ਨਾਵਲਿਟ ਡੇਰਾ ਬਾਬਾ ਮੌਜ਼ੀ ਭਾਗ ਵੀਹ

ਰੋਜ ਸ਼ਾਮੀ ਹੀ ਮਾਲਿਕ ਤੇ ਮਾਲਕਿਣ ਬਾਗ਼ ਆਉਂਦੇ ਜਦੋਂ ਉਹ ਪੇਟੀਆਂ ਬੰਨ੍ਹ ਰਹੇ ਹੁੰਦੇ । ਉਹ ਹਮੇਸ਼ਾ ਹੀ ਉਹਨਾਂ ਲਈ ਵਧੀਆ ਫ਼ਲ ਛਾਂਟ ਕੇ ਰੱਖਦਾ ਤੇ ਭਾਂਤ ਭਾਂਤ ਦੇ ਟੋਕਰੀ ਭਰਕੇ ਉਹਨਾਂ ਨੂੰ ਦਿੰਦਾ । ਦੋਂਵੇਂ ਉਸਦੇ ਸੁਭਾਅ ਤੋਂ ਖੁਸ਼ ਸੀ ।
ਫਿਰ ਇੱਕ ਸ਼ਾਮ ਜਦੋੰ ਉਹ ਆਏ ਤਾਂ ਦੋ ਨਹੀਂ ਤਿੰਨ ਜਣੇ ਸੀ । ਨਾਲ ਉਹਨਾਂ ਦੀ ਕੁੜੀ ,ਰੌਣਕ, ਜੋ ਪੰਜਾਬ ਤੋਂ ਬਾਹਰ ਕਿਤੇ ਪੜਦੀ ਸੀ ਸ਼ਾਇਦ ਕੁਝ ਦਿਨ ਕੱਢਣ ਆਈ ਸੀ । ਉਸਨੇ ਪਹਿਲ਼ਾਂ ਵਾਂਗ ਹੀ ਤਿਆਰ ਕਰਕੇ ਰੱਖੇ ਫ਼ਲ ਉਹਨਾਂ ਨੂੰ ਫੜਾਉਣ ਲੱਗਾ ਪਰ ਅੱਜ ਊਹਨੇ ਤੀਂਵੀ ਮਾਲਿਕ ਨਾਲੋਂ ਸਭ ਰੌਣਕ ਨੂੰ ਫੜਾਏ । ਇਹੋ ਪਲ ਸੀ ਜਦੋਂ ਉਸਨੇ ਰੌਣਕ ਨੂੰ ਗਹੁ ਨਾਲ ਵੇਖਿਆ ਸੀ ।
ਚਿਹਰਾ ਵੇਖਣ ਨੂੰ ਰੰਗ ਗੋਰਾ ਨਿਸ਼ੋਹ ਸੀ । ਅੱਖਾਂ ਤੇ ਐਨਕਾਂ ਤੇ ਉਹਨਾਂ ਹੇਠ ਪਏ ਕਾਲੇ ਟੋਏ ਉਸਦੇ ਰੰਗ ਨਾਲੋਂ ਬੰਦੇ ਦਾ ਦਿਮਾਗ ਓਥੇ ਟਿਕ ਜਾਂਦਾ ਸੀ । ਚਿਹਰੇ ਤੋਂ ਵੇਖ ਉਹ ਉਮਰੋਂ ਨਿੱਕੀ ਲਗਦੀ ਸੀ। ਫਲਾਂ ਨਾਲ ਭਰੀ ਟੋਕਰੀ ਫੜਾਉਂਦੇ ਦੋਵਾਂ ਦੀਆਂ ਉਂਗਲਾ ਟਕਰਾ ਗਈਆਂ । ਉਸਦੇ ਖੱਬੇ ਹੱਥ ਦੀ ਉਂਗਲੀ ਜਤਿੰਦਰ ਦੇ ਹੱਥ ਹੇਠ ਦੱਬੀ ਗਈ ਸੀ । ਰੌਣਕ ਮੁਸਕਰਾਈ ਤੇ ਅੱਖਾਂ ਵੱਡੀਆਂ ਹੋ ਗਈਆਂ । ਜਤਿੰਦਰ ਨੇ ਡਰਦੇ ਨੇ ਅੱਖਾਂ ਝੁਕਾ ਲਈਆਂ । ਤੇ ਹੱਥ ਹਟਾ ਲਿਆ ਤੇ ਮੁੜ ਉਸਦੇ ਸਰੀਰ ਢੈ ਮੁਆਇਨਾ ਕਰਨ ਲੱਗਾ । ਜਤਿੰਦਰ ਦਾ ਮਨ ਉਸਦੇ ਸਰੀਰ ਨੂੰ ਭਾਬੀ ਦੇ ਸਰੀਰ ਨਾਲ ਹੀ ਤੁਲਨਾ ਰਿਹਾ ਸੀ । ਉਸਦੇ ਮੁਕਾਬਲੇ ਉਹਨੂੰ ਉਹ ਬੇਹੱਦ ਮੜਚੂ ਲੱਗ ਰਹੀ ਸੀ । ਫ਼ਰਕ ਇਹ ਸੀ ਕਿ ਰੌਣਕ ਨੇ ਆਪਣੇ ਸਰੀਰ ਨੂੰ ਖੁੱਲ੍ਹਾ ਹੀ ਛੱਡਿਆ ਹੋਇਆ ਸੀ । ਢਿੱਲਾ ਜਿਹਾ ਟੀ ਸ਼ਰਟ ਪਜਾਮਾ ਉਸਨੇ ਪਾਇਆ ਹੋਇਆ ਸੀ । ਜਿਵੇਂ ਮੰਡੀ ਸਬਜ਼ੀ ਲੈਣ ਆਉਂਦੀਆਂ ਸ਼ਹਿਰਣਾ ਪਾਉਂਦੀਆਂ ਸੀ । ਉਸਦੀਆਂ ਅੱਖਾਂ ਜੋ ਵੀ ਅੰਦਾਜ਼ੇ ਭਰ ਰਹੀਆਂ ਸੀ ਉਹ ਸਭ ਸਹੀ ਤੇ ਸਟੀਕ ਸੀ । ਰੌਣਕ ਉਸਦੀਆਂ ਅੱਖਾਂ ਦੀ ਹਰਕਤ ਨੂੰ ਦੇਖ ਰਹੀ ਸੀ ਤੇ ਖੁਦ ਨੂੰ ਲੂਕਾ ਲੈਣ ਦੀ ਕੋਸ਼ਿਸ ਵੀ ਕਰ ਰਹੀ ਸੀ । ਉਸਦੀਆਂ ਅੱਖਾਂ ਚ ਭਰੀ ਇੱਕ ਅਜੀਬ ਜਹੀ ਲਾਲਸਾ ਨੂੰ ਉਹ ਸਮਝ ਰਹੀ ਸੀ । ਕੁੜੀਆਂ ਦੀ ਛੇਵੀਂ ਇੰਦਰੀ ਇਸ ਮਾਮਲੇ ਚ ਬੜੀ ਤੇਜ਼ ਹੁੰਦੀ ਹੈ ਕਿ ਮੁੰਡਾ ਉਸ ਵੱਲ ਕਿਸ ਨਜ਼ਰੀਏ ਨਾਲ ਦੇਖ ਰਿਹਾ ਹੈ ।
ਉਹ ਫ਼ਲ ਲੈ ਕੇ ਤੁਰਦੇ ਬਣੇ । ਜਤਿੰਦਰ ਦੂਰ ਤੱਕ ਉਸਦੀ ਤੁਰਦੀ ਦੀ ਪਿੱਠ ਨੂੰ ਨਿਹਾਰਦਾ ਰਿਹਾ । ਅੰਗਰੇਜ਼ੀ ਦੇ ਅੱਖਰ ਵੀ ਵਾਂਗ ਉਸਦੇ ਲੱਕ ਦਾ ਆਕਾਰ ਸੀ । ਖੁੱਲ੍ਹੇ ਜਿਹੇ ਪਜਾਮੇ ਚ ਡੋਲਦੇ ਲੱਕ ਨੇ ਉਸਦੇ ਮਨ ਨੂੰ ਬੇਚੈਨ ਕਰ ਦਿੱਤਾ ਸੀ ।
ਫਿਰ ਇਹ ਰੋਜ਼ ਦਾ ਇੰਝ ਹੀ ਹੁੰਦਾ ਹਰ ਰੋਜ ਹੀ ਉਹ ਇੰਝ ਫਲ ਤੇ ਸਬਜ਼ੀ ਲੈਣ ਆਉਂਦੇ ਤੇ ਰੌਣਕ ਰੋਜ ਹੀ ਉਸਨੂੰ ਮਿਲਦੀ । ਪਹਿਲੇ ਦਿਨ ਦੀ ਸੰਗ ਹੌਲੀ ਹੌਲੀ ਘਟੀ ਤੇ ਥੋੜੀ ਬੋਲ ਬਾਣੀ ਵੀ ਵਧੀ । ਰੌਣਕ ਨੂੰ ਉਹਦੀਆਂ ਹਰਕਤਾਂ ਵਧੀਆ ਲਗਦੀਆਂ ਤੇ ਉਹਨੂੰ ਤੰਗ ਕਰਨਾ ਇਸ਼ਾਰੇ ਕਰਨ ਚ ਉਹ ਪੂਰੀ ਪੂਰੀਮਾਹਿਰਤਾ ਦੁਖਾਉਣ ਲੱਗੀ । ਜਿਥੇ ਉਹ ਪੜਦੀ ਸੀ ਓਥੇ ਇਹ ਆਮ ਸੀ ਇਸ ਲਈ ਕੁਝ ਵੀ ਐਵੇਂ ਦਾ ਉਸਨੂੰ ਨਹੀਂ ਸੀ ਲਗਦਾ ।ਹਾਲਾਂਕਿ ਉਹ ਖੁਦ ਵੀ ਰੌਣਕ ਦੀਆਂ ਅੱਖਾਂ ਚ ਗੱਲ ਕਹਿਣ ਦੇ ਢੰਗ ਚ ਕਿੰਨਾ ਕੁਝ ਸਮਝ ਰਿਹਾ ਸੀ । ਪਰ ਡਰਦਾ ਸੀ ਕੋਈ ਵੀ ਪਹਿਲ ਕਰਨ ਤੋਂ ।
ਪਰ ਜਤਿੰਦਰ ਦੇ ਨਾਲ ਕੰਮ ਕਰਦੇ ਉਸਨੂੰ ਛੇੜਦੇ ਰਹਿੰਦੇ ,”ਦੇਖ ਇਹ ਪੱਠੀ ਤੇਰੇ ਹੱਥ ਲੱਗਣ ਨੂੰ ਫਿਰਦੀ ਏ,ਤੇ ਤੂੰ ਭੌਂਦੂ ਰਾਹ ਨਹੀਂ ਦਿੰਦਾ ਕੋਈ ।
ਜਤਿੰਦਰ ਕੋਲੋ ਯਾਰਾਂ ਦੇ ਧੜੇ ਚੜ ਭਾਬੀ ਨਾਲ ਕੀਤੀ ਹਰਕਤ ਦੀਆਂ ਜੁੱਤੀਆਂ ਹੀ ਨਹੀਂ ਸੀ ਭੁੱਲੀਆਂ । ਇਸ ਲਈ ਬੱਸ ਉਹ ਹੁਣ ਦੂਰੋਂ ਦੂਰੋਂ ਹੀ ਸੁਆਦ ਲੈਣਾ ਚਾਹੁੰਦਾ ਸੀ ।
ਪਰ ਮਰਦਾਂ ਅੱਗੇ ਇਹ ਨਹੀਂ ਸੀ ਕਹਿ ਸਕਦਾ ।ਇਸ ਲਈ ਬਹਾਨਾ ਕਰਦਾ ,’ਓਏ ਇਹ ਨਿਆਣੀ ਏ ਮਸੀਂ ਇੱਕੀ ਕੁ ਸਾਲ ,ਉੱਪਰੋਂ ਸਰੀਰ ਜਮਾਂ ਹੀ ਹੈਨੀ , ਇਹਦੇ ਤੋਂ ਨਹੀਂ ਪਿੰਡ ਦੀਆਂ ਖੁਰਾਕਾਂ ਆਲਾ ਝੱਲਿਆ ਜਾਣਾ । “
ਭਾਵੇਂ ਉਹਦਾ ਆਪਣਾ ਸਰੀਰ ਵੀ ਆਮ ਗਭਰੂਆਂ ਤੋਂ ਘੱਟ ਸੀ ਪਰ ਫਿਰ ਵੀ ਉਹ ਖੁਦ ਨੂੰ ਚੋਬਰ ਮੰਨਦਾ ਸੀ । ਜਿਸਦਾ ਕਾਰਨ ਸੀ ਸਰੀਰ ਚ ਵਜਨ ਨਹੀਂ ਸਗੋ ਜੋਰ ਸੀ ਅੰਨ੍ਹੇ ਘੋੜੇ ਵਰਗਾ ਜੋਰ ਸੀ ਉਸ ਚ ।
ਉਹਨਾਂ ਦੇ ਅੱਖ ਮਟੱਕੇ ਕਈ ਦਿਨ ਚਲਦੇ ਰਹੇ । ਮਹੀਨੇ ਦੇ ਆਖ਼ਰੀ ਦਿਨ ਮੰਡੀ ਬੰਦ ਹੁੰਦੀ ਤਾਂ ਇੱਕ ਦਿਨ ਪਹਿਲ਼ਾਂ ਉਹ ਤੁੜਾਈ ਨਾ ਕਰਦੇ । ਉਸ ਦਿਨ ਉਹ ਦਰਿਆ ਚ ਨਹਾਕੇ ਤੇ ਆਪਣੇ ਕਮਰੇ ਚ ਸੌਂ ਕੇ ਦਿਨ ਕੱਢ ਦਿੰਦਾ । ਇੱਕ ਸਾਈਕਲ ਰਖਿਆ ਹੋਇਆ ਸੀ ਜਿਸਤੇ ਸਹਿਰੋਂ ਜਾ ਕੇ ਜਰੂਰੀ ਸਮਾਨ ਲੈ ਆਉਂਦਾ ।
