ਪੀਕ ਆਰਜ ਭਾਗ ਦੂਸਰਾ

Image may contain: night and text

ਦਿਲਪ੍ਰੀਤ ਉਦੋਂ ਹੀ ਜਾਗ ਗਈ ਸੀ ਜਦੋਂ ਸੁਮਿਤ ਨੇ ਬਾਹਰਲਾ ਗੇਟ ਖੋਲ੍ਹਿਆ ਸੀ । ਪਰ ਉਹ ਉਂਝ ਹੀ ਲੇਟੀ ਰਹੀ । ਦਿਨ ਭਰ ਦੇ ਕੰਮ ਨੇ ਉਸਦੇ ਹੱਡ ਪੈਰ ਨੂੰ ਥਕਾ ਛੱਡਿਆ ਸੀ । ਇਸ ਲਈ ਉਹ ਜਰਾ ਵੀ ਹਿੱਲ ਨਾ ਸਕੀ । ਸਵੇਰੇ ਉਸਨੇ ਫਿਰ ਜਲਦੀ ਹੀ ਜਾਣਾ ਸੀ । ਤੇ ਸੁਮਿਤ ਨੇ ਬਾਅਦ ਦੁਪਿਹਰ ਉੱਠਣਾ ਸੀ । ਇਸ ਲਈ ਉਹ ਉਂਝ ਹੀ ਪਈ ਰਹੀ । ਅੱਧ ਕੁ ਸੁੱਤੀ ਨੀਂਦ ਚ । ਉਸਨੂੰ ਸੁਮਿਤ ਦੀਆਂ ਸਭ ਹਰਕਤਾਂ ਦਾ ਪਤਾ ਚੱਲ ਰਿਹਾ ਸੀ । ਉਸਦੇ ਬੈੱਡ ਤੇ ਸਾਹਾਂ ਦੀ ਆਵਾਜ਼ ਤੋਂ ਉਸਨੂੰ ਅੰਦਾਜ਼ਾ ਲੱਗ ਰਿਹਾ ਸੀ ਕਿ ਉਹ ਕੀ ਕਰ ਰਿਹਾ ਹੈ ।
ਇੱਕ ਸਮਾਂ ਸੀ ਜਦੋੰ ਸੁਮਿਤ ਦੇ ਸਾਹ ਦੀ ਆਵਾਜ਼ ਵੀ ਦਿਲਪ੍ਰੀਤ ਨੂੰ ਬੇਕਾਬੂ ਕਰ ਦਿੰਦੀ ਸੀ । ਪਰ ਸਮਾਂ ਤੇ ਜਜਬਾਤ ਐਨੇ ਬਦਲ ਜਾਣਗੇ ਕਿਸੇ ਨੇ ਨਹੀਂ ਸੀ ਸੋਚਿਆ । ਕਿ ਉਸ ਤੋਂ ਕੁਝ ਫੁੱਟ ਦੀ ਦੂਰੀ ਤੇ ਉਸਦਾ ਪਹਿਲਾ ਪਿਆਰ ਤੇ ਪਤੀ ਖੁਦ ਨੂੰ ਸੰਤੁਸ਼ਟੀ ਦੇ ਰਿਹਾ ਸੀ ਤੇ ਉਸਦਾ ਮਨ ਜਮਾਂ ਵੀ ਨਹੀਂ ਸੀ ਪਿਘਲ ਰਿਹਾ ।
ਦਿਲਪ੍ਰੀਤ ਸ਼ੁਰੂ ਤੋਂ ਹੀ ਇੱਕ ਘੁੱਟੇ ਘੁੱਟੇ ਮਾਹੌਲ ਚ ਜੰਮੀ ਸੀ । ਕੁੜੀਆਂ ਦੇ ਸਕੂਲ,ਕਾਲਜ ਚ ਪੜੀ । ਵੈਨ ਘਰ ਦੇ ਮੂਹਰੇ ਤੋਂ ਚੱਕਦੀ ਘਰ ਦੇ ਮੂਹਰੇ ਹੀ ਲਾਹ ਕੇ ਜਾਂਦੀ । ਮੋਬਾਈਲ ਦੂਰ ਦੀ ਗੱਲ ਟੈਲੀਫੋਨ ਕੋਲ ਜਾਣਾ ਵੀ ਝਿੜਕਾਂ ਖਾਣਾ ਸੀ । ਤਿੰਨ ਚਾਚੇ ,ਦਾਦਾ, ਦਾਦੀ ,ਚਾਚੀਆਂ ਤੇ ਬਾਕੀ ਕਜਨ ਇੱਕ ਪਲ ਵੀ ਉਹ ਘਰ ਕੱਲੀ ਨਾ ਹੁੰਦੀ । ਇਸ ਲਈ ਸਕੂਲ ਕਾਲਜ ਚ ਜਦੋਂ ਵੀ ਕੁੜੀਆਂ ਕਦੇ ਇਸ ਤਰ੍ਹਾਂ ਦੇ ਵਿਸ਼ੇ ਤੇ ਗੱਲ ਕਰਦੀਆਂ ਉਸਨੂੰ ਕਦੇ ਵੀ ਸਮਝ ਨਾ ਪੈਂਦੀ ਕਿ ਆਖਿਰ ਕੀ ਗੱਲ ਕਰ ਰਹੀਆਂ ਹਨ ।
