਾਤ ਸਭ ਘਰਵਾਲਾ ਘਰਵਾਲੀ ਜਿਹੀ ਹੋ ਗਈ ਸੀ ।ਸਿਰਫ ਦੋਹਵਾਂ ਦੀ ਸੇਜ ਨਹੀਂ ਸੀ ਸਾਂਝੀ ਹੋਈ।ਕਿੰਨੇ ਹੀ ਮੌਕਿਆਂ ਤੇ ਦੋਵਾਂ ਦੇ ਹੱਥਾਂ ਨੇ ਜਿਸਮਾਂ ਨੇ ਇੱਕ ਦੂਸਰੇ ਦੀ ਛੋਹ ਨੂੰ ਮਹਿਸੂਸ ਕੀਤਾ ਸੀ ਤਾਂ ਇੱਕ ਕੰਪਨ ਜਿਹੀ ਮਹਿਸੂਸ ਕੀਤੀ ਸੀ।ਪ੍ਰੀਤ ਦਾ ਰੂਪ ਦਿਨ ਬ ਦਿਨ ਨਿੱਖਰਦਾ ਹੀ ਗਿਆ ਸੀ। ਜਿਉਂ ਜਿਉਂ ਉਸਦੇ ਮਨੋ ਉਦਾਸੀ ਦਾ ਸੂਰਜ ਉੱਤਰਿਆ ਤਿਉਂ ਤਿਉਂ ਖੂਬਸੂਰਤੀ ਦਾ ਚੰਨ ਚੜ੍ਹਦਾ ਗਿਆ । ਅੱਖਾਂ ਚ ਸ਼ਰਾਰਤ ਅੰਗਾਂ ਚ ਲਚਕ ਤੇ ਜਵਾਨੀ ਦੇ ਰਸ ਨਾਲ ਸਰਾਬੋਰ ਤਨ ਲੱਖੇ ਦੀਆਂ ਅੱਖਾਂ ਅੱਗੇ ਭੰਬੂਤਾਰੇ ਬਣ ਨੱਚਣ ਲੱਗ ਗਿਆ ਸੀ ।ਮਨ ਦੀ ਖਿੱਚ ਤੇ ਤਨ ਦੀ ਖਿੱਚ ਚ ਹੁਣ ਫ਼ਰਕ ਕਰਨਾ ਮੁਸ਼ਕਿਲ ਲੱਗ ਰਿਹਾ ਸੀ । ਦੋਨੋ ਖਿੱਚਾਂ ਇੱਕ ਮਿਕ ਹੋ ਗਈਆਂ ਸੀ ਜਾਂ ਬੇਮਤਲਬ ਹੋ ਗਈਆਂ ਸੀ।ਲੱਖੇ ਦੇ ਦੂਸਰੇ ਸਾਲ ਦੇ ਪੇਪਰ ਚੱਲ ਰਹੇ ਸੀ।ਪਹਿਲੇ ਸਾਲ ਦੇ ਪੇਪਰਾਂ ਚ ਵਧੀਆ ਨੰਬਰਾਂ ਨਾਲ ਪਾਸ ਹੋਇਆ ਸੀ। ਪੇਪਰ ਸ਼ਾਮ ਦੇ ਸੈਸ਼ਨ ਚ ਹੁੰਦੇ ਸੀ। ਗਰਮੀ ਦੇ ਦਿਨਾਂ ਕਰਕੇ ਘਰ ਪਹੁੰਚਦੇ ਪਹੁੰਚਦੇ ਥਕਾਨ ਨਾਲ ਬੁਰਾ ਹਾਲ ਹੋ ਜਾਂਦਾ ਸੀ । ਉਸ ਦਿਨ ਪੇਪਰ ਚ ਅਚਾਨਕ ਸਿਰ ਦਰਦ ਹੋਣ ਲੱਗਾ ਤਾਂ ਕੁਝ ਜਲਦੀ ਹੀ ਪੇਪਰ ਚੋਂ ਆ ਗਿਆ ਸੀ।