
ਪੀਕ ਆਰਜ਼” ਭਾਗ ਤੀਸਰਾ
ਜੱਸੀ ਨੂੰ ਸੁਮਿਤ ਘਰ ਉਤਾਰ ਗਿਆ ਸੀ । ਪਰ ਉਸਦੇ ਦਿਮਾਗ ਚ ਸੁਮਿਤ ਨਾਲ ਹੋਈ ਸਾਰੀ ਗੱਲ ਅਜੇ ਵੀ ਘੁੰਮ ਰਹੀ ਸੀ । ਉਸਨੂੰ ਲਗਦਾ ਸੀ ਕਿ ਉਸਨੇ ਕਿਤੇ ਵੱਧ ਘੱਟ ਤਾਂ ਕੁਝ ਨਹੀਂ ਸੀ ਆਖ ਦਿੱਤਾ । ਫਿਰ ਉਸਦੇ ਖਿਆਲ ਮੁੜ ਮੁੜ ਕੇ ਸੁਮਿਤ ਦੀ ਸੁਣਾਈ ਹੋਈ ਗੱਲ ਤੇ ਘੁੰਮ ਜਾਂਦਾ । ਮਨ ਚ ਵਾ ਵਰੋਲੇ ਜਿਹਾ ਉੱਠ ਖੜਦਾ । ਬੜੀ ਜਲਦੀ ਚ ਉਸਨੇ ਕੱਪੜੇ ਬਦਲ ਕੇ ਸੌਣ ਲਈ ਆਪਣੇ ਰੂਮ ਚ ਜਾ ਵੜੀ । ਦੂਸਰੇ ਰੂਮ ਚ ਕੁੜੀ ਸ਼ਾਇਦ ਅਜੇ ਜਾਗ ਹੀ ਰਹੀ ਸੀ ।
” ਅੱਜ ਫੇਰ ਸੁਮਿਤ ਛੱਡ ਕੇ ਗਿਆ ?” ਉਸਨੇ ਸ਼ਾਇਦ ਕਾਰ ਨੂੰ ਪਹਿਚਾਣ ਲਿਆ ਸੀ ।
“ਤੇਰੀ ਤਾਂ ਮੌਜ਼ ਹੋ ਗਈ ਫਿਰ ” । ਉਸਨੇ ਹੋਰ ਅੰਦਾਜ਼ ਚ ਕਿਹਾ । ਲੋਕਾਂ ਦੀਆਂ ਨਜਰਾਂ ਇੱਥੇ ਆ ਕੇ ਵੀ ਨਹੀਂ ਬਦਲਦੀਆਂ । ਜਰਾ ਜਿਹਾ ਕਿਸੇ ਨਾਲ ਜਾਣ ਪਹਿਚਾਣ ਹੋਈ ਨਹੀਂ ਕਿ ਖੰਭਾਂ ਦੀਆਂ ਡਾਰਾਂ ਬਣ ਜਾਂਦੀਆਂ ਹਨ । ਤੇ ਆਪੋ ਆਪਣੇ ਮਤਲਬ ਕੱਢਣ ਲੱਗ ਜਾਂਦੇ ਹਨ ।
“ਆਪਾਂ ਕਿਹੜਾ ਕਿਸੇ ਨਾਲ ਮੁਫ਼ਤ ਚ ਆਉਣਾ ਜਾਣਾ ” ਬਣਦਾ ਫੇਅਰ ਦੇਣਾ “। ਉਸਨੇ ਉਸਨੂੰ ਉਸੇ ਤਰੀਕੇ ਜਵਾਬ ਦਿੱਤਾ । ਪਰ ਬਹਿਸ ਕਰਨ ਦੀ ਬਜਾਏ ਉਸਨੇ ਸੌਣ ਜਾਣਾ ਬੇਹਤਰ ਸਮਝਿਆ ।
ਕਮਰੇ ਚ ਪਹੁੰਚ ਕੇ ਉਸਨੇ ਇੰਡੀਆ ਕਾਲ ਲਗਾਈ । ਰਮਨ,ਜੋ ਨਾਲ ਕਿੰਨੇ ਹੀ ਵਾਅਦੇ ਕਰਕੇ ਉਹ ਇੱਥੇ ਆਈ ਸੀ । ਰੋਜ਼ਾਨਾ ਉਸ ਨਾਲ ਗੱਲ ਕਰਨਾ ਉਸਦਾ ਇੱਕ ਨਿਯਮ ਸੀ । ਪਰ ਜਿਉਂ ਜਿਉਂ ਦੋਂਵੇਂ ਟਾਈਮ ਦੇ ਵਖਰੇਵੇਂ ਕਾਰਨ ਉਲਝਦੇ ਰਹੇ ਉਵੇਂ ਉਵੇਂ ਗੱਲ ਘਟਦੀ ਗਈ । ਬੜੀ ਮੁਸ਼ਕਿਲ ਨਾਲ ਜੋੜ ਘਟਾ ਕੇ ਟਾਈਮ ਕੱਢਦੇ ਸੀ ।
