
ਅਗਲੇ ਦਿਨ ਤੱਕ ਜਤਿੰਦਰ ਦਾ ਮਨ ਉਂਝ ਹੀ ਘਾਬਰਿਆ ਰਿਹਾ । ਕੁਝ ਬੁਰਾ ਹੋਏਗਾ ਇਸਦਾ ਧੂੜਕੂ ਲੱਗਾ ਰਿਹਾ । ਅਗਲੇ ਦਿਨ ਤੱਕ ਕੁਝ ਵੀ ਅਜਿਹਾ ਨਾ ਵਾਪਰਿਆ ਜਿਸ ਤੋਂ ਉਸਨੂੰ ਕੁਝ ਧਰਵਾਸ ਮਿਲਿਆ ।
ਪਰ ਅਗਲੀ ਸ਼ਾਮ ਗੁਰਮੀਤ ਤੇ ਉਸਦੀ ਪਤਨੀ ਹੀ ਸਬਜ਼ੀ ਤੇ ਫ਼ਲ ਲੈ ਆਏ । ਗੱਲਾਂ ਗੱਲਾਂ ਚ ਹੀ ਉਸਨੂੰ ਪਤਾ ਲੱਗਾ ਕਿ ਰੌਣਕ ਦੀ ਤਬੀਅਤ ਠੀਕ ਨਹੀਂ ਹੈ ਇਸ ਲਈ ਨਹੀਂ ਆਈ ।
ਜਤਿੰਦਰ ਨੂੰ ਆਪਣੀ ਕਾਹਲੀ ਨਾ ਸਮਝੀ ਜੰਗਲੀਪੁਣੇ ਤੇ ਪਛਤਾਵਾ ਸੀ । ਓਥੋਂ ਛਿੱਤਰ ਨਾ ਪੈ ਜਾਣ ਦੀ ਤਸੱਲੀ । ਇਸਤੋਂ ਘੱਟੋ ਘੱਟ ਉਹ ਸਮਝ ਗਿਆ ਸੀ ਰੌਣਕ ਦੀ ਉਸ ਵੱਲ ਖਿੱਚ ਆਮ ਨਹੀਂ ਸਗੋ ਉਸਦੇ ਦਿਲ ਚ ਕੁਝ ਨਾ ਕੁਝ ਹੈ । ਤਾਂਹੀ ਉਸਨੂੰ ਦੁਪਿਹਰ ਚ ਹੋਇਆ ਸਭ ਮਹਿਜ਼ ਸਰੀਰਕ ਭੁੱਖ ਦੀ ਸ਼ਾਂਤੀ ਤੋਂ ਬਿਨਾ ਕੁਝ ਵੀ ਨਹੀਂ ਲੱਗਿਆ ਸੀ।
ਪਰ ਉਸਨੇ ਤਾਂ ਯਾਰਾਂ ਦੋਸਤਾਂ ਦੀ ਮਹਿਫਲ ਚ ਪਿਆਰ ਇਹੋ ਸੁਣਿਆ ਸੀ । ਫੱਟੇ ਚੱਕ ਦੇਣੇ,ਹੱਥ ਖੜੇ ਕਰਵਾ ਦੇਣੇ ਲੱਕ ਤੋੜ ਦੇਣਾ ਤੇ ਪਤਾ ਨਹੀਂ ਕੀ ਕੀ ।