ਘਰ ਪਹੁੰਚਿਆ ਤਾਂ ਦਰਵਾਜ਼ਾ ਬੰਦ ਸੀ,ਅਕਸਰ ਉਸਦੇ ਆਉਣ ਤੋਂ ਪਹਿਲ਼ਾਂ ਦਰਵਾਜ਼ਾ ਖੁੱਲ੍ਹਾ ਹੁੰਦਾ ਸੀ। ਦਰਵਾਜ਼ੇ ਦੇ ਨਾਲ ਖਿੜਕੀਆਂ ਤੇ ਵੀ ਪਰਦੇ ਵਗੈਰਾ ਸੀ । ਪਤਾ ਨਹੀਂ ਅਚਾਨਕ ਕਿਥੋਂ ਉਸਦੇ ਮਨ ਚ ਇੱਕ ਸ਼ੱਕ ਜਿਹਾ ਪੈਦਾ ਹੋ ਗਿਆ। ਕਦੇ ਪਹਿਲ਼ਾਂ ਇੰਝ ਦਾ ਕੋਈ ਵਿਚਾਰ ਨਹੀਂ ਸੀ ਆਇਆ। ਪਰ ਅੱਜ ਉਸਦੇ ਮਨ ਨੂੰ ਧੂੜਕੂ ਜਿਹਾ ਲੱਗਾ। ਬੈੱਲ ਵਜਾਉਣ ਦੀ ਵਜਾਏ ਉਹ ਪਿਛਲੇ ਪਾਸੇ ਤੋਂ ਕੰਧ ਟੱਪਕੇ ਅੰਦਰ ਵੜਿਆ। ਬੜੇ ਧਿਆਨ ਨਾਲ ਪੈਰ ਧਰਦਾ ਹੋਇਆ। ਉਹ ਅੰਦਰ ਵਧਿਆ। ਪੂਰਾ ਘਰ ਸ਼ਾਂ ਸ਼ਾਂ ਕਰ ਰਿਹਾ ਸੀ। ਕਿਚਨ ਚ ਨਿਗ੍ਹਾ ਮਾਰੀ ।ਹਾਲ ਚ ਤੱਕਿਆ ।ਫਿਰ ਦੱਬੇ ਕਦਮੀ ਬੈੱਡਰੂਮ ਵੱਲ ਵੱਧਣ ਲੱਗਾ। ਹਰ ਕਦਮ ਨਾਲ ਉਸਦੇ ਦਿਲ ਦੀ ਧੜਕਣ ਵੱਧ ਰਹੀ ਸੀ। ਸਿਰ ਦੀ ਪੀੜ੍ਹ ਭੁੱਲ ਗਈ ਸੀ । ਸਾਹ ਔਖੇ ਹੋ ਗਏ ਸੀ ਤੇ ਮੱਥੇ ਤੇ ਤਰੇਲੀਆਂ ਆ ਗਈਆਂ ਸੀ ।ਦਰਵਾਜ਼ੇ ਤੇ ਪਹੁੰਚ ਕੇ ਉਸਨੇ ਹਲਕਾ ਜਿਹਾ ਧੱਕਾ ਦਿੱਤਾ। ਦਰਵਾਜ਼ਾ ਸਪਾਟ ਖੁੱਲ ਗਿਆ । ਉਸਨੇ ਅੰਦਰ ਵੇਖਿਆ। ਸਾਰੀ ਦੁਨੀਆਂ ਤੋਂ ਬੇਪਰਵਾਹ ਪ੍ਰੀਤ ਤੇ ਹੈਪੀ ਸੁੱਤੀਆਂ ਪਈਆਂ ਸੀ।ਏਸੀ ਦੀ ਠੰਡੀ ਹਵਾ ਨੇ ਉਸਦਾ ਸਾਹ ਸਹੀ ਕੀਤਾ । ਉਸਦੇ ਕਦਮ ਖੜਕਾ ਕਰਨ ਲੱਗੇ ਸੀ । ਜਿਸ ਨਾਲ ਪ੍ਰੀਤ ਦੀ ਜਾਗ ਖੁੱਲ੍ਹ ਗਈ ਸੀ ।”ਤੁਸੀਂ ਆ ਵੀ ਗਏ ? ਦਰਵਾਜ਼ਾ ਕਿਵੇਂ ਖੋਲ੍ਹਿਆ ?ਪੇਪਰ ਕਿਵੇ ਹੋਇਆ ?”ਅੱਧ ਖੁਲੀ ਨੀਂਦ ਚ ਇੱਕੋ ਵਾਰ ਚ ਪ੍ਰੀਤ ਨੇ ਤਿੰਨ ਸਵਾਲ ਦਾਗ ਦਿੱਤੇ ।”