ਅੱਜ ਵੀ ਉਸਦਾ ਖਿਆਲ ਸੀ ਕਿ ਗੱਲ ਹੋ ਜਾਏਗੀ । ਪਰ ਰਮਨ ਅੱਗਿਓ ਬਿਜ਼ੀ ਸੀ । ਕਿਸੇ ਜਰੂਰੀ ਕੰਮ ਰਿਸ਼ਤੇਦਾਰੀ ਚ ਸੀ । ਚਾਹ ਕੇ ਵੀ ਹਾਲ ਚਾਲ ਤੋਂ ਬਿਨਾਂ ਗੱਲ ਨਾ ਹੋਈ ।
ਹਾਰ ਕੇ ਉਹ ਫੋਨ ਕੱਟਕੇ ਲੇਟ ਗਈ । ਪਰ ਨੀਂਦ ਉਸਦੀਆਂ ਅੱਖਾਂ ਵਿਚੋਂ ਗਾਇਬ ਸੀ । ਮਨ ਦੇ ਵੁਆ ਵਰੋਲੇ ਸਭ ਗੱਲਾਂ ਸੁਮਿਤ ਦਾ ਹਾਸਾ ,ਤੇ ਉਸਦੇ ਦੱਸਣ ਦਾ ਅੰਦਾਜ਼ ਉਸਦੇ ਖਿਆਲਾਂ ਨੂੰ ਰਮਨ ਨਾਲ ਬਿਤਾਏ ਆਪਣੇ ਪਲਾਂ ਚ ਲੈ ਗਿਆ ।
ਕਨੇਡਾ ਦੀ ਉਸ ਠੰਡੀ ਰਾਤ ਚ ਪੂਰੇ ਘਰ ਚ ਭਾਵੇਂ ਹੀਟ ਕਰਕੇ ਠੰਡ ਸੀ ਪਰ ਫਿਰ ਵੀ ਉਸਨੂੰ ਜਿਵੇੰ ਬਾਹਾਂ ਦੇ ਨਿੱਘ ਦੀ ਲੋੜ ਮਹਿਸੂਸ ਹੋਈ ।
ਪਰ ਉਹ ਸ਼ਾਇਦ ਹਜਾਰਾਂ ਮੀਲ ਦੂਰ ਸੀ । ਉਹ ਦੇਖਦੀ ਸੀ ਕਿੰਝ ਇੱਥੇ ਆ ਕੇ ਮੁੰਡੇ ਕੁੜੀਆਂ ਸਾਲਾਂ ਦੇ ਰਿਸ਼ਤੇ ਦਿਨਾਂ ਚ ਭੁੱਲਕੇ ਦਿਨਾਂ ਚ ਹੀ ਇੱਕ ਦੂਸਰੇ ਨਾਲ ਸ਼ਿਫਟ ਹੋ ਜਾਂਦੇ ਹਨ ।
ਪਰ ਉਹ ਹੋ ਨਾ ਸਕੀ । ਉਸਦੇ ਆਪਣੇ ਹੀ ਮਨ ਚ ਕਿੰਨੇ ਹੀ ਬੰਨ੍ਹਣ ਸੀ ਜਿਸ ਨੂੰ ਤੋੜ ਸਕਣਾ ਉਸ ਲਈ ਮੁਸ਼ਕਿਲ ਸੀ । ਉਸਨੇ ਕਦੇ ਆਪਣੀ ਰੂਮਮੇਟ ਦੇ ਸਾਹਮਣੇ ਵੀ ਚੱਜ ਨਾਲ ਰਮਨ ਨਾਲ ਗੱਲ ਨਹੀਂ ਸੀ ਕੀਤੀ । ਬੱਸ ਚ ਜੇ ਕੋਈ ਪੰਜਾਬੀ ਬੈਠਾ ਹੁੰਦਾ ਤਾਂ ਕਦੇ ਫੋਨ ਤੇ ਗੱਲ ਨਾ ਕਰਦੀ । ਪੰਜਾਬ ਦੀਆਂ ਪਾਬੰਦੀਆਂ ਉਹ ਆਪਣੇ ਮਨ ਚ ਵਸਾ ਕੇ ਨਾਲ ਹੀ ਲੈ ਆਈ ਸੀ । ਉਸਨੇ ਬਹੁਤ ਸੋਹਣਾ ਗਾਊਨ ਬਣਾਇਆ ਸੀ । ਪਰ ਉਹ ਇੰਝ ਦਾ ਸੀ ਕਿ ਕੁੜੀਆਂ ਸਾਹਮਣੇ ਪਾ ਕੇ ਵੀ ਉਸਨੁੰ ਸ਼ਰਮ ਆਉਂਦੀ ਸੀ । ਜਦੋਂ ਉਹ ਤੇ ਉਸਦੀ ਰੂਮਮੇਟ ਇੱਕ ਵਾਰ ਬਾਹਰ ਘੁੰਮਣ ਗਈਆਂ ਸੀ ਉਦੋਂ ਜਰੂਰ ਪਾਇਆ ਸੀ ਕਿਉਂਕਿ ਉਦੋਂ ਓਥੇ ਕਿਸੇ ਪੰਜਾਬੀ ਦੇ ਮਿਲਣ ਦੇ ਚਾਂਸ ਘੱਟ ਸੀ ।