ਉਸ ਸ਼ਾਮ ਵੀ ਰੋਟੀ ਖਾਣ ਦਾ ਦਿਲ ਨਾ ਕੀਤਾ । ਘਰੋਂ ਆਏ ਸਵੇਰ ਦੇ ਦੁੱਧ ਨੂੰ ਗਰਮ ਕਰਕੇ ਪੀ ਲਿਆ । ਕਮਰੇ ਦੇ ਸਾਹਮਣੇ ਹੀ ਮੰਜਾ ਡਾਹ ਕੇ ਉਹ ਪੈ ਗਿਆ । ਅਸਮਾਨ ਚ ਚਮਕਦੇ ਤਾਰੇ ਵੇਖ ਉਸਨੂੰ ਖੁਦ ਦੀਆਂ ਇੱਛਾਵਾਂ ਵੀ ਤਾਰਿਆਂ ਵਾਂਗ ਖਿਲਰੀਆਂ ਪ੍ਰਤੀਤ ਹੋ ਰਹੀਆਂ ਸੀ ।
ਗਰਮੀ ਦੇ ਮੌਸਮ ਚ ਜਿਵੇਂ ਹਵਾ ਨਾ ਵੀ ਸਾਹ ਸੀਤ ਲੈ ਹੋਣ ਇਸ ਲਈ ਵੱਧ ਲੱਗ ਰਹੀ । ਸੋਚਦਾ ਸੋਚਦਾ ਤੇ ਅਸਮਾਨ ਚ ਖਿੱਲਰੇ ਅਰਮਾਨ ਕੱਠੇ ਕਰਦਾ ਉਹ ਸੌਂ ਗਿਆ ਸੀ।
ਅੱਧੀ ਕੁ ਰਾਤ ਮਗਰੋਂ ਹਵਾ ਰੂਮਕਣ ਲੱਗੀ । ਜਿਸਮ ਦੀ ਗਰਮੀ ਪਸੀਨੇ ਰਾਂਹੀ ਹਵਾ ਚ ਖਿਲਰਦੀ ਠੰਡਕ ਦਾ ਅਹਿਸਾਸ ਦੇ ਰਹੀ ਸੀ ।ਸੁਪਨੇ ਚ ਉਸਨੂੰ ਲੱਗਾ ਜਿਵੇਂ ਅਚਾਨਕ ਕੁਝ ਉਸਦੇ ਸਰੀਰ ਨੂੰ ਚਿੰਬੜ ਗਿਆ ਹੋਵੇ ਤੇ ਗਰਮੀ ਦਾ ਸੰਚਾਰ ਰੁਕ ਗਿਆ ਹੋਵੇ। ਉਸਦੀ ਜਾਗ ਖੁੱਲ੍ਹੀ ਜਿਵੇਂ ਕੋਈ ਉਸ ਨਾਲੋਂ ਕੋਸਾ ਸਰੀਰ ਉਸ ਨਾਲ ਆਕੇ ਜੁੜ ਗਿਆ । ਹਨੇਰੇ ਚ ਉਸਦੀਆਂ ਅੱਖਾਂ ਤੋਂ ਪਹਿਲ਼ਾਂ ਉਸਦੀ ਨੱਕ ਨੇ ਉਹ ਖੁਸ਼ਬੂ ਪਛਾਣ ਲਈ ।
ਇਹ ਰੌਣਕ ਹੀ ਸੀ ।
ਉਹ ਉਸਦੇ ਕੰਨਾਂ ਚ ਹੌਲੇ ਜਹੇ ਬੋਲੀ ,”ਕਿਸੇ ਨਾਲ ਇੰਝ ਧੱਕਾ ਕਰਕੇ ਮੁੜ ਹਾਲ ਵੀ ਨਹੀਂ ਪੁੱਛਦੇ ਇਨਸਾਨੀਅਤ ਦੇ ਨਾਮ ਤੇ ?
