ਕਹਾਣੀ :ਬਦਲਦੇ ਜਜਬਾਤ

ਉਭੜ ਖ਼ਾਬੜ ਧਰਤੀ ਤੇ ਉੱਸਰੇ ਪਾਰਕ ਦੇ ਅੰਤਿਮ ਸਿਰੇ ਤੇ ਪਹੁੰਚਣ ਤੱਕ ਸੂਰਜ ਢਲਣ ਲੱਗਾ ਸੀ । ਨਾਲ ਹੀ ਇੱਕ ਵਰ੍ਹਿਆਂ ਕੋਈ ਹਜਾਰਾਂ ਸਾਲ ਪਹਿਲ਼ਾਂ ਉੱਸਰੇ ਕਿਲੇ ਦੀ ਇਮਾਰਤ ਸੀ ।ਇਸੇ ਕੋਨੇ ਦੇ ਅੰਤ ਤੱਕ ਜਿਆਦਾਤਰ ਲੋਕੀ ਆ ਕੇ ਮੁੜ ਜਾਂਦੇ ਸੀ । ਹੁਣ ਮੁੜਨ ਵਾਲਾ ਓਥੇ ਕੋਈ ਨਹੀਂ ਸੀ ਪਹੁੰਚਣ ਵਾਲੇ ਵੀ ਰੁਪਿੰਦਰ ਤੇ ਕਮਲਜੀਤ ਕੱਲੇ ਹੀ ਸੀ । ਤੁਰਦੇ ਤੁਰਦੇ ਸ਼ਾਂਤੀ ਨੂੰ ਕੰਨਾਂ ਚ ਵਸਾਉਂਦੇ ਹੋਏ ਉਹ ਇਮਾਰਤ ਦੇ ਇੱਕ ਕੋਨੇ ਬਣੀਆਂ ਪੌੜੀਆਂ ਤੇ ਬੈਠ ਗਏ ।
ਉਹਨਾਂ ਦੀ ਇਹ ਪਹਿਲੀ ਹੀ ਮੁਲਾਕਾਤ ਸੀ । ਕਮਲ, ਰੂਪੀ ਨੂੰ ਜਿਆਦਾ ਨਹੀਂ ਸੀ ਜਾਣਦਾ ,ਇੱਕੋ ਵਾਰੀ ਕਿਸੇ ਦੋਸਤ ਦੀ ਬਰਥਡੇ ਪਾਰਟੀ ਤੇ ਮਿਲੇ ਸੀ । ਦੋਵਾਂ ਦਾ ਕੰਮ ਇੱਕੋ ਜਿਹਾ ਸੀ ਇਸ ਲਈ ਮਿਲਦੇ ਹੀ ਇੱਕ ਦੂਸਰੇ ਨਾਲ ਨੰਬਰ ਬਦਲ ਗਏ ਤੇ ਫਿਰ ਮਗਰੋਂ ਨਿੱਤ ਹੀ ਗੱਲਬਾਤ ਹੋਣ ਲੱਗੀ । ਤੇ ਰੂਪ ਨਿੱਤ ਹੀ ਉਸਨੂੰ ਮਿਲਣ ਲਈ ਆਖ ਦਿੰਦੀ ਆਖਦੀ ਕੀ, ਜਿੱਦ ਹੀ ਕਰਦੀ । ਦਿੱਲੀ ਵਰਗੇ ਸ਼ਹਿਰ ਚ ਉਹ ਵੀ ਆਪਣੇ ਪਰਿਵਾਰ ਤੋਂ ਦੂਰ ਕੱਲੀ ਹੀ ਰਹਿੰਦੀ ਸੀ ਸ਼ਾਇਦ ਜ਼ਿੰਦਗੀ ਦੇ ਇਸ ਹੁਸੀਨ ਮੋੜ ਤੇ ਵੀ ਇੱਕਲੀ ਸੀ ਨਹੀਂ ਤਾਂ ਕੌਣ ਕਿਸੇ ਨੂੰ ਮਿਲਣ ਲਈ ਆਖਦਾ ਏ ?
ਥੱਕ ਹਾਰ ਕੇ ਦੋਵਾਂ ਨੇ ਦਿੱਲੀ ਦੇ ਨਾਲ ਲਗਦੇ ਇਸ ਨਿੱਕੇ ਕੁਦਰਤੀ ਪਾਰਕ ਨੂੰ ਐਤਵਾਰ ਨੂੰ ਘੁੰਮਣ ਲਈ ਚੁਣਿਆ ਸੀ । ਕਿਸੇ ਪੁਰਾਣੇ ਕਿਲ੍ਹੇ ਦੇ ਆਸ ਬਣਿਆ ਇਹ ਪਾਰਕ ਦਿੱਲੀ ਦੀ ਭੱਜ ਦੌੜ ਨਾਲੋਂ ਸ਼ਾਂਤ ਸੀ ਰੁੱਖਾਂ ਨੇ ਵੀ ਕਿੱਥੇ ਭੱਜ ਜਾਣਾ ਸੀ ? ਪਰਿੰਦਿਆ ਨੂੰ ਜਿਵੇੰ ਮਸਾਂ ਹੀ ਕੁਝ ਪਲ ਇਕਾਂਤ ਦੇ ਮਿਲੇ ਸੀ । ਖਾਮੋਸ਼ੀ ਚ ਉਡਦੀਆਂ ਕਿੰਨੀਆ ਹੀ ਅਵਾਜਾਂ ਉਹਨਾਂ ਦੇ ਕੰਨੀ ਪੈ ਰਹੀਆਂ ਸੀ ।
ਉਸ ਉਜਾੜ ਹੋ ਚੁੱਕੇ ਕਿਲ੍ਹੇ ਦੇ ਇੱਕ ਸਿਰੇ ਤੇ ਟੁੱਟੀ ਪੌੜੀ ਤੇ ਦੋਂਵੇਂ ਇੱਕ ਦੂਸਰੇ ਕੋਲ ਬੈਠ ਗਏ । ਐਨੀ ਨਜ਼ਦੀਕੀ ਦਾ ਫਾਸਲਾ ਪਹਿਲ਼ਾਂ ਕਦੇ ਨਹੀਂ ਸੀ ਹੋਇਆ । ਬੁੱਲਾਂ ਤੇ ਅਜੇ ਵੀ ਚੁੱਪੀ ਸੀ । ਪਰ ਦਿਲਾਂ ਚ ਨਹੀਂ ,ਪਹਿਲੀ ਵਾਰ ਕਮਲ ਨੂੰ ਉਹ ਮਹਿਸੂਸ ਹੋਇਆ ਜੋ ਪਹਿਲ਼ਾਂ ਕਦੇ ਨਹੀਂ ਸੀ ਹੋਇਆ । ਇਕਾਂਤ ਚ ਬੈਠਦੇ ਹੀ ਜਜ਼ਬਾਤਾਂ ਦੀ ਸਮਝ ਵੱਖਰੀ ਹੋ ਜਾਂਦੀ ਹੈ ।
ਬੈਠੇ ਹੀ ਰੂਪ ਨੇ ਉਸਦੇ ਹੱਥ ਨੂੰ ਹੱਥ ਚ ਲੈ ਲਿਆ ਸੀ । ਉਸਨੇ ਕੋਈ ਇਤਰਾਜ ਨਹੀਂ ਕੀਤਾ । ਹੱਥ ਨੂੰ ਹੱਥਾਂ ਚ ਘੁੱਟ ਕੇ ਉਸਦੇ ਮੋਢੇ ਤੇ ਸਿਰ ਟਿਕਾ ਦਿੱਤਾ ।
“ਤੇਰੇ ਨਾਲ ਗੱਲ ਕਰਨਾ ਪਤਾ ਨਹੀਂ ਕਿਉਂ ਐਨਾ ਚੰਗਾ ਲਗਦਾ ਹੈ ” । ਰੂਪ ਨੇ ਆਪਣੇ ਦਿਲ ਨੂੰ ਫਰੋਲਦੇ ਹੋਏ ਕਿਹਾ ।
ਕਮਲ ਨੇ ਇਹ ਪਹਿਲੀ ਵਾਰ ਨਹੀਂ ਸੀ ਸੁਣਿਆ ਉਸਦੇ ਆਪਣੇ ਆਫਿਸ ਚ ਵੀ ਕਿੰਨੀਆ ਹੀ ਚੜਦੀ ਜਵਾਨੀ ਤੋਂ ਹੁਣ ਤੱਕ ਕਿੰਨੀਆ ਹੀ ਕੁੜੀਆਂ ਨੇ ਉਸਨੂੰ ਆਖਿਆ ਸੀ ਪਤਾ ਨਹੀਂ ਕਿਉਂ ਉਸਤੋਂ ਹਰ ਕੋਈ ਐਨੀ ਛੇਤੀ ਇੰਪਰੈੱਸ ਹੋ ਜਾਂਦਾ ਸੀ ।
“ਪਰ ਕਿਉਂ “, ਕੱਲੇਪਨ ਤੇ ਹੱਥਾਂ ਦੀ ਛੋਹ ਤੇ ਮੋਢੇ ਤੇ ਇੱਕ ਨੌਜਵਾਨ ਕੁੜੀ ਦੇ ਸਿਰ ਨੇ ਉਸਦੇ ਦਿਲ ਚ ਵੀ ਧੜਕਣ ਪੈਦਾ ਕਰ ਦਿੱਤੀ ਸੀ ਤੇ ਆਵਾਜ ਚ ਕੰਬਣੀ ।
“ਪਤਾ ਨਹੀਂ ਮੈਨੂੰ ਲਗਦਾ ਜਿਵੇੰ ਜਿਸ ਸਖਸ਼ ਨੂੰ ਉਮਰ ਭਰ ਲਈ ਮੈਂ ਆਪਣਾ ਬਣਾ ਸਕਦੀ ਹਾਂ ਤੂੰ ਲਗਦਾ ਏ “. ਇੱਕੋ ਸਾਹੇ ਰੂਪ ਨੇ ਉੱਤਰ ਦਿੱਤਾ ।
ਇਸ ਤੋਂ ਅੱਗੇ ਕਮਲ ਕੋਈ ਜਵਾਬ ਨਾ ਦੇ ਸਕਿਆ । ਪਹਿਲੀ ਹੀ ਮੁਲਾਕਾਤ ਚ ਭਲਾ ਕਿਵੇਂ ਉਹ ਉਮਰ ਲਈ ਵਾਅਦੇ ਕਰ ਸਕਦਾ ਸੀ । ਤੇ ਇਹ ਕੋਈ ਉਸਦੀ ਜਿੰਦਗੀ ਚ ਪਹਿਲਾ ਮੌਕਾ ਵੀ ਨਹੀਂ ਸੀ । ਉਹਦਾ ਦਿਲ ਭਾਵੇਂ ਨਹੀਂ ਸੀ ਪਿਘਲਿਆ ਪਰ ਜਿਸਮ ਜਰੂਰ ਪਿਘਲ ਰਿਹਾ ਸੀ ।
ਜਦੋਂ ਰੂਪ ਨੇ ਉਸਦੀ ਠੋਡੀ ਨੂੰ ਫੜ ਕੇ ਮੂੰਹ ਆਪਣੇ ਵੱਲ ਕੀਤਾ ਤਾਂ ਉਹ ਉਸਦੀਆਂ ਅੱਖਾਂ ਚ ਦਿਸਦੇ ਜਜ਼ਬਾਤਾਂ ਦੇ ਜਲੌਅ ਨੂੰ ਤੱਕ ਨਾ ਸਕਿਆ । ਅੱਖੀਆਂ ਚੁਰਾ ਕੇ ਉਹ ਸਾਹਮਣੇ ਲੱਗੀ ਪਾਰਕ ਦੀ ਜਾਲੀ ਨੂੰ ਦੇਖਣ ਲੱਗਾ । ਉਸਨੂੰ ਸਿਰਫ ਮਹਿਸੂਸ ਹੋਇਆ ਕੇ ਰੂਪ ਦੇ ਗਰਮ ਸਾਹ ਉਸਦੇ ਚਿਹਰੇ ਦੇ ਨਜਦੀਕ ਆ ਰਹੇ ਸੀ । ਜਿਸਮ ਚ ਇੱਕ ਲਹਿਰ ਉੱਠੀ ਜਿਉਂ ਹੀ ਉਸਦੇ ਸਰਦੀ ਨਾਲ ਡ੍ਰਾਈ ਹੋਏ ਬੁਲਾਂ ਨੂੰ ਰੇਸ਼ਮ ਤੋਂ ਵੀ ਕੂਲੇ ਤੇ ਨਰਮ ਬੁੱਲਾਂ ਨੂੰ ਛੂਹ ਲਿਆ । ਉਹ ਚਾਹੁੰਦਾ ਤਾਂ ਥੋੜਾ ਪਿੱਛੇ ਹਟਕੇ ਅਚਾਨਕ ਹੋਏ ਇਸ ਕਿੱਸ ਨੂੰ ਰੋਕ ਸਕਦਾ ਸੀ ਪਰ ਸਾਹਾਂ ਦੀ ਗਰਮੀ ਨੇ ਜੋ ਹੋਇਆ ਉਸਨੂੰ ਹੋਣ ਦਿੱਤਾ । ਆਪਣੀ ਬਾਂਹ ਨੂੰ ਰੂਪ ਦੀ ਧੌਣ ਦੇ ਉੱਪਰੋਂ ਵਲ ਕੇ ਉਸਨੂੰ ਹੋਰ ਨੇੜੇ ਖਿਸਕਾ ਲਿਆ । ਹਵਾ ਦੀ ਗੁਜਰਨ ਜੋਗੀ ਜਗ੍ਹਾ ਵੀ ਨਹੀਂ ਬਚੀ ਹੋਣੀ । ਬਾਹਾਂ ਚ ਕੱਸਕੇ ਮਧੂਮਖੀ ਦੇ ਮਖਿਆਲ ਚੂਸਣ ਵਾਂਗ ਉਹਨਾਂ ਨੂੰ ਇਸ ਵਕਤ ਕਿਸੇ ਦੀ ਪ੍ਰਵਾਹ ਨਹੀਂ ਸੀ ।ਉਦੋਂ ਤੱਕ ਜਦੋਂ ਤੱਕ ਆਉਂਦੇ ਕੁਝ ਲੋਕਾਂ ਦੀ ਪੈੜਚਾਲ ਕੰਨੀ ਨਹੀਂ ਪਈ ।
ਕਮਲ ਰੂਪ ਨੂੰ ਪਿੱਛੇ ਹਟਾ ਕੇ ਉੱਠਣਾ ਚਾਹੁੰਦਾ ਸੀ । ਪਰ ਰੂਪ ਜਿਵੇੰ ਗੁਆਚ ਗਈ ਹੋਵੇ ਤੇ ਸੁਆਦ ਨੂੰ ਛੱਡਣਾ ਨਹੀਂ ਸੀ ਚਾਹੁੰਦੀ । ਕਮਲ ਨੇ ਉਸਨੂੰ ਪਰਾਂ ਹਟਾਇਆ ਤਾਂ ਰੂਪ ਨੇ ਉਸਦੇ ਬੁੱਲ੍ਹ ਤੇ ਦੰਦੀ ਵੱਢ ਦਿੱਤੀ । ਦਰਦ ਨਾਲ ਇੱਕ ਵਾਰ ਤਾਂ ਉਸਦੀ ਆਹ ਨਿੱਕਲ ਗਈ ।
ਰੂਪ ਆਹ ਸੁਣਕੇ ਸ਼ਰਾਰਤ ਨਾਲ ਮੁਸਕਰਾ ਰਹੀ ਸੀ । ਜਿਵੇੰ ਹੀ ਬਾਕੀ ਲੋਕ ਉਹਨਾਂ ਕੋਲ ਪਹੁੰਚੇ ਉਹ ਓਥੋਂ ਤੁਰ ਪਏ ।ਸਾਰੇ ਰਸਤੇ ਗੱਡੀ ਚ ਗੱਲਾਂ ਕਰਦੇ ਰੂਪ ਦੇ ਵਾਰ ਵਾਰ ਦੋ ਹੀ ਸਵਾਲ ਸੀ “ਦਰਦ ਤਾਂ ਨਹੀਂ ਹੋ ਰਿਹਾ ?” “ਆਪਾਂ ਫਿਰ ਕਦੋਂ ਮਿਲਾਂਗੇ ?”
