
ਛੜਾ ਕਹਾਣੀ ਦੇ ਅੰਤ ਚ ਇੱਕ ਲਿੰਕ ਸੀ ਜੋ ਸ਼ਾਇਦ ਬਹੁਤ ਦੋਸਤਾਂ ਨੇ ਨਹੀਂ ਦੇਖਿਆ । ਇਹ ਲਿੰਕ ਇੱਕ ਗੂਗਲ ਫਾਰਮ ਦਾ ਲਿੰਕ ਜਿਸ ਚ ਤੁਸੀਂ ਆਪਣਾ ਈ-ਮੇਲ ਮੁਬਾਇਲ ਤੇ ਹਰਜੋਤ ਦੀ ਕਲਮ ਬਾਰੇ ਵਿਚਾਰ ਭਰਕੇ ਸਬਮਿਟ ਕਰਨਾ ਹੈ ।
ਇਸਦਾ ਫਾਇਦਾ ਇਹ ਹੋਏਗਾ ਕਿ ਉਹ ਸਾਰੀਆਂ ਈ-ਮੇਲ ਨੂੰ ਮੈਂ ਆਪਣੀ ਸਾਈਟ ਤੋਂ ਤੁਹਾਨੂੰ ਸਬਕਰਾਇਬ ਕਰਨ ਦਾ ਆਪਸ਼ਨ ਸੈਂਡ ਕਰਾਂਗਾ । ਫਿਰ ਉਹ ਕਰਨ ਮਗਰੋਂ ਹਰ ਨਵੀ ਪੋਸਟ ਤੁਹਾਨੂੰ ਸਿਧੇ ਹੀ ਮੇਲ ਚ ਮਿਲ ਜਾਏਗੀ ।
ਹੁਣ ਵੀ ਸਾਰੇ ਦੋਸਤ ਕਿਰਪਾ ਇਹ ਭਰਨ ਤੇ ਵੱਧ ਤੋਂ ਵੱਧ ਦੋਸਤਾਂ ਤੱਕ ਭੇਜਣ ।
ਅਗਲੀ ਬੇਨਤੀ ਕਈ ਦੋਸਤਾਂ ਨੇ ਕੀਤੀ ਹੈ ਕਿ ਉਹ ਬਿਨਾਂ ਆਪਣੀ ਪਛਾਣ ਜਾਹਿਰ ਕੀਤੇ ਕੁਝ ਦੱਸਣਾ ਕਹਿਣਾ ਚਾਹੁੰਦੇ ਹਨ ।
ਉਸਦੇ ਲਈ ਇੱਕ ਲਿੰਕ ਕੱਲ੍ਹ ਭੇਜਾਗਾਂ
ਜਿਸਤੋਂ ਤੁਹਾਨੂੰ ਮੌਕਾ ਮਿਲੇਗਾ ਬਿਨਾ ਖੁਦ ਦੀ ਪਛਾਣ ਕੀਤੇ ਕੁਝ ਵੀ ਕਹਿਣ ਦਾ ।
ਅੱਜ ਗੂਗਲ ਫਾਰਮ ਦਾ ਲਿੰਕ ਇਹ ਲਵੋ।