ਜਤਿੰਦਰ ਦੀਆਂ ਅੱਖਾਂ ਚੋਂ ਹੰਝੂ ਵਗ ਤੁਰੇ ਸੀ ।
-ਮੇਰੇ ਦਿਮਾਗ ਤੇ ਸ਼ੈਤਾਨ ਇੰਝ ਭਾਰੀ ਸੀ ਕਿ ਮੈਨੂੰ ਅਹਿਸਾਸ ਹੀ ਨਹੀਂ ਸੀ ਕੀ ਤੇਰੇ ਲਈ ਕੀ ਚੰਗਾ ਤੇ ਕੀ ਬੁਰਾ । ਤੇ ਤੂੰ ਵੀ ਤਾਂ ਮੈਨੂੰ ਰੋਕਿਆ ਨਹੀਂ।
-ਜ਼ਿਸਨੂੰ ਆਪਾਂ ਪਿਆਰ ਕਰੀਏ ਉਸਨੂੰ ਕਿਸੇ ਗੱਲ ਲਈ ਰੋਕ ਕਿਵੇਂ ਲਾ ਸਕਦੇ । ਸਭ ਤਾਂ ਵਧੀਆ ਸੀ ਤੇਰਾ ਮੈਨੂੰ ਛੂਹਣਾ ,ਖੁਦ ਨੂੰ ਮੇਰੇ ਨਾਲ ਰਗੜਨਾ ,ਤੇਰੇ ਕੋਸੇ ਕੋਸੇ ਸਾਹ । ਬੱਸ ਇੱਕ ਤੇਰੀ ਉਸ ਕਾਹਲੀ ਤੇ ਖੁਦ ਚ ਬੇਕਾਬੂ ਹੋਕੇ ਮੇਰੇ ਤੋਂ ਕਿਤੇ ਅਗਾਂਹ ਲੰਘ ਜਾਣ ਨੂੰ ਛੱਡਕੇ ।
-ਮੈਂ ਤਾਂ ਜੋ ਸੁਣਿਆ ਜੋ ਸਿੱਖਿਆ ਉਹ ਇਹੋ ਸੀ ।
ਰੌਣਕ ਨੇ ਉਸਦੇ ਛਾਤੀ ਤੇ ਟਿਕਾਏ ਸਿਰ ਨੂੰ ਉਤਾਂਹ ਚੁੱਕ ਉਸ ਦੀਆਂ ਅੱਖਾਂ ਚ ਵੇਖਿਆ ਸੱਚ ਹੀ ਸੀ ਉਸਨੂੰ ਸ਼ਾਇਦ ਕੁਝ ਵੀ ਨਹੀਂ ਸੀ ਆਉਂਦਾ ।ਗਰੀਬੀ ਤੇ ਲਾਚਾਰੀ ਉਸਨੂੰ ਔਰਤ ਨੂੰ ਪਿਆਰ ਕਰਨਾ ਵੀ ਨਾ ਸਿਖਾ ਸਕੀ । ਸਿੱਖਿਆ ਸੀ ਤਾਂ ਸਿਰਫ ਖੁਦ ਦੀ ਕਾਮ ਪੂਰਤੀ । ਕੁਝ ਕੁ ਮਿੰਟਾਂ ਦੀ ਖੇਡ ।
ਇੱਕ ਜਣੇ ਦੇ ਪੈਣ ਜੋਗੇ ਮੰਜੇ ਤੇ ਉਹ ਦੋ ਜਣੇ ਸੁੱਤੇ ਸੀ । ਰੌਣਕ ਨੇ ਖੁਦ ਨੂੰ ਪੂਰੇ ਤਰ੍ਹਾਂ ਨਾਲ ਜਤਿੰਦਰ ਉੱਪਰ ਹੀ ਲਿਟਾ ਰਿਹਾ ਸੀ । ਮੂੰਹ ਨੂੰ ਉਤਾਂਹ ਚੁੱਕ ਉਸਦੇ ਚਿਹਰੇ ਨੂੰ ਹੱਥਾਂ ਚ ਘੁੱਟ ਕੇ ਸਭ ਤੋਂ ਪਹਿਲ਼ਾਂ ਉਸਦੇ ਮੱਥੇ ਨੂੰ ਚੁੰਮਿਆ ।