ਕਮਲ ਦੇ ਦੋ ਹੀ ਜਵਾਬ ਸੀ “ਨਹੀਂ ਹੋ ਰਿਹਾ” ਤੇ ਜਦੋ ਵੀ ਸਮਾਂ ਮਿਲਿਆ ।
ਇਹ ਸਮਾਂ ਦੋਹਾਂ ਕੋਲ ਘੱਟ ਸੀ ਦੋਹਾਂ ਦੀ ਜੌਬ ਇੱਕੋ ਵੇਲੇ ਖਾਲੀ ਸਮਾਂ ਹੋਣਾ ਬਹੁਤ ਘੱਟ ਸੀ ਨਹੀਂ ਤਾਂ ਕੋਈ ਨਾ ਕੋਈ ਬਿਜ਼ੀ ਹੁੰਦਾ । ਗੱਲ ਵੀ ਸਵੇਰੇ ਜਾਂ ਰਾਤੀ ਹੀ ਹੁੰਦੀ । ਕਮਲ ਖੁਦ ਘਰਦਿਆਂ ਨਾਲ ਰਹਿੰਦਾ ਸੀ ਇਸ ਲਈ ਘਰ ਗੱਲ ਘੱਟ ਕਰਦਾ ਜਾਂ ਬਹੁਤ ਦੇਰ ਰਾਤ ਗਏ । ਇਸ ਲਈ ਮੁੜ ਮਿਲਣ ਦੀ ਗੱਲ ਵਾਰ ਵਾਰ ਹੋਣ ਤੇ ਵੀ ਉਹ ਹਾਂ ਨਹੀਂ ਸੀ ਕਰ ਪਾ ਰਿਹਾ । ਪਰ ਉਸ ਕਿੱਸ ਦੀ ਗਰਮੀ ਤੇ ਜਿਸਮ ਦੇ ਰਿਸਪਾਂਸ ਨੂੰ ਉਹ ਕਦੇ ਨਾ ਭੁੱਲ ਸਕਿਆ । ਲੋਕੀਂ ਖਹਿੰਦੇ ਸੀ ਕਿ ਪਹਿੱਲੀ ਕਿੱਸ ਨੂੰ ਬੰਦਾ ਉਮਰ ਭਰ ਨਹੀਂ ਭੁੱਲਦਾ । ਪਰ ਉਸ ਕਿੱਸ ਚ ਅਜਿਹਾ ਪਤਾ ਨਹੀਂ ਕੀ ਸੀ ਕਿ ਉਹਨੂੰ ਸਮਝ ਅਉਣੋ ਹੱਟ ਜਾਂਦੀ ਕਿ ਕਿਹੜਾ ਅਨੁਭਵ ਵਧੀਆ ਸੀ।
ਮਿਲਣ ਨੂੰ ਕਈ ਮਹੀਨੇ ਬੀਤੇ ਤਾਂ ਅਖੀਰ ਇੱਕ ਦਿਨ ਰੂਪ ਨੇ ਖੁਦ ਹੀ ਉਸਨੂੰ ਕਹਿ ਦਿੱਤਾ ।
“ਜੇ ਆਪਾਂ ਦਿਨ ਚ ਨਹੀਂ ਮਿਲ ਸਕਦੇ ਤਾਂ ਘੱਟੋ ਘੱਟ ਰਾਤ ਤਾਂ ਕਿਤੇ ਇਕੱਠੇ ਰੁੱਕ ਸਕਦੇ ਹਾਂ ” ।
ਉਸਨੂੰ ਕੀ ਇਤਰਾਜ਼ ਸੀ ! ਬੱਸ ਉਹਨੂੰ ਇਹੋ ਸੀ ਕਿ ਕਿਤੇ ਰੂਪ ਉਸਨੂੰ ਗਲਤ ਨਾ ਸਮਝੇ ਨਹੀਂ ਤਾਂ ਹੋਰਾਂ ਵਾਂਗ ਉਹਨੇ ਪੁੱਛ ਲਿਆ ਹੁੰਦਾ ਪਰ ਇਥੇ ਆਪਣੀ ਇਮੇਜ ਨੂੰ ਬਚਾ ਕੇ ਰੱਖਣਾ ਜ਼ਰੂਰੀ ਸੀ ।ਸਭ ਦੋਸਤਾਂ ਚ ਉਹਦੀ ਸ਼ਰਾਫ਼ਤ ਦੇ ਚਰਚੇ ਸੀ ਤੇ ਪਹਿਲ਼ਾਂ ਪੁੱਛ ਕੇ ਉਹ ਨਹੀਂ ਸੀ ਚਾਹੁੰਦਾ ਕਿ ਰੂਪ ਕੋਈ ਉਸ ਨਾਲ ਵਿਆਹ ਦੇ ਸੁਪਨੇ ਦੇਖੇ ।
ਤੇ ਉਸਨੇ ਹਾਂ ਕਰ ਦਿੱਤੀ । ਮਿਲਣ ਦੀ ਜਗ੍ਹਾ ਤੇ ਸਮਾਂ ਤੈਅ ਹੋ ਗਿਆ । ਕਿਸੇ ਕੁੜੀ ਨਾਲ ਰਾਤ ਨੂੰ ਰੁਕਣ ਲਈ ਜੋ ਤਿਆਰੀ ਕਰ ਸਕਦਾ ਸੀ ਉਸਨੇ ਕਰ ਲਈ ਸੀ । ਬੱਸ ਇੰਤਜ਼ਾਰ ਤਾਂ ਹੁਣ ਉਸ ਰਾਤ ਦਾ ਸੀ ਤੇ ਉਹਨਾਂ ਪਲਾਂ ਨੂੰ ਪੂਰੇ ਜਿਸਮ ਤੇ ਮਾਨਣ ਦਾ ਜੋ ਬੁੱਲ੍ਹਾ ਤੇ ਆਕੇ ਮੁੜ ਗਏ ਸੀ । ਨਿਸਚੇ ਹੀ ਜਿੰਦਗ਼ੀ ਦੇ ਯਾਦਗਾਰ ਪਲਾਂ ਚ ਸ਼ੁਮਾਰ ਹੋਣ ਲਈ ਉਹ ਸਮਾਂ ਤਿਆਰ ਸੀ ।

ਸੱਚਮੁੱਚ ਰਾਤ ਬਹੁਤ ਖ਼ੁਸ਼ਨੁਮਾ ਲੰਘੀ । ਦਿੱਲੀ ਚ ਹੋਟਲਾਂ ਦੀ ਕੋਈ ਕਮੀਂ ਨਹੀਂ ਸੀ ਪਰ ਉਸਨੇ ਸਭ ਤੋਂ ਵਧੀਆ ਹੋਟਲਾਂ ਚੋਂ ਇੱਕ ਚੁਣਿਆ ਸੀ । ਐਸੀ ਰਾਤ ਕਮਲ ਨੇ ਪਹਿਲ਼ਾਂ ਕਦੇ ਨਹੀਂ ਸੀ ਬਿਤਾਈ । ਅਗਲੀ ਸਵੇਰ ਚ ਉਨੀਂਦਰਾ ਹੋਣ ਦੇ ਬਾਵਜੂਦ ਉਸ ਦਾ ਦਿਮਾਗ ਸੰਤੁਸ਼ਟੀ ਤੇ ਤਸੱਲੀ ਨਾਲ ਭਰਿਆ ਹੋਇਆ ਸੀ । ਕਿਸੇ ਨਾਲ ਪਹਿਲ਼ਾਂ ਮਿਲਣ ਵੀ ਐਨਾ ਸੋਹਣਾ ਹੋ ਸਕਦਾ ਸੀ ਉਸਨੂੰ ਬਿਲਕੁਲ ਵਿਸ਼ਵਾਸ ਨਹੀਂ ਸੀ ਆ ਰਿਹਾ ।ਰਾਤ ਭਰ ਇੱਕ ਪਲ ਦੀ ਸੰਗ ਸ਼ਰਮ ਓਪਰਾਪਣ ਉਹਨਾਂ ਚ ਨਹੀਂ ਸੀ ।
ਜਦੋਂ ਤੱਕ ਅਲਾਰਮ ਨਹੀਂ ਸੀ ਵੱਜਿਆ ਉਦੋਂ ਤੱਕ ਉਹ ਇੱਕੋ ਕੰਬਲ ਚ ਲਿਪਟੇ ਜਿਸਮਾਂ ਦੀ ਉਸ ਗਰਮੀ ਨੂੰ ਮਹਿਸੂਸ ਕਰਦੇ ਸੁੱਤੇ ਪਏ ਸੀ । ਅਲਾਰਮ ਵੱਜਿਆ ਤਾਂ ਕਮਲ ਦੀ ਜਾਗ ਪਹਿਲ਼ਾਂ ਖੁੱਲੀ ਸੀ । ਆਫਿਸ ਜਾਣ ਲਈ ਉਹਨਾਂ ਕੋਲ ਸਿਰਫ ਇੱਕ ਕੁ ਘੰਟਾ ਕੁ ਮਸਾਂ ਸੀ । ਉਸ ਚ ਉਹਨੇ ਰੂਪ ਨੂੰ ਡਰਾਪ ਕਰਕੇ ਆਉਣਾ ਸੀ ਫਿਰ ਖੁਦ ਜਾਣਾ ਸੀ । ਉਸ ਨੇ ਰੂਪ ਨੂੰ ਉਠਾਇਆ ਤੇ ਤਿਆਰ ਹੋਣ ਲਈ ਕਿਹਾ । ਅੱਖਾਂ ਖੁੱਲਦੇ ਹੀ ਰੂਪ ਨੇ ਉਸ ਵੱਲ ਪਿਆਰ ਨੀਂਦ ਤੇ ਸੰਤੁਸ਼ਟੀ ਨਾਲ ਭਰੀਆਂ ਅੱਖਾਂ ਨਾਲ ਤੱਕਿਆ । ਉੱਠ ਕੇ ਤਿਆਰ ਹੋਣ ਦੀ ਬਜਾਏ ਖੁਦ ਨੂੰ ਕਮਲ ਦੀਆਂ ਬਾਹਾਂ ਚ ਹੋਰ ਵੀ ਸਮਾ ਲਿਆ । ਤੇ ਉਸਦੇ ਵਾਲਾਂ ਚ ਆਪਣਾ ਹੱਥ ਫੇਰਨ ਲੱਗੀ । ਪਰ ਕਮਲ ਨੂੰ ਯਾਦ ਸੀ ਜਾਣਾ ਤੇ ਪੈਣਾ । ਇਸ ਲਈ ਮੁੜ ਉੱਠਣ ਲਈ ਕਿਹਾ ।
“ਆਫਿਸ ਤੋਂ ਛੁੱਟੀ ਲੈ ਕੇ ਦਿਨ ਵੀ ਐਥੇ ਹੀ ਕੱਢ ਲੈਂਦੇ ਹਾਂ “ਰੂਪ ਦਾ ਸੁਝਾਅ ਸੀ ।
“ਨਹੀਂ ,ਜਿਆਦਾ ਹੀ ਹੈ ਰਾਤ ਲਈ ਫਿਰ ਰੂਮ ਬੁੱਕ ਕਰਵਾ ਲੈਂਦੇ ਹਾਂ “ਕਮਲ ਆਫਿਸ ਨਹੀਂ ਸੀ ਮਿੱਸ ਕਰਨਾ ਚਾਹੁੰਦਾ ਸੀ ।
ਨਾ ਚਾਹੁੰਦੇ ਵੀ ਰੂਪ ਉੱਠੀ ਤੇ ਬਾਥਰੂਮ ਵੱਲ ਗਈ । ਖਿੜਕੀ ਚੋਂ ਆਉਂਦੀ ਰੋਸ਼ਨੀ ਚ ਉਸਦਾ ਨੰਗਾ ਸ਼ਰੀਰ ਬਰਫ਼ ਦੇ ਸਫੇਦ ਟੁਕੜੇ ਵਾਂਗ ਚਮਕ ਰਿਹਾ ਸੀ । ਜ਼ਿਸਨੂੰ ਢੱਕਣ ਦੀ ਹੁਣ ਉਹ ਲੋੜ ਨਹੀਂ ਸੀ ਸਮਝੀ ਉਸਦੇ ਆਮ ਤੋਂ ਭਾਰੇ ਸਰੀਰ ਦੀ ਲਚਕ ਨੂੰ ਵੇਖ ਇੱਕ ਵਾਰ ਤਾਂ ਕਮਲ ਦਾ ਮਨ ਵੀ ਛੁੱਟੀ ਕਰਨ ਲਈ ਕਰ ਉੱਠਿਆ । ਪਰ ਉਹ ਆਪਣੇ ਫੈਸਲੇ ਤੇ ਕਾਇਮ ਹੀ ਰਿਹਾ ।
ਘੰਟੇ ਕੁ ਚ ਦੋਂਨੋ ਤਿਆਰ ਹੋਕੇ ਹੋਟਲ ਚੋਂ ਬਾਹਰ ਨਿੱਕਲੇ । ਕਮਲ ਡਰਾਈਵ ਕਰਨ ਲੱਗਾ ਤੇ ਰੂਪ ਉਸਦੇ ਮੋਢੇ ਤੇ ਸਿਰ ਟਿਕਾਅ ਕੇ ਬੈਠੀ ਸੀ ।
ਹੋਟਲ ਤੋਂ ਨਿੱਕਲ ਕੇ ਕੁਝ ਕਿਲੋਮੀਟਰ ਹੀ ਗਏ ਸੀ ਕਿ ਇੱਕ ਕਾਰ ਨੇ ਹਾਰਨ ਮਾਰ ਕੇ ਪਹਿਲਾਂ ਕ੍ਰਾਸ ਕੀਤਾ ਤੇ ਫਿਰ ਕਾਰ ਸਾਈਡ ਤੇ ਲਾਉਣ ਲਈ ਕਿਹਾ।
ਉਸਨੇ ਸਾਈਡ ਕਰਕੇ ਕਾਰ ਰੋਕੀ । ਕਾਰ ਵਿਚੋਂ ਇੱਕ ਉਸਦੇ ਹਾਣ ਦਾ ਮੁੰਡਾ ਬਾਹਰ ਨਿੱਕਲਿਆ ਤੇ ਵਿੰਡੋ ਤੇ ਹੱਥ ਮਾਰਕੇ ਬਾਹਰ ਨਿੱਕਲਣ ਦਾ ਇਸ਼ਾਰਾ ਕਰਨ ਲੱਗਾ । ਉਸਨੇ ਦਾ ਸ਼ੀਸ਼ਾ ਹੇਠਾਂ ਕੀਤਾ । ਮੁੰਡਾ ਉਹਨੂੰ ਬਾਹਰ ਨਿੱਕਲਣ ਦਾ ਇਸ਼ਾਰਾ ਕਰਨ ਲੱਗਾ ਤੇ ਰੂਪ ਵੱਲ ਦੇਖਕੇ ਬੋਲਿਆ ” ਤੂੰ ਮੇਰੇ ਨਾਲ ਚੰਗਾ ਨਹੀਂ ਕੀਤਾ ” ਮੇਰੀ ਜਿੰਦਗ਼ੀ ਖਰਾਬ ਕੀਤੀ ਏ ਤੂੰ ਇਸ ਨਾਲ ਰਲ ਕੇ .ਬਾਹਰ ਨਿੱਕਲ ਨਹੀਂ ਮੈਂ ਸ਼ੀਸ਼ੇ ਭੰਨ ਦਊਗਾ ਕਾਰ ਦੇ “.
ਕਮਲ ਹੈਰਾਨ ਸੀ ਰੂਪ ਪ੍ਰੇਸ਼ਾਨ ਸੀ ਉਹਦੇ ਚਿਹਰੇ ਦਾ ਰੰਗ ਫਿੱਕਾ ਹੋ ਗਿਆ ਸੀ ।
ਉਹ ਦੋਂਵੇਂ ਬਾਹਰ ਨਿੱਕਲੇ । ਮੁੰਡਾ ਕਮਲ ਨਾਲ ਹੱਥੋਂ ਪਾਈ ਹੋਣਾ ਚਾਹੁੰਦਾ ਸੀ । ਪਰ ਉਸਦਾ ਸਰੀਰ ਭਾਰਾ ਹੋਣ ਕਰਕੇ ਡਰ ਵੀ ਰਿਹਾ ਸੀ । ਬਾਰ ਬਾਰ ਇੱਕੋ ਗੱਲ ਕਹਿ ਰਿਹਾ ਸੀ ਥੋਨੂੰ ਕੀ ਲਗਦਾ ਸੀ ਕਿ ਮੈਨੂੰ ਪਤਾ ਨਹੀਂ ਲੱਗਣਾ । ਮੇਰੇ ਕੋਲ ਤੁਹਾਡਾ ਹਰ ਕਿਤੇ ਘੁੰਮਣ ਫਿਰਨ ਦਾ ਸਬੂਤ ਹੈ ਮੈ ਸਵੇਰ ਦਾ ਹੋਟਲ ਦੇ ਬਾਹਰ ਖੜ੍ਹਾ ਉਡੀਕ ਰਿਹਾ ਸੀ । ਰੂਪ ਉਸਨੂੰ ਵਾਰ ਵਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ । ਪਰ ਉਹ ਸਮਝ ਨਹੀਂ ਸੀ ਰਿਹਾ । ਕਮਲ ਪ੍ਰੇਸ਼ਾਨ ਖੜਾ ਸੀ ਕਿ ਅਖੀਰ ਹੋ ਕੀ ਰਿਹਾ । ਉਸਤੇ ਪਿਆਰ ਵਿੱਚ ਆ ਕੇ ਤੋੜਨ ਦੇ ਇਲਜ਼ਾਮ ਸੀ । ਸਭ ਤੋਂ ਵੱਡੀ ਗੱਲ ਉਹ ਮੁੰਡਾ ਜੋ ਆਪਣਾ ਨਾਮ ਸੋਨੀ ਦੱਸ ਰਿਹਾ ਸੀ ਉਸਨੂੰ ਦੋਵਾਂ ਦੀ ਹਰ ਫੋਨ ਤੇ ਕੀਤੀ ਗੱਲ ਦਾ ਵੀ ਪਤਾ ਸੀ । ਮੈਸੇਜ ਚੈਟ ਦਾ ਵੀ ਪਤਾ ਸੀ । ਰਾਤ ਕਿੰਨੇ ਵਜੇ ਮਿਲੇ ਸੀ ਇਸਦਾ ਵੀ ਪਤਾ ਸੀ ।
ਰੌਲਾ ਸੁਣਕੇ ਹੋਰ ਵੀ ਗੱਡੀਆਂ ਤੇ ਲੋਕ ਰੁੱਕ ਗਏ ਸੀ । ਅਖੀਰ ਇੱਕੋ ਸ਼ਰਤ ਤੇ ਹੰਗਾਮਾ ਖਤਮ ਹੋਇਆ ਕਿ ਰੂਪ ਉਸ ਨਾਲ ਜਾਏਗੀ ਤੇ ਕਮਲ ਨਾਲ ਉਹ ਬਾਅਦ ਚ ਨਿਭੜੂ ।
ਕਮਲ ਇਸ ਲਈ ਤਿਆਰ ਨਹੀਂ ਸੀ ਪਰ ਰੂਪ ਨੇ ਉਸਨੂੰ ਮਨਾ ਹੀ ਲਿਆ ਕਿ ਉਹ ਉਸਨੂੰ ਕੁਝ ਨਹੀਂ ਕਹੇਗਾ ।
ਐਨਾ “ਵਿਸ਼ਵਾਸ਼ਯੋਗ ਬੰਦਾ “ਤੇ ਕਮਲ ਨੂੰ ਪਤਾ ਹੀ ਨਹੀਂ ਸੀ । ਪਰ ਉਹ ਖੁਦ ਓਥੋਂ ਲੰਘਣਾ ਚਾਹੁੰਦਾ ਸੀ । ਉਹ ਚੁੱਪ ਕਰਕੇ ਆਪਣੇ ਆਫਿਸ ਆ ਗਿਆ । ਰੂਪ ਸੋਨੀ ਨਾਲ ਬੈਠਕੇ ਚਲੀ ਗਈ।
ਪਰ ਕਮਲ ਲਈ ਸੈਂਕੜੇ ਸਵਾਲ ਛੱਡ ਗਈ । ਇਹ ਸਭ ਅਚਾਨਕ ਹੋਇਆ ਕੀ ਸੀ ,ਇੰਝ ਉਸਨੂੰ ਸਭ ਕਿਸਨੇ ਦੱਸਿਆ ਰਾਤ ਦੀਆਂ ਖਿੱਚੀਆਂ ਫੋਟੋਆਂ ਬਾਰੇ ਵੀ ਗੱਲ ਸੀ ਕਿਤੇ ਉਸਨੂੰ ਬਲੈਕਮੇਲ ਕਰਨ ਦੀ ਸਾਜਿਸ਼ ਤਾਂ ਨਹੀਂ ਸੀ ।
ਕਿਤੇ ਉਹ ਉਸ ਮੁੰਡੇ ਨਾਲ ਰਲ ਕੇ ਰੇਪ ਦਾ ਇਲਜ਼ਾਮ ਹੀ ਨਾ ਲਾ ਦੇਵੇ । ਉਹ ਕਹਿ ਰਿਹਾ ਸੀ ਕਿ ਉਸਨੇ ਉਹਨਾਂ ਦੇ ਮਗਰ ਆਪਣੇ ਬੰਦੇ ਲਾਏ ਹੋਏ ਸੀ । ਕਿੰਨਾ ਕੁ ਅਮੀਰ ਸਖਸ਼ ਹੈ ਜੋ ਇੰਝ ਕਿਸੇ ਔਰਤ ਦੇ ਪਿੱਛੇ ਬੰਦੇ ਲਾ ਸਕਦਾ ਸੀ ।
ਕਿੰਨੇ ਹੀ ਸਵਾਲ ਉਸਦੇ ਮਨ ਚ ਸੀ । ਇੱਕ ਵਾਰ ਤਾਂ ਮਨ ਕੰਬ ਗਿਆ ਸੀ । ਜੇ ਰਸਤੇ ਚ ਰੂਪ ਨੂੰ ਕੁਝ ਕਰਕੇ ਸੁੱਟ ਦਿੱਤਾ ਰਾਤ ਭਰ ਮੇਰੇ ਨਾਲ ਹੋਣ ਦਾ ਸਬੂਤ ਸੀ ਫਿਰ ਪੁਲਿਸ ਮੈਨੂੰ ਘਸਿਟੇਗੀ ।
ਉਹ ਫੋਨ ਕਰਨਾ ਚਾਹੁੰਦਾ ਸੀ ਫਿਰ ਡਰਦਾ ਵੀ ਸੀ । ਉਹਦੇ ਮਨ ਚ ਇਹ ਡਰ ਬਣਿਆ ਰਿਹਾ । ਜਦੋਂ ਤੱਕ ਰੂਪ ਦੀ ਕਾਲ ਨਹੀਂ ਆ ਗਈ ।
ਮਨ ਚ ਰੱਬ ਨੂੰ ਧਿਆ ਕੇ ਉਸਨੇ ਕਾਲ ਚੁੱਕੀ ,ਕਿ ਬੱਸ ਕੋਈ ਮਾੜੀ ਖਬਰ ਨਾ ਹੋਵੇ ।

ਕਮਲ ਨੇ ਧੜਕਦੇ ਦਿਲ ਨਾਲ ਫੋਨ ਚੁੱਕਿਆ ਤੇ ਅੱਗਿਓ ਅਵਾਜ ਰੂਪ ਦੀ ਹੀ ਸੀ । ਸ਼ਾਂਤ ਆਵਾਜ਼ ਸੁਣ ਸਭ ਸਹੀ ਹੋਣ ਦਾ ਅੰਦਾਜ਼ਾ ਲੱਗ ਗਿਆ । ਪਰ ਕਮਲ ਨੂੰ ਜੋ ਸਵਾਲ ਤੰਗ ਕਰ ਰਹੇ ਸੀ ਉਹਨਾਂ ਦੇ ਜਵਾਬ ਰੂਪ ਸ਼ਾਇਦ ਦੇਣਾ ਨਹੀਂ ਸੀ ਚਾਹੁੰਦੀ । ਪਰ ਜਦੋਂ ਉਸਨੇ ਪੁਛਿਆ ਕਿ ਉਸਨੂੰ ਕਿਵੇਂ ਪਤਾ ਲੱਗਾ ? ਤੇ ਕੌਣ ਸੀ ?
ਰੂਪ ਹਿਚਕਿਚਾਈ ਜਰੂਰ ਪਰ ਦੱਸ ਦਿੱਤਾ ,ਮੇਰਾ ਦੋਸਤ ਸੀ ਕਾਫ਼ੀ ਸਮੇਂ ਤੋਂ ਜਾਣਦੇ ਹਾਂ ਪਰ ਇੰਝ ਕਰੇਗਾ ਮੈਨੂੰ ਨਹੀਂ ਸੀ ਪਤਾ ।
“ਪਰ ਉਸਨੂੰ ਕਿਵੇਂ ਪਤਾ ਲੱਗਾ ?”ਕੌਣ ਸੀ ਇਸ ਸਵਾਲ ਨਾਲੋਂ ਕਿਵੇਂ ਪਤਾ ਲੱਗਾ ਇਹ ਮਹੱਤਵਪੂਰਨ ਸੀ ਕਿਉਂਕਿ ਇਸ ਦਿੱਲੀ ਸ਼ਹਿਰ ਚ ਜਿੱਥੇ ਹਰ ਦਿਨ ਰਿਸ਼ਤੇ ਬਦਲ ਜਾਂਦੇ ਹਨ ਓਥੇ ਕਮਲ ਨੂੰ ਮਤਲਬ ਨਹੀਂ ਸੀ ਕਿ ਉਹ ਕੌਣ ਸੀ ਬੱਸ ਮੁੜ ਇਹ ਡਰਾਮਾ ਨਾ ਹੋਵੇ ।
“ਹੁਣ ਨਹੀਂ ਕਰੇਗਾ ਉਹ ਮੈਂ ਸਮਝਾ ਦਿੱਤਾ ਹੈ ਕਿ ਮੇਰੀ ਲਾਈਫ ਹੈ ਤੇ ਜੋ ਉਹਦੇ ਨਾਲ ਸੀ ਸਭ ਖ਼ਤਮ ਹੋ ਗਿਆ ਹੈ “.
