ਡੇਰਾ ਬਾਬਾ ਮੌਜ਼ੀ ਭਾਗ ਤੇਰਾਂ

ਜਤਿਨ ਦਾਸ ਨਾਲ ਗੱਲ ਕਰਕੇ ਵਿਹਲਾ ਹੋਇਆ ਬਲਦੀਪ ਚਲਾ ਗਿਆ ਸੀ ਐਨੇ ਨੂੰ ਬਾਕੀ ਔਰਤਾਂ ਵੀ ਲੰਗਰ ਤੋਂ ਵਿਹਲੇ ਹੋਕੇ ਇਹ ਸੋਚ ਬਿਨਾਂ ਪ੍ਰੀਤੋ ਦੇ ਚਲੇ ਗਈਆਂ ਕਿ ਸ਼ਾਇਦ ਪ੍ਰੀਤੋ ਬਲਦੀਪ ਨਾਲ ਆਏਗੀ । ਤੇ ਬਲਦੀਪ ਆਪਣੀ ਗੱਲ ਨਿਪਟਾ ਕੇ ਚਲਾ ਗਿਆ ਕਿ ਸ਼ਾਇਦ ਪ੍ਰੀਤੋ ਉਹਨਾਂ ਨਾਲ ਚਲੇ ਗਈ ।
ਪਰ ਅੱਜ ਪ੍ਰੀਤੋ ਨੇ ਸਫਾਈ ਦਾ ਕੰਮ ਕੁਝ ਜਿਆਦਾ ਸ਼ੁਰੂ ਕਰ ਲਿਆ ਸੀ । ਕਿਉਕਿ ਬਲਦੀਪ ਤੇ ਜਤਿਨ ਦਾਸ ਦੀ ਵਾਰਤਾਲਾਪ ਅਕਸਰ ਲੰਮੀ ਚਲੇ ਜਾਂਦੀ ਸੀ ।
ਉਸਨੇ ਬਾਕੀ ਕੰਮ ਨਿਪਟਾ ਕੇ ਬਿਸਤਰ ਨੂੰ ਸਹੀ ਕਰ ਰਹੀ ਸੀ । ਉਸਦੇ ਆਪਣੇ ਪਾਏ ਕੱਪੜੇ ਵੀ ਅਸਤ ਵਿਅਸਤ ਸੀ । ਉਹ ਚਾਦਰ ਨੂੰ ਵਿਛਾਉਂਦੀ ਹੋਈ ਪੂਰੀ ਤਰਾਂ ਨਾਲ ਉਸ ਬੈੱਡ ਤੇ ਝੁਕੀ ਹੋਈ ਸੀ । ਕਿ ਉਸਨੂੰ ਦੋ ਮਜਬੂਤ ਬਾਹਾਂ ਨੇ ਉਸਨੂੰ ਪੂਰੇ ਤਰੀਕੇ ਆਪਣੇ ਨਾਲ ਜਕੜ ਲਿਆ । ਡਰ ਸਹਿਮ ਨਾਲ ਉਸਦੇ ਪੂਰੇ ਸਰੀਰ ਚ ਕੰਬਣੀ ਛਿੜ ਗਈ ਸੀ । ਉਹ ਚਾਹ ਕੇ ਵੀ ਚੀਕ ਨਾ ਸਕੀ ਅਵਾਜ਼ ਜਿਵੇਂ ਉਸਦੇ ਗਲੇ ਚ ਹੀ ਅਟਕ ਗਈ ਹੋਵੇ । ਬਾਹਾਂ ਦੀ ਪਕੜ ਤੇ ਉਸਦੀਆਂ ਲੱਤਾਂ ਨੂੰ ਆਪਣੀਆਂ ਲੱਤਾਂ ਚ ਘੁੱਟਕੇ ਪੂਰੇ ਦਾ ਪੂਰਾ ਸਰੀਰ ਉਸਦੇ ਸਰੀਰ ਨਾਲ ਜੁੜ ਗਿਆ ਸੀ । ਸਰੀਰ ਦਾ ਭਾਰ ਨਾ ਝੱਲਦੀ ਹੀ ਪੂਰੀ ਬੈੱਡ ਤੇ ਵਜ਼ਨ ਨੂੰ ਸੁੱਟ ਚੁੱਕੀ ਸੀ ਤੇ ਉਸਦੀਆਂ ਲੱਤਾਂ ਹਵਾ ਵਿੱਚ ਸੀ । ਉਸਦਾ ਸਾਹ ਘੁੱਟ ਹੋ ਰਿਹਾ ਸੀ । ਅਜੇ ਤੱਕ ਉਹ ਉਸਨੂੰ ਪਤਾ ਨਹੀਂ ਸੀ ਕਿ ਉਸਦੇ ਉੱਤੇ ਇੰਝ ਕਰਨ ਵਾਲਾ ਕੌਣ ਹੈ ਡਰ ਤੇ ਸਹਿਮ ਤੇ ਭਾਰ ਥੱਲੇ ਉਹ ਪੂਰੀ ਤਰ੍ਹਾਂ ਦੱਬ ਗਈ ਸੀ । ਸਰੀਰ ਦੇ ਜੁੜੇ ਹਿੱਸਿਆਂ ਤੋਂ ਉਹਨੂੰ ਇਹ ਅੰਦਾਜ਼ਾ ਹੋ ਗਿਆ ਸੀ ਜੋ ਕੋਈ ਵੀ ਹੈ ਉਹ ਪੂਰੀ ਤਰ੍ਹਾਂ ਨਗਨ ਹੈ । ਉਸਨੇ ਆਪਣੇ ਆਪ ਨੂੰ ਤੇ ਸਾਹ ਲੈਣ ਜੋਗੀ ਜਗਾਹ ਬਣਾਉਣ ਲਈ ਜ਼ੋਰ ਲਾਇਆ । ਤਾਂ ਉੱਪਰਲਾ ਸਰੀਰ ਕੁਝ ਢਿੱਲਾ ਹੋਇਆ । ਉਸਦੀ ਨਿਗ੍ਹਾ ਦਰਵਾਜ਼ੇ ਤੋਂ ਬਿਸਤਰ ਤੱਕ ਘੁੰਮਦੀ ਹੋਈ ਸਿੱਧੀ ਹੋਈ ਤਾਂ ਬੈੱਡ ਤੋਂ ਥੋੜੀ ਦੂਰੀ ਤੇ ਪਏ ਜਤਿਨ ਦਾਸ ਦੇ ਖੁੱਲ੍ਹੇ ਲੰਗੋਟ ਤੋਂ ਸਾਫ ਹੋ ਗਿਆ ਕਿ ਇਹ ਜਤਿਨ ਦਾਸ ਹੀ ਹੈ । ਕੀ ਉਸਦੀ ਸਭ ਤਪੱਸਿਆ ਭੰਗ ਹੋ ਗਈ !!! ਜੋ ਉਸਦੇ ਦਿਮਾਗ ਚ ਉਲਝਣ ਸੀ ਖੁੱਲ੍ਹ ਗਈ ਸੀ । ਇਸਤੋਂ ਉੱਪਰ ਉਸਨੇ ਅੱਖਾਂ ਵੀ ਨਾ ਜਤਿਨ ਦਾਸ ਨਾਲ ਅੱਖਾਂ ਮਿਲਾਉਣ ਦਾ ਵੀ ਹੀਆ ਨਾ ਕਰ ਸਕੀ ਸੀ । ਆਖਿਰ ਸਭ ਕੁਝ ਜਾਣੀ ਜਾਣ ਤੇ ਲੱਖਾਂ ਲੋਕਾਂ ਦੀ ਜਿੰਦਗ਼ੀ ਸਿੱਧੇ ਰਾਹ ਪਾਉਣ ਵਾਲੇ ਤੇ ਰੱਬ ਦੇ ਨੇੜੇ ਪੁੱਜੇ ਇਸ ਸਖ਼ਸ਼ ਦਾ ਉਹ ਕਿੰਝ ਕਿਸ ਚੀਜ਼ ਦਾ ਵਿਰੋਧ ਕਰ ਸਕਦੀ ਸੀ । ਸ਼ਰਧਾ ਤੇ ਸਤਿਕਾਰ ਨੇ ਸਹੀ ਗਲਤ ਤੇ ਨੈਤਿਕ ਅਨੈਤਿਕ ਵਰਗੇ ਕਿਸੇ ਵੀ ਖਿਆਲ ਨੂੰ ਉਸਦੇ ਦਿਲ ਵਿਚੋਂ ਖਾਰਿਜ ਕਰ ਦਿੱਤਾ ਸੀ । ਉਸਨੇ ਕੋਈ ਵਿਰੋਧ ਨਾ ਕੀਤਾ ਤੇ ਖੁਦ ਨੂੰ ਪੂਰਨ ਤੌਰ ਤੇ ਜਤਿਨ ਦਾਸ ਦੇ ਹਵਾਲੇ ਕਰ ਦਿੱਤਾ । ਜਤਿਨ ਦਾਸ ਲੰਗਰ ਤੋਂ ਉੱਠਕੇ ਆਇਆ ਸੀ ਤੇ ਬੈੱਡ ਦੇ ਨੇਡ਼ੇ ਪਹੁੰਚ ਜਿਵੇਂ ਹੀ ਉਸਨੇ ਪ੍ਰੀਤੋ ਨੂੰ ਇੰਝ ਝੁਕਕੇ ਕੰਮ ਕਰਦੇ ਦੇਖਿਆ ਤਾਂ ਜਿਵੇਂ ਸਾਲਾਂ ਤੋਂ ਦੱਬੀ ਇੱਕ ਅੱਗ ਉਸਦੇ ਅੰਦਰ ਭਾਂਬੜ ਬਣ ਗਈ ਹੋਵੇ ।ਜਿਸ ਤਰ੍ਹਾਂ ਉਹ ਝੁਕੀ ਹੋਈ ਸੀ ਉਸਦਾ ਉਭਰਵਾਂ ਹਿੱਸਾ ਵਧੇਰੇ ਸਪਸ਼ਟ ਤੇ ਖਿੱਚ ਪਾਊ ਸੀ। ਉਸਦੇ ਭਰਵੇਂ ਹਿੱਸੇ ਨੂੰ ਪਿੱਛਿਓਂ ਤੱਕ ਕੇ ਹੀ ਉਸਦੀ ਅੰਦਰਲੀ ਬਣਤਰ ਸਪਸ਼ਟ ਅੱਖਾਂ ਸਾਹਮਣੇ ਘੁੰਮ ਸਕਦੀ ਸੀ। ਪਿਛਲੇ ਦੋ ਕੁ ਸਾਲ ਚ ਜਿਹੜੀਆਂ ਇੱਛਾਵਾਂ ਨੂੰ ਵੱਸ ਚ ਕਰਕੇ ਜਤਿਨ ਦਾਸ ਖੁਦ ਸਾਧ ਹੋਇਆ ਸੀ । ਪ੍ਰੀਤੋ ਨੂੰ ਵੇਖ ਪਹਿਲਾਂ ਵੀ ਮੁੜ ਮੁੜ ਜਾਗ ਉਠਦੀਆਂ ਸੀ । ਹਰ ਵਾਰ ਉਹ ਕੋਸ਼ਿਸ ਕਰਦਾ ਸੀ ਕਿ ਇੰਝ ਇੱਕਲਤਾ ਚ ਪ੍ਰੀਤੋ ਉਸਦੇ ਸਾਹਮਣੇ ਜਾਂ ਕੋਲ ਨਾ ਹੋਵੇ । ਉਸ ਦੇ ਸਰੀਰ ਤੋਂ ਧਿਆਨ ਦੂਰ ਕਰਕੇ ਰੱਖਣ ਦੀ ਕੋਸ਼ਿਸ਼ ਕਰਦਾ । ਪਰ ਉਸਦੇ ਭਰਵੇਂ ਸਰੀਰ ਤੇ ਉਸਦੇ ਨੈਣ ਨਕਸ਼ ਤੇ ਬਾਕੀ ਅੰਗਾਂ ਨੂੰ ਵੇਖ ਉਸਦੇ ਮਨ ਚ ਆਪਣੇ ਸਾਧ ਬਣਨ ਤੋਂ ਪਹਿਲ਼ਾਂ ਦੇ ਦਿਨ ਯਾਦ ਆ ਜਾਂਦੇ ਤੇ ਮਨ ਚ ਮੁੜ ਉਹ ਦੱਬੀਆਂ ਇੱਛਾਵਾਂ ਜਾਗ ਉਠਦੀਆਂ ।