ਗੋਰਿਆਂ ਸਾਹਮਣੇ ਤੁਸੀਂ ਭਾਵੇਂ ਅੱਧੇ ਨੰਗੇ ਹੋਕੇ ਤੁਰ ਪਵੋ ਕਦੇ ਪਲਟ ਕੇ ਵੀ ਨਹੀਂ ਦੇਖਦੇ । ਤੇ ਆਪਣੇ ਪਾਸੇ ਆਲੇ ਜਰਾ ਕੁ ਕੱਪੜੇ ਐਵੇਂ ਦੇ ਹੋਣ ਤਾਂ ਅੱਖਾਂ ਗੱਡ ਕੇ ਇਵੇਂ ਦੇਖਦੇ ਹਨ ਕਿ ਅੱਖਾਂ ਨਾਲ ਹੀ ਨੰਗੇ ਕਰ ਲੈਣਗੇ । ਹਰ ਕੋਈ ਸਰੀਰਕ ਤੌਰ ਤੇ ਕਨੇਡਾ ਆ ਗਿਆ ਸੀ ਪਰ ਮਾਨਸਿਕ ਤੌਰ ਤੇ ਅਜੇ ਵੀ ਇੰਡੀਆ ਫਿਰਦਾ । ਬਹੁਤੀਆਂ ਗੱਲਾਂ ਲਈ ਸੋਚ ਉਹੀ ਓਥੋਂ ਵਾਲੀ ਹੈ ਭਾਵੇਂ ਉਂਝ ਉਹਨਾਂ ਦੇ ਸਾਹਮਣੇ ਅਗਾਂਹ ਵਧੂ ਹੋ ਗਏ ਹਨ ਪਰ ਰਲਵੀਂ ਅੰਗਰੇਜ਼ੀ ਤੋਂ ਬਿਨਾਂ ਕੱਖ ਵੀ ਪੱਲੇ ਨਹੀਂ ।
ਜੱਸੀ ਨੂੰ ਥਕਾਵਟ ਤਾਂ ਸੀ ਫਿਰ ਵੀ ਬੜੀ ਮੁਸ਼ਕਿਲ ਨਾਲ ਨੀਂਦ ਆਈ ਸੀ ।
ਸਵੇਰੇ ਜਦੋਂ ਉੱਠੀ ਤਾਂ ਸੁਮਿਤ ਦਾ ਮੈਸੇਜ ਸੀ । ਉਸਨੂੰ ਕੰਪਨੀ ਦੇ ਸਿਟੀ ਹੈੱਡ ਵੱਲੋਂ ਆਉਟ ਸਟੈਂਡਇੰਗ ਪਰਫਾਰਮੈਂਸ ਕਰਕੇ ਡਿਨਰ ਦਾ ਆਫ਼ਰ ਸੀ । ਦਿਲਜੀਤ ਕੋਲ ਸਮਾਂ ਨਹੀਂ ਸੀ । ਇਸਤੋਂ ਬਿਨਾਂ ਉਸਦੀ ਕਿਸੇ ਹੋਰ ਨਾਲ ਬਹੁਤੀ ਗੱਲ ਨਹੀਂ ਸੀ । ਇਸ ਲਈ ਜੱਸੀ ਨੂੰ ਪੁੱਛਿਆ ਸੀ ।
ਜੱਸੀ ਨੇ ਕਈ ਵਾਰ ਜਾਣ ਨਾ ਜਾਣ ਬਾਰੇ ਸੋਚਿਆ । ਆਪਣੀ ਰੂਮਮੇਟ ਤੋਂ ਸਲਾਹ ਮੰਗੀ । ਹੋਟਲ ਦਾ ਨਾਮ ਸੁਣਿਆ ਤਾਂ ਉਹਦੀ ਰੂਮਮੇਟ ਕਹਿੰਦੀ ਐਡੇ ਵਧੀਆ ਹੋਟਲ ਚ ਜਿੱਥੇ ਸਿਰਫ ਸ਼ਹਿਰ ਦੇ ਅਮੀਰ ਲੋਕ ਜਾ ਸਕਦੇ ਹਨ ਓਥੇ ਮੁਫ਼ਤ ਚ ਜਾਣ ਦਾ ਆਫ਼ਰ ਕਦੇ ਨਾ ਛੱਡਦੀ ।
ਪਰ ਜੱਸੀ ਦੇ ਮਨ ਚ ਰਮਨ ਦੇ ਨਾਂਹ ਕਰ ਦੇਣ ਜਾਂ ਗੁੱਸੇ ਹੋ ਜਾਣ ਦਾ ਡਰ ਵੀ ਸੀ । ਉਸਨੇ ਰਮਨ ਨੂੰ ਮੈਸੇਜ ਵੀ ਛੱਡਿਆ ਪਰ ਉਸਦਾ ਕੋਈ ਰਿਪਲਾਈ ਵੀ ਨਹੀਂ ਸੀ ਆਇਆ।
ਫਿਰ ਸੱਜ ਧੱਜ ਕੇ ਜਾਣ ਤੇ ਆਪਣੇ ਗਾਊਨ ਨੂੰ ਪਹਿਨ ਸਕਣ ਦੇ ਖਿਆਲ ਨਾਲ ਉਸਨੇ ਨਾ ਚਾਹੁੰਦੇ ਹੋਏ ਵੀ ਹਾਂ ਕਰ ਦਿੱਤੀ ।
ਉਸਦੀ ਸ਼ਿਫਟ ਅੱਜ ਸ਼ਾਮ ਨੂੰ ਹੀ ਖ਼ਤਮ ਹੋ ਗਈ ਸੀ । ਸੁਮਿਤ ਨੇ ਉਸਨੂੰ ਪਿਕ ਕੀਤਾ ਤੇ ਘਰ ਲੈ ਆਇਆ ਤੇ 15 ਕੁ ਮਿੰਟ ਵਿੱਚ ਹੀ ਉਹ ਤਿਆਰ ਹੋਕੇ ਬਾਹਰ ਉਸ ਨਾਲ ਕਾਰ ਚ ਆ ਬੈਠੀ ।
ਉਸਨੇ ਉਹੀ ਗਾਊਨ ਪਾਇਆ ਹੋਇਆ ਸੀ । ਸੁਮਿਤ ਨੇ ਵੇਖਿਆ ਤਾਂ ਇੱਕ ਵਾਰ ਉਸਦੀਆਂ ਅੱਖਾਂ ਚੁੰਧਿਆ ਗਈਆਂ ਸੀ । ਹਮੇਸ਼ਾਂ ਢੱਕਿਆ ਰਹਿੰਦਾ ਉਸਦਾ ਗੋਰਾ ਨਿਸ਼ੋਹ ਸਰੀਰ ਉਸਦੇ ਸਾਹਮਣੇ ਦੁਧੀਆ ਲਾਈਟ ਸੀ ਇੱਕ ਅਲੱਗ ਚਮਕ ਬਿਖੇਰ ਰਿਹਾ ਸੀ । ਛਾਤੀ ਢਿੱਡ ਤੇ ਪੱਟਾਂ ਨੂੰ ਕਵਰ ,ਪੂਰੀ ਤਰ੍ਹਾਂ ਬੈਕ ਲੈੱਸ ,ਕਰਦੇ ਉਸ ਕਾਲੇ ਚਮਕੀਲੇ ਵਸਤਰ ਤੋਂ ਉਸਦੀਆਂ ਅੱਖੀਆਂ ਚਾਹ ਕੇ ਵੀ ਨਹੀਂ ਸੀ ਹਟ ਰਹੀਆਂ ।ਬਲੈਕਲੱਸ ਨੂੰ ਕੁਵਰ ਕਰਨ ਲਈ ਉਸਦੇ ਅੱਧ ਕੱਟੇ ਵਾਲ ਜਿੰਨਾ ਨੂੰ ਉਹ ਉਂਝ ਬੰਨ੍ਹ ਕੇ ਰਖਦੀ ਸੀ ਖੁੱਲ੍ਹੇ ਛੱਡੇ ਹੋਏ ਸੀ । ਸੁਮਿਤ ਨੂੰ ਇੰਝ ਜਾਪ ਰਿਹਾ ਸੀ ਜਿਵੇੰ ਇੱਕ ਦਮ ਹੀ ਜਿਵੇੰ ਕੋਈ ਸਧਾਰਨ ਇਸਤਰੀ ਰਾਜਕੁਮਾਰੀ ਚ ਬਦਲ ਗਈ ਹੋਵੇ । ਕੱਪਡ਼ੇ ਦਾ ਮੁੱਲ ਉਸਨੂੰ ਸਹੀ ਚ ਸਮਝ ਆਇਆ ।
ਦੋਂਵੇਂ ਬੈਠੇ ਤੇ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਡਿਨਰ ਚ ਪਹੁੰਚ ਗਏ । ਜੱਸੀ ਨੂੰ ਕਿਤੇ ਵੀ ਅੰਕਮਫਰਟ ਨਾ ਲੱਗਾ । ਸਾਹਮਣੇ ਵਾਲਾ ਜੋੜਾ ਅੰਗਰੇਜ਼ੀ ਸੀ ਤੇ ਬਾਕੀ ਡਿਨਰ ਕਰਨ ਆਏ ਲੋਕ ਵੀ ਬਹੁਤੇ ਜਾਂ ਅੰਗਰੇਜ਼ੀ ਸੀ ਜਾਂ ਉਹ ਜਿਹਨਾਂ ਨੂੰ ਕਿਸੇ ਹੋਰ ਨਾਲ ਮਤਲਬ ਨਹੀਂ ਸੀ ।
ਲਾਈਵ ਮਿਊਜ਼ਿਕ ਚ ਸ਼ਰਾਬ ਤੇ ਖਾਣ ਦਾ ਦੌਰ ਚਲ ਰਿਹਾ ਸੀ । ਤੇ ਰਾਤ ਦੇ ਕਰੀਬ ਤਿੰਨ ਕੁ ਘੰਟੇ ਬੜੇ ਵਧੀਆ ਮਹੌਲ ਚ ਗੁਜ਼ਰੇ ਸੀ ।
ਉਸਦੇ ਸਭ ਤੋਂ ਵਧੀਆ ਤੇ ਇਨਜੂਆਏ ਕਰਨ ਵਾਲੇ ਪਲਾਂ ਵਿਚੋਂ ਇਹ ਡਿਨਰ ਸੀ । ਕਈ ਵਾਰ ਵਿੱਚ ਰਮਨ ਦੀ ਕਾਲ ਵੀ ਆਈ ਪਰ ਉਸਨੇ ਕੱਟ ਹੀ ਕੀਤੀ ਫਿਰ ਰੁਕ ਕੇ ਗੱਲ ਕਰਨ ਦਾ ਮੈਸੇਜ ਛੱਡ ਕੇ ਕੱਟ ਦਿੱਤੀ ਸੀ ।
ਕਰੀਬ ਗਿਆਰਾਂ ਕੁ ਵਜੇ ਉਹ ਡਿਨਰ ਕਰਕੇ ਨਿੱਕਲੇ ਸੀ । ਦੋਵਾਂ ਦੇ ਮਨ ਚ ਖੁਸ਼ੀ ਸੀ ਸੁਮਿਤ ਨੇ ਸ਼ਾਇਦ ਥੋੜੀ ਕੁ ਡਰਿੰਕ ਵੀ ਕੀਤੀ ਸੀ । ਪਰ ਉਹ ਫਿਰ ਵੀ ਨਾਰਮਲ ਸੀ । ਬੇਸਮੈਂਟ ਚ ਉੱਤਰੇ ਤੇ ਕਾਰ ਚ ਬੈਠ ਕੇ ਸੁਮਿਤ ਨੇ ਕਾਰ ਸਟਾਰਟ ਕੀਤੀ ਹੀ ਸੀ ।
ਜੱਸੀ ਦੇ ਖੁਲ੍ਹੇ ਛੱਡੇ ਵਾਲਾਂ ਨੂੰ ਉਹਨੇ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰ ਉਹ ਗਾਊਨ ਦੀ ਹੁੱਕ ਚ ਫੱਸ ਗਏ ਸੀ । ਸੁਮਿਤ ਆਪਣੀ ਸੀਟ ਤੋਂ ਉੱਠਕੇ ਉਸਦੀ ਮਦਦ ਕਰਨ ਲਈ ਆਇਆ । ਵਾਲਾਂ ਨੂੰ ਪਾਸੇ ਹਟਾ ਕੇ ਉਸਨੇ ਕਈ ਵਾਰ ਕੋਸ਼ਿਸ ਕੀਤੀ ਕੇ ਕਿਸੇ ਤਰੀਕੇ ਉਹ ਵਾਲ ਬਾਹਰ ਕੱਢ ਦਵੇ ਪਰ ਪਤਾ ਨਹੀਂ ਉਹ ਕਿੰਝ ਉਲਝੇ ਹੋਏ ਸੀ । ਜੱਸੀ ਦੇ ਇੱਕ ਮੋਢੇ ਤੇ ਹੱਥ ਰੱਖ ਅਲਮੋਸਟ ਉਸਦੇ ਨਾਲ ਸਰਕਿਆ ਹੋਇਆ ਉਹ ਕੋਸ਼ਿਸ਼ ਕਰ ਰਿਹਾ ਸੀ ।ਨੰਗੇ ਮੋਢੇ ਤੇ ਉਸਦੇ ਹੱਥ ਦੀ ਪਕੜ ਪੂਰੀ ਮਜਬੂਤ ਸੀ ਤੇ ਵਾਲਾਂ ਨੂੰ ਕੱਢਦੇ ਹੋਏ ਉਸਦੀਆਂ ਉਂਗਲਾ ਪਿੱਠ ਦੇ ਸਭ ਤੋਂ ਨਾਜ਼ੁਕ ਹਿੱਸੇ ਨੂੰ ਛੂਹ ਰਹੀਆਂ ਸੀ । ਜੱਸੀ ਜਿਵੇੰ ਓਥੇ ਹੀ ਪੱਥਰ ਹੋ ਗਈ ਹੋਵੇ । ਉਸਦੇ ਮੂੰਹ ਚ ਅਵਾਜ਼ ਨਹੀਂ ਸੀ ਲਗਦਾ ਸੀ ਜੇ ਉਹ ਕੁਝ ਬੋਲੇਗੀ ਤਾਂ ਉਸਦੇ ਦਿਲ ਦਾ ਤੂਫ਼ਾਨ ਬਾਹਰ ਆ ਜਾਏਗਾ । ਉਸਦੇ ਸਰੀਰ ਦੀ ਗਰਮੀ ਨੂੰ ਸੁਮਿਤ ਦੇ ਠੰਡੇ ਹੱਥ ਤੇ ਉਂਗਲਾ ਮਹਿਸੂਸ ਕਰ ਰਹੀਆਂ ਸੀ । ਉਸਦੀਆਂ ਕੰਬਦੀਆਂ ਉਂਗਲਾ ਵਾਲ ਕੱਢਣ ਤੋਂ ਅਸਮਰੱਥ ਸੀ । ਸ਼ਾਰਟਕੱਟ ਲਈ ਉਸਨੇ ਗਾਊਨ ਦੀ ਹੁੱਕ ਖੋਲ੍ਹਕੇ ਵਾਲ ਕੱਢਣ ਦੀ ਕੋਸ਼ਿਸ਼ ਕੀਤੀ । ਉਸਨੇ ਬਿਨਾਂ ਦੱਸੇ ਤੇ ਪੁੱਛੇ ਹੁੱਕ ਖੋਲੀ ਤੇ ਗਾਊਨ ਖੁਲ੍ਹਕੇ ਪੈਰਾਂ ਚ ਜਾ ਡਿੱਗਿਆ । ਅੱਧ ਹਨੇਰੇ ਬੇਸਮੈਂਟ ਚ ਜੱਸੀ ਦਾ ਸਰੀਰ ਜਿਵੇੰ ਚਮਕ ਉੱਠਿਆ ਹੋਵੇ । ਉਸਦੇ ਸਰੀਰ ਤੇ ਦੋ ਕੱਪੜਿਆਂ ਤੋਂ ਬਿਨਾਂ ਕੁਝ ਵੀ ਨਹੀਂ ਸੀ । ਉਸਨੇ ਗਾਊਨ ਨੂੰ ਚੁੱਕ ਕੇ ਆਪਣੀ ਨਗਨਤਾ ਨੂੰ ਢੱਕਣ ਦੀ ਅਸਫ਼ਲ ਜਹੀ ਕੋਸ਼ਿਸ਼ ਕੀਤੀ । ਪਰ ਉਸਤੋਂ ਪਹਿਲਾਂ ਹੀ ਸੁਮਿਤ ਨੇ ਉਸਨੂੰ ਆਪਣੀਆਂ ਬਾਹਾਂ ਚ ਭਰ ਲਿਆ ਸੀ ।
ਕੁਝ ਹੀ ਮਿੰਟਾਂ ਦੀ ਛੋਹ ਨੇ ਕੱਲ੍ਹ ਰਾਤ ਮਹਿਸੂਸ ਹੋਏ ਕੱਲੇਪਣ ਦੀ ਅੱਗ ਨੂੰ ਸ਼ਾਇਦ ਉਸਦੇ ਅੰਦਰ ਹੋਰ ਵੀ ਭੜਕਾ ਦਿੱਤਾ ਸੀ । ਉਹ ਚਾਹ ਕੇ ਵੀ ਵਿਰੋਧ ਨਾ ਕਰ ਸਕੀ । ਸੁਮਿਤ ਦੀ ਡਰਿੰਕ ਨੇ ਤਾਂ ਕਦੋਂ ਦਾ ਉਸਦੇ ਮਨ ਚ ਮੁੜ ਤੋਂ ਇੱਕ ਇੱਛਾ ਜਗਾ ਦਿੱਤੀ ਸੀ । ਉਸਨੇ ਉਂਝ ਹੀ ਕਾਰ ਦਾ ਨਾਲ ਜੱਸੀ ਨੂੰ ਖੜੀ ਕਰਕੇ ਕਿੱਸ ਕਰਨੀ ਸ਼ੁਰੂ ਕਰ ਦਿੱਤੀ ਗਾਊਨ ਉਸਦੀਆਂ ਹੱਥਾਂ ਚ ਫਿਰ ਛੁੱਟ ਕੇ ਥੱਲੇ ਜਾ ਡਿੱਗਿਆ ਸੀ ਪਰ ਹੁਣ ਉਸਨੂੰ ਚੁੱਕ ਦਾ ਨਾ ਸਮਾਂ ਸੀ ਨਾ ਜ਼ਰੂਰਤ । ਦੋਂਵੇਂ ਇੱਕ ਦੂਸਰੇ ਚ ਖੋ ਗਏ ਸੀ । ਜਿਸਮ ਦੀ ਮਹਿਕ ਨੇ ਇੱਕ ਭੁੱਖ ਜਹੀ ਜਗਾ ਦਿੱਤੀ ਸੀ । ਹੱਥਾਂ ਨਾਲ ਹੋ ਇੱਕ ਦੂਸਰੇ ਦੇ ਸਰੀਰ ਨੂੰ ਟੌਹਦੇ ਹੋਏ ਉਹ ਇਸ ਭੁੱਖ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨ ਚ ਮਸ਼ਰੂਫ ਹੋ ਗਏ ਸੀ । ਪਰ ਜਗ੍ਹਾ ਤੇ ਸਮਾਂ ਇਹੋ ਜਿਹਾ ਸੀ ਕਿ ਨਾ ਉਹਨਾਂ ਕੋਲ ਜ਼ਿਆਦਾ ਸਮਾਂ ਸੀ ਤੇ ਨਾ ਹੀ ਜਗ੍ਹਾ । ਇੱਕੋ ਇੱਕ ਕਾਰ ਸੀ । ਸੁਮਿਤ ਨੂੰ ਜਗ੍ਹਾ ਦਾ ਖਿਆਲ ਆਇਆ ਤਾਂ ਉਸਨੇ ਕਾਰ ਦਾ ਪਿਛਲਾ ਦਰਵਾਜ਼ਾ ਖੋਲ੍ਹ ਕੇ ਜੱਸੀ ਨੂੰ ਓਥੇ ਬਿਠਾ ਲਿਆ । ਗਾਉਂਨ ਨੂੰ ਅੰਦਰ ਚੁੱਕ ਕੇ ਉਸਨੇ ਖੁਦ ਵੀ ਅੰਦਰ ਬੈਠ ਗਿਆ । ਕਾਰ ਚ ਬਾਹਰ ਤੋਂ ਵੀ ਵੱਧ ਹਨੇਰਾ ਸੀ । ਲਾਈਟ ਵੀ ਉਹਨਾਂ ਨੂੰ ਜਗਾਉਣ ਦੀ ਲੋੜ ਨਾ ਮਹਿਸੂਸ ਹੋਈ । ਉਸਨੇ ਅੰਦਰ ਬੈਠਦੇ ਹੀ ਮੁੜ ਜੱਸੀ ਨੂੰ ਕਿੱਸ ਕਰਨੀ ਸ਼ੁਰੂ ਕਰ ਦਿੱਤੀ ਤੇ ਉਸਨੂੰ ਉਂਝ ਹੀ ਖਿਸਕਾ ਕੇ ਆਪਣੇ ਪੱਟਾਂ ਤੇ ਬਿਠਾ ਲਿਆ । ਉਸਦੇ ਮਨ ਚ ਸ਼ਾਇਦ ਅਜੇ ਵੀ ਕੱਲ ਦੇ ਗੋਰੇ ਗੋਰੀ ਗੱਲ ਚੱਲ ਰਹੀ ਸੀ । ਤੇ ਅੱਜ ਉਹ ਉਸੇ ਹੀ ਤਰੀਕੇ ਉਹੀ ਸਭ ਕਰ ਰਿਹਾ ਸੀ । ਉਸਦੇ ਸਰੀਰ ਚ ਲਹੂ ਕਈ ਗੁਣਾ ਰਫਤਾਰ ਨਾਲ ਦੌੜ ਰਿਹਾ ਸੀ । ਜਿਸਨੂੰ ਜੱਸੀ ਮਹਿਸੂਸ ਵੀ ਕਰ ਰਹੀ ਸੀ ਤੇ ਮਦਹੋਸ਼ੀ ਦੇ ਆਲਮ ਚ ਇਨਜੂਆਏ ਵੀ । ਉਸਨੂੰ ਅਪਣੇ ਸੀਨੇ ਤੇ ਸੁਮਿਤ ਦੇ ਗਰਮ ਸਾਹ ਤੇ ਬੁੱਲਾਂ ਦੀ ਤਪਸ਼ ਮਹਿਸੂਸ ਹੋ ਰਹੀ ਸੀ ।ਆਪਣੇ ਪੂਰੇ ਸਰੀਰ ਨੂੰ ਉਹ ਸੁਮਿਤ ਦੇ ਸਰੀਰ ਚ ਧੱਸ ਦੇਣਾ ਚਾਹੁੰਦੀ ਸੀ । ਸੁਮਿਤ ਨੇ ਉਸਨੂੰ ਥੋੜਾ ਉਪਰ ਖਿਸਕਾ ਕੇ ਖੁਦ ਨੂੰ ਵੀ ਪੈਂਟ ਵਿੱਚੋ ਥੋੜਾ ਅਜ਼ਾਦ ਕੀਤਾ ।
ਤੇ ਬਿਲਕੁਲ ਉਹ ਪਹਿਲ਼ਾਂ ਇਸੇ ਸੀਟ ਤੇ ਹੋਈ ਪੂਰੀ ਕਿਰਿਆ ਨੂੰ ਦੁਹਰਾਉਣ ਲੱਗਾ । ਜੱਸੀ ਦੀ ਪਿੱਠ ਨੂੰ ਉਸਨੇ ਪੂਰੀ ਤਰ੍ਹਾਂ ਨਾਲ ਘੁੱਟ ਲਿਆ ਤੇ ਆਪਣੇ ਬੁੱਲ੍ਹਾ ਤੇ ਹੱਥਾਂ ਦੀ ਹਰਕਤ ਨੂੰ ਜਾਰੀ ਰੱਖਿਆ । ਬਾਕੀ ਕੰਮ ਜਿਵੇੰ ਜੱਸੀ ਨੂੰ ਦੱਸਣ ਦੀ ਲੋੜ ਨਹੀਂ ਸੀ ,ਹਰ ਲੰਘਦੇ ਪਲ ਨਾਲ ਦੋਹਾਂ ਦੇ ਸਰੀਰ ਦੀ ਤੇਜ਼ੀ ਵਧਦੀ ਗਈ ਸਾਹਾਂ ਚ ਗਰਮੀ ਗੱਡੀ ਦੀ ਹੀਟ ਤੋਂ ਵੀ ਵੱਧ ਗਈ ਸੀ । ਪੱਟਾਂ ਚ ਲਹੂ ਤੇ ਗਰਮੀ ਮਘਦੇ ਕੋਲਿਆਂ ਤੋਂ ਵੀ ਵੱਧ ਮਹਿਸੂਸ ਹੋ ਰਹੀ ਸੀ । ਜਦੋਂ ਤੱਕ ਲਹੂ ਨੇ ਆਖਰੀ ਉਬਾਲਾ ਨਹੀਂ ਖਾਧਾ ਤੇ ਉਹ ਇੱਕ ਦੂਸਰੇ ਤੇ ਡਿੱਗ ਨਹੀਂ ਪਏ ।
…..
ਕਿੰਨਾ ਹੀ ਸਮਾਂ ਇੰਝ ਹੀ ਬਾਹਾਂ ਚ ਸਮਾਏ ਉਹ ਪਏ ਰਹੇ । ਤੇ ਸੁਮਿਤ ਦੇ ਫੋਨ ਦੀ ਬੈੱਲ ਨਾਲ ਧਿਆਨ ਟੁੱਟਿਆ । ਦਿਲਜੀਤ ਦਾ ਫੋਨ ਸੀ । ਉਸਨੇ ਕਿਹਾ ਕਿ ਹੁਣੀ ਵਿਹਲਾ ਹੋਇਆ ਹਾਂ ਬੱਸ ਨਿਕਲ ਰਹੇਂ ਹਾਂ । ਉਸਨੂੰ ਪਾਸੇ ਹਟਾ ਕੇ ਸੁਮਿਤ ਅਗਲੀ ਸੀਟ ਤੇ ਆ ਕੇ ਕਾਰ ਸਟਾਰਟ ਕਰ ਲਈ । ਜੱਸੀ ਉਵੇਂ ਹੀ ਬੈਠੀ ਆਪਣਾ ਫੋਨ ਦੇਖਣ ਲੱਗੀ । ਉਸਨੂੰ ਜਿਵੇੰ ਹੁਣ ਗਾਊਨ ਦੀ ਵੀ ਲੋੜ ਨਾ ਮਹਿਸੂਸ ਨਹੀਂ ਸੀ ਹੋਈ । ਰਮਨ ਦੀਆਂ ਕਈ ਕਾਲਾਂ ਸੀ ਸਾਈਲੈਂਟ ਹੋਣ ਕਰਕੇ ਫੋਨ ਦਾ ਪਤਾ ਨਹੀਂ ਸੀ ਲੱਗਾ । ਉਸਨੂੰ ਕੀ ਕਹੇ ਸੋਚਿਆ ਤੇ ਉੱਤਰ ਦੇ ਦਿੱਤਾ ।
ਉਸਨੇ ਗਾਊਨ ਪਹਿਨਿਆ ਤੇ ਸੁਮਿਤ ਉਸਨੂੰ ਘਰ ਉਤਾਰ ਕੇ ਆਪਣੇ ਘਰ ਚਲਾ ਗਿਆ ।
……….
ਅਗਲਾ ਹਿੱਸਾ “ਪਛਤਾਵਾ ਤਿੰਨਾਂ ਦਾ “