“ਤੂੰ ਕਦੇ ਉਸਨੂੰ ਦੱਸਿਆ ਸੀ ਆਪਣੇ ਬਾਰੇ ? ” ਕਮਲ ਜਾਨਣਾ ਚਾਹੁੰਦਾ ਸੀ ।
“ਨਹੀਂ, ਕਦੇ ਵੀ ਨਹੀਂ ” ਰੂਪ ਨੂੰ ਖੁਦ ਹੈਰਾਨੀ ਸੀ ।
ਕਮਲ ਲਈ ਪ੍ਰੇਸ਼ਾਨੀ ਸੀ , ਕੀ ਰੂਪ ਝੂਠ ਤਾਂ ਨਹੀਂ ਬੋਲ ਰਹੀ . ਇਵੇਂ ਕਿਵੇਂ ਕਿਸੇ ਨੂੰ ਸਭ ਪਤਾ ਹੋ ਸਕਦਾ ।
ਅਚਾਨਕ ਉਸਦੇ ਮਨ ਚ ਵਿਚਾਰ ਉੱਠਿਆ । “ਤੇਰੇ ਮੁਬਾਇਲ ਨੂੰ ਤਾਂ ਨਹੀਂ ਕਦੇ ਫੜਿਆ ਸੀ ਉਸਨੇ ? “
” ਕਈ ਵਾਰ ਆਪਣੀ ਤਸੱਲੀ ਲਈ ਦੇਖਦਾ ਸੀ “
ਤੇਰੇ “ਆਈ ਕਲਾਊਡ “( I Phone ਦੀ ਆਨਲਾਈਨ ਸਟੋਰੇਜ) ਦਾ ਪਾਸਵਰਡ ਤਾਂ ਨਹੀਂ ਪਤਾ ਸੀ ਉਸਨੂੰ ?
“ਸ਼ਾਇਦ,ਕਿਉਕਿ ਉਹਨੇ ਹੀ ਮੇਰਾ ਫੋਨ ਐਕਟੀਵੇਟ ਕਰਕੇ ਦਿੱਤਾ ਸੀ । ਮੈਂ ਮੁੜਕੇ ਕਦੇ ਬਦਲਿਆ ਵੀ ਨਹੀਂ “
ਕਮਲ ਸਾਰੀ ਗੱਲ ਸਮਝ ਗਿਆ ।
ਆਈ ਕਲਾਊਡ ਚ ਹਰ ਆਈਡੀ ਭਾਵੇਂ ਗੂਗਲ ਹੋਵੇ ਜਾਂ ਕੋਈ ਦੀ ਇਨਫਰਮੇਸ਼ਨ ਸ਼ੇਅਰ ਹੋ ਜਾਂਦੀ ਹੈ ।
ਜਿਸ ਵਿੱਚ ਲੋਕੇਸ਼ਨ ,ਚੈਟ ,ਫੋਟੋਆਂ ਤੇ ਬਾਕੀ ਸਭ ਵੀ ਹੁੰਦਾ ਹੈ ।ਇਸਦਾ ਮਤਲਬੁ ਸੋਨੀ ਉਸਨੂੰ ਹਰ ਪਲ ਉਸਦੇ ਫੋਨ ਨੂੰ ਟਰੈਕ ਕਰ ਰਿਹਾ ਸੀ ।
ਹੋ ਸਕਦਾ ਇਸਦੇ ਨਾਲ ਕੋਈ ਐਪ ਇੰਸਟਾਲ ਉਸਦੀਆਂ ਸਭ ਗੱਲਾਂ ਬਾਤਾਂ ਵੀ ਸੁਣ ਰਿਹਾ ਹੋਵੇ ।
” ਇਸ ਪਿਆਰ ਕੋ ਮੈਂ ਕੀਆ ਨਾਮ ਦੂੰ ” ਕਮਲ ਨੇ ਇੱਕ ਝਟਕੇ ਚ ਸਾਰੀ ਗੱਲ ਸਮਝ ਆ ਗਈ ।
ਉਸਨੇ ਰੂਪ ਨੂੰ ਪਾਸਵਰਡ ਬਦਲ ਲੈਣ ਲਈ ਕਿਹਾ ਤੇ ਐਪਸ ਚੈੱਕ ਕਰਨ ਲਈ ਕਿਹਾ ਕਿ ਕੋਈ ਐਵੇਂ ਦੀ ਨਾ ਹੋਵੇ ਜ਼ਿਸਨੂੰ ਯੂਜ ਨਾ ਕੀਤਾ ਹੋਵੇ ।
ਪਰ ਰੂਪ ਨੂੰ ਸਮਝ ਨਹੀਂ ਸੀ ਆ ਰਹੀ ਕਿ ਕਿਵੇਂ ਚੈੱਕ ਕਰੇ ।
ਰੂਪ ਨੇ ਕਮਲ ਨੂੰ ਕਿਹਾ ਕਿ ਉਹ ਹੀ ਸਭ ਚੈੱਕ ਕਰ ਲਵੇ ਉਹ ਪਾਸਵਰਡ ਸੈਂਡ ਕਰ ਦਵੇਗੀ ।
ਕਮਲ ਨੇ ਇੱਕ ਪਲ ਲਈ ਸੋਚਿਆ । ਪਰ ਫਿਰ ਹਾਂ ਕਰ ਦਿੱਤੀ । ਫੋਨ ਤੇ ਹੀ ਊਹਨੇ ਯੂਜਰ ਨੇਮ ਤੇ ਪਾਸਵਰਡ ਦੱਸ ਦਿੱਤੇ ।
ਕਮਲ ਨੇ ਆਪਣੇ ਪੀਸੀ ਚ ਖੋਲ੍ਹਿਆ । ਟਰੈਕ ਕਰਨ ਲਈ ਉਸਦੀ ਸਾਰੀ ਲੋਕੇਸ਼ਨ, ਸਰਚ ਹਿਸਟਰੀ ,ਐਪ ਹਿਸਟਰੀ ਤੇ ਫੋਨ ਚ ਖਿੱਚੀਆਂ ਫੋਟੋਆਂ ਨੂੰ ਅਪਲੋਡ ਕੀਤਾ ਜਾ ਰਿਹਾ ਸੀ ।
ਸਭ ਤੋਂ ਪਹਿਲ਼ਾਂ ਉਸਨੇ ਪਾਸਵਰਡ ਬਦਲਿਆ । ਫਿਰ ਇੱਕ ਇੱਕ ਐਪ ਸਟੋਰ ਤੇ ਐਪ ਚੈੱਕ ਕੀਤੀ । ਚੰਗੇ ਭਾਗੀਂ ਕੋਈ ਐਪ ਨਹੀਂ ਸੀ ਸਿਰਫ ਇਹੋ ਤਰੀਕਾ ਸੀ ਤੇ ਪਾਸਵਰਡ ਬਦਲਦੇ ਹੀ ਰੂਪ ਸੋਨੀ ਦੀ ਨਿਗਰਾਨੀ ਚੋਂ ਗਾਇਬ ਹੋ ਗਈ ।
ਪਰ ਕਮਲ ਦੇ ਮਨ ਚ ਇੱਕ ਜਗਿਆਸਾ ਜਾਗੀ ਆਖਿਰ ਕਿਉਂ ਉਹ ਐਨਾ ਮਗਰ ਪਿਆ ਹੋਇਆ ਸੀ । ਇੱਕ ਇੱਕ ਕਰਕੇ ਉਹ ਸਾਰਾ ਕੁਝ ਚੈੱਕ ਕਰਨ ਲੱਗਾ ।
ਹਿਸਟਰੀ, ਲੋਕੇਸ਼ਨ, ਫੋਟੋਆਂ, ਤੇ ਬਾਕੀ ਡਾਟਾ ਵੀ ।
ਗੂਗਲ ਹਿਸਟਰੀ ਇੱਕ ਅਜਿਹਾ ਰਿਕੋਰਡ ਹੈ ਜੋ ਕਿਸੇ ਵੀ ਬੰਦੇ ਦੀ ਪੂਰੀ ਮਾਨਸਿਕਤਾ ਉਸਦੀ ਸੋਚ ਤੇ ਕਿਹੋ ਜਿਹੇ ਸਮੇਂ ਚੋਂ ਉਹ ਲੰਘ ਰਿਹਾ ਦੱਸ ਸਕਦਾ ।
ਗੂਗਲ ਤੇ ਯੂ ਟਿਊਬ ਸਰਚ ਸਾਡੇ ਮੂਡ ਸਾਡੇ ਦਿਲ ਦੇ ਜਜਬਾਤਾਂ ਦੀ ਡਿਜੀਟਲ ਤਸਵੀਰ ਹੈ ।
ਕਮਲ ਹੈਰਾਨ ਸੀ ਕਿ ਐਨੀ ਹਸਮੁੱਖ ਰਹਿੰਦੀ ਕੁੜੀ ਐਨੇ ਦੁੱਖ ਭਰੇ ਗਾਣੇ ਕਿਵੇਂ ਸੁਣ ਸਕਦੀ ਸੀ । ਰਾਤ ਦਿਨ ਕਦੇ ਵੀ ਸਿਰਫ ਦੁੱਖ ਭਰੇ ਗਾਣੇ !!! ਤੇ ਕਦੇ ਦੱਸਿਆ ਵੀ ਨਹੀਂ ?
ਫਿਰ ਕਦੇ ਕਦੇ ਰਾਤ ਦੀ ਸਰਚ ਚ ਪੋਰਨ ਸਰਚ !!!
ਇਹ ਉਸਨੂੰ ਕੁਝ ਵੀ ਅਜੀਬ ਨਹੀਂ ਲੱਗਾ ।
ਅਜੀਬ ਲੱਗਾ ਬੱਸ ਐਨਾ ਕਿ ਜਿਸ ਦਿਨ ਉਹ ਦਿੱਲੀ ਦੇ ਨੇੜੇ ਦੇ ਪਾਰਕ ਚ ਮਿਲੇ ਸੀ ਉਸ ਏਰੀਏ ਚ ਹੋਟਲ ਕਮਰੇ ਲਈ ਸਰਚ !!!!
ਕਮਲ ਦਾ ਸਿਰ ਚਕਰਾ ਗਿਆ ।
ਕੀ ਉਹ ਪਹਿਲੀ ਮਿਲਣੀ ਤੇ ਹੀ ਉਸ ਨਾਲ ਕਮਰੇ ਚ ਜਾਣ ਲਈ ਤਿਆਰ ਸੀ ! ਐਡੇ ਵੱਡੇ ਸ਼ਹਿਰ ਚ ਰਹਿ ਕੇ ਤੇ ਕਿੰਨੀਆਂ ਹੀ ਕੁੜੀਆਂ ਨਾਲ ਰਿਲੇਸ਼ਨਸ਼ਿਪ ਚ ਰਹਿ ਕੇ ਵੀ ਉਹ ਰੂਪ ਦੇ ਦਿਲ ਚ ਕੀ ਸੀ ਸਮਝ ਨਹੀਂ ਸੀ ਸਕਿਆ !