ਉਸ ਦਿਨ ਵੀ ਸਹਿਰੋਂ ਸਮਾਨ ਲੈ ਕੇ ਮੁੜਿਆ ਤਾਂ ਮਾਲਿਕ ਦੀ ਕੋਠੀ ਕੋਲੋਂ ਲੰਘ ਰਿਹਾ ਸੀ । ਅਚਾਨਕ ਹੀ ਉਸਨੂੰ ਪਿਆਸ ਲੱਗੀ ਤਾਂ ਸੋਚਿਆ ਕਿ ਨਾਲੇ ਪਾਣੀ ਪੀ ਜਾਂਦਾ ਤੇ ਨਾਲੇ ਟੋਕਰੀਆਂ ਫ਼ੜਕੇ ਲੈ ਜਾਂਦਾ ਹਾਂ । ਕਈ ਦਿਨ ਦੀਆਂ ਇਕੱਠੀਆਂ ਹੋਈਆਂ ਪਈਆਂ ਸੀ ।
ਉਸਨੇ ਕਈ ਵਾਰ ਦਰਵਾਜ਼ਾ ਖੜਕਾਇਆ ਤਾਂ ਰੌਣਕ ਨੇ ਦਰਵਾਜ਼ਾ ਖੋਲ੍ਹਿਆ । ਉਸਦੇ ਪੂਰੇ ਵਾਲ ਖਿੰਡਰੇ ਹੋਏ ਸੀ । ਕੱਪਡ਼ੇ ਵੀ ਅਸਤ ਵਿਅਸਤ ਸੀ ਜਿਵੇਂ ਜਲਦੀ ਜਲਦੀ ਚ ਪਾਏ ਹੋਣ ਤੇ ਅੱਖਾਂ ਚ ਵੀ ਲਾਲੀ ਸੀ।ਸ਼ਾਇਦ ਉਸਨੇ ਸੁੱਤੀ ਨੂੰ ਜਗਾ ਦਿੱਤਾ ਸੀ । ਉਸਦੇ ਮੋਢਿਆਂ ਕੋਲੋਂ ਅੰਦਰੋਂ ਵਧੇਰੇ ਸਫੇਦ ਮਾਸ ਉਸਨੂੰ ਚਮਕਦਾ ਦਿਸਿਆ ਸੀ। ਉਸ ਤੋਂ ਵੱਧ ਚਮਕ ਸ਼ਾਇਦ ਉਹਦੀਆਂ ਅੱਖਾਂ ਵਿੱਚ ਸੀ।
ਜਤਿੰਦਰ ਨੇ ਕਿਹਾ “ਟੋਕਰੀਆਂ ਲੈ ਕੇ ਜਾਣੀਆਂ ਸੀ ” । ਰੌਣਕ ਨੂੰ ਦੋ ਵਾਰ ਚ ਉਸਦੀ ਗੱਲ ਸਮਝ ਲੱਗੀ ਸੀ । ਉਸਨੂੰ ਹੱਥ ਦਾ ਇਸ਼ਾਰਾ ਕੀਤਾ ਤੇ ਰਸੋਈ ਕੋਲ ਲਿਜਾ ਕੇ ਪਾਸੇ ਪਈਆਂ ਟੋਕਰੀਆਂ ਵੱਲ ਹੱਥ ਕਰ ਦਿੱਤਾ । ਘਰ ਪੂਰਾ ਸ਼ਾਂਤ ਸੀ ਜਤਿੰਦਰ ਨੂੰ ਸਮਝਦੇ ਦੇਰ ਨਾ ਲੱਗੀ ਕਿ ਰੌਣਕ ਘਰ ਕੱਲੀ ਹੀ ਹੈ । ਉਸਦੇ ਦਿਲ ਦੀ ਧੜਕਣ ਨੇ ਜਿਵੇਂ ਸ਼ੂਟ ਵੱਟ ਦਿੱਤੀ ਹੋਵੇ । ਉਸਦੇ ਕੰਬਦੇ ਬੁੱਲਾਂ ਨਾਲ ਕਿਹਾ ,” ਪਾਣੀ ਪਿਆ ਦਿਓ “।ਉਸਦਾ ਮਨ ਫੈਸਲਾ ਕਰਨ ਲਈ ਬਹਾਨਾ ਲੱਭ ਰਿਹਾ ਸੀ। ਟੋਕਰੀਆਂ ਚੁੱਕ ਰਸੋਈ ਦੇ ਦਰਵਾਜ਼ੇ ਚ ਖੜਾ ਹੋ ਗਿਆ ।