ਮੁੰਡੇ ਕੁੜੀ ਦੀ ਦੋਸਤੀ ਕਿਸੇ ਹੋਰ ਮੁੰਡੇ ਨਾਲ ਗੱਲ ਕਰਨੀ ਉਸ ਲਈ ਇੰਝ ਲਗਦਾ ਸੀ ਜਿਵੇਂ ਪਤਾ ਨਹੀਂ ਕੀ ਗੱਲ ਹੈ । ਇਸ ਲਈ ਉਹ ਕੁੜੀਆਂ ਤੋਂ ਦੂਰ ਹੀ ਰਹਿੰਦੀ । ਜਿੰਨਾ ਕੁ ਪੜੀ ਘਰਦੇ ਪੜਾਉਂਦੇ ਗਏ ।
ਕਾਲਜ ਅਜੇ ਮੁੱਕਿਆ ਨਹੀਂ ਸੀ ਕਿ ਸੁਮਿਤ ਦਾ ਰਿਸ਼ਤਾ ਆ ਗਿਆ । ਮੁੰਡੇ ਨੂੰ 10 ਸਾਲ ਦੇ ਕਰੀਬ ਹੋ ਗੁਏ ਸੀ ਕਨੇਡਾ ਗਏ ਨੂੰ । ਉਮਰ ਉਸ ਨਾਲੋਂ ਐਨੀ ਹੀ ਜਿਆਦਾ ਸੀ ।
ਮੁੰਡੇ ਕੁੜੀ ਦੀ ਉਮਰ ਚ ਫਰਕ ਕੁਝ ਨਹੀਂ ਹੁੰਦਾ । ਉਸਦੀ ਦਾਦੀ ਨੇ ਕਿਹਾ ਸੀ । ਨਾਲੇ ਮੁੰਡੇ ਵੱਡੇ ਹੋਣ ਕੁੜੀ ਦਬਕੇ ਚ ਰਹਿੰਦੀ ਹੈ । ਉੱਪਰੋਂ ਮੁੰਡਾ ਅੱਗਿਓ ਰਿਸ਼ਤੇਦਾਰੀ ਚੋਂ ਸੀ । ਸੁਭਾਅ ਤੇ ਨਸ਼ੇ ਵੱਲੋਂ ਵੀ ਵਿਚੋਲੇ ਦੀ ਗਰੰਟੀ ਸੀ ।ਸਾਊ ਪਰਿਵਾਰ ਸੀ । ਅਗਲੇ ਸਿਰਫ “ਗਊ ” ਵਰਗੀ ਕੁੜੀ ਭਾਲਦੇ ਹਨ । ਕਨੇਡਾ ਜਾ ਕੇ ਅੱਜ ਕੱਲ ਕੁੜੀਆਂ ਦੇ ਹਾਲ ਹੀ ਹੋਰ ਹਨ । ਓਹਨਾਂ ਨੂੰ ਲਗਦਾ ਸੀ । ਇਧਰੋਂ ਵਿਆਹ ਕਿਸੇ ਹੋਰ ਨਾਲ ਹੁੰਦਾ ਓਧਰ ਪੱਕੇ ਹੋ ਮੁੜ ਤਲਾਕ ਲੈ ਕੇ ਛੱਡ ਜਾਂਦੀਆਂ ਹਨ । ਇਹ ਸੁਮਿਤ ਦਾ ਮੰਨਣਾ ਸੀ ਤੇ ਉਸਦੇ ਪਰਿਵਾਰ ਦਾ ਵੀ ।
ਖੈਰ ਬੜੀ ਜਲਦੀ ਚ ਵਿਆਹ ਹੋਇਆ । ਸਿਰਫ ਮਹੀਨੇ ਕੁ ਲਈ ਸੁਮਿਤ ਇੰਡੀਆ ਆਇਆ ਸੀ । ਦਸੰਬਰ ਦੇ ਅੱਧ ਚ । ਪੋਹ ਚ ਭਾਵੇਂ ਕੋਈ ਵਿਆਹ ਨਹੀਂ ਕਰਦਾ । ਪਰ ਉਹਨਾਂ ਨੇ ਕਰ ਲਿਆ ਸੀ ।
ਵਿਆਹ ਤੋਂ ਪਹਿਲਾ ਬਹੁਤ ਘੱਟ ਵਾਰ ਹੀ ਉਸਦੀ ਸੁਮਿਤ ਨਾਲ ਗੱਲ ਹੋਈ ਸੀ । ਉਸ ਚ ਵੀ ਮਸੀਂ ਹੂੰ ਹਾਂ ਕੀਤੀ ਸੀ ਉਸਨੇ । ਗੱਲ ਵੀ ਕਿਵੇਂ ਕਰਦੀਂ ਇਕੱਕ ਫੋਨ ਤੇ ਉਸਦੇ ਆਸ ਪਾਸ ਸਾਰੇ ਬੈਠੇ ਹੁੰਦੇ ।
ਸੁਮਿਤ ਉਸਨੂੰ ਵਾਰ ਵਾਰ ਪੁੱਛਦਾ ਕਿ ਉਹਨੂੰ ਪਸੰਦ ਹੈ ਉਹ ?