ਉਸਨੂੰ ਇੱਕ ਇੱਕ ਗੱਲ ਦਾ ਚੇਤਾ ਆਉਣ ਲੱਗਾ । ਪਹਿਲੀ ਕਿੱਸ ਦੀ ਉਹ ਗਰਮੀ ਜਿਸਨੇ ਪਲਾਂ ਚ ਹੀ ਉਸਨੂੰ ਗਰਮਾ ਦਿੱਤਾ ਸੀ । ਤੇ ਬੀਤੀ ਰਾਤ ਪੂਰੀ ਉਸਦੀਆਂ ਅੱਖਾਂ ਸਾਹਮਣੇ ਘੁੰਮਣ ਲੱਗੀ ।
ਕਮਰੇ ਚ ਵੜਦੇ ਹੀ ਉਸਨੇ ਬੈਗ ਨੂੰ ਅਜੇ ਰੱਖਿਆ ਹੀ ਸੀ ਰੂਪ ਨੇ ਉਸਨੂੰ ਪਿੱਛੇ ਤੋਂ ਆਪਣੇ ਕਲਾਵੇ ਚ ਭਰ ਲਿਆ ਸੀ । ਭਰਿਆ ਕੀ ਸੀ ਜਕੜਿਆ ਸੀ ਜਿਵੇੰ ਕਿਸੇ ਚੀਜ਼ ਨੂੰ ਗੁਆਉਣ ਤੋਂ ਡਰਦੇ ਹੋਏ ਕੋਈ ਸੀਨੇ ਨਾਲ ਘੁੱਟ ਲਵੇ । ਕਮਲ ਬੈਠਣਾ ਚਾਹੁੰਦਾ ਸੀ ਇਸ ਲਈ ਉੰਝ ਹੀ ਬੈੱਡ ਤੇ ਟੇਢਾ ਹੋ ਗਿਆ । ਦੋਂਵੇਂ ਬੈੱਡ ਉੱਤੇ ਤਿਰਸ਼ੇ ਡਿੱਗ ਪਏ । ਪਰ ਰੂਪ ਨੇ ਉਸਨੂੰ ਜੱਫੀ ਵਿੱਚੋ ਨਹੀਂ ਸੀ ਛੱਡਿਆ । ਕਮਲ ਨੂੰ ਆਪਣੀ ਗਰਦਨ ਦੇ ਪਿਛਲੇ ਹਿੱਸੇ ਤੇ ਸਾਹ ਮਹਿਸੂਸ ਹੋ ਰਹੇ ਸੀ ਤੇ ਪਿੱਠ ਤੇ ਛਾਤੀ ਦੀ ਰਗੜ ਵਿਚੋਂ ਦਿਲ ਦੀ ਧੜਕਣ ਉਸਦੇ ਦਿਲ ਦੀ ਧੜਕਣ ਦੇ ਬਰਾਬਰ ਪਹੁੰਚ ਗਈ ਲਗਦੀ ਸੀ । ਇਸਤੋਂ ਪਹਿਲ਼ਾਂ ਕਿ ਉਹ ਪਾਸਾ ਪਲਟ ਕੇ ਰੂਪ ਨੂੰ ਆਪਣੇ ਥੱਲੇ ਕਰਦਾ ਉਸਤੋਂ ਪਹਿਲ਼ਾਂ ਹੀ ਰੂਪ ਨੇ ਉਸਦੇ ਮੋਢੇ ਨੂੰ ਫ਼ੜਕੇ ਸਿੱਧਾ ਲਿਟਾ ਕੇ ਉਸਦੇ ਉੱਪਰ ਆ ਗਈ ਸੀ । ਦੋਵਾਂ ਦਿਆਂ ਲੱਤਾਂ ਬੈੱਡ ਤੋਂ ਹੇਠਾਂ ਲਮਕ ਰਹੀਆਂ ਸੀ । ਰੂਪ ਨੇ ਕਮਲ ਦੇ ਚਿਹਰੇ ਨੂੰ ਹੱਥਾਂ ਚ ਭਰਿਆ ਉਸਦੀਆਂ ਅੱਖਾਂ ਚ ਤੱਕਦੇ ਜੋ ਪਹਿਲਾ ਸ਼ਬਦ ਬੋਲਿਆ ਸੀ ਉਹ ਸੀ “ਆਈ ਲਵ ਯੂ ” . ਕਮਲ ਨੇ ਕੋਈ ਜਵਾਬ ਨਾ ਦਿੱਤਾ ਬੱਸ ਉਸ ਵੱਲ ਦੇਖਦਾ ਰਿਹਾ ।
“ਅੱਖਾਂ ਬੰਦ ਕਰੋਂ ” ਰੂਪ ਨੇ ਕਿਹਾ ।
ਹੁਕਮ ਦੀ ਤਾਮੀਲ ਹੋਈ ਤੇ ਕਮਲ ਨੇ ਅੱਖਾਂ ਬੰਦ ਕਰ ਲਿਆਂ । ਰੂਪ ਨੇ ਬੰਦ ਅੱਖਾਂ ਨੂੰ ਬਾਰੀ ਬਾਰੀ ਚੁੰਮਿਆ । ਉਸਦੇ ਭਰਵੇਂ ਮੱਥੇ ਦੇ ਹਰ ਕੋਨੇ ਤੇ ਕਿੱਸ ਕੀਤੀ । ਕਮਲ ਦੇ ਚਿਹਰੇ ਦਾ ਰੰਗ ਹਰ ਕਿੱਸ ਨਾਲ ਬਦਲ ਜਾਂਦਾ । ਜਿਉਂ ਜਿਉਂ ਉਸਦੇ ਬੁੱਲ੍ਹ ਉਸਦੇ ਬੁੱਲਾਂ ਦੇ ਨਜਦੀਕ ਆਉਂਦੇ ਗਏ ਲਹੂ ਦਾ ਚੱਕਰ ਤੇਜ ਹੁੰਦਾ ਗਿਆ । ਤੇ ਬੁੱਲਾਂ ਦੀ ਛੋਹ ਨਾਲ ਬੁੱਲ੍ਹ ਤੜਪ ਉੱਠੇ ਉਸ ਦਿਨ ਵਾਲੀ ਕਿੱਸ ਨਾਲੋਂ ਕਿਤੇ ਵੱਧ ਆਨੰਦ ਸੀ । ਚਾਹ ਕੇ ਵੀ ਕਮਲ ਅੱਖਾਂ ਨਾ ਖੋਲ ਸਕਿਆ । ਆਪਣੇ ਨਰਮ ਬੁੱਲਾਂ ਨਾਲ ਉਸਦੇ ਸਖਤ ਬੁਲਾਂ ਨੂੰ ਚੂਸਦੇ ਹੋਏ ਜੋ ਤਰੀਕਾ ਰੂਪ ਵਰਤ ਰਹੀ ਸੀ ਉਸਨੇ ਕਮਲ ਦੇ ਪੂਰੇ ਸ਼ਰੀਰ ਚ ਲਹਿਰ ਛੱਡ ਦਿੱਤੀ ਸੀ ।ਆਪਣੀਆਂ ਲੱਤਾਂ ਨੂੰ ਉਸਨੇ ਰੂਪ ਦੇ ਲੱਕ ਦੇ ਦੁਆਲੇ ਲਪੇਟ ਲਿਆ । ਉਸਨੂੰ ਜੱਫੀ ਚ ਭਰ ਕੇ ਆਪਣੀ ਛਾਤੀ ਦੇ ਨਾਲ ਘੁੱਟ ਲਿਆ ਜਿਵੇੰ ਉਸਦੀ ਛਾਤੀ ਦੀ ਗਰਮਾਇਸ ਨੂੰ ਕੱਪੜਿਆਂ ਚੋਂ ਹੀ ਮਹਿਸੂਸ ਕਰਨਾ ਚਾਹੁੰਦਾ ਹੋਵੇ ।
ਉਸਦੇ ਸ਼ਰਟ ਦੇ ਬਟਨ ਖੋਲ੍ਹ ਕੇ ਉਸਦੀ ਗਰਦਨ ਤੇ ਉਸਦੇ ਛਾਤੀ ਨੂੰ ਚੁੰਮਣ ਲੱਗੀ ।
ਕੁੜੀਆਂ ਤਾਂ ਕਮਲ ਨੇ ਬਹੁਤ ਵੇਖੀਆਂ ਸੀ ਪਰ ਇਸ ਲੈਵਲ ਦੀ ਕਾਮੁਕਤਾ ਦੇ ਦਰਸ਼ਨ ਉਸਨੂੰ ਪਹਿਲੀ ਵਾਰ ਹੋਏ ਸੀ । ਐਨਾ ਯਕੀਨ ਤੇ ਗਲਤ ਨਾ ਸਮਝੇ ਜਾਣ ਦੇ ਡਰ ਨਿੱਕਲਣ ਤੋਂ ਬਾਅਦ ਹੀ ਆਉਂਦਾ ਹੈ ।
ਉਹ ਹਲੇ ਸੋਚ ਹੀ ਰਿਹਾ ਸੀ ਕਿ ਉਸਦੀ ਬੈਲਟ ਖੁੱਲ੍ਹ ਕੇ ਪਾਸੇ ਹੋ ਗਈ ਪੈਂਟ ਉੱਤਰੀ ਤੇ ਪਲਾਂ ਮਗਰੋਂ ਹੀ ਬਿਨਾ ਕਿਸੇ ਕੱਪੜੇ ਤੋਂ ਰੂਪ ਦੇ ਸਾਹਮਣੇ ਸੀ ਤੇ ਜਿਸਦੀਆਂ ਅੱਖਾਂ ਤੇ ਹੱਥਾਂ ਨਾਲੋਂ ਉਸਦੇ ਬੁੱਲ੍ਹ ਸਰੀਰ ਦੇ ਹਰ ਕੋਨੇ ਨੂੰ ਛੂਹ ਰਹੇ ਸੀ ਤੇ ਕਮਲ ਦੀਆਂ ਅੱਖਾਂ ਚ ਬੱਸ ਸਰੂਰ ਹੀ ਸੀ ।
ਉਸਦੇ ਅੰਦਰ ਦੀ ਉਤੇਜਨਾ ਉਸ ਸ਼ਿਖਰ ਤੇ ਸੀ ਜਿਵੇੰ ਕਾਮਦੇਵ ਉਸਦੇ ਅੰਦਰ ਪ੍ਰਵੇਸ਼ ਕਰ ਗਿਆ ਹੋਵੇ ।
ਅੰਕਟ੍ਰੋਲ ਹੁੰਦੇ ਹੀ ਉਸਨੇ ਰੂਪ ਨੂੰ ਆਪਣੀਆਂ ਬਾਹਾਂ ਚ ਘੁੱਟਿਆ ਤੇ ਪਾਸਾ ਪਲਟ ਕੇ ਉਸਨੂੰ ਆਪਣੇ ਨੀਚੇ ਕਰ ਲਿਆ । ਪਲਾਂ ਚ ਹੀ ਵਾਰੀ ਬਦਲ ਗਈ ਸੀ । ਜੋ ਜੋ ਹਰਕਤਾਂ ਰੂਪ ਨੇ ਕੀਤੀਆਂ ਸੀ ਉਹੀ ਸਭ ਹੁਣ ਕਮਲ ਦੁਹਰਾਉਣ ਲੱਗਾ । ਇੱਕ ਇੱਕ ਕਰਕੇ ਸਾਰੇ ਕੱਪਡ਼ੇ ਉੱਤਰਦੇ ਗਏ ।ਇੱਕ ਇੱਕ ਅੰਗ ਤੱਕ ਉਸਦੇ ਹੱਥ ਪਹੁੰਚਦੇ ਗਏ । ਤੇ ਨਗਨ ਸਰੀਰ ਹੀ ਇਸ ਖੇਡ ਨੂੰ ਖੇਡਦੇ ਰਹੇ ।
ਜਿਉਂ ਜਿਉਂ ਉਸਦੇ ਹੱਥ ਫੈਲਦੇ ਰਹੇ ਤਿਉਂ ਤਿਉਂ ਰੂਪ ਦੀ ਤੜਪ ਦਾ ਅਹਿਸਾਸ ਉਸਨੂੰ ਹੁੰਦਾ ਗਿਆ । ਉਸਦੇ ਸਖਤੀ ਗਰਮੀ ਤੇ ਭਿੱਜ ਗਏ ਸਰੀਰ ਦੀ ਚਾਹਤ ਸਮਝ ਆ ਰਹੀ ਸੀ ਤੇ ਜਿਉਂ ਜਿਉਂ ਉਹ ਹੋਰ ਵੀ ਗਹਿਰਾਈ ਚ ਗਿਆ ਤਿਉਂ ਤਿਉਂ ਇਸ ਵੱਧਦੇ ਸੇਕ ਨੂੰ ਮਾਣਦਾ ਰਿਹਾ ।
ਜਦੋਂ ਤੱਕ ਆਪਣੇ ਸਰੀਰ ਨੂੰ ਕੱਠਾ ਕਰ ਉਹ ਰੂਪ ਨਾਲ ਇੱਕਮਿੱਕ ਨਾ ਹੋ ਗਿਆ ਉਦੋਂ ਤੱਕ ਠੰਡਕ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ । ਤਪਦੀ ਧਰਤੀ ਤੇ ਕਿਸੇ ਫੁਹਾਰ ਵਾਂਗ ਉਹਨਾਂ ਦੀਆਂ ਹਰਕਤਾਂ ਵੱਧ ਗਈਆਂ । ਤੇ ਤੂਫ਼ਾਨ ਤੋਂ ਬਾਅਦ ਹੀ ਇੱਕ ਸਰੀਰ ਸਿਆਲ ਮਹੀਨੇ ਚੜੇ ਬੁਖਾਰ ਵਰਗੇ ਨਿੱਘੇ ਹੋਕੇ ਕੰਬਲ ਹੇਠ ਲੁਕ ਗਏ ।
ਤੇ ਰਾਤ ਭਰ ਕਿੰਨੀ ਵਾਰ ਉਹ ਕੰਬਲ ਉੱਤਰਿਆ ਤੇ ਕਿੰਨੀ ਵਾਰ ਤੂਫ਼ਾਨ ਗੁਜ਼ਰਿਆ । ਖਾਣਾ ਖਾਣ ਲਈ ਵੀ ਉਹਨਾਂ ਨੇ ਕੱਪੜੇ ਪਾਉਣੇ ਜਰੂਰੀ ਨਾ ਸਮਝੇ । ਨਾ ਹੀ ਫੋਟੋਆਂ ਖਿੱਚਣ ਵੇਲੇ ।
ਉਹੀ ਫੋਟੋਆਂ ਜੋ ਹੁਣ ਆਈ ਫੋਨ ਦੀ ਗੈਲਰੀ ਚ ਸੇਵ ਹੋਈਆਂ ਪਈਆਂ ਸੀ । ਤੇ ਜ਼ਿਸਨੂੰ ਵੇਖ ਸ਼ਾਇਦ ਸੋਨੀ ਨੂੰ ਸਭ ਤੋਂ ਵੱਧ ਅੱਗ ਲੱਗੀ ਸੀ । ਜਿਸਨੂੰ ਦੇਖ ਕੇ ਹੁਣ ਕਮਲ ਦੇ ਸਰੀਰ ਚ ਤਣਾਅ ਆ ਗਿਆ ਸੀ ।
ਕੱਪੜਿਆਂ ਉਹਲੇ ਤੇ ਜਜ਼ਬਾਤ ਹੀਣ ਚਿਹਰੇ ਉਹਲੇ ਲੁਕੀ ਕਾਮੁਕਤਾ ਉਸਦੇ ਸਰੀਰ ਨੂੰ ਤੰਗ ਕਰਨ ਲੱਗੀ ਸੀ ।
….