ਤੇ ਮੱਥਾ ਚੁੰਮ ਕੇ ਉਸਦੇ ਚਿਹਰੇ ਤੇ ਆਪਣੀ ਜੀਭ ਨਾਲ ਲਕੀਰ ਬਣਾਉਂਦੇ ਹੋਏ । ਉਸਦੇ ਬੁੱਲ੍ਹਾ ਨੂੰ ਆਪਣੇ ਬੁੱਲ੍ਹਾ ਚ ਘੁੱਟ ਲਿਆ ।ਜਤਿੰਦਰ ਲਈ ਇਹ ਪਹਿਲਾ ਅਨੁਭਵ ਸੀ ਉਸਦੇ ਹੱਥ ਬੇਕਾਬੂ ਹੋ ਰੌਣਕ ਦੀ ਪਿੱਠ ਨੂੰ ਟਟੋਲਣ ਲੱਗੇ ।
ਰੌਣਕ ਨੇ ਉਸਦੇ ਹੱਥ ਪਿੱਠ ਤੋ ਹਟਾਏ ਤੇ ਕਿਹਾ।
-ਕੱਲ ਦੀ ਗਲਤੀ ਦੀ ਤੁਹਾਡੀ ਇਹੋ ਸਜ਼ਾ ਮੈਂ ਜੋ ਮਰਜ਼ੀ ਕਰਾਂ ਤੁਹਾਡੇ ਹੱਥ ਮੇਰੇ ਸਰੀਰ ਨੂੰ ਓਨਾ ਸਮਾਂ ਨਹੀਂ ਛੋਹਣਗੇ ਜਦੋਂ ਤੱਕ ਮੈਂ ਨਹੀਂ ਕਹਿੰਦੀ।
ਆਖ ਕੇ ਉਸਨੇ ਮੁੜ ਉਸਦੇ ਬੁੱਲ੍ਹਾ ਨੂੰ ਘੁੱਟ ਲਿਆ । ਜਤਿੰਦਰ ਦੇ ਹੱਥ ਮੰਜੇ ਦੇ ਦੋਵੇ ਪਾਸੇ ਬੇਜਾਨ ਵਾਂਗ ਲਟਕ ਗਏ । ਪਰ ਜਿਵੇਂ ਹੀ ਦੋਵਾਂ ਦੇ ਰਲਦੇ ਤਾਂ ਉਤੇਜਨਾ ਚ ਹੱਥ ਖੁਦ ਬੁ ਖੁਦ ਉਠਦੇ । ਉਸਦੀਆਂ ਲੱਤਾਂ ਘੁੱਟ ਹੋ ਜਾਂਦੀਆਂ । ਪਰ ਚੁੰਮਣ ਦਾ ਇਹ ਸਿਲਸਿਲਾ ਬਹੁਤ ਲੰਮਾ ਚੱਲਿਆ ਸ਼ਾਇਦ ਕੱਲ ਦੇ ਲੱਗੇ ਕੁੱਲ ਸਮੇਂ ਤੋਂ ਵੀ ਵੱਧ ।
ਬੁੱਲ੍ਹਾ ਨੂੰ ਛੱਡ ਰੌਣਕ ਹੇਠਾਂ ਵੱਲ ਖਿਸਕਦੀ ਗਈ । ਸਿਰਫ਼ ਇੱਕ ਕੱਪੜੇ ਵਿੱਚ ਉਹ ਸੁੱਤਾ ਸੀ । ਰੌਣਕ ਦੇ ਬੁੱਲ੍ਹ ਉਸਦੀ ਗਰਦਨ ਤੋਂ ਉਸਦੀ ਛਾਤੀ ਤੱਕ ਖਿਸਕਦੇ ਗਏ । ਗਰਮ ਸਾਹ ਤੇ ਪਸੀਨੇ ਉੱਡਣ ਨਾਲ ਛਾਤੀ ਦੀ ਠੰਡਕ ਤੇ ਭਿੱਜੇ ਬੁੱਲ੍ਹ ਅਲੱਗ ਹੀ ਸਨਸਨੀ ਛੇੜ ਰਹੇ ਸੀ । ਜਿਵੇਂ ਕਿਸੇ ਨੂੰ ਤੂੰਬੀ ਦੀ ਤਾਰ ਨੂੰ ਟੁਣਕਾਰ ਦਿੱਤਾ ਹੋਵੇ ਇੰਝ ਉਸਦੇ ਜਿਸਮ ਦੀਆਂ ਨਾੜਾਂ ਚ ਲਹੂ ਵਹਿ ਰਿਹਾ ਸੀ । ਜਿਉਂ ਜਿਉਂ ਰੌਣਕ ਹੇਠਾਂ ਖਿਸਕ ਰਹੀ ਸੀ । ਉਸਦੇ ਸਰੀਰ ਚ ਬਣੀ ਸ਼ਖਤੀ ਤੇ ਤਣਾਅ ਉਹ ਆਪਣੀ ਛਾਤੀ ਤੇ ਢਿੱਡ ਤੇ ਮਹਿਸੂਸ ਕਰ ਰਿਹਾ ਸੀ । ਸਿਰਫ ਉਹ ਛੋਹ ਨਹੀਂ ਸੀ ਸਕਦਾ । ਉਸਦੇ ਉੱਪਰ ਤੱਕ ਦੇ ਹਰ ਹਿੱਸੇ ਨੂੰ ਚੁੰਮਕੇ ਕਰਕੇ ਰੌਣਕ ਪਾਸੇ ਲੇਟ ਗਈ ।ਤੇ ਫਿਰ ਬੋਲੀ ,”
-“ਇੰਝ ਹੀ ਜਿਵੇਂ ਮੈਂ ਤੈਨੂੰ ਪਿਆਰ ਕੀਤਾ ਹੁਣ ਤੂੰ ਵੀ ਕਰ ।”
ਜਤਿੰਦਰ ਹੁਣ ਤੱਕ ਕਾਫ਼ੀ ਕੁਝ ਸਮਝ ਗਿਆ ਸੀ। ਰੌਣਕ ਵਾਂਗ ਉਹ ਸਭ ਉਂਝ ਹੀ ਨਕਲ ਕਰ ਸਾਰੇ ਕਾਰਜ ਨੂੰ ਦੁਹਰਾਉਂਦਾ ਰਿਹਾ। ਉਸਦੇ ਮੱਥੇ ਤੋਂ ਸ਼ੁਰੂ ਕਰਕੇ ਉਸਦੇ ਵਾਂਗ ਹੀ ਆਪਣੇ ਪਿਆਰ ਦੇ ਨਿਸ਼ਾਨ ਉਸਦੇ ਜਿਸਮ ਤੇ ਛੱਡਣ ਲੱਗਾ । ਰੌਣਕ ਦੇ ਉਸਦੀ ਨੰਗੀ ਪਿੱਠ ਨੂੰ ਕੱਸ ਰਹੇ ਸੀ । ਉਂਗਲਾ ਪਿੱਠ ਤੇ ਜੀਵੇਂ ਮਣਕਿਆਂ ਦੀ ਗਿਣਤੀ ਕਰ ਰਹੀਆਂ ਹੋਣ । ਜਤਿੰਦਰ ਦੇ ਹੱਥਾਂ ਨੇ ਪਰਦੇ ਤੋਂ ਵੀ ਮਹੀਨ ਜਾਪਦੇ ਕੱਪੜਿਆਂ ਤੋਂ ਉਸਨੂੰ ਆਜ਼ਾਦ ਕਰਕੇ ਨਸ਼ੇ ਚ ਚੂਰ ਉਸਦੇ ਜਿਸਮ ਤੇ ਕਬਜ਼ਾ ਜਮਾਉਂਦਾ ਰਿਹਾ । ਰੌਣਕ ਨੇ ਵੀ ਦੋਵਾਂ ਚ ਰੁਕਾਵਟ ਬਣੇ ਆਖ਼ਿਰੀ ਵਸਤਰ ਤੋਂ ਜਤਿੰਦਰ ਨੂੰ ਆਜ਼ਾਦ ਕਰਕੇ ਆਪਣੇ ਪੂਰੇ ਜੋਰ ਨਾਲ ਖੁਦ ਨਾਲ ਕੱਸ ਲਿਆ ।