ਜਤਿੰਦਰ ਨੇ ਦੇਖਿਆ ਰੌਣਕ ਨੇ ਅੱਡੀਆ ਚੁੱਕ ਸਾਹਮਣੇ ਕੰਸ ਤੋਂ ਗਿਲਾਸ ਉਤਾਰਿਆ ਤਾਂ ਉਸਦੇ ਪਾਈ ਟੀ ਸ਼ਰਟ ਕੁਝ ਜਿਆਦਾ ਉਚੀ ਉੱਠ ਗਈ ਤੇ ਪਜਾਮੇ ਦੀ ਇਲਾਸਟਿਕ ਵੀ ਨੀਚੇ ਹੋ ਗਈ ਸੀ.ਰੂੰ ਵਰਗੇ ਸਫੇਦ ਤੇ ਨਰਮ ਉਭਰਵੇਂ ਹਿੱਸੇ ਵਿਚਲੀ ਲਕੀਰ ਨੂੰ ਜਤਿੰਦਰ ਨੇ ਲੱਤਾਂ ਦੇ ਜੋੜ ਤੱਕ ਵੇਖਿਆ। ਜਿਵੇਂ ਉਸਨੂੰ ਕੱਪੜਿਆਂ ਥਾਣੀ ਸਭ ਨਜ਼ਰ ਆ ਗਿਆ ਹੋਵੇ।
ਫਰਿੱਜ ਚੋਂ ਪਾਣੀ ਕੱਢ ਕੇ ਰੌਣਕ ਨੇ ਉਸਨੂੰ ਗਿਲਾਸ ਭਰਕੇ ਫੜਾਇਆ ਤਾਂ ਉਸਦੇ ਵੀ ਹੱਥ ਕੰਬ ਰਹੇ ਸੀ, ਇਸੇ ਕਾਂਬੇ ਚ ਦੋਵਾਂ ਦੀਆਂ ਉਂਗਲਾਂ ਛੋਹ ਗਈਆਂ ਸੀ। ਇੱਕੋ ਝਟਕੇ ਚ ਉਸਨੇ ਪੂਰਾ ਗਿਲਾਸ ਗਟਕ ਗਿਆ ਤੇ ਰੌਣਕ ਦੀਆਂ ਝੁਕੀਆਂ ਅੱਖਾਂ ਵੱਲ ਵੀ ਦੇਖਦਾ ਰਿਹਾ । ਇੱਕ ਵਾਰ ਫਿਰ ਤੋਂ ਉਸਨੇ ਪੂਰੇ ਸਰੀਰ ਤੇ ਨਜਰ ਮਾਰੀ ਹਮੇਸ਼ਾ ਦੀ ਤਰਾਂ ਉਸਨੂੰ ਲੱਗਾ ਜਿਵੇਂ ਰੌਣਕ ਨੇ ਖੁਦ ਦੇ ਹਰ ਅੰਗ ਨੂੰ ਖੁੱਲਾ ਹੀ ਛੱਡਿਆ ਹੋਵੇ ।
ਉਸਨੂੰ ਗਲਾਸ ਫੜਾਇਆ ਤਾਂ ਉਹ ਮੁੜ ਫਰਿੱਜ ਚ ਪਾਣੀ ਰੱਖ ਕੇ ਗਲਾਸ ਨੂੰ ਸਿੰਕ ਵਿੱਚ ਰੱਖਣ ਲਈ ਮੁੜੀ ਤਾਂ ਜਤਿੰਦਰ ਦੀ ਨਜ਼ਰ ਉਸਦੇ ਲੱਕ ਤੇ ਹੀ ਸੀ ।
ਉਸਦੇ ਦਿਲ ਦੀ ਧੜਕਣ ਤੇ ਸਰੀਰ ਚ ਜਬਰਦਸਤ ਬਿਜਲੀ ਦੌੜ ਰਹੀ ਸੀ । ਜਿਉਂ ਹੀ ਰੌਣਕ ਨੇ ਗਿਲਾਸ ਰੱਖਿਆ ਜਤਿੰਦਰ ਨੇ ਡਰਦੇ ਹੋਏ ਉਸਨੂੰ ਪਿੱਛੇ ਤੋਂ ਹੀ ਆਪਣੀਆਂ ਬਾਹਾਂ ਚ ਘੁੱਟ ਲਿਆ. ਐਨੇ ਪਲਾਂ ਚ ਇੱਕ ਵੀ ਸ਼ਬਦ ਮੂੰਹੋ ਨਹੀਂ ਸੀ ਨਿੱਕਲਿਆ ਸਿਰਫ ਇਸ਼ਾਰਿਆਂ ਨਾਲ ਹੀ ਗੱਲਾਂ ਹੋਈਆਂ ਸੀ।
ਇੱਕ ਡਰ ਇੱਕ ਉਤੇਜਨਾ ਤੇ ਇਹੋ ਕੰਮ ਕਰਕੇ ਪਹਿਲੇ ਪਈ ਕੁੱਟ ਸਭ ਉਸਨੂੰ ਯਾਦ ਸੀ । ਰੌਣਕ ਨੂੰ ਬਾਹਾਂ ਚ ਘੁੱਟ ਕੇ ਹੀ ਉਸਨੇ ਛਾਤੀ ਚ ਭਰੇ ਸਾਹ ਨੂੰ ਛੱਡਿਆ । ਬਦਲੇ ਚ ਉਹ ਰੌਣਕ ਦੀ ਹਰਕਤ ਨੂੰ ਉਡੀਕ ਕਰ ਰਿਹਾ ਸੀ. ਉਹ ਰੌਣਕ ਉੱਤੇ ਆਪਣੀ ਹਰਕਤ ਦਾ ਜੁਆਬ ਉਡੀਕ ਕੇ ਹੀ ਅੱਗੇ ਜਾਂ ਪਿੱਛੇ ਹਟਣਾ ਚਾਹੁੰਦਾ ਸੀ। ਪਰ ਰੌਣਕ ਦੇ ਮੂੰਹੋਂ ਵੀ ਉਸਨੂੰ ਆਪਣੇ ਸਾਹ ਵਾਂਗ ਹੀ ਸਾਹ ਨਿਕਲਦਾ ਲੱਗਾ ਤੇ ਇੱਕ ਗਲੇ ਚੋਂ ਨਿਕੱਲੀ ਮਸੀਂ ਨਿੱਕਲੀ ਆਹ ਦੀ ਆਵਾਜ਼ ਤੇ ਰੌਣਕ ਨੇ ਆਪਣਾ ਸਰੀਰ ਜਤਿੰਦਰ ਦੀਆਂ ਬਾਹਾਂ ਚ ਢਿੱਲਾ ਛੱਡ ਦਿੱਤਾ ।ਉਸਦੇ ਦਿਲ ਦੀ ਧੜਕਣ ਆਪੋਂ ਚ ਬਾਹਰ ਸੀ । ਜਤਿੰਦਰ ਦੇ ਹੱਥ ਉਸਦੇ ਢਿੱਡ ਤੋਂ ਹੁੰਦੇ ਹੋਏ ਉਸਦੇ ਨਰਮ ਹਿੱਸਿਆਂ ਨੂੰ ਪਲੋਸਦੇ ਦਿਲ ਦੀ ਧੜਕਣ ਤੱਕ ਪਹੁੰਚ ਗਏ ਸੀ । ਬਿਨਾਂ ਕਿਸੇ ਰੁਕਾਵਟ ਤੇ ਅੰਦਰੋਂ ਲੁਕੋ ਤੋਂ ਉਸਦੇ ਨਰਮ ਜਹੇ ਜਿਸਮ ਤੇ ਰੌਣਕ ਜਤਿੰਦਰ ਦੇ ਹੱਥਾਂ ਪੈਰਾਂ ਛਾਤੀ ਤੇ ਪੱਟਾਂ ਦੀ ਸਖ਼ਤਾਈ ਨੂੰ ਮਹਿਸੂਸ ਕਰ ਸਕਦੀ ਸੀ । ਉਸਨੂੰ ਪਿੱਛੇ ਤੋਂ ਹੀ ਜਤਿੰਦਰ ਨੇ ਸ਼ਿਕੰਜਾ ਲਾ ਲਿਆ ਹੋਵੇ । ਉਸਦੇ ਹੱਥਾਂ ਨੇ ਉਸਦੇ ਸਰੀਰ ਦੇ ਹਰ ਕੋਨੇ ਨੂੰ ਬੇਸਬਰੀ ਨਾਲ ਛੂਹ ਲਿਆ ਸੀ. ਜਿਵੇਂ ਕਿਸੇ ਭੁੱਖੇ ਨੂੰ ਮਸੀਂ ਰੋਟੀ ਮਿਲੀ ਹੋਵੇ। ਢਿੱਲੇ ਤੇ ਖੁੱਲ੍ਹੇ ਕਪੜਿਆ ਚ ਜਤਿੰਦਰ ਨੂੰ ਕਿਸੇ ਵੀ ਹਿੱਸੇ ਨੂੰ ਛੂਹਣ ਚ ਜਰਾ ਜਿੰਨੀ ਪ੍ਰੇਸ਼ਾਨੀ ਨਹੀਂ ਸੀ ਹੋਈ । ਪਰ ਉਸਦਾ ਵਿਵਹਾਰ ਪਲਾਂ ਚ ਹੀ ਜੰਗਲੀ ਜਿਹਾ ਹੋ ਗਿਆ ਸੀ । ਉਹ ਜਿਸਮ ਨੂੰ ਸਹਿਲਾ ਘੱਟ ਤੇ ਜ਼ੋਰ ਵੱਧ ਲਾ ਰਿਹਾ ਸੀ । ਰੌਣਕ ਨੂੰ ਸਮਝ ਲੱਗ ਗਈ ਸੀ ਕਿ ਉਹ ਅਜੇ ਇਸ ਸਭ ਚ ਨਵਾਂ ਹੀ ਹੈ । ਪਰ ਉਸਦੇ ਅੰਨ੍ਹੇ ਜ਼ੋਰ ਦੇ ਸਾਹਮਣੇ ਜ਼ਰਾ ਵੀ ਕੁਝ ਨਾ ਕਰ ਸਕੀ । ਉਸਦੀ ਬੈਚਨੀ ਤੇ ਉਤੇਜਨਾ ਨੂੰ ਉਹ ਸਮਝ ਵੀ ਰਹੀ ਸੀ ਤੇ ਮਹਿਸੂਸ ਵੀ ਕਰ ਰਹੀ ਸੀ ।ਅਗਲੇ ਹੀ ਪਲਾਂ ਚ ਜਤਿੰਦਰ ਨੇ ਉਸਦੇ ਪਾਏ ਟੀ ਸ਼ਰਟ ਤੇ ਪਜਾਮੇ ਨੂੰ ਉਤਾਰ ਸੁੱਟਿਆ । ਉਸਨੂੰ ਹੋਰ ਕੁਝ ਵੀ ਨਾ ਉਤਾਰਨਾ ਪਿਆ । ਜਤਿੰਦਰ ਬੇਹੱਦ ਬੇਕਾਬੂ ਸੀ । ਸ਼ਾਇਦ ਉਸਨੂੰ ਸਿਰਫ ਤੇ ਸਿਰਫ ਇਸ ਗੱਲ ਦਾ ਮਤਲਬ ਸੀ ਕਿ ਕਦੋਂ ਉਹ ਖੁਦ ਦੀ ਬੈਚਨੀ ਨੂੰ ਖਤਮ ਕਰੇ ।ਜੋ ਇੱਕ ਔਰਤ ਦੇ ਸਰੀਰ ਨੂੰ ਨੰਗਿਆਂ ਵੇਖ ਉਹਦੇ ਅੰਦਰ ਭਰ ਗਈ ਸੀ ਇਸ ਲਈ ਜਤਿੰਦਰ ਨੇ ਰੌਣਕ ਨੂੰ ਓਥੇ ਹੀ ਫਰਸ਼ ਤੇ ਝਟਕੇ ਨਾਲ ਲਿਟਾ ਲਿਆ ਤੇ ਉਸਦੀਆਂ ਬਾਹਾਂ ਨੂੰ ਫੜ ਕੇ ਉਸਦੇ ਪੂਰੇ ਸਰੀਰ ਨੂੰ ਆਪਣੇ ਸਰੀਰ ਨਾਲ ਢੱਕ ਲਿਆ । ਰੌਣਕ ਭਾਵੇਂ ਉਸਦੇ ਨਾਲੋਂ ਅੱਧੀ ਸੀ ਪਰ ਉਸਦੇ ਸਰੀਰ ਦੀ ਨਰਮੀ ਕਿਤੇ ਵੱਧ ਸੀ । ਉਸਦੇ ਮੱਖਣ ਵਰਗੇ ਮੁਲਾਇਮ ਜਿਸਮ ਤੇ ਉਸਦੇ ਹੱਥ ਤਿਲਕ ਰਹੇ ਸੀ ਤੇ ਉਸਦਾ ਸਰੀਰ ਵੀ । ਉਸਦੀਆਂ ਲੱਤਾਂ ਦੇ ਭਾਰ ਨਾਲ ਹੀ ਰੌਣਕ ਦੀਆਂ ਲੱਤਾਂ ਚ ਲਾਲ ਨਿਸ਼ਾਨ ਬਣ ਗਏ ਸੀ ।ਹਰ ਗੁਜਰਦੇ ਪਲਾਂ ਨਾਲ ਉਸਦੀ ਰਫਤਾਰ ਵੱਧ ਰਹੀ ਸੀ ਤੇ ਰੌਣਕ ਦੇ ਮੂੰਹੋ ਕੋਈ ਵੀ ਆਵਾਜ਼ ਉਸਦੇ ਘੁੱਟੇ ਬੁੱਲਾਂ ਵਿੱਚ ਹੀ ਦੱਬੀ ਰਹਿ ਜਾਂਦੀ। ਬਹੁਤ ਤੇਜੀ ਤੇ ਕਾਹਲੀ ਚ ਉਹ ਖੁਦ ਨੂੰ ਸੰਤੁਸ਼ਟ ਕਰਨ ਚ ਕਮਾਯਾਬ ਰਿਹਾ। ਉਸਨੂੰ ਰੌਣਕ ਦੇ ਚਿਹਰੇ ਤੇ ਜ਼ਿਆਦਾ ਭਾਵ ਬਦਲਦੇ ਨਾ ਦਿੱਸੇ ਤੇ ਨਾ ਹੀ ਉਹ ਅਵਾਜ ਜੋ ਉਹ ਸੁਣਨ ਦਾ ਆਦੀ ਸੀ ! ਪਰ ਇਸ ਪਲ ਬਾਕੀ ਸਭ ਉਸਦੇ ਲਈ ਦੁਜੈਲਾ ਹੋ ਗਿਆ ਸੀ । ਉਦੋਂ ਤੱਕ ਜਦੋਂ ਤੱਕ ਉਹ ਥੱਕ ਕੇ ਰੌਣਕ ਦੇ ਉੱਪਰ ਡਿੱਗ ਨਾ ਗਿਆ ।
ਰੌਣਕ ਨੇ ਉਸਨੁੰ ਪਾਸੇ ਕੀਤਾ ਤਾਂ ਜਿਵੇਂ ਉਸਨੂੰ ਕੁਝ ਯਾਦ ਆਇਆ ਇੱਕ ਡਰ ਉਸਦੀਆਂ ਅੱਖਾਂ ਚ ਛਾ ਗਿਆ । ਉਸਨੇ ਅਗਲੇ ਹੀ ਪਲ ਕਿਹਾ ਕਿ ਮੈਂ ਤੈਨੂੰ ਪਿਆਰ ਕਰਦਾਂ ਹਾਂ ।
ਰੌਣਕ ਉਦੋ ਤੱਕ ਉੱਠ ਕੇ ਕੱਪੜੇ ਪਹਿਨ ਚੁੱਕੀ ਸੀ । ਉਸਨੇ ਮਹਿਜ਼ ਐਨਾ ਹੀ ਕਿਹਾ ਇਸਨੂੰ ਪਿਆਰ ਨਾਲ ਧੱਕਾ ਕਹਿੰਦੇ ਹਨ !!
ਤੇ ਆਪਣੇ ਕਮਰੇ ਦੇ ਅੰਦਰ ਦੌੜ ਉਸਨੇ ਕੁੰਡੀ ਲਗਾ ਲਈ ।ਉਸਨੇ ਜਦੋਂ ਤੱਕ ਕਪੜੇ ਪਹਿਨੇ ਤਾਂ ਡਰ ਚੁੱਕਿਆ ਸੀ । ਕੀ ਕਰੇ ਕੀ ਨਾ ਕਰੇ ਸੋਚਦਾ ਉਹ ਬਿਨਾਂ ਟੋਕਰੀਆਂ ਤੋਂ ਹੀ ਸਾਈਕਲ ਚੱਕ ਵਾਪਿਸ ਆਪਣੇ ਕਮਰੇ ਚ ਆ ਗਿਆ ।
ਆਉਣ ਵਾਲੇ ਪਲ ਉਸ ਲਈ ਕੀ ਅੰਜਾਮ ਲੈ ਕੇ ਆਉਣ ਵਾਲੇ ਸੀ ਇਸਦਾ ਡਰ ਉਸਦੇ ਤਨ ਮਨ ਤੇ ਹਾਵੀ ਸੀ । ਗਰਮੀ ਚ ਬਿਨਾਂ ਕੋਈ ਪੱਖਾ ਛੱਡੇ ਉਹ ਮੰਜੇ ਤੇ ਖੁਦ ਨੂੰ ਸੁੱਟ ਅੱਗੇ ਕੋਈ ਕਦਮ ਲੈਣ ਲਈ ਸੋਚਣ ਲੱਗਾ ।

ਆਪਣੇ ਬਾਰੇ ਬਿਨਾਂ ਪਛਾਣ ਕੁਝ ਵੀ ਦੱਸਣ ਲਈ ਇਸ ਲਿੰਕ ਤੇ ਕਲਿੱਕ ਕਰੋ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s