ਤੇ ਅੱਜ ਉਹ ਕੱਲੇਪਣ ਤੇ ਸਰੀਰ ਦੀ ਉਤੇਜਿਤ ਕਰਨ ਵਾਲੀ ਅਵਸਥਾ ਚ ਉਹ ਸਭ ਇੱਕ ਦਮ ਭਾਂਬੜ ਬਣ ਗਿਆ ਸੀ । ਸਿਰਫ ਲੰਗੋਟ ਚ ਖੁਦ ਨੂੰ ਬੰਨ੍ਹ ਕੇ ਰੱਖਣ ਵਾਲੇ ਜਤਿਨ ਦਾਸ ਨੂੰ ਇੰਝ ਲੱਗਾ ਸੀ ਕਿ ਜਿਵੇਂ ਉਸਦਾ ਹੁਣ ਬੰਨ੍ਹ ਕੇ ਰੱਖਣ ਦਾ ਮਤਲਬ ਨਹੀਂ ,ਕਿਤੇ ਖੁਦ ਹੀ ਨਾ ਉੱਤਰ ਜਾਏ । ਤੇ ਉਸਨੇ ਉਤਾਰ ਕੇ ਓਵੇਂ ਹੀ ਪ੍ਰੀਤੋ ਨੂੰ ਪਕੜ ਲਿਆ । ਉਸਨੂੰ ਲੱਗਾ ਸੀ ਸ਼ਾਇਦ ਉਹ ਛੁੱਟਣ ਲਈ ਕੋਸ਼ਿਸ਼ ਕਰੇਗੀ । ਪਰ ਇਹ ਅਹਿਸਾਸ ਹੁੰਦੇ ਹੀ ਕਿ ਉਸਨੂੰ ਇੰਝ ਬਾਹਾਂ ਚ ਭਰ ਲੈਣ ਵਾਲਾ ਜਤਿਨ ਦਾਸ ਜ਼ਿਸਨੂੰ ਉਹ ਰੱਬ ਹੀ ਸਮਝਦੇ ਸੀ । ਤਾਂ ਪ੍ਰੀਤੋ ਨੇ ਖੁਦ ਨੂੰ ਉਸਦੇ ਹਵਾਲੇ ਕਰ ਦਿੱਤਾ ਸੀ । ਜਿਵੇਂ ਕੋਈ ਖੁਦ ਨੂੰ ਰੱਬ ਦੇ ਹਵਾਲੇ ਕਰ ਦਿੱਤਾ ਹੋਵੇ । ਜਤਿਨ ਦਾਸ ਦੇ ਪੂਰੇ ਤਨ ਮਨ ਤੇ ਜਿਵੇਂ ਉਦੋਂ ਨਸ਼ਾ ਛਾਅ ਗਿਆ ਹੋਵੇ । ਉਸਨੇ ਆਪਣੇ ਹੱਥਾਂ ਚ ਭਰਕੇ ਪ੍ਰੀਤੋ ਦੇ ਚਿਹਰੇ ਨੂੰ ਤੱਕਿਆ ਜਿਸਦੀਆਂ ਅੱਖਾਂ ਬੰਦ ਸੀ । ਉਸਦੇ ਚਿਹਰੇ ਦੇ ਨਕਸ਼ਾਂ ਚੋਂ ਪਤਾ ਨਹੀਂ ਕੀ ਲੱਭ ਰਿਹਾ ਸੀ । ਉਸਦੇ ਚਿਹਰੇ ਤੇ ਬੁੱਲਾਂ ਨੂੰ ਚੁੰਮਦਾ ਰਿਹਾ । ਤੇ ਅਗਲੇ ਹੀ ਕੁਝ ਮਿੰਟਾਂ ਚ ਜਤਿਨ ਦਾਸ ਨੇ ਪ੍ਰੀਤੋ ਨੂੰ ਪੂਰੇ ਤੌਰ ਤੇ ਕੱਪੜਿਆਂ ਤੋਂ ਅਲਗ ਕਰ ਦਿੱਤਾ ਸੀ । ਕਿੰਨੇ ਹੀ ਸਾਲਾਂ ਮਗਰੋਂ ਉਸਨੇ ਕਿਸੇ ਔਰਤ ਦੇ ਸਰੀਰ ਨੂੰ ਇੰਜ ਨਗਨ ਵੇਖਿਆ ਸੀ । ਮੁੜ ਮੁੜ ਉਸਦੇ ਹੱਥ ਪ੍ਰੀਤੋ ਦੇ ਅੰਗ ਅੰਗ ਨੂੰ ਛੋਹ ਕੇ ਵੇਖ ਰਹੇ ਸੀ ਜਿਸਨੂੰ ਕੱਪੜਿਆਂ ਚ ਵੇਖ ਕੇ ਵੀ ਉਸਦੇ ਮਨ ਕਿੰਨੀ ਵਾਰ ਬੇਕਾਬੂ ਹੋਇਆ ਸੀ । ਹੁਣ ਜਿਵੇਂ ਉਹ ਇੱਕੋ ਵਾਰ ਛੋਹ ਕੇ ਮਸਲ ਕੇ ਤੇ ਚੁੰਮ ਕੇ ਆਪਣੀਆਂ ਸਭ ਇੱਛਾਵਾਂ ਪੂਰੀਆਂ ਕਰ ਲੈਣੀਆਂ ਚਾਹੁੰਦਾ ਹੋਵੇ । ਉਸਦੀ ਹਰ ਛੋਹ ਹਰ ਚੁੰਮਣ ਨਾਲ ਪ੍ਰੀਤੋ ਦੇ ਸਾਹ ਵੀ ਬੇਕਾਬੂ ਹੋ ਜਾਂਦੇ ਸੀ । ਜਤਿਨ ਦਾਸ ਦੇ ਖੁਦ ਦੇ ਕੰਨਾਂ ਚਿਹਰੇ ਤੇ ਲੱਤਾਂ ਵਿਚੋਂ ਜਿਵੇਂ ਸੇਕ ਨਿੱਕਲ ਰਿਹਾ ਹੋਵੇ । ਉਸਦਾ ਦਿਲ ਜਿਵੇਂ ਅੰਦਰ ਨਹੀਂ ਬਾਹਰ ਧੜਕ ਰਿਹਾ ਹੋਵੇ । ਇਹੋ ਹਾਲ ਪ੍ਰੀਤੋ ਦਾ ਸੀ । ਦੋਵਾਂ ਦੇ ਜਿਸਮਾਂ ਲਈ ਇੱਕ ਦੂਜੇ ਲਈ ਸਮਝ ਬਣ ਚੁੱਕੀ ਸੀ । ਤੇ ਦੋਵਾਂ ਨੂੰ ਇੱਕ ਦੂਸਰੇ ਤੋ ਕੀ ਚਾਹੀਦਾ ਇਹ ਸਪਸ਼ਟ ਸੀ । ਧਰਮ ਅਧਰਮ ਸਹੀ ਗਲਤ ਦੇ ਫਾਸਲੇ ਦੇਹਲੀ ਤੇ ਲੰਗੋਟ ਨਾਲ ਡਿੱਗ ਚੁੱਕੇ ਸੀ । ਕੁਦਰਤ ਨੇ ਆਪਣੇ ਰੰਗ ਨੂੰ ਬਾਖ਼ੂਬੀ ਛਿੜਕ ਦਿੱਤਾ ਸੀ । ਜਿਸ ਚ ਦੋਵਾਂ ਦੇ ਜਿਸਮ ਰੰਗੇ ਜਾ ਚੁੱਕੇ ਸੀ । ਹੱਥਾਂ ਨੇ ਹੱਥਾਂ ਵਿੱਚ ਸਮਾਕੇ ਤੇ ਅੰਗ ਅੰਗ ਸਮਾਕੇ ਉਹਨਾਂ ਦੀ ਦੀ ਤੇਜ਼ੀ ਤੇ ਤਪਸ਼ ਨੇ ਦੋਵਾਂ ਨੂੰ ਪਸੀਨਾ ਪਸੀਨਾ ਕਰ ਦਿੱਤਾ ਸੀ । ਕਮਰੇ ਚ ਦੋਹਾਂ ਦੇ ਜਿਸਮਾਂ ਦੀ ਟੱਕਰ ਤੋਂ ਬਿਨਾਂ ਤੇ ਸ਼ੀਤਕਾਰਾਂ ਤੋਂ ਬਿਨਾਂ ਕੁਝ ਵੀ ਨਹੀਂ ਸੀ । ਬੈੱਡ ਦੀ ਜਿਸ ਚਾਦਰ ਨੂੰ ਪ੍ਰੀਤੋ ਸਹੀ ਕਰ ਰਹੀ ਸੀ ਉਹ ਬੈੱਡ ਤੋਂ ਉਸਦੇ ਕੱਪੜਿਆਂ ਦੇ ਉੱਪਰ ਹੀ ਡਿੱਗੀ ਪਈ ਸੀ ਤੇ ਜਤਿਨ ਦਾਸ ਉਸਦੇ ਉੱਪਰ। ਹੁਣ ਸਿਰਫ ਉਹਨਾਂ ਨੂੰ ਸਿਰਫ ਜੋ ਆਨੰਦ ਦੇ ਪਲ ਮਿਲ ਰਹੇ ਸੀ ਉਹ ਉਸ ਚ ਗੁਆਚ ਚੁੱਕੇ ਸੀ । ਐਸਾ ਆਨੰਦ ਨਾ ਉਹਨੂੰ ਕਦੇ ਜਤਿਨ ਦਾਸ ਦੇ ਪ੍ਰਵਚਨ ਸੁਣਕੇ ਮਿਲਿਆ ਸੀ ਤੇ ਨਾ ਜਤਿਨ ਦਾਸ ਐਸੇ ਕਿਸੇ ਅਨੁਭਵ ਨੂੰ ਹੁਣ ਤੱਕ ਦੇ ਸਾਧ ਜੀਵਨ ਚ ਮਿਲਿਆ ਸੀ । ਦੋਵਾਂ ਦੇ ਜਿਸਮ ਦੀ ਇਹ ਪਿਆਸ ਉਦੋਂ ਹੀ ਮਿਟੀ ਜਦੋਂ ਦੋਵਾਂ ਦੇ ਦਮਾਂ ਵਿੱਚ ਹੋਰ ਸਾਹ ਲੈਣ ਤੇ ਇੱਕ ਦੂਜੇ ਨੂੰ ਘੁੱਟ ਲੈਣ ਦੀ ਹਿੰਮਤ ਨਾ ਬਚੀ । ਫਿਰ ਇੱਕ ਦੂਸਰੇ ਦੀਆਂ ਬਾਹਾਂ ਚ ਢਿੱਲ ਛੱਡ ਕੇ ਉਂਝ ਹੀ ਡਿੱਗ ਗਏ । ਜਤਿਨ ਦਾਸ ਉਂਝ ਹੀ ਡਿੱਗ ਕੇ ਉੰਗਨ ਲੱਗਾ ।
ਤੇ ਕੁਝ ਪਲਾਂ ਚ ਸੌਂ ਗਿਆ । ਪ੍ਰੀਤੋ ਕੁਝ ਪਲ ਉਂਝ ਹੀ ਲੇਟੀ ਰਹੀ । ਫਿਰ ਉੱਠੀ ਤੇ ਆਪਣੇ ਕੱਪਡ਼ੇ ਪਾ ਕੇ ਉਂਝ ਹੀ ਮੁੜ ਜਤਿਨ ਦਾਸ ਦੇ ਪੈਰਾਂ ਨੂੰ ਛੋਹ ਕੇ ਮੱਥਾ ਟੇਕ ਅਪਣੇ ਘਰ ਆ ਗਈ ।
…..