ਉਸਨੇ ਪਾਸਵਰਡ ਚੇਂਜ ਕਰਕੇ ਦੱਸਿਆ ਹੀ ਸੀ ਕਿ ਉਸਦੇ ਫੋਨ ਤੇ ਅਣਜਾਣ ਨੰਬਰ ਤੋਂ ਕਾਲ ਡਿਸਪਲੇ ਹੋਣ ਲੱਗੀ ।
ਟਰੂ ਕਾਲਰ ਤੇ” ਸੋਨੀ” ਫਲੈਸ਼ ਹੋਇਆ ।
ਮਸਲੇ ਦਾ ਖਤਮ ਹੋਣਾ ਐਨਾ ਵੀ ਸੌਖਾ ਨਹੀਂ ਜਿਸ ਔਰਤ ਦੀ ਐਨੀ ਨਿਗ੍ਹਾ ਦਾਰੀ ਹੋਵੇ ਉਸ ਪਿੱਛੇ ਇਤਿਹਾਸ ਚ ਵੀ ਖੂਨ ਖਰਾਬਾ ਹੀ ਦੱਸਿਆ ਹੈ ਇਥੇ ਵੀ ਉਹ ਕਿਉਂ ਨਹੀਂ ਹੋ ਸਕਦਾ ? ਮਰਦ ਲਈ ਔਰਤ ਕਬਜ਼ੇ ਵਰਗੀ ਹੀ ਤਾਂ ਹੈ ।
ਉਸਨੇ ਕੁਝ ਹੌਂਸਲੇ ਨਾਲ ਕਾਲ ਅਟੈਂਡ ਕਰ ਹੀ ਲਈ ।

ਕਮਲ ਰਾਤੀਂ ਅੱਧੀ ਰਾਤ ਸੁੱਤਾ । ਪਿਛਲੇ ਦਿਨ ਦੀ ਸਾਰੀ ਭੱਜ ਦੌੜ ਨੇ ਸਰੀਰ ਨੂੰ ਥਕਾ ਦਿੱਤਾ ਸੀ ਤੇ ਪਿਛਲੀ ਰਾਤ ਵੀ ਉਹ ਸੁੱਤਾ ਨਹੀਂ ਸੀ । ਉਸ ਦਾ ਉਨੀਂਦਰਾ ਤੇ ਨਸ਼ਾ ਉਸਦੀਆਂ ਨਸਾਂ ਚ ਉੱਤਰ ਆਇਆ ਸੀ । ਅਲਾਰਮ ਵੱਜਦੇ ਹੀ ਉਸਦੀ ਨੀਂਦ ਖੁੱਲੀ ਸੀ । ਪਰ ਸੌਣ ਲਈ ਦਿਲ ਕਰਦਾ ਪਿਆ ਸੀ ਤੇ ਉਹ ਸੁੱਤਾ ਰਿਹਾ ।
ਆਫਿਸ ਨਾ ਗਿਆ ਜਦੋਂ ਮੁੜ ਉੱਠਿਆ ਦਿਨ ਗੋਡੇ ਗੋਡੇ ਚੜ ਆਇਆ ਸੀ । ਬਿਸਤਰ ਨੂੰ ਛੱਡਣ ਦਾ ਮਨ ਨਹੀਂ ਸੀ । ਫੋਨ ਤੇ ਰੂਪ ਦੀਆਂ ਕਿੰਨੀਆਂ ਹੀ ਕਾਲਾਂ ਸੀ ਪਰ ਉਸਦਾ ਦਿਲ ਮੁੜ ਕਾਲ ਕਰਨ ਨੂੰ ਨਹੀਂ ਸੀ ਕਰ ਰਿਹਾ ।
ਜਿਸ ਰਾਤ ਪਾਰਟੀ ਤੇ ਉਹ ਤੇ ਰੂਪ ਪਹਿਲੇ ਦਿਨ ਮਿਲੇ ਸੀ । ਉਹ ਦਿਨ ਯਾਦ ਆਇਆ । ਭੱਜਦੌੜ ਤੇ ਰੁਟੀਨ ਜਿੰਦਗ਼ੀ ਤੋਂ ਅੱਡ ਉਸਨੇ ਕਿੰਨੇ ਹੀ ਵਰ੍ਹਿਆਂ ਮਗਰੋਂ ਇੱਕ ਹਾਣ ਦੀ ਕੁੜੀ ਨਾਲ ਰੌਲੇ ਤੋਂ ਪਰਾਂ ਹੋਕੇ ਕੁਝ ਗੱਲਾਂ ਕੀਤੀਆਂ ਸੀ । ਡੀਜੇ ਦੇ ਸ਼ੋਰ ਲੋਕਾਂ ਦੀ ਕਾਵਾਂਰੌਲੀ ਤੋਂ ਹਟਕੇ ਛੱਤ ਦੇ ਇੱਕ ਸੁੰਨੇ ਜਿਹੇ ਕੋਨੇ ਤੇ ਦੋ ਕੁਰਸੀਆਂ ਤੇ ਬੈਠੇ ਦੋਂਵੇਂ ਕਿੰਨਾ ਹੀ ਸਮਾਂ ਗੱਲਾਂ ਕਰਦੇ ਰਹੇ । ਕੋਈ ਹੋਰ ਮਿਲਦਾ ਤਾਂ ਸਾਹਮਣੇ ਤੋਂ ਬੰਦਾ ਇਹੋ ਪੁੱਛਦਾ ਕਿ ਸਿੰਗਲ ਏ ਕਮਿਟਡ ਏ ਜਾਂ ਕੁਝ । ਸਮੇਂ ਦੀ ਕਮੀਂ ਚ ਜਿਉਂਦੇ ਲੋਕ ਰਿਸ਼ਤੇ ਬਣਾ ਕੇ ਸਮਾਂ ਖਰਾਬ ਨਹੀਂ ਕਰਨਾ ਚਾਹੁੰਦੇ ।ਇਸ ਲਈ ਕਿਸ ਹੱਦ ਤੱਕ ਕੋਈ ਜਾ ਸਕਦਾ ਪਹਿਲ਼ਾਂ ਹੀ ਪੁੱਛ ਕੇ ਗੱਲ ਖਤਮ ਹੋ ਜਾਂਦੀ ਹੈ । ਨੌਜਵਾਨਾਂ ਦੀਆਂ ਐਸੀਆਂ ਪਾਰਟੀਆਂ ਵਿਚੋਂ ਡੇਟਸ ,ਡਿਨਰ ਤੇ ਵਨ ਨਾਈਟ ਸਟੈਂਡ ਨਿੱਕਲਦੇ ਹਨ ।
ਪਰ ਉਹਨਾਂ ਨੇ ਕੋਈ ਗੱਲ ਐਸੀ ਨਾ ਕੀਤੀ । ਨਾ ਪਰਿਵਾਰ ਬਾਰੇ ਨਾ ਸੁੱਖਸੁਵਿਧਾ ਬਾਰੇ ਨਾ ਗਰਲਫਰੈਂਡ ,ਬੁਆਏਫ੍ਰੈਂਡ ਬਾਰੇ । ਸਿਰਫ ਕੰਮ ਇੱਕੋ ਜਿਹਾ ਸੀ ਇਸ ਲਈ ਨੰਬਰ ਬਦਲੇ ਸੀ । ਦੋਵਾਂ ਨੂੰ ਲੱਗਾ ਸੀ ਕਿ ਪਹਿਲਾ ਕੋਈ ਸਕਸ਼ ਹੈ ਜੋ ਵਕਤੀ ਗੱਲਾਂ ਨਾਲੋਂ ਅਗਾਂਹ ਨੂੰ ਪਹਿਲ ਦਿੰਦਾ ਹੈ । ਜਿਸ ਲਈ ਸ਼ਾਇਦ ਇਸ ਵੇਲੇ ਜਵਾਨੀ ਵਾਲੀ ਤੜਾਤੜ ਨਹੀਂ ਰਹੀ ਇੱਕ ਠਰੰਮਾ ਗਿਆ ।
ਜਿਥੇ ਜਿੰਦਗ਼ੀ ਚ ਇਕੋ ਝਟਕੇ ਚ ਨਸ਼ੇ ਨੂੰ ਗਟਕ ਲੈਣ ਨਾਲੋਂ ਸਿਪ ਸਿਪ ਚ ਆਨੰਦ ਹੈ ।ਇਸ ਲਈ ਉਹਨਾਂ ਦੀਆਂ ਗੱਲਾਂ ਮੌਸਮ ਤੇ, ਜਿੰਦਗ਼ੀ ਦੇ ਭੇਦਾਂ ਤੇ ਦਿੱਲੀ ਦੀ ਤੇਜ਼ੀ ਤੇ ਹਲਕੇ ਚੁਟਕਲਿਆਂ ਤੱਕ ਸੀਮਿਤ ਸੀ ।
ਫਿਰ ਹੌਲੀ ਹੌਲੀ ਕਾਲਾਂ ਹੋਣ ਲੱਗੀਆਂ । ਪਰ ਇੰਝ ਨਹੀਂ ਕਿ ਸਵੇਰੇ ਮਾਰਨਿੰਗ ਤੇ ਰਾਤੀ ਗੁੱਡ ਨਾਈਟ ਫਿਰ ਦੁਪਿਹਰੇ ਫਿਰ ਕਾਲ ।
ਉਹ ਅਜਿਹੇ ਵਕਤ ਕਾਲ ਕਰਦੇ ਜਦੋਂ ਦੋਂਵੇਂ ਵਿਹਲੇ ਹੋਣ ।ਪਿਛਲੇ ਕੁਝ ਮਹੀਨੇ ਚ ਸ਼ਾਇਦ ਹੀ ਕੋਈ ਵਕਤ ਸੀ ਜਦੋਂ ਉਸਨੂੰ ਐਸੇ ਵਕਤ ਕਾਲ ਆਈ ਹੋਵੇ ਜਦੋਂ ਉਹ ਬਿਲਕੁੱਲ ਵਿਹਲਾ ਬੈਠ ਇਹ ਨਾ ਸੋਚਦਾ ਹੋਵੇ ਕਿ ਹੁਣ ਕੀ ਕੀਤਾ ਜਾਵੇ । ਇੱਕੋ ਗੱਲ ਸੀ ਹਰ ਕਾਲ ਦਾ ਅੰਤ ਇਸੇ ਗੱਲ ਤੇ ਹੁੰਦਾ ਕਿ ਕਦੋਂ ਮਿਲਿਆ ਜਾਵੇ ।ਜਿਸਨੂੰ ਕਮਲ ਟਾਲਦਾ ਰਿਹਾ ਜਦੋਂ ਤੱਕ ਉਹ ਪਾਰਕ ਚ ਨਹੀਂ ਮਿਲੇ ਸੀ ਤੇ ਇਹ ਉਹਨਾਂ ਦੀ ਦੂਸਰੀ ਹੀ ਮੁਲਾਕਾਤ ਸੀ ।
ਤੇ ਤੀਸਰੀ ਮੁਲਾਕਾਤ ਮਗਰੋਂ ਸਭ ਬਦਲ ਹੀ ਗਿਆ । ਰਿਸ਼ਤੇ ਦਾ ਗ੍ਰਾਫ ਆਪਣੇ ਸ਼ਿਖਰ ਤੋਂ ਆ ਅਚਾਨਕ ਥੱਲੇ ਖਿਸਕਿਆ ।ਕੀ ਰੂਪ ਨੂੰ ਸਭ ਦੱਸਣਾ ਨਹੀਂ ਸੀ ਚਾਹੀਦਾ ? ਕੀ ਉਸ ਸ਼ਖਸ਼ ਨੂੰ ਉਦੋਂ ਹੀ ਉਸਦੇ ਸਾਹਮਣੇ ਹੀ ਦੁਤਕਾਰਨਾ ਨਹੀਂ ਚਾਹੀਦਾ ਸੀ । ਆਖਿਰ ਮੇਰੀ ਕੀ ਇੰਜਤ ਬਚੀ ਕਿ ਉਹ ਮੇਰੇ ਨਾਲੋਂ ਉੱਠਕੇ ਉਸ ਨਾਲ ਬੈਠ ਕੇ ਚਲੀ ਗਈ ।ਰਾਤ ਭਰ ਮੇਰੀਆਂ ਬਾਹਾਂ ਚ ਸੌਂ ਕੇ ਇੰਝ ਕਿਸੇ ਹੋਰ ਨ ਬੈਠ ਜਾਣਾ ਕੀ ਗਲਤ ਨਹੀਂ ਸੀ ।
ਉਹ ਸੱਚੀ ਰੂਪ ਤੇ ਚਿਕਣਾ ਚਾਹੁੰਦਾ ਸੀ । ਇੱਕ ਪਾਸੇ ਖਤਮ ਕੀਤੇ ਬਿਨਾ ਹੋਰ ਪਾਸੇ ਅਖੀਰ ਕਿਉਂ ਸਭ ਸ਼ੁਰੂ ਕੀਤਾ ? ਉਹ ਪਿਆ ਸੋਚ ਹੀ ਰਿਹਾ ਸੀ ਕਿ ਫਿਰ ਫੋਨ ਵੱਜਿਆ ।
ਰੂਪ ਦਾ ਹੀ ਸੀ ਨਾ ਚਾਹੁੰਦੇ ਹੋਏ ਵੀ ਉਸਨੇ ਪਿਕ ਕਰ ਹੀ ਲਿਆ ।
ਰੂਪ ਨੂੰ ਸ਼ਾਇਦ ਸੋਨੀ ਨੇ ਮਿਲਣ ਬਾਰੇ ਦੱਸ ਦਿੱਤਾ ਸੀ ,” ਉਸਦੀ ਆਵਾਜ ਵਿੱਚ ਪਹਿਲ਼ਾਂ ਵਾਲਾ ਰਸ ਗਾਇਬ ਹੋ ਗਿਆ ਸੀ । ਇੱਕ ਖੁਸ਼ੀ ਦੀ ਫੁਹਾਰ ਜੋ ਪਹਿਲ਼ਾਂ ਦਿਸਦੀ ਸੀ ਹੁਣ ਨਹੀਂ ਸੀ . ਉਹ ਸਿਰਫ ਮਿਲਣਾ ਚਾਹੁੰਦੀ ਸੀ । ਮਿਲਣਾ ਤਾਂ ਕਮਲ ਵੀ ਚਾਹੁੰਦਾ ਸੀ । ਇਸ ਲਈ ਦੋਵਾਂ ਨੇ ਦੋ ਕੁ ਘੰਟਿਆਂ ਚ ਹੀ ਮਿਲਣ ਦਾ ਪਲੈਨ ਬਣਾਇਆ ।
ਇੱਕ ਖਾਲੀ ਮਾਰਕੀਟ ਦੇ ਕੋਨੇ ਲੱਗੇ ਬੇਂਚ ਤੇ ਦੋਂਵੇਂ ਜਾ ਬੈਠੇ । ਪਹਿਲਾਂ ਵਰਗੀ ਗਰਮਜੋਸ਼ੀ ਇੱਕਦਮ ਜਿਵੇੰ ਖਤਮ ਹੋ ਗਈ ਹੋਵੇ । ਪੁੱਛਣਾ ਤਾਂ ਕਮਲ ਬਹੁਤ ਕੁਝ ਚਾਹੁੰਦਾ ਸੀ ਪਰ ਪਤਾ ਨਹੀਂ ਕਿਉਂ ਉਸਦਾ ਦਿਲ ਉਸਨੂੰ ਰੋਕ ਰਿਹਾ ਸੀ ਉਸਦੇ ਦਿਲ ਚ ਸੋਨੀ ਦਿਆਂ ਐਨੇ ਸਾਲ ਕੱਠੇ ਰਹਿਣ ਦੀਆਂ ਗੱਲਾਂ ਘੁੰਮ ਰਹੀਆਂ ਸੀ ।ਤੇ ਇਹ ਵੀ ਕਿ ਜੇ ਮੁੰਡੇ ਨੂੰ ਪਤਾ ਲੱਗ ਜਾਏ ਕਿ ਇਹ ਕੁੜੀ ਉਹਦੇ ਸਾਹਮਣੇ ਆਲੇ ਮੁੰਡੇ ਨਾਲ ਰਹੀ ਏ ਤਾਂ ਉਹਦੇ ਮਨ ਚ ਬੱਝੀ ਗੰਢ ਸਾਰੀ ਉਮਰ ਨਹੀਂ ਖੁੱਲ੍ਹ ਸਕਦੀ ।
ਪਰ ਉਸਨੇ ਸਿਰਫ ਐਨਾ ਹੀ ਪੁੱਛਿਆ ,”ਮੈਨੂੰ ਪਹਿਲ਼ਾਂ ਕਿਉਂ ਨਹੀਂ ਦੱਸਿਆ? “
ਰੂਪ ਨੇ ਉਸਦੀਆਂ ਅੱਖਾਂ ਚ ਜਿਵੇੰ ਬਾਕੀ ਸਵਾਲ ਵੀ ਪੜ੍ਹ ਲੈ ਹੋਣ ।
“ਦੱਸਣਾ ਤਾਂ ਚਾਹੁੰਦੀ ਸੀ ਪਰ ਐਨਾ ਵਕਤ ਹੀ ਨਹੀਂ ਮਿਲਿਆ। ਐਨੀ ਜਲਦੀ ਤੇ ਫਟਾਫਟ ਸਭ ਹੋਇਆ ਕਿ ਇਸਤੋਂ ਪਹਿਲ਼ਾਂ ਕਿ ਉਸ ਕੰਮਫਰਟ ਜੋਨ ਚ ਪਹੁੰਚਦੀ ਜਿੱਥੇ ਸਭ ਦੱਸਿਆ ਜਾ ਸਕੇ ਇੰਝ ਹੋ ਗਿਆ । ਸਾਡਾ ਸਭ ਖਤਮ ਹੋਏ ਨੂੰ ਵੀ ਸਾਲ ਤੋਂ ਵੱਧ ਹੋ ਗਿਆ ਸੀ । ਇੱਕ ਸਾਲ ਤੋਂ ਮੈਂ ਕਦੇ ਉਸ ਨਾਲ ਗੱਲ ਵੀ ਨਹੀਂ ਸੀ ਕੀਤੀ । ਪਰ ਮੈਨੂੰ ਨਹੀਂ ਸੀ ਪਤਾ ਕਿ ਉਹ ਇੰਝ ਟਰੈਕ ਕਰ ਰਿਹਾ । ਉਸ ਇੱਕ ਸਾਲ ਤੋਂ ਪਹਿਲ਼ਾਂ ਵੀ ਜਦੋਂ ਵੀ ਗੱਲ ਹੋਈ ਬੱਸ ਮੈਂ ਇਸਦੀਆਂ ਮਿਨਤਾਂ ਹੀ ਕਰਦੀਂ ਰਹੀ ਵਿਆਹ ਲਈ । ਚਾਰ ਸਾਲ ਤੋਂ ਵੱਧ ਅਸੀਂ ਇੱਕ ਰਿਸ਼ਤੇ ਚ ਰਹੇ । ਫਿਰ ਅਚਾਨਕ ਸਭ ਬਦਲਿਆ ਤੇ ਸਾਰੇ ਵਾਅਦੇ ਸਾਰੇ ਖਵਾਬ ਮਿੱਟੀ ਹੋ ਗਏ ਸ਼ੱਕ ਨੇ ਰਿਸ਼ਤੇ ਨੂੰ ਖਾ ਲਿਆ । ਇਹ ਆਪਣੇ ਸ਼ੱਕ ਨੂੰ ਪੱਕਾ ਕਰਨ ਲਈ ਕਿੰਨੀ ਵਾਰ ਮੈਨੂੰ ਅਜਮਾਉਂਦਾ ਰਿਹਾ ਪਰ ਇੱਕ ਵਾਰ ਵੀ ਉਸਨੂੰ ਕੁਝ ਨਾ ਮਿਲਿਆ ਤੇ ਮੈਂ ਕਿੰਨੀਂ ਵਾਰ ਇਸਦੀਆਂ ਗੱਲਾਂ ਚੈਟ ਨੂੰ ਫੜਿਆ ਪਰ ਹਰ ਵਾਰ ਛੱਡਦੀ ਰਹੀ ਕਿਉਂਕਿ ਮੈਨੂੰ ਲਗਦਾ ਸੀ ਜਿਵੇੰ ਵੀ ਹੈ ਹੁਣ ਐਨੇ ਸਾਲ ਇਸ ਨਾਲ ਰਹਿ ਲਈ ਕੀਤੇ ਹੋਰ ਕਿੱਥੇ ਜਾਵਾਂਗੀ ।ਪਰ ਇਸਦਾ ਸ਼ੱਕ ਲੜਾਈ ਵਧਦੀ ਗਈ । ਤੇ ਫਿਰ ਅਖੀਰ ਇਹ ਵਿਆਹ ਤੋਂ ਵੀ ਮੁੱਕਰਨ ਲੱਗਾ ।ਫੋਨ ਵੀ ਅਟੈਂਡ ਕਰਨਾ ਬੰਦ ਕਰ ਦਿੱਤਾ । ਮੈਂ ਇਹਦੇ ਦੋਸਤਾਂ ਨੂੰ ਫੋਨ ਕਰਕੇ ਕਹਿਂਦੀ ਗੱਲ ਕਰਵਾ ਦਵੋ ਤਾਂ ਇਹ ਮੈਨੂੰ ਧਮਕੀਆਂ ਦਿੰਦਾ । ਬਦਨਾਮ ਕਰ ਦੇਣ ਦੀਆਂ ।ਫਿਰ ਅਖੀਰ ਇਸਦੇ ਦੋਸਤਾਂ ਨੇ ਵੀ ਕਾਲ ਚੱਕਣੀ ਬੰਦ ਕਰ ਦਿੱਤੀ ।
ਥੱਕ ਹਾਰ ਤੇ ਰੋ ਰੋ ਕੇ ਮੈਂ ਫਿਰ ਹਾਰ ਮਨ ਲਈ । ਤੇ ਸਾਲ ਇਸਨੂੰ ਕਦੇ ਕਾਲ ਜਾਂ ਫੋਨ ਨਾ ਕੀਤਾ । ਆਪਣੇ ਆਪ ਚ ਰੁੱਝ ਗਈ । ਆਫਿਸ ਤੋਂ ਘਰ ਘਰ ਤੋਂ ਆਫਿਸ ,ਕਿਸੇ ਨਾਲ ਆਉਣਾ ਨਹੀਂ ਜਾਣਾ ਨਹੀਂ । ਮੇਰੇ ਆਫਿਸ ਚ ਪੁਰਾਣੇ ਕਾਲਜ ਚ ਸਭ ਨੂੰ ਪਤਾ ਸੀ ਇਸਦੇ ਬਾਰੇ ਸਾਡੇ ਵਿਆਹ ਦੇ ਪਲੈਨ ਬਾਰੇ । ਇਸ ਲਈ ਕਿਸੇ ਆਫਿਸ ਵਾਲੇ ਨਾਲ ਪੁਰਾਣੇ ਜਮਾਤੀ ਨਾਲ ਗੱਲ ਵੀ ਨਹੀਂ ਸੀ ਕਰਦੀਂ ਕਿਉਕਿ ਜੇ ਕਰਦੀਂ ਸਭ ਤੋਂ ਪਹਿਲ਼ਾਂ ਇਹੋ ਪੁੱਛਦਾ ਸੀ ਅਗਲਾ ਕਿ ਸੋਨੀ ਦਾ ਕੀ ਹਾਲ ।ਪਾਰਟੀਆਂ ਚ ਜਾਣਾ ਬੰਦ ਕਰ ਦਿੱਤਾ ਸੀ ।
ਤੇ ਉਹ ਪਾਰਟੀ ਜਿੱਥੇ ਆਪਾਂ ਮਿਲੇ ਸੀ ਇਸ ਸਭ ਤੋਂ ਨਿਕਲਣ ਵਾਲੀ ਪਹਿਲੀ ਪਾਰਟੀ ਸੀ । ਪਤਾ ਨਹੀਂ ਮੈਂ ਇਸ ਸਭ ਚੋਂ ਨਿਕੱਲੀ ਸੀ ਕਿ ਕੀ ਸੀ ਤੇਰੇ ਚ ਮੈਨੂੰ ਕੁਝ ਅਲੱਗ ਲੱਗਾ ਸੀ ।ਨਹੀਂ ਤਾਂ ਆਫਿਸ ਚ ਵੀ ਜੇ ਕੋਈ ਹੈਲਪ ਕਰਦਾ ਤਾਂ ਅਗਲਾ ਸਵਾਲ ਡਿਨਰ ਲਈ ਜਾਂ ਕਾਫ਼ੀ ਲਈ ਪੁੱਛਦਾ ਅਜੀਬ ਨਜ਼ਰਾਂ ਨਾਲ ਵੇਖਦਾ । ਮੈਨੂੰ ਐਸੇ ਲੋਕਾਂ ਤੋਂ ਭੈ ਆਉਂਦਾ ਸੀ ਲਗਦਾ ਸੀ ਜਿਵੇੰ ਉਹ ਮੇਰੀਆਂ ਅੱਖਾਂ ਵਿੱਚੋ ਜਾਣ ਗਏ ਹੋਣ ਕੇ ਮੈਨੂੰ ਸਹਾਰੇ ਦੀ ਲੋੜ ਏ ।ਤੇ ਮੈਨੂੰ ਸਹਾਰਾ ਦੇ ਕੇ ਅਪਣੇ ਬੈੱਡ ਤੱਕ ਘੜੀਸਨਾ ਚਾਹੁੰਦੇ ਹੋਣ ।
ਪਰ ਅਜਿਹਾ ਕੁਝ ਵੀ ਤੇਰੇ ਚ ਨਜਰ ਨਾ ਆਇਆ । ਪਹਿਲੀ ਵਾਰ ਕਿਸੇ ਤੋਂ ਮੈਨੂੰ ਖੁਦ ਨੰਬਰ ਮੰਗਣਾ ਪਿਆ ਸੀ । ਪਹਿਲੀ ਵਾਰ ਮੈਂ ਕਿਸੇ ਨੂੰ ਮਿਲਣ ਲਈ ਮਿੰਨਤਾਂ ਕੀਤੀਆਂ ਸੀ ਤੇ ਉਹ ਮੁੰਡਾ ਹੋਕੇ ਵੀ ਇਨਕਾਰ ਕਰ ਰਿਹਾ ਸੀ । ਇੱਥੇ ਤਾਂ ਸਮਾਈਲ ਪਾਸ ਹੋ ਜਾਏ ਕਿਸੇ ਨੂੰ ਤਾਂ ਬੰਦਾ ਦੋ ਦਿਨ ਘਰ ਤੋਂ ਆਫਿਸ ਆਫਿਸ ਤੋਂ ਘਰ ਤੱਕ ਪਿੱਛਾ ਕਰਦਾ । ਇਧਰੋਂ ਓਧਰੋਂ ਹੱਥ ਪੱਲੇ ਮਾਰਕੇ ਫੋਨ ਨੰਬਰ ਲੱਭ ਕੇ ਗੱਲ ਕਰਦਾ ।
ਤੇਰੇ ਚ ਮੈਨੂੰ ਪਤਾ ਨਹੀਂ ਕੀ ਨਜ਼ਰ ਆਇਆ । ਮੈਨੂੰ ਲੱਗਿਆ ਕਿ ਇਸਨੂੰ ਜੇ ਸਭ ਕੁਝ ਗੁਆ ਕੇ ਵੀ ਹਾਸਿਲ ਕਰ ਲਵਾਂ ਤਾਂ ਸ਼ਾਇਦ ਮੇਰੀ ਜਿੰਦਗ਼ੀ ਮੁੜ ਲੀਹ ਤੇ ਆ ਜਾਏ ।ਪਰ ਉਸਤੋਂ ਪਹਿਲ਼ਾਂ ਇਹ ਸਭ ਹੋ ਗਿਆ ।ਤੇ ਇੱਕ ਵਾਰ ਫਿਰ ਸਭ ਮਿੱਟੀ ਹੋ ਗਿਆ ।
ਬੋਲਦੇ ਬੋਲਦੇ ਰੂਪ ਦਾ ਗਲਾ ਭਰ ਆਇਆ ।
ਕਮਲ ਵੀ ਭਾਵੁਕ ਹੋ ਗਿਆ । ਉਸਦੇ ਮਨ ਚ ਹਲੇ ਵੀ ਕਈ ਸਵਾਲ ਸੀ ਪਰ ਰੋਂਦੇ ਬੰਦੇ ਤੋਂ ਅੱਗੇ ਕੀ ਪੁੱਛੇ । ਉਹ ਪੁੱਛਣਾ ਚਾਹੁੰਦਾ ਸੀ ਆਖਿਰ ਪਹਿਲੀ ਵਾਰ ਹੀ ਕਿਉਂ ਉਹ ਉਸਨੂੰ ਕਮਰੇ ਚ ਮਿਲਣਾ ਚਾਹੁੰਦੀ ਸੀ ਪਰ ਪੁੱਛ ਨਹੀਂ ਸਕਿਆ । ਹੌਂਸਲਾ ਕਰਕੇ ਸਿਰਫ ਇਹ ਪੁੱਛ ਸਕਿਆ ਕਿ “ਤੈਨੂੰ ਨਹੀਂ ਲਗਦਾ ਕਿ ਆਪਣੇ ਚ ਬਹੁਤ ਜਲਦੀ ਸਭ ਕੁਝ ਹੋ ਗਿਆ ,ਕਿਸੇ ਰਿਸ਼ਤੇ ਨੂੰ ਲੰਮਾ ਰੱਖਣ ਲਈ ਕਈ ਚੀਜ਼ਾਂ ਬਚਾ ਕੇ ਰੱਖਣੀਆਂ ਚਾਹੀਦੀਆਂ ਹਨ “.
ਪਰ ਰੂਪ ਉਸਦਾ ਅਸਲ ਸਵਾਲ ਸਮਝ ਗਈ ਸੀ ।
” ਮੇਰਾ ਮਨ ਤੇ ਤੈਨੂੰ ਉਸ ਤੋਂ ਪਹਿਲ਼ਾਂ ਹੀ ਮਿਲਣ ਨੂੰ ਕਰਦਾ ਸੀ , ਪਹਿਲੀ ਰਾਤ ਮਿਲਣ ਪਿੱਛੋਂ ਮੈਂ ਸਾਰੀ ਰਾਤ ਸੌਂ ਨਹੀਂ ਸੀ ਸਕੀ । ਜਿਵੇੰ ਅੱਲ੍ਹੜ ਉਮਰ ਚ ਪਹਿਲੇ ਪਿਆਰ ਮਗਰੋਂ ਹੁੰਦਾ ਮਨ ਤੇ ਸਰੀਰ ਚ ਉਵੇਂ ਦੀ ਬੇਚੈਨੀ ਸੀ । ਮੈਂ ਕਿਤੇ ਪੜ੍ਹਿਆ ਸੀ ਕਿ ਜਿਸ ਮਰਦ ਨੂੰ ਔਰਤ ਪਿਆਰ ਕਰੇ ਉਸ ਦੇ ਬਾਰੇ ਸੋਚਕੇ ਮਨ ਤੇ ਸਰੀਰ ਚ ਜੋ ਕੁਝ ਵੀ ਬਦਲਦਾ ਉਹ ਮਰਦ ਨੂੰ ਨਹੀਂ ਦੱਸਣੇ ਚਾਹੀਦੇ ਨਹੀਂ ਤਾਂ ਉਹ ਔਰਤ ਨੂੰ ਗਲਤ ਸਮਝਣ ਲੱਗ ਜਾਂਦਾ । ਭਾਵੇਂ ਇਹ ਸਿਰਫ ਉਸਦੇ ਕਰਕੇ ਹੀ ਆਉਂਦੇ ਹੋਣ । ਮੈਂ ਪਹਿਲ਼ਾਂ ਕਿਸੇ ਨੂੰ ਦੱਸ ਕੇ ਹੁਣ ਤੱਕ ਪਛਤਾ ਰਹੀ ਸੀ । ਇਸ ਲਈ ਮੈਂ ਤੈਨੂੰ ਦੱਸ ਨਾ ਸਕੀ । ਪਰ ਤੇਰੇ ਨਾਲ ਸਿਰਫ ਫੋਨ ਤੇ ਗੱਲ ਕਰਕੇ ਹੀ ਮੈਨੂੰ ਉਹ ਮਹਿਸੂਸ ਹੁੰਦਾ ਸੀ ਜੋ ਸ਼ਾਇਦ ਪਿਛਲੇ ਐਨੇ ਸਮੇਂ ਤੋਂ ਕਿਤੇ ਲੁਕ ਗਿਆ ਸੀ ਜਿਸਨੂੰ ਮੈਂ ਚਾਹ ਕੇ ਵੀ ਮਹਿਸੂਸ ਨਹੀਂ ਕਰ ਪਾਉਂਦੀ ਸੀ ਉਹ ਸਿਰਫ ਤੇਰੇ ਨਾਲ ਨਾਰਮਲ ਗੱਲ ਕਰਕੇ ਮੇਰੇ ਚ ਜਿਵੇੰ ਭੜਕ ਉਠਦਾ ਸੀ ਇੱਕ ਔਰਤ ਹੋਣ ਦਾ ਅਹਿਸਾਸ ਮੁੜ ਮੇਰੇ ਚ ਜਗਿਆ ਸੀ । ਤੇ ਮੈਂ ਸੱਚ ਚ ਤੇਰੇ ਨਾਲ ਉਹ ਮਾਣਨਾ ਚਾਹੁੰਦੀ ਸੀ । ਜਿਸਦੇ ਲਈ ਤਨੋ ਮਨੋ ਚਾਹਤ ਹੋਵੇ ਉਸ ਨਾਲ ਜਲਦੀ ਕੀ ਤੇ ਮਗਰੋਂ ਕੀ ਇੱਕ ਬਰਾਬਰ ਏ । ਧੋਖਾ ਤਾਂ ਇੱਕ ਰਾਤ ਮਗਰੋਂ ਵੀ ਮਿਲ ਸਕਦਾ ਤੇ ਛੇ ਸਾਲ ਮਗਰੋਂ ਵੀ ।
ਉਸਦੀਆਂ ਅੱਖਾਂ ਤੇ ਉਸਦੀਆਂ ਗੱਲਾਂ ਦੀ ਤਪਸ਼ ਕਮਲ ਝੱਲ ਨਹੀਂ ਸੀ ਪਾ ਰਿਹਾ । ਉਹ ਕਰੇ ਤਾਂ ਕੀ ਕਰੇ । ਉਹ ਸਭ ਚਿੱਲਾ ਕੇ ਇਲਜ਼ਾਮ ਲਗਾ ਕੇ ਇਥੇ ਖਤਮ ਕਰਨ ਆਇਆ ਸੀ ਪਰ ਇੱਥੇ ਤਾਂ ਪਿਆਜ਼ ਦੇ ਵਰਕੇ ਵਾਂਗ ਨਵਾਂ ਨਵਾਂ ਹੀ ਉੱਧੜ ਰਿਹਾ ਸੀ ।
ਪਰ ਕਮਲ ਚੁੱਪ ਸੀ ਉਹ ਕਿਸ ਮੋੜ ਤੇ ਜਾਏ ਇਸ ਰਿਸ਼ਤੇ ਨੂੰ ਕਿਸ ਪਾਸੇ ਤੋਰੇ ਉਸਨੂੰ ਸਮਝ ਨਹੀਂ ਸੀ ਲੱਗ ਰਹੀ । ਉਸ ਨੂੰ ਚੁੱਪ ਵੇਖ ਰੂਪ ਨੇ ਫਿਰ ਕਿਹਾ ,” ਸੋਨੀ ਦਾ ਮੇਰੇ ਨਾਲ ਐਨੇ ਵਰ੍ਹੇ ਰਹਿਣ ਦਾ ਸੁਣ ਕੇ ਸ਼ਾਇਦ ਲੱਗੇ ਕਿ ਇਹ ਕੁੜੀ ਜੂਠੀ ਹੋ ਗਈ ਜਾਂ ਸੁੱਚੀ ਨਹੀਂ ਸੀ ਇਸ ਲਈ ਸ਼ਾਇਦ ਤੇਰੇ ਹੋਣ ਦੇ ਕਾਬਿਲ ਨਹੀਂ । ਪਰ ਇਸ ਸੋਚ ਚ ਸਿਰਫ ਤੂੰ ਹੀ ਗੁੰਮ ਨਹੀਂ ਏ । ਵਨ ਨਾਈਟ ਸਟੈਂਡ ਰੱਖਣ ਵਾਲੇ , ਵੇਸ਼ਵਾ ਕੋਲ ਜਾਣ ਵਾਲੇ ,ਮਲਟੀਪਲ ਪਾਰਟਨਰ ਕਰਨ ਵਾਲੇ ਸਭ ਮਰਦ ਹੀ ਅਸਲ ਚ ਵਿਆਹ ਲਈ ਇੱਕ ਸੁੱਚੀ ਤੇ ਸਾਫ ਕੁੜੀ ਦੀ ਭਾਲ ਕਰਦੇ ਹਨ । ਹਰ ਮਰਦ ਇਹ ਸੋਚਦਾ। ਕਿ “ਬਾਕੀ ਸਭ ਤੋਂ ਇਲਾਵਾ “ਘੱਟੋ ਘੱਟ ਇੱਕ ਕੁੜੀ ਅਜਿਹੀ ਚਾਹੀਦੀ ਹੈ ਜੋ ਸਿਰਫ ਉਸ ਦੀ ਹੋਵੇ . ਸਭ ਕੁੜੀਆਂ ਬਾਰੇ ਨਹੀਂ ਪਰ ਹਾਂ 99% ਬਾਰੇ ਕਹਿ ਸਕਦੀ ਹਾਂ ਕਿ ਉਹਨਾਂ ਦੇ ਮਨ ਚ ਸਿਰਫ ਇਹੋ ਹੁੰਦਾ ਕਿ ਉਹ ਜ਼ਿੰਦਗੀ ਭਰ ਸਿਰਫ ਇੱਕੋ ਮਰਦ ਦੀਆਂ ਹੋਕੇ ਰਹਿਣ ।ਕਿਉਕਿ ਕੁਦਰਤ ਨੇ ਮਨ ਤੇ ਸਰੀਰ ਹੀ ਐਸਾ ਦਿੱਤਾ ਹੈ । ਪਰ ਅੱਗਿਓ ਕੋਈ ਐਸਾ ਟੱਕਰ ਜਾਂਦਾ ਕਿ ਉਹ ਭਟਕਣ ਖ਼ਤਮ ਨਹੀਂ ਹੁੰਦੀ । ਤੇ ਜਦੋਂ ਹੁੰਦੀ ਏ ਫਿਰ ਇਵੇਂ ਤੇਰੇ ਵਾਂਗ ਸਭ ਉਲਝਣ ਚ ਫੱਸ ਜਾਂਦੇ ਹਨ । ਪਰ ਇਹ ਉਲਝਣ ਸਿਰਫ ਤੇਰੀ ਨਹੀਂ ਕਮਲ! ਸਗੋਂ ਹੋਰ ਬਹੁਤ ਲੋਕਾਂ ਦੀ ਹੈ । ਜਿੱਥੇ ਬੰਦਾ ਖੁਦ ਨਦੀਆਂ ਚ ਗੋਤੇ ਲਾ ਕੇ ਪਾਰਟਨਰ ਸੁੱਕਾ ਹੀ ਲੱਭਦਾ ਫਿਰਦਾ ਹੈ । ਮੈਂ ਸਿਰਫ ਇਹੋ ਕਹਿ ਸਕਦੀ ਹਾਂ ਕਿ ਇਸ ਵੇਲੇ ਸਿਰਫ ਮੇਰੇ ਲਈ ਤੂੰ ਹੀ ਏ ਤੇ ਇਹ ਹਮੇਸ਼ਾ ਲਈ ਤੂੰ ਹੀ ਹੋ ਸਕਦਾਂ । ਤੈਨੂੰ ਮੇਰੇ ਪਾਸਟ ਨਾਲ ਫਰਕ ਹੈ ਪਰ ਮੈਨੂੰ ਅੱਜ ਵੀ ਨਹੀਂ ਏ ਕੱਲ੍ਹ ਵੀ ਨਹੀਂ ਹੋਏਗਾ ਕਿਉਕਿ ਮੈਂ ਤੇਰੇ ਨਾਲ ਫਿਊਚਰ ਵੇਖਣਾ ਹੈ ਪਾਸਟ ਵੇਖ ਕੇ ਜਿੰਦਗ਼ੀ ਨਹੀਂ ਜਿਊ ਹੋ ਸਕਦੀ !!ਬਾਕੀ ਤੇਰੀ ਮਰਜ਼ੀ ।
ਆਖ ਕੇ ਰੂਪ ਨੇ ਉਸਦੇ ਹੱਥ ਨੂੰ ਪਕੜ ਕੇ ਚੁੰਮਿਆ ਤੇ ਮੂੰਹ ਭੁਆਂ ਕੇ ਚਲੀ ਗਈ । ਕਮਲ ਕੋਲ ਹੁਣ ਫੈਸਲਾ ਲੈਣ ਲਈ ਸਮਾਂ ਸੀ ਸੋਚਣ ਲਈ ਸਮਾਂ ਸੀ ਉਹਦੇ ਲਈ ਰੂਪ ਵੱਲ ਜਾਂ ਉਸਤੋਂ ਦੂਰ ਜਾਣ ਦੇ ਦੋਂਵੇਂ ਰਾਹ ਸੀ ।
ਇਹੋ ਰਾਹ ਹੋਰ ਵੀ ਕਿੰਨੇ ਹੀ ਮੁੰਡਿਆਂ ਕੁੜੀਆਂ ਸਾਹਮਣੇ ਹਨ । ਤੇ ਕੋਈ ਕਮਲ ਦੀ ਜਗ੍ਹਾ ਹੈ ਕੋਈ ਰੂਪ ਦੀ ਜਗ੍ਹਾ ਤੇ ਕੋਈ ਸੋਨੀ ਦੀ ਜਗ੍ਹਾ । ਫ਼ਰਕ ਸਭ ਦੇ ਅਖੀਰ ਆਪਣੇ ਆਪਣੇ ਫੈਸਲੇ ਤੇ ਹੈ । ਇਸ ਲਈ ਇਥੇ ਕਮਲ ਸੋਨੀ ਜਾਂ ਰੂਪ ਦਾ ਫੈਸਲਾ ਮਾਅਨੇ ਨਹੀਂ ਰੱਖਦਾ । ਹਰ ਪੜ੍ਹਨ ਵਾਲਾ ਜੋ ਕਿਤੇ ਵੀ ਖੁਦ ਨੂੰ ਮਹਿਸੂਸ ਕਰਦਾ ਉਸਦੇ ਫ਼ੈਸਲੇ ਤੇ ਹੈ । ਇਸ ਲਈ ਸਭ ਲਈ ਉਹਨਾਂ ਦਾ ਫੈਸਲਾ ਉਹਨਾਂ ਤੇ ਛੱਡਦਾ ਹਾਂ ਤੇ ਆਪਣੀ ਆਪਣੀ ਜਿੰਦਗ਼ੀ ਬਾਰੇ ਕਿ ਫੈਸਲਾ ਲੈਂਦੇ ਹੋ ਤੁਹਾਡੇ ਤੇ ਹੈ । ਪਰ ਕੁਝ ਪਲ ਦੀ ਜਿੱਤ ਲਈ ਕਿਸੇ ਦੀ ਜ਼ਿੰਦਗੀ ਨੂੰ ਖਰਾਬ ਕਰਨ ਵਾਲਾ ਨਾ ਹੋਵੇ ।
ਸਮਾਪਤ ਤੇ ਧੰਨਵਾਦ ।
ਤੁਹਾਡੇ ਇਸ ਕਹਾਣੀ ਬਾਰੇ ਵਿਚਾਰ ਦੇਣ ਲਈ ਕਲਿੱਕ ਕਰੋ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s