ਪੇਪਰ ਵਧੀਆ ਹੋ ਗਿਆ,ਸਿਰ ਦਰਦ ਕਰਨ ਲੱਗ ਗਿਆ ਸੀ,ਇਸ ਲਈ ਜਲਦੀ ਆ ਗਿਆ ।ਮੈਂ ਸੋਚਿਆ ਹੈਪੀ ਦੀ ਨੀਂਦ ਟੁੱਟ ਜਾਊ ਇਸ ਲਈ ਪਿਛਲੀ ਕੰਧ ਟੱਪ ਕੇ ਆ ਗਿਆ।”ਆਖਰੀ ਗੱਲ ਦੇ ਝੂਠ ਨੂੰ ਦਬਾਉਣ ਲਈ ਉਸਨੇ ਕਿਹਾ।”ਤੁਸੀਂ ਢੂਹੀ ਸਿੱਧੀ ਕਰੋ ਮੈਂ ਵਧੀਆ ਚਾਹ ਬਣਾ ਕੇ ਲਿਆਉਂਦੀ ਹਾਂ” ਆਖਕੇ ਪ੍ਰੀਤ ਉੱਠਕੇ ਕਿਚਨ ਚ ਚਲੇ ਗਈ । ਆਪਣੇ ਆਪ ਨੂੰ ਤੰਗ ਜਿਹੇ ਕੱਪੜਿਆਂ ਤੋਂ ਛੁਟਕਾਰਾ ਦਵਾ ਕੇ ਉਹ ਉਂਝ ਹੀ ਲੇਟ ਗਿਆ।ਪ੍ਰੀਤ ਚਾਹ ਲੈ ਕੇ ਆਈ ਤਾਂ ਦੇਖਿਆ ਕੱਪੜੇ ਐਵੇਂ ਹੀ ਸੋਫ਼ੇ ਤੇ ਸੁੱਟੇ ਪਏ ਸੀ,ਕੋਈ ਹੋਰ ਦਿਨ ਹੁੰਦਾ ਤਾਂ ਹਮੇਸ਼ਾ ਦੀ ਤਰ੍ਹਾਂ ਗੁੱਸੇ ਜਿਹੇ ਸਵਰ ਚ ਆਖ ਵੀ ਦਿੰਦੀ ।ਪਰ ਉਸਦੇ ਸਿਰਦਰਦ ਕਰਕੇ ਉਸਨੇ ਕੁਝ ਨਾ ਆਖਿਆ ।ਚਾਹ ਨੂੰ ਮੇਜ਼ ਤੇ ਰੱਖ ਉਹ ਉਸਦੇ ਸਿਰਹਾਣੇ ਹੀ ਬੈਠ ਗਈ। ਉਸਦੇ ਕੋਲ ਬੈਠੇ ਹੋਣ ਦੇ ਬਾਵਜੂਦ ਲੱਖੇ ਨੇ ਅੱਖਾਂ ਨਹੀਂ ਸੀ ਖੋਲੀਆਂ।ਪ੍ਰੀਤ ਨੇ ਉਸਦੇ ਵਾਲਾਂ ਚ ਹੱਥ ਫੇਰਿਆ ਤੇ ਉਸਦੇ ਮੱਥੇ ਨੂੰ ਘੁੱਟਣ ਲੱਗੀ । ਘੁੱਟਦੇ ਘੁੱਟਦੇ ਕਮਰੇ ਦੇ ਉਸ ਅੱਧ ਹਨੇਰੇ ਜਿਹੇ ਵਿੱਚ ਆਪਣੇ ਹੱਥ ਦੇ ਰੰਗ ਨੂੰ ਲੱਖੇ ਦੇ ਮੱਥੇ ਦੇ ਰੰਗ ਨਾਲ ਮਿਲਾਉਣ ਲੱਗੀ ।ਰੰਗ ,ਜਿੰਦਗ਼ੀ, ਜਜ਼ਬਾਤ ਕਦੋੰ ਵੱਖ ਹੁੰਦੇ ਹੋਏ ਅਚਾਨਕ ਮਿਲ ਜਾਂਦੇ ਹਨ ਤੇ ਵਿਛੜ ਜਾਂਦੇ ਹਨ ਕਿਸੇ ਨੂੰ ਨਹੀਂ ਪਤਾ। ਪ੍ਰੀਤ ਨੂੰ ਉਸਦੇ ਭਰਵੇਂ ਮੱਥੇ ਤੇ ਮੋਟੀਆਂ ਬੰਦ ਅੱਖਾਂ ਨੇ ਮੋਹ ਲਿਆ ਸੀ ।ਪਤਾ ਨਹੀਂ ਉਸਦੇ ਦਿਲ ਤੇ ਕੀ ਫਤੂਰ ਆਇਆ ਉਸਨੇ ਲੱਖੇ ਦੇ ਮੱਥੇ ਤੇ ਆਪਣੇ ਬੁੱਲ੍ਹਾ ਨਾਲ ਛੂਹ ਲਿਆ ।ਉਸਦੇ ਭਰਵੇਂ ਮੱਥੇ ਚ ਕੁਝ ਚੁੰਬਕ ਵਰਗਾ ਸੀ। ਜਿਸਦੀ ਖਿੱਚ ਨੇ ਬੁੱਲਾਂ ਦੇ ਸਪਰਸ਼ ਨੂੰ ਅਲੱਗ ਨਾ ਹੋਣ ਦਿੱਤਾ ।ਗਰਮ ਮੱਥੇ ਤੇ ਕੋਸੀਆਂ ਬੂੰਦਾਂ ਦੀ ਫੁਹਾਰ ਨੇ ਲੱਖੇ ਦੀਆਂ ਅੱਖਾਂ ਨੂੰ ਸਪਸ਼ਟ ਖੋਲ ਦਿੱਤਾ। ਮਸੀਂ ਸ਼ਾਂਤ ਹੋਇਆ ਦਿਲ ਇੱਕ ਦਮ ਧੜਕ ਉੱਠਿਆ।ਉਸਦੇ ਰੋਮ ਰੋਮ ਵਿੱਚ ਲਹੂ ਦਾ ਵਹਾਅ ਮਹਿਸੂਸ ਹੋਇਆ ,ਵਾਲ ਵਾਲ ਉਸਨੂੰ ਕੜਕ ਹੁੰਦਾ ਜਾਪਿਆ।ਇੱਕ ਦਮ ਅਚਾਨਕ ਹੋਏ ਇਸ ਪ੍ਰੇਮ ਭਰੇ ਸਪਰਸ਼ ਨੇ ਊਸਦੀ ਸੋਚਣ ਦੀ ਸਭ ਸ਼ਕਤੀ ਖੋ ਲਈ ਸੀ।ਦੋਵਾਂ ਦੀਆਂ ਅੱਖਾਂ ਮਿਲੀਆਂ ।ਜਿਸ ਚ ਖਿੱਚ ਸਪਸ਼ਟ ਸੀ,ਇਕ ਬਹਿਕ ਜਾਣ ਵਾਲਾ ਨਿਮੰਤਰਣ।ਢਿੱਲੇ ਹੱਥਾਂ ਨੇ ਪ੍ਰੀਤ ਦੇ ਚਿਹਰੇ ਨੂੰ ਆਪਣੇ ਹੱਥਾਂ ਚ ਘੁੱਟ ਲਿਆ ਤੇ ਗਰਦਨ ਦੇ ਪਿਛਲੇ ਹਿੱਸੇ ਨੂੰ ਘੁੱਟਦੇ ਹੋਏ। ਚਿਹਰੇ ਨੂੰ ਕੋਲ ਖਿਸਕਾਉਣ ਲੱਗਾ। ਗਰਮ ਸਾਹਾਂ ਨੂੰ ਸਾਹਾਂ ਚ ਮਿਲਣਾ ਮਹਿਸੂਸ ਹੋ ਰਿਹਾ ਸੀ। ਜਜ਼ਬਾਤ ਖਿੜਨ ਲੱਗੇ ਸੀ ਚਾਹਤ ਇੱਕ ਦੂਸਰੇ ਦੀ ਪਕੜ ਵਿੱਚੋ ਨਿਕਲਣ ਲੱਗੀ ਸੀ ।ਬੁੱਲ੍ਹਾ ਦੇ ਬੁੱਲਾਂ ਤੇ ਟਿਕਦੇ ਹੀ ਇੱਕ ਚਿਰਾਂ ਦੀ ਪਿਆਸ ਨੂੰ ਮਾਨੋ ਮਿਠਾਸ ਭਰਿਆ ਖੂਹ ਮਿਲ ਗਿਆ ਹੋਵੇ। ਜਿਸਨੂੰ ਜੀਅ ਭਰਕੇ ਪੀਣ ਲਈ ਦੋਂਵੇਂ ਬੇਵੱਸ ਸੀ। ਉਸ ਮਿਠਾਸ ਚ ਗੁਆਚ ਸਭ ਕੁਝ ਭੁੱਲਕੇ ਸਿਰਫ ਉਹਨਾਂ ਨੂੰ ਇੱਕ ਦੂਸਰੇ ਦੀ ਯਾਦ ਸੀ।ਪ੍ਰੀਤ ਦੇ ਹੱਥ ਲੱਖੇ ਦੀ ਭਰਵੀਂ ਛਾਤੀ ਤੇ ਫਿਰਨ ਲੱਗੇ। ਪਤਾ ਨਹੀਂ ਕਦੋੰ ਤੋਂ ਉਹ ਇਸ ਪੱਥਰ ਜਿਹੀ ਧਰਤੀ ਨੂੰ ਛੋਹ ਕੇ ਵੇਖਣਾ ਚਾਹੁੰਦੀ ਸੀ,ਜਿਸ ਵਿੱਚ ਇੱਕ ਨਰਮ ਮਾਸ ਦਾ ਟੁਕੜਾ ਉਸਦੇ ਹੱਥਾਂ ਨੂੰ ਮਹਿਸੂਸ ਹੋ ਰਿਹਾ ਸੀ ।ਜਿਸਦੀ ਧੜਕਣ ਉਸਦੇ ਆਪਣੇ ਧੜਕਦੇ ਦਿਲ ਨਾਲ ਮਿਲ ਰਹੀ ਸੀ। ਉਸ ਵਿਚੋਂ ਉਭਰਦੀ ਟੱਸ ਉਸਦੇ ਜਿਸਮ ਦੇ ਹਰ ਨਰਮ ਹਿੱਸੇ ਵਿੱਚੋ ਮਹਿਸੂਸ ਹੋ ਰਹੀ ਸੀ। ਜਿਹੜੀ ਉਸਦੇ ਪੱਟਾਂ ਵਿਚਕਾਰ ਜਾ ਕੇ ਦਮ ਤੋੜ ਰਹੀ ਸੀ ਜਿੱਥੇ ਸਿਰ ਟਿਕਾਈ ਲੱਖਾ ਉਸਨੂੰ ਕਿਸੇ ਭੌਰੇ ਵਾਂਗ ਚੁੰਮ ਰਿਹਾ ਸੀ। ਲੱਖੇ ਨੇ ਉਂਝ ਹੀ ਲੇਟੇ ਹੀ ਊਸਦੇ ਤੇ ਆਪਣੇ ਵਿਚਕਾਰ ਦੇ ਮਹੀਨ ਵਸਤਰ ਨੂੰ ਉਤਾਰ ਦਿੱਤਾ।ਹੁਣ ਦੋਂਵੇਂ ਇੱਕੋ ਜਿਹੇ ਸੀ।ਉਸਦੀ ਖੂਬਸੂਰਤੀ ਨੂੰ ਅੱਖਾਂ ਚ ਉੱਤਰਦੇ ਲੱਖੇ ਦੀ ਚਾਹਤ ਬੇਕਾਬੂ ਹੋ ਗਈ ਸੀ।ਉਹ ਉੱਠ ਕੇ ਬੈਠ ਗਿਆ। ਉਸਦੀਆਂ ਲੱਤਾਂ ਨੂੰ ਪਕੜ ਕੇ ਆਪਣੇ ਉੱਪਰ ਖਿਚਕੇ ਪੱਟਾਂ ਉੱਪਰ ਹੀ ਬਿਠਾ ਲਿਆ ।ਪ੍ਰੀਤ ਉਸਦੀਆਂ ਬਾਹਾਂ ਚ ਹੀ ਸਿਮਟ ਗਈ। ਪੂਰੀ ਤਰ੍ਹਾਂ ਖੁਦ ਨੂੰ ਉਸ ਨਾਲ ਘੁੱਟ ਕੇ ਜੱਫੀ ਚ ਭਰ ਲਿਆ ।ਲੱਖੇ ਦੇ ਬੁੱਲ੍ਹਾ ਨੂੰ ਗਰਦਨ ਤੇ ਛੂਹੰਦੇ ਹੀ। ਇਹ ਪਕੜ ਹੋਰ ਵੀ ਮਜਬੂਤ ਹੋ ਗਈ ਸੀ।ਲੱਖੇ ਦੀਆਂ ਸਖ਼ਤ ਉਂਗਲਾਂ ਪ੍ਰੀਤ ਦੀ ਨੰਗੀ ਪਿੱਠ ਵਿੱਚ ਖੁੱਭਣ ਲੱਗੀਆਂ ਸਨ। ਉਸਦੇ ਬੁੱਲ੍ਹ ਖਿਸਕਦੇ ਹੋਏ ।