ਰੇਸ਼ਮ ਤੋਂ ਵੀ ਮੁਲਾਇਮ ਤੇ ਰੂੰ ਤੋਂ ਵੀ ਨਰਮ ਅੰਗ ਪੱਥਰਾਂ ਤੋਂ ਵੱਧ ਸਖ਼ਤ ਹੋ ਗਏ ਸੀ ਜਿਸਨੂੰ ਦੋਂਵੇਂ ਬਹੁਤ ਬਰੀਕੀ ਨਾਲ ਮਹਿਸੂਸ ਕਰ ਰਹੇ ਸੀ ।
ਪਸੀਨੇ ਨਾਲ ਭਿੱਜ ਚੁੱਕੀਆਂ ਦੇਹਾਂ ਫੁੱਲਾਂ ਤੋਂ ਵੀ ਵੱਧ ਖ਼ੁਸ਼ਬੂ ਨਾਲ ਮਹਿਕ ਰਹੀਆਂ ਸੀ ।ਜਿਸਮ ਦਾ ਕੋਈ ਹਿੱਸਾ ਨਹੀਂ ਬਚਿਆ ਸੀ ਜਿੱਥੇ ਤੱਕ ਦੋਵਾਂ ਦੇ ਹੱਥ ਨਾ ਪਹੁੰਚੇ ਹੋਣ । ਜਿੱਥੇ ਉਂਗਲਾ ਦੀ ਛੂਹ ਨੇ ਰੋਮਾਂ ਨੂੰ ਕੰਬਣ ਨਾ ਲਾ ਦਿੱਤਾ ਹੋਵੇ । ਇੱਕ ਦੂਸਰੇ ਦੇ ਜਿਸਮ ਦੀ ਹਰ ਉਚਾਈ ਗਹਿਰਾਈ ਤੋਂ ਉਹ ਵਾਕਿਫ ਹੋ ਗਏ ਸੀ।
ਜਤਿੰਦਰ ਨੇ ਇਸ ਵਾਰ ਕੋਈ ਕਾਹਲੀ ਨਹੀਂ ਸੀ ਕੀਤੀ ਉਹ ਸਿਰਫ ਰੌਣਕ ਦੇ ਬਦਲਦੇ ਵੇਗ ਨੂੰ ਦੇਖ ਰਿਹਾ ਸੀ ਮਹਿਸੂਸ ਕਰ ਰਿਹਾ ਸੀ । ਉਸਦੇ ਸਾਹਾਂ ਦੀ ਬਦਲਦੀ ਮਿਕਦਾਰ ਉਸਦੀ ਆਵਾਜ ਚ ਬਦਲਦੀ ਖਣਕ ਉਸਦੇ ਉਸਦੇ ਖੁਦ ਨੂੰ ਆਪਣੇ ਆਪ ਚ ਘੁੱਟ ਲੈਣ ਤੇ ਜਤਿੰਦਰ ਨੂੰ ਬਾਹਾਂ ਚ ਕੱਸ ਲੈਣ ਤੇ ਉਂਗਲੀਆਂ ਦਾ ਪਿੱਠ ਚ ਗੱਡ ਲੈਣਾ। ਆਪਣੇ ਪੱਟਾਂ ਨੂੰ ਉਸਦੀਆਂ ਲੱਤਾਂ ਦੁਆਲੇ ਵਲ ਕੇ ਰਗੜ ਲੈਣ ਤੇ ਫਿਰ ਉਸਦਾ ਆਖ਼ਿਰੀ ਇਸ਼ਾਰਾ ਜਿੱਥੇ ਦੋਵਾਂ ਦੇ ਜਿਸਮ ਦੇ ਆਪਸ ਚ ਭਿੜ ਜਾਣ ਦੀ ਰਫਤਾਰ ਵੱਧ ਗਈ ਜਿਵੇਂ ਕਿ ਮਸ਼ੀਨੀ ਪੁਰਜੇ ਖੁਦ ਨੂੰ ਖਹਿ ਖਹਿ ਕੇ ਪਿਛਾਂਹ ਹਟਦੇ ਹੋਣ । ਤੇ ਉਸ ਵੇਲੇ ਹੀ ਜਤਿੰਦਰ ਰੌਣਕ ਵਿੱਚ ਇੰਝ ਸਮਾ ਗਿਆ ਸੀ ਜਿਵੇਂ ਇਸ ਮੇਲ ਦੀ ਘੜੀ ਦਾ ਇੰਤਜ਼ਾਰ ਪਤਾ ਨਹੀਂ ਕਦੋਂ ਤੋਂ ਸੀ । ਪਿਆਸੀ ਧਰਤੀ ਨੂੰ ਜਿਵੇਂ ਮਸਾਂ ਬਾਰਿਸ਼ ਮਿਲੀ ਹੋਵੇ ਪਰ ਨਹੀਂ ਪਤਾ ਸੀ ਧਰਤੀ ਕਿਹੜੀ ਤੇ ਬਾਰਿਸ਼ ਕਿਹੜੀ ਸੀ ਤਾਂ ਸਿਰਫ ਸੰਤੁਸ਼ਟੀ ਤੇ ਪਰਮ ਅਨੰਦ । ਰੌਣਕ ਦੀ ਹਰ ਸਰਗੋਸ਼ੀ ਤੇ ਉਸਦੇ ਲਹੂ ਤੇ ਰਫਤਾਰ ਚ ਤੇਜੀ ਆ ਜਾਂਦੀ ਸੀ। ਆਖਿਰ ਤੱਕ ਜਦੋਂ ਤੱਕ ਉਹ ਰੌਣਕ ਦੇ ਬੁੱਲ੍ਹਾ ਨੂੰ ਘੁੱਟ ਕੇ ਉਸ ਆਖ਼ਿਰੀ ਮੰਜਿਲ ਤੇ ਨਾ ਪੁੱਜਾ ਤੇ ਰੌਣਕ ਦਾ ਜਿਸਮ ਉਸ ਨਾਲ ਕੱਸਿਆ ਨਾ ਗਿਆ.ਫਲਾਂ ਨਾਲ ਭਰੇ ਬਾਗ਼ ਤੇ ਹਨੇਰੀ ਰਾਤ ਚ ਦੂਰ ਬੋਲਦੇ ਮੀਂਹ ਮੰਗਦੇ ਡੱਡੂ ਹੀ ਸੁਣਾਈ ਦੇ ਰਹੇ ਸੀ ਜਾਂ ਉਹਨਾਂ ਦੋਵਾਂ ਦੀ ਆਵਾਜ਼ ਜਾਂ ਫਿਰ ਮੰਜੇ ਦੀ ਆਵਾਜ਼।ਡੱਡੂ ਸ਼ਾਇਦ ਨਹੀਂ ਜਾਣਦੇ ਸੀ ਕਿ ਬੱਦਲ ਕਿਤੇ ਹੋਰ ਵਰ ਚੁੱਕੇ ਸੀ ਉਹ ਵੀ ਇੰਝ ਕਿ ਸ਼ਾਇਦ ਹਮੇਸ਼ਾ ਲਈ ਇੱਕ ਦੂਸਰੇ ਦਾ ਹੋ ਜਾਣ ਲਈ ਇੱਕ ਪੱਕੀ ਮੋਹਰ ਲਗਾ ਚੁੱਕੇ ਸੀ ।ਰਾਤ ਭਰ ਦੋਵਾਂ ਨੇ ਕਈ ਵਾਰ ਸੌ ਕੇ ਉੱਠ ਉੱਠ ਦੁਹਰਾਇਆ । ਉਦੋਂ ਤੱਕ ਜਦੋਂ ਤੱਕ ਸੂਰਜ ਦੀ ਲਾਲੀ ਵਰਗਾ ਕੁਝ ਬਿਆਸ ਚ ਚਮਕ ਨਾ ਉੱਠਿਆ ਤੇ ਉਦੋਂ ਤੱਕ ਦੋਵਾਂ ਦੀਆਂ ਲੱਤਾਂ ਬਾਹਾਂ ਜਵਾਬ ਦੇ ਚੁੱਕੀਆਂ ਸੀ ।ਰੌਣਕ ਨੂੰ ਸਰੀਰ ਤੇ ਮੁੜ ਪਾਏ ਕੱਪੜੇ ਵੀ ਭਾਰੇ ਜਾਪੇ ਤੇ ਮੁੜ ਖਿੜਕੀ ਰਾਹੀਂ ਆਪਣੇ ਕਮਰੇ ਚ ਵੜਨਾ ਉਸ ਲਈ ਪਹਾੜ ਚੜਨ ਜਿੱਡਾ ਹੋ ਗਿਆ ਸੀ ।
ਤੇ ਇਹ ਜਿਵੇਂ ਹੁਣ ਉਹਨਾਂ ਲਈ ਰੋਜ਼ ਦੀ ਕਿਰਿਆ ਹੋ ਗਈ ਸੀ ਜਿਉਂ ਜਿਉਂ ਉਹ ਇੱਕ ਦੂਸਰੇ ਦੇ ਭੇਦ ਤੇ ਜਰੂਰਤਾਂ ਸਮਝਦੇ ਗਏ ਇੱਕ ਦੂਸਰੇ ਚ ਰਚਦੇ ਚਲੇ ਗਏ ।ਦੁਪਹਿਰ ਹੁੰਦੇ ਹੀ ਜਤਿੰਦਰ ਰੌਣਕ ਦੇ ਘਰ ਹੁੰਦਾ ਤੇ ਰਾਤ ਹੁੰਦੇ ਹੀ ਰੌਣਕ ਉਸਦੇ ਕੋਲ । ਕਦੇ ਉਸਦੇ ਕਮਰੇ ਚ ਕਦੇ ਬਾਹਰ ਮੰਜੇ ਤੇ ਕਦੇ ਭੂੰਜੇ ਹੀ ਵਿਛਾ ਕੇ ਤੇ ਕਦੇ ਕਲ ਕਲ ਕਰਕੇ ਵਹਿੰਦੀ ਬਿਆਸ ਨਦੀ ਚ ਭਿੱਜਦੇ ਹੋਏ । ਦੋਵਾਂ ਨੇ ਕੁੱਲ ਪੰਦਰਾਂ ਕੁ ਦਿਨ ਚ ਕੋਈ ਜਗ੍ਹਾ ਕੋਈ ਤਰੀਕਾ ਪਿਆਰ ਕਰਨ ਦਾ ਨਹੀਂ ਸੀ ਛੱਡਿਆ । ਰੌਣਕ ਤੇ ਭਾਵੇਂ ਸਭ ਜਾਣਦੀ ਸੀ । ਪਰ ਜਤਿੰਦਰ ਦੀ ਜਾਣਕਾਰੀ ਅਧੂਰੀ ਸੀ । ਇਸ ਖੇਡ ਦੀ ਹਰ ਬਰੀਕੀ ਤੇ ਸ਼ੁਰੂਆਤ ਤੋਂ ਅੰਜਾਮ ਤੱਕ ਉਸਨੇ ਹੀ ਸਮਝਾਈ ਸੀ । ਕਿਸੇ ਵੀ ਤਰਾਂ ਦੀ ਮੁਸੀਬਤ ਤੋਂ ਬਚਣ ਲਈ ਕੀ ਕੀ ਸਾਧਨ ਸੀ ਸਭ ਹੀ ਉਸਨੇ ਦੱਸਿਆ ਸੀ ।