ਭਲਾ ਦਿਲਪ੍ਰੀਤ ਦੀ ਪਸੰਦ ਨਾ ਪਸੰਦ ਦਾ ਸੀ ਹੀ ਕੀ ?? ਉਸ ਕੋਲ ਕੋਈ ਚੁਐਸ ਨਹੀਂ ਸੀ ਜੋ ਘਰਦਿਆਂ ਨੇ ਉਸ ਲਈ ਲੱਭ ਦਿੱਤਾ ਉਹ ਉਸ ਲਈ ਸਹੀ ਸੀ । ਇਹੋ ਉਸਨੇ ਆਪਣੀ ਦਾਦੀ ਆਪਣੀ ਮਾਂ ਤੇ ਚਾਚੀਆਂ ਕੋਲੋ ਸੁਣਿਆ ਸੀ ।ਕਿ ਜੋੜੀਆਂ ਤਾਂ ਰੱਬ ਉੱਪਰੋਂ ਬਣਾ ਕੇ ਭੇਜਦਾ । ਤੇਰੀ ਜੋੜੀ ਵੀ ਸੁਮਿਤ ਨਾਲ ਉੱਪਰੋਂ ਹੀ ਬਣੀ ਏ । ਸ਼ਾਇਦ ਸੱਤ ਜਨਮਾਂ ਲਈ ।
ਇਸ ਲਈ ਉਸਦਾ ਜਵਾਬ ਹਾਂ ਹਾਂ ਹੀ ਹੁੰਦਾ । ਫਿਰ ਜਦੋਂ ਉਹ ਉਸਨੂੰ ਆਈ ਲਵ ਯੂ ਬੋਲਣ ਲਈ ਕਹਿੰਦਾ ਤਾਂ ਉਹ ਬੋਲ ਨਾ ਸਕਦੀ । ਸਾਰੇ ਹੀ ਆਸ ਪਾਸ ਬੈਠੇ ਹੁੰਦੇ ਸੀ ਕਿੰਝ ਬੋਲਦੀ ? ਫਿਰ ਉਹ ਇਹੋ ਆਖਦੀ ਕਿ ਸਾਰੇ ਕੋਲ ਹਨ । ਸੁਮਿਤ ਨੂੰ ਪ੍ਰੇਸ਼ਾਨੀ ਹੁੰਦੀ ਪਰ ਸਮਝ ਜਾਂਦਾ ।
ਖੈਰ ਉਹ ਵਿਆਹ ਤੋਂ ਹਫਤਾ ਪਹਿਲ਼ਾਂ ਹੀ ਇੰਡੀਆ ਆਇਆ ਸੀ । ਤੇ
ਦੂਸਰੇ ਹਫ਼ਤੇ ਦੇ ਅਖੀਰ ਚ ਆਇਆ ਤੇ ਤੀਸਰੇ ਹਫਤੇ ਹੀ ਵਿਆਹ ਸੀ । ਤੇ ਉਹ ਵਿਆਹ ਕੇ ਅਖੀਰ ਦਿਲਪ੍ਰੀਤ ਨੂੰ ਆਪਣੇ ਘਰ ਲੈ ਆਇਆ ਸੀ ।
ਪਹਿਲੀ ਰਾਤ ਬਾਰੇ ਕੁਝ ਗੱਲਾਂ ਦਿਲਪ੍ਰੀਤ ਦੀਆਂ ਕੁਝ ਸਹੇਲੀਆਂ ਨੇ ਨਾ ਚਾਹੁੰਦੇ ਹੋਏ ਵੀ ਉਸਨੂੰ ਸਿਖਾ ਦਿੱਤੀਆਂ ਸੀ । ਹਰ ਇੱਕ ਦੀਆਂ ਅੱਡ ਅੱਡ ਤਰ੍ਹਾਂ ਦੀਆਂ ਗੱਲਾਂ ਸੁਣਕੇ ਉਸਦੇ ਮਨ ਚ ਇੱਕ ਅਜੀਬ ਜਿਹਾ ਡਰ ਤੇ ਸਹਿਮ ਸੀ ।
ਪਹਿਲੀ ਰਾਤ ਤੇ ਹੀ ਸੁਮਿਤ ਨੇ ਦਿਲਪ੍ਰੀਤ ਨੂੰ ਫੋਨ ਗਿਫ਼੍ਟ ਕੀਤਾ ਸੀ । ਕਿਉਂਕਿ ਉਹ ਤੰਗ ਸੀ ਕਿ ਵਿਆਹ ਤੋਂ ਪਹਿਲ਼ਾਂ ਇੱਕ ਵਾਰ ਵੀ ਉਹ ਕੋਈ ਗੱਲ ਖੁਲ੍ਹਕੇ ਨਹੀਂ ਸੀ ਕਰ ਸਕੇ ।ਹੁਣ ਵੀ ਮਹੀਨੇ ਮਗਰੋਂ ਉਸਦੇ ਜਾਣ ਤੇ ਦੁਬਾਰਾ ਮਿਲਣ ਚ ਸ਼ਾਇਦ ਸਾਲ ਲੰਘ ਜਾਏ ਇਸ ਲਈ ਇਹੋ ਫੋਨ ਉਹਨਾਂ ਦਾ ਆਪਸੀ ਗੱਲ ਨੂੰ ਨਾਲ ਰੱਖਣ ਦਾ ਸਹਾਰਾ ਸੀ ।
ਪਰ ਉਸਤੋਂ ਵੱਡਾ ਗਿਫ਼੍ਟ ਸੀ ਦਿਲਪ੍ਰੀਤ ਦੇ ਮਨ ਵਿਚੋਂ ਹਰ ਡਰ ਭੈਅ ਨੂੰ ਕੱਢ ਕੇ ਉਸਨੂੰ ਪਿਆਰ ਕਰਨਾ । ਸੁਮਿਤ ਨੇ ਉਸਨੂੰ ਐਨੇ ਸਮਝਦਾਰੀ ਸ਼ਾਂਤੀ ਨਾਲ ਪਿਆਰ ਕੀਤਾ ਸੀ ਕਿ ਉਹ ਰਾਤ ਉਸ ਲਈ ਨਾ ਸਿਰਫ ਯਾਦਗਾਰ ਹੋ ਨਿਭੜੀ ਸਗੋਂ ਉਸਦੇ ਮਨ ਚ ਇਹੋ ਰਹਿੰਦਾ ਕਿ ਹਰ ਰਾਤ ਉਵੇਂ ਹੀ ਕਿਉਂ ਨਾ ਬੀਤੇ । ਪਹਿਲੀ ਰਾਤ ਦੇ ਦਰਦ ਤੇ ਮਗਰੋਂ ਉਸ ਦਰਦ ਚ ਉੱਭਰੇ ਮਿੱਠੇ ਅਹਿਸਾਸ ਤੇ ਜੋ ਹਰ ਰਾਤ ਨਾਲ ਵਧਦਾ ਹੀ ਗਿਆ । ਉਸਨੇ ਦਿਲਪ੍ਰੀਤ ਨੂੰ ਸੁਮਿਤ ਦੇ ਹੱਥਾਂ ਚ ਖਿਡੌਣੇ ਵਾਂਗ ਬਣਾ ਦਿੱਤਾ ਸੀ । ਦਿਲਪ੍ਰੀਤ ਨੂੰ ਇਸ ਬਾਰੇ ਕੁਝ ਨਹੀਂ ਸੀ ਪਤਾ । ਸਭ ਕੁਝ ਸਿਖਾਉਣ ਵਾਲਾ ਤੇ ਕਰਨ ਵਾਲਾ ਸੁਮਿਤ ਹੀ ਸੀ । ਇਸ ਲਈ ਜਿਵੇਂ ਉਹ ਕਹਿੰਦਾ ਉਵੇਂ ਉਹ ਕਰਦੀਂ ਜਾਂਦੀ । ਉਸਦੀ ਹਰ ਗੱਲ ਉਸਦਾ ਹਰ ਐਕਟ ਉਸਨੂੰ ਪਸੰਦ ਸੀ । ਬੋਲਣ ਦੀ ,ਕਹਿਣ ਦੀ ,ਸੁਣਨ ਦੀ ਜੋ ਆਜ਼ਾਦੀ ਦਿਲਪ੍ਰੀਤ ਨੂੰ ਸੁਮਿਤ ਨੇ ਬੈੱਡ ਤੇ ਦਿੱਤੀ ਸੀ ਇਸਤੋਂ ਵੱਧ ਕਿਸੇ ਮਸਲੇ ਤੇ ਉਸਦੀ ਪੁੱਛ ਘਰ ਚ ਵੀ ਨਹੀਂ ਸੀ । ਇੱਕ ਮਹੀਨੇ ਦੀ ਇਸ ਖੇਡ ਚ ਉਹਨਾਂ ਨੇ ਇੱਕ ਪਲ ਵੀ ਅਜਾਈਂ ਨਹੀਂ ਸੀ ਗਵਾਇਆ । ਪਰ ਵਿਆਹ ਮਗਰੋਂ ਕਦੇ ਉਹਨਾਂ ਕੋਲ ਕੋਈ ਆ ਜਾਂਦਾ ਤੇ ਕਦੇ ਉਹਨਾਂ ਨੂੰ ਕਿਸੇ ਘਰ ਜਾਣਾ ਪੈਂਦਾ । ਪਰ ਜਿੱਥੇ ਜਾਂਦੇ ਦੋਂਵੇਂ ਕੱਠੇ ਜਾਂਦੇ । ਕਿਸੇ ਹੋਰ ਗੱਲ ਨਾਲੋਂ ਦੋਹਾਂ ਦਾ ਧਿਆਨ ਇੱਕ ਦੂਸਰੇ ਚ ਵੱਧ ਰਹਿੰਦਾ । ਜਲਦੀ ਸੌਣ ਲਈ ਭੱਜਦੇ ਤੇ ਦੇਰ ਨਾਲ ਉੱਠਦੇ ।
ਸਭ ਉਹਨਾਂ ਦੀ ਬੇਚੈਨੀ ਨੂੰ ਸਮਝਦੇ ਸੀ ਤੇ ਮਸੀਂ ਮਸੀਂ ਮਿਲੇ ਇਸ ਮੌਕੇ ਨੂੰ ਵੀ ।
ਖੈਰ ਇੱਕ ਮਹੀਨਾ ਕਦੋਂ ਗੁਜ਼ਰਿਆ ਕੋਈ ਪਤਾ ਨਹੀਂ ਲੱਗਾ । ਤੇ ਫਿਰ ਸੁਮਿਤ ਨੂੰ ਕਨੇਡਾ ਜਾਣਾ ਹੀ ਪਿਆ । ਛੇ ਕੁ ਮਹੀਨੇ ਲੱਗ ਗਏ ਸੀ ਦੋਵਾਂ ਨੂੰ ਮੁੜ ਤੋਂ ਕੱਠੇ ਹੋਣ ਲਈ ।
ਪਰ ਇਹ ਛੇ ਮਹੀਨੇ ਉਹਨਾਂ ਲਈ ਬਨਵਾਸ ਵਰਗੇ ਸੀ । ਦਿਨ ਰਾਤ ਚ ਦਿਲਪ੍ਰੀਤ ਕੋਲ ਸਿਰਫ ਇੱਕੋ ਕੰਮ ਹੁੰਦਾ ਸੀ ਉਹ ਸੀ ਸੁਮਿਤ ਦੇ ਫੋਨ ਦਾ ਇੰਤਜ਼ਾਰ ।
ਦੁਪਿਹਰ ਦੇ ਉਹ ਚਾਰ ਕੁ ਘੰਟੇ ਹੀ ਉਸ ਲਈ ਸਵਰਗ ਵਰਗੇ ਲਗਦੇ ਸੀ । ਸੱਚੀ ਹੀ ਫੋਨ ਉਹਨਾਂ ਦੇ ਕੰਮ ਆਉਂਦਾ ਸੀ । ਜਦੋਂ ਵੀ ਸੁਮਿਤ ਦਾ ਫੋਨ ਆ ਜਾਂਦਾ ਸੁਮਿਤ ਦੇ ਘਰੋਂ ਵੀ ਕੋਈ ਨਾ ਤੰਗ ਕਰਦਾ । ਉਹ ਚੁੱਪਚਾਪ ਆਪਣੇ ਬੈੱਡਰੂਮ ਚ ਕੈਦ ਹੋ ਜਾਂਦੀ । ਕਈ ਵਾਰ ਕੰਨ ਨੂੰ ਫੋਨ ਲਾ ਕੇ ਰੋਂਦੀ ਰਹਿੰਦੀ ਤੇ ਕਈ ਵਾਰ ਵੀਡੀਓ ਕਾਲ ਤੇ ਵੀ ਰੋਣਾ । ਬੀਤ ਚੁੱਕੇ ਪਲਾਂ ਨਾਲ ਬਿਤਾਏ ਸਮੇਂ ਨੂੰ ਦੋਂਵੇਂ ਯਾਦ ਕਰਦੇ ਤੇ ਝੂਰਦੇ । ਮੁੜ ਮਿਲ ਕੇ ਕਿੰਨਾ ਕੁਝ ਨਵਾਂ ਕਰਨ ਨਵੇਂ ਤਰੀਕੇ ਨਾਲ ਪਿਆਰ ਕਰਨ ਦੀਆਂ ਗੱਲਾਂ ਹੂੰਦੀਆਂ । ਇਹ ਸਭ ਪਲੈਨ ਬੁਣਦੇ ।
ਪਰ ਸੁਮਿਤ ਦੀਆਂ ਗੱਲਾਂ ਚ ਉਸਦੀ ਆਵਾਜ਼ ਚ ਸੱਚ ਹੀ ਉਸਨੂੰ ਕੋਈ ਖਿੱਚ ਲਗਦੀ ਸੀ । ਫੋਨ ਉੱਤੇ ਆਈ ਲਵ ਯੂ ਕਹਿੰਦੇ ਹੀ ਉਸਦੀ ਕਿੱਸ ਨਾਲ ਹੀ ਉਸਦੇ ਜਿਸਮ ਚ ਗਰਮੀ ਨਿਕਲਣ ਲਗਦੀ । ਪਾਏ ਹੋਏ ਕੱਪੜੇ ਤੰਗ ਜਾਪਣ ਲੰਗਦੇ ਤੇ ਜਿਸਮ ਚ ਕੁਝ ਰਿਸਦਾ ਮਹਿਸੂਸ ਹੁੰਦਾ । ਫਿਰ ਜਿਉਂ ਜਿਉਂ ਗੱਲਾਂ ਵੱਧਦੀਆਂ । ਕੱਪੜਿਆਂ ਦਾ ਕੋਈ ਖਿਆਲ ਨਾ ਰਹਿੰਦਾ । ਉੱਤਰਕੇ ਕੋਈ ਬੈੱਡ ਤੇ ਹੁੰਦਾ ਤੇ ਕੋਈ ਬੈੱਡ ਤੋਂ ਹੇਠਾਂ ਇੰਝ ਹੀ ਹਾਲ ਸੁਮਿਤ ਦਾ ਹੁੰਦਾ । ਜਿਵੇਂ ਦੋ ਸਮੁੰਦਰ ਇੱਕ ਦੂਸਰੇ ਦੀ ਪਿਆਸ ਬੁਝਾਉਂਣ ਲਈ ਤਿਆਰ ਹੋਣ ਪਰ ਨਜ਼ਦੀਕ ਨਾ ਹੋਣ । ਇਸ ਲਈ ਗੱਲਾਂ ਗੱਲਾਂ ਚ ਹੀ ਖੁਦ ਨੂੰ ਇੱਕ ਦੂਸਰੇ ਨੂੰ ਨਜ਼ਰਾਂ ਸਾਹਮਣੇ ਜਾਣਕੇ ਸੰਤੁਸਟ ਕਰਨ ਤੋਂ ਬਿਨਾਂ ਕੋਈ ਚਾਰਾ ਨਹੀਂ ਸੀ ।
ਪਰ ਹੁਣ ਉਹੀ ਦਿਲਪ੍ਰੀਤ ਚੁੱਪ ਪਈ ਸੀ ਤੇ ਉਸਨੂੰ ਨਹੀਂ ਸੀ ਪਤਾ ਕਿ ਸੁਮਿਤ ਕਿਸ ਨੂੰ ਉਸਦੀ ਜਗ੍ਹਾ ਤੇ ਤਸਵੱਰ ਕਰ ਰਿਹਾ ਸੀ । ਪਿਛਲੇ ਤਿੰਨ ਕੁ ਸਾਲ ਚ ਹੀ ਕਾਫੀ ਕੁਝ ਬਦਲ ਗਿਆ ਸੀ ।