ਘਰ ਆਈ ਤਾਂ ਬਲਦੀਪ ਉਸਨੂੰ ਹੀ ਉਡੀਕ ਰਿਹਾ ਸੀ । ਜਦੋਂ ਉਸਨੇ ਵੇਖਿਆ ਕਿ ਬਾਕੀ ਔਰਤਾਂ ਦੇ ਨਾਲ ਪ੍ਰੀਤੋ ਘਰ ਨਹੀਂ ਆਈ ਤਾਂ ਉਹ ਦੁਬਾਰਾ ਡੇਰੇ ਦੇਖਣ ਗਿਆ ਸੀ । ਪਰ ਅੱਗੇ ਡੇਰੇ ਉਸਨੂੰ ਕੋਈ ਨਹੀਂ ਸੀ ਮਿਲਿਆ ਤੇ ਜਤਿਨ ਦਾਸ ਦਾ ਕਮਰਾ ਸ਼ਾਇਦ ਬੰਦ ਸੀ ਇਸ ਲਈ ਡਿਸਟਰਬ ਨਾ ਕਰਨ ਦਾ ਸੋਚਕੇ ਉਹ ਸੇਵਾਦਾਰਾਂ ਨੂੰ ਪੁੱਛ ਕੇ ਮੁੜ ਘਰ ਆ ਗਿਆ ਸੀ । ਜਿਉਂ ਹੀ ਪ੍ਰੀਤੋ ਘਰ ਆਈ ਤਾਂ ਉਸਨੇ ਪੁੱਛਿਆ ਕੇ ਕਿੱਥੇ ਸੀ ਤਾਂ ਚੰਨੋ ਨੇ ਕਿਹਾ ਕਿ ਡੇਰੇ ਦਾ ਕੁਝ ਜਰੂਰੀ ਹਿਸਾਬ ਦੇਖਦੀ ਉਹ ਜਤਿਨ ਦਾਸ ਦੇ ਕਮਰੇ ਚ ਹੀ ਸੀ । ਬਲਦੀਪ ਦੇ ਮਨ ਚ ਕਿਸੇ ਕਿਸਮ ਦਾ ਕੋਈ ਸ਼ੱਕ ਨਹੀਂ ਸੀ ਉਸਨੇ ਸਿਰਫ ਇਹੋ ਕਿਹਾ ਕਿ ਉਹ ਦਰਵਾਜ਼ਾ ਖੜਕਾਵੇ ਕਿ ਨਾ ਇਹੋ ਸੋਚਦਾ ਓਥੋਂ ਵਾਪਿਸ ਆ ਗਿਆ ਸੀ ।
ਉਸਨੇ ਪ੍ਰੀਤੋ ਨੂੰ ਆਪਣੀਆਂ ਬਾਹਾਂ ਚ ਭਰਨ ਦੀ ਕੋਸ਼ਿਸ ਕੀਤੀ ਪਰ ਪ੍ਰੀਤੋ ਨੇ ਕਿਹਾ ਕਿ ਉਹ ਥੱਕੀ ਹੋਈ ਹੈ । ਬਲਦੀਪ ਨੇ ਹਮੇਸ਼ਾਂ ਦੀ ਤਰਾਂ ਉਂਝ ਹੀ ਛੱਡ ਕੇ ਅਰਾਮ ਕਰਨ ਲਈ ਕਿਹਾ । ਬਲਦੀਪ ਨੇ ਇਹ ਵੀ ਦੱਸਿਆ ਕਿ ਉਹ ਜਤਿਨ ਦਾਸ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਪੁਲਿਸ ਸੁਰੱਖਿਆ ਲਈ ਮਿਲਿਆ ਸੀ । ਕਿਉਕਿ ਉਹਨਾਂ ਅਨੁਸਾਰ ਖਿਝ ਚ ਆਕੇ ਬਲਵੰਤ ਰਾਜ ਉਹਨਾਂ ਤੇ ਕੋਈ ਅਟੈਕ ਕਰਵਾ ਸਕਦਾ ਹੈ । ਪਰ ਜਤਿਨ ਦਾਸ ਨਾ ਇਨਕਾਰ ਕਰ ਦਿੱਤਾ । ਉਂਝ ਵੀ ਰੱਬ ਦੇ ਭੇਦ ਜਾਣਦੇ ਇਹਨਾਂ ਸੰਤਾਂ ਨੂੰ ਸੁਰੱਖਿਆ ਦੀ ਕੀ ਲੋੜ ਬਲਦੀਪ ਦਾ ਮਨ ਜਤਿਨ ਦਾਸ ਲਈ ਸ਼ਰਧਾ ਤੇ ਸਤਿਕਾਰ ਨਾਲ ਭਰਿਆ ਹੋਇਆ ਸੀ । ਪੜੁ ਪ੍ਰੀਤੋ ਦਾ ਮਨ ਤਨ ਦਿਲ ਤੇ ਦਿਮਾਗ ਸਭ ਹੀ ਇਸ ਵੇਲੇ ਜਤਿਨ ਦਾਸ ਨਾਲ ਭਰਿਆ ਹੋਇਆ ਸੀ ਇਸ ਲਈ ਉਹ ਛੁਪ ਚਾਪ ਸੌਣਾ ਚਾਹੁੰਦੀ ਸੀ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s