ਉਸਦੇ ਖਜ਼ਾਨੇ ਨੂੰ ਛੋਹਣ ਲੱਗੇ ਸੀ। ਜੀਭ ਦੀ ਨੁੱਕਰ ਦੇ ਟਕਰਾਉਂਦੇ ਹੀ ਉਸਦੇ ਅੰਦਰੋਂ ਸਿਰਫ ਆਹ ਤੋਂ ਬਿਨ੍ਹਾਂ ਕੁਝ ਵੀ ਨਾ ਆਇਆ।ਊਸਦੀ ਹਰ ਆਹ ਨਾਲ ਲੱਖੇ ਨਰਮ ਹਥਿਆਰਾਂ ਨਾਲ ਵਾਰ ਹੋਰ ਵੀ ਤੇਜ਼ ਹੋ ਜਾਂਦਾ ਸੀ।ਉਸਦੀਆਂ ਲੱਤਾਂ ਲੱਖੇ ਦੇ ਲੱਕ ਨਾਲ ਜੋਰ ਨਾਲ ਕਸੀਆਂ ਜਾਂਦੀਆਂ।ਪੱਟਾਂ ਨੂੰ ਪੱਟਾਂ ਨਾਲ ਟਕਰਾਉਣ ਦੀ ਰਫ਼ਤਾਰ ਵੱਧ ਜਾਂਦੀ ਸੀ।ਊਸਦੀ ਖੂਬਸੂਰਤੀ ਨੂੰ ਜਿਉਂ ਜਿਉਂ ਉਹ ਆਪਣੇ ਅੰਗਾਂ ਚ ਉਤਾਰ ਰਿਹਾ ਸੀ ਲੱਖਾ ਬੇਕਾਬੂ ਹੋ ਰਿਹਾ ਸੀ। ਉਸਦੇ ਹਰ ਅੱਗ ਵਾਂਗ ਬਲਦੇ ਜਜ਼ਬੇ ਨਿਕਲਦੇ ਸੇਕ ਨੂੰ ਪ੍ਰੀਤ ਆਪਣੇ ਆਸਣ ਤੇ ਮਹਿਸੂਸ ਕਰ ਰਹੀ ਸੀ।ਉਸਨੂੰ ਪਤਾ ਹੀ ਨਾ ਲੱਗਾ ਜਦੋਂ ਲੱਖੇ ਦੇ ਹੱਥਾਂ ਨੇ ਦੋਵਾਂ ਨੂੰ ਆਦਮ ਤੇ ਹਵਾ ਵਾਂਗ ਬੇਪਰਦ ਕਰ ਲਿਆ ਸੀ ।ਕੁੜੀ ਦੀ ਨੀਂਦ ਟੁੱਟ ਜਾਣ ਦਾ ਖਿਆਲ ਸੀ ਇਸ ਲਈ ਲੱਖੇ ਨੇ ਬਾਹਾਂ ਚ ਭਰਕੇ ਉਸਨੂੰ ਸੋਫ਼ੇ ਤੇ ਲਿਟਾ ਲਿਆ । ਜਿਥੇ ਦੋਵਾਂ ਦੇ ਕੱਪੜੇ ਇੱਕ ਦੂਸਰੇ ਨਾਲ ਪਹਿਲ਼ਾਂ ਹੀ ਇੱਕ ਮਿੱਕ ਹੋ ਚੁੱਕੇ ਸੀ । ਹੁਣ ਦੋਵਾਂ ਦੀ ਵਾਰੀ ਸੀ।ਪ੍ਰੀਤ ਨੂੰ ਬਾਹਾਂ ਚ ਘੁੱਟਦੇ ਹੋਏ ਉਸਦੀਆਂ ਅੱਖਾਂ ਚ ਪਿਆਸ ਭਰੀ ਨਜ਼ਰ ਨਾਲ ਤੱਕਦੇ ਹੋਏ,ਉਸਦੇ ਬੁੱਲਾਂ ਨੂੰ ਘੁੱਟਕੇ ਲੱਖਾ ਚਿਰਾਂ ਤੋਂ ਲੱਭਦੇ ਉਸ ਬੇਹੱਦ ਸੁਖਾਂ ਪਰੇ ਰਾਹ ਉੱਤੇ ਸਫ਼ਰ ਲਈ ਨਿੱਕਲ ਤੁਰਿਆ । ਜਿਸ ਉੱਤੇ ਹਰ ਗੁਜ਼ਰਦੇ ਪਲ ਚ ਬੁੱਲਾਂ ਨੂੰ ਘੁੱਟਣ ਦੇ ਬਾਵਜੂਦ ਸ਼ੀਤਕਾਰਾ ਤੋਂ ਬਿਨਾ ਹੋਰ ਕੁਝ ਨਹੀਂ ਸੀ। ਹਰ ਗੁਜ਼ਰਦੇ ਪਲ ਨਾਲ ਰਫਤਾਰ ਵਧਦੀ ਗਈ। ਇੱਕ ਦੂਸਰੇ ਨੂੰ ਸਦਾ ਲਈ ਆਪਣੇ ਆਪ ਚ ਸਮਾ ਲੈਣ ਦੀ ਇੱਛਾ ਵੀ ਉਸੇ ਤੇਜੀ ਨਾਲ ਜਿਸਮ ਤੇ ਫੇਲ ਗਈ ਸੀ। ਪ੍ਰੀਤ ਦੀਆਂ ਫਲੀਆਂ ਜਿਹੀਆਂ ਪਤਲੀਆਂ ਉਂਗਲਾਂ ਲੱਖੇ ਦੀ ਪਿੱਠ ਵਿੱਚ ਡੂੰਗਿਆ ਧੱਸ ਗਈਆਂ ਸੀ।ਤੇ ਲੱਤਾਂ ਲੱਕ ਦੁਆਲੇ ਭਲਵਾਨ ਜੋੜ ਵਾਂਗ ਕੱਸੀਆਂ ਗਈਆਂ। ਜਦੋਂ ਤੱਕ ਲੱਖੇ ਦਾ ਸਫ਼ਰ ਰੁਕ ਨਾ ਗਿਆ ਉਦੋਂ ਤੱਕ ਇਹ ਕਸਾਵਟ ਢਿੱਲੀ ਨਾ ਹੋਈ।ਕਿੰਨਾ ਸਮਾਂ ਇੰਝ ਹੀ ਬਾਹਾਂ ਚ ਸਮਾ ਕੇ ਉਹ ਲੇਟੇ ਰਹੇ ।ਫਿਰ ਚਾਹ ਦੇ ਠੰਡੇ ਹੋਣ ਦਾ ਖਿਆਲ ਪ੍ਰੀਤ ਦੇ ਮਨ ਚ ਆਇਆ ।”ਚਾਹ ਠੰਡੀ ਹੋ ਗਈ ” ,ਭਾਵੇਂ ਉਹ ਬਾਹਾਂ ਚੋਂ ਉਸਨੂੰ ਛੱਡਣਾ ਨਹੀਂ ਸੀ ਚਾਹੁੰਦੀ।”ਸਿਰ ਦਰਦ ਦਾ ਜਿਹਾ ਇਲਾਜ਼ ਤੂੰ ਕੀਤਾ ਚਾਹ ਨਹੀਂ ਕਰ ਸਕਦੀ”ਲੱਖੇ ਨੇ ਮਜ਼ਾਕ ਚ ਕਿਹਾ ਤੇ ਹੱਸਦੇ ਹੋਈ ਉਸਨੂੰ ਬਾਹਾਂ ਚ ਫੇਰ ਕੱਸ ਲਿਆ ।ਵਰ੍ਹਿਆਂ ਮਗਰੋਂ ਦੋਵਾਂ ਨੂੰ ਇਹ ਘਰ ,ਆਪਣਾ ਆਪ ਸਭ ਭਰਿਆ ਭਰਿਆ ਜਾਪਦਾ ਸੀ । ਜਿਥੇ ਉਹਨਾਂ ਕੋਲ ਇੱਕ ਪਿਆਰ ਤੇ ਸਾਂਭ ਸੰਭਾਲ ਕਰਨ ਵਾਲਾ ਸਾਥੀ ਸੀ ,ਘਰ ਸੀ ,ਬੱਚਾ ਸੀ ਤੇ ਵਧੀਆ ਆਮਦਨ ਸੀ।ਕੀ ਊਣੇ ਤੋਂ ਪੂਰੇ ਹੋਣ ਲਈ ਕੁਝ ਹੋਰ ਵੀ ਚਾਹੀਦਾ ਹੈ ? 
【ਊਣੇ ਦੀ ਪਹਿਲੀ ਸੀਰੀਜ਼ ਇੱਥੇ ਸਮਾਪਤ ਹੁੰਦੀ ਹੈ ਬਾਕੀ ਕਹਾਣੀ ਤੇ ਬਾਕੀ ਪਾਤਰਾਂ ਦਾ ਕੀ ਬਣਿਆ ਇਹ ਨਵੀ ਸੀਰੀਜ਼ ਚ ਸਾਹਮਣੇ ਆਏਗਾ,ਜਿਸਦੀ ਵਾਰੀ ਮੇਰੀਆਂ ਕੁਝ ਹੋਰ ਕਹਾਣੀਆਂ ਮਗਰੋਂ ਆਏਗੀ 】
【 ਦੂਸਰੀ ਸੀਰੀਜ਼ ਬਾਬਾ ਕੁਝ ਹੋਰ ਕਹਾਣੀਆਂ ਤੇ ਨਾਵਲ ਜਤਿਨ ਦਾਸ ਲਿਖਣ ਮਗਰੋਂ ,ਮੇਰੀਆਂ ਕਹਾਣੀਆਂ ਦੇ ਪਾਤਰ ਜਾਂ ਉਹਨਾਂ ਦੇ ਬੱਚੇ ਖਾਸ ਕਰਕੇ ਊਣੇ,ਧੱਕ ਧੱਕ ਸੀਨਾ ਧੜਕੇ ,ਜਤਿਨ ਦਾਸ,ਗੈਂਗਵਾਰ ਆਦਿ ਦੇ ਇੱਕ ਦੂਸਰੇ ਦੀਆਂ ਕਹਾਣੀਆਂ ਨੂੰ ਕੱਟਦੇ ਹਨ ਤੇ ਕਈ ਜਗ੍ਹਾ ਜੁੜਦੇ ਹਨ। ਅੱਗੇ ਆਉਣ ਵਾਲੇ ਸਮੇਂ ਚ ਤੁਹਾਨੂੰ ਹੋ ਸਕਦਾ ਇਹਨਾਂ ਦੀ ਇੱਕ ਵਿਕਰਾਲ ਕਹਾਣੀ ਪੜ੍ਹਨ ਨੂੰ ਮਿਲ ਜਾਏ ਪਰ ਊਣੇ ਤੇ ਜਤਿਨ ਦਾਸ ਦੀ ਸੀਰੀਜ਼ ਜਰੂਰ ਆਏਗੀ 】

ਆਪਣੇ ਵਿਚਾਰ ਤੁਸੀਂ ਭੇਜ ਸਕਦੇ ਹੋ ਇੱਥੇ ……. ਇਸ ਹਿੱਸੇ ਦੇ ਰੁਮਾਂਸ ਚ ਕੋਈ ਕਮੀ ਲੱਗੀ ਹੋਏ ਤਾਂ ਵੀ ਦੱਸ ਸਕਦੇ ਹੋ ਆਪਣੇ ਸਾਰੇ ਵਿਚਾਰ ਬਿਨਾਂ ਪਛਾਣ ਤੋਂ ਦੇ ਸਕਦੇ ਹੋ।

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

6 thoughts on “ਊਣੇ 22 ਮਈ

  1. pawan sandhu

    End da tan siraa Lata tusi . romance di tan tusi vese v koi Kami ni rakhde .

    Good luck for your new story .

    Like

    Reply

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Facebook photo

You are commenting using your Facebook account. Log Out /  Change )

Connecting to %s