ਜਦੋਂ ਪਹਿਲ਼ਾਂ ਪਹਿਲ਼ਾਂ ਉਹ ਇਥੇ ਆਈ ਤਾਂ ਸਭ ਕੁਝ ਉਵੇਂ ਹੀ ਘਟਿਆ ਜਿਵੇਂ ਇੰਡੀਆ ਸੀ ।ਕਈ ਦਿਨ ਤੱਕ ਤਾਂ ਸੁਮਿਤ ਕੰਮ ਤੇ ਵੀ ਨਹੀਂ ਸੀ ਗਿਆ । ਉਹਨਾਂ ਕੋਲ ਸਿਰਫ ਇੱਕੋ ਕੰਮ ਸੀ ਖਾਣਾ ਪੀਣਾ ਨਹਾਉਣਾ ,ਪਿਆਰ ਕਰਨਾ ਤੇ ਫਿਰ ਸੌਣਾ ਤੇ ਫਿਰ ਇਹੋ ਦੁਹਰਾਉਣਾ ।
ਪਰ ਮਹੀਨੇ ਕੁ ਮਗਰੋਂ ਹੀ ਇਹ ਸਭ ਬਦਲ ਗਿਆ । ਹੁਣ ਸੁਮਿਤ ਨੂੰ ਰੈਗੂਲਰ ਜਾਣਾ ਪੈਂਦਾ ਸੀ ।
ਪਰ ਫਿਰ ਵੀ ਆਕੇ ਉਸਦਾ ਤੇ ਦਿਲਪ੍ਰੀਤ ਦਾ ਇਹੋ ਕੰਮ ਸੀ ।
ਪਰ ਫਿਰ ਦਿਲਪ੍ਰੀਤ ਨੂੰ ਵੀ ਜੌਬ ਲਭਨੀ ਪਈ। ਫਿਰ ਇੰਝ ਹੁੰਦਾ ਕਿ ਜਦੋਂ ਵੀ ਦਿਲਪ੍ਰੀਤ ਘਰ ਹੁੰਦਾ ਤਾਂ ਸੁਮਿਤ ਨਾ ਹੁੰਦਾ ਤੇ ਸੁਮਿਤ ਹੁੰਦਾ ਤਾਂ ਦਿਲਪ੍ਰੀਤ ਨਾ ਹੁੰਦੀ । ਦੋਵਾਂ ਦੇ ਕੰਮ ਅਜਿਹੇ ਸੀ ਕਿ ਜਦੋਂ ਵੀ ਕੱਠੇ ਹੋਣ ਦੀ ਸੰਭਾਵਨਾ ਬਣਦੀ ਤਾਂ ਕੋਈ ਨਾ ਕੋਈ ਪੀਕ ਆਰਜ ਕਰਕੇ ਦੂਰ ਹੀ ਰਹਿੰਦਾ । ਫਿਰ ਵੀ ਸ਼ਨੀਵਰ ਤੇ ਐਤਵਾਰ ਦੋਂਵੇਂ ਕੋਸ਼ਿਸ ਕਰਦੇ ਕਿ ਇੱਕ ਦੂਜੇ ਲਈ ਰੱਖਣ ।
ਪਰ ਫਿਰ ਇੱਕ ਬੱਚਾ ਹੋਇਆ ਤਾਂ ਬੱਚੇ ਲਈ ਹੋਰ ਵੀ ਪੈਸੇ ਕਮਾਉਣ ਦੇ ਚੱਕਰ ਚ ਕੰਮ ਦਾ ਬੋਝ ਵੱਧਦਾ ਗਿਆ । ਦਿਲਪ੍ਰੀਤ ਦਾ ਰੁਟੀਨ ਉਵੋਂ ਰਿਹਾ ਪਰ ਸੁਮਿਤ ਵਧੇਰੇ ਦੇਰ ਤੱਕ ਕੰਮ ਕਰਦਾ ।ਇੱਕ ਦੂਸਰੇ ਲਈ ਹੁਣ ਜਿੰਨਾ ਕੁ ਸਮਾਂ ਮਿਲਦਾ ਦੋਵੇਂ ਖਿਝੇ ਜਹੇ ਰਹਿੰਦੇ । ਦਿਲਪ੍ਰੀਤ ਨੂੰ ਜਿੱਥੇ ਪਹਿਲ਼ਾਂ ਸੁਮਿਤ ਦੀ ਹਰ ਇੱਛਾ ਪੂਰੀ ਕਰਨ ਚ ਖੁਸ਼ੀ ਮਿਲਦੀ ਸੀ ਹੁਣ ਉਸਨੂੰ ਗੁੱਸਾ ਆ ਜਾਂਦਾ । ਜੋ ਕੁਝ ਉਹ ਕਰਦੇ ਸਭ ਕਾਹਲੀ ਚ ਹੁੰਦਾ ਇੰਝ ਜਿਵੇਂ ਬੱਸ ਖਾਨਾਪੂਰਤੀ ਕਰ ਰਹੇ ਹੋਣ । ਤੇ ਹੁਣ ਤਾਂ ਮਹੀਨਾ ਮਹੀਨਾ ਇੱਕ ਦੂਸਰੇ ਨੂੰ ਛੂਹੇ ਬਗੈਰ ਵੀ ਲੰਘ ਜਾਂਦਾ ਸੀ ।
ਜਿਉਂ ਜਿਉਂ ਦੋਵਾਂ ਚ ਦੂਰੀ ਵਧਦੀ ਗਈ ਕਿਸੇ ਹੋਰ ਦੇ ਆਉਣ ਲਈ ਜਗ੍ਹਾ ਬਣਦੀ ਗਈ । ਹਰ ਮਸਲੇ ਤੇ ਖੁੱਲ੍ਹ ਕੇ ਗੱਲ ਕਰਨ ਵਾਲੇ ਦਿਲਪ੍ਰੀਤ ਤੇ ਸੁਮਿਤ ਇਸ ਮਸਲੇ ਤੇ ਦਿਨ ਬੁ ਦਿਨ ਚੁੱਪ ਸੀ।ਐਧਰ ਸੁਮਿਤ ਕੋਈ ਜੱਸੀ ਪਹੁੰਚੀ ਤੇ ਓਧਰ ਦਿਲਪ੍ਰੀਤ ਨਾਲ ਕੰਮ ਤੇ ਗੁਰਨਾਮ ਆਇਆ ਸੀ । ਪਹਿਲ਼ਾਂ ਉਸ ਨਾਲ ਕੰਮ ਕਰਦੀ ਕੁੜੀ ਹੱਟ ਗਈ ਸੀ । ਇਹ ਮੁੰਡਾ ਇਸੇ ਸਾਲ ਇੰਡੀਆ ਤੋਂ ਆਇਆ ਸੀ । ਕਰੀਬ ਵੀਹ ਕੁ ਸਾਲ ਮਸੀਂ ਉਮਰ ਹੋਣੀ ਹੈ ਬਾਰਵੀਂ ਕਰਕੇ ਸਿੱਧਾ ਇੱਧਰ ਆ ਗਿਆ ਸੀ । ਦੇਖਣ ਨੂੰ ਉਸਦੇ ਹਾਣ ਦਾ ਹੀ ਲਗਦਾ ਸੀ । ਹੱਡਾਂ ਪੈਰਾਂ ਦਾ ਵੀ ਕਾਫੀ ਖੁੱਲ੍ਹਾ ਸੀ।
ਇੱਕ ਹੋਟਲ ਚ ਕਮਰਿਆਂ ਦੀ ਸਫਾਈ ਦਾ ਕੰਮ ਸੀ ਉਹਨਾਂ ਦਾ । ਪਹਿਲ਼ਾਂ ਉਸ ਨਾਲ ਕੁੜੀ ਕੰਮ ਕਰਦੀਂ ਸੀ ਹੁਣ ਇਹ ਆ ਗਿਆ ਸੀ ।ਕੱਲੇ ਕੱਲੇ ਰੂਮ ਦੀ ਸਫਾਈ ਨਾਲੋਂ ਦੋਂਵੇਂ ਕੱਠੇ ਇੱਕ ਇੱਕ ਕਰਕੇ ਸਭ ਰੂਮਜ ਦੀ ਸਫਾਈ ਕਰਦੇ । ਦਿਲਪ੍ਰੀਤ ਫਟਾਫਟ ਫਟਾਫਟ ਸਫਾਈ ਕਰ ਦਿੰਦੀ ਤੇ ਗੁਰਨਾਮ ਬਰਤਨ ਵਗੈਰਾ ਬਾਹਰ ਕੱਢਕੇ ਸਮਾਨ ਭਰ ਦਿੰਦਾ ।ਉਸ ਨਾਲ ਬਿਸਤਰ ਤੇ ਸਿਰਹਾਣੇ ਦੀਆਂ ਚਾਦਰਾਂ ਬਦਲਵਾ ਦਿੰਦਾ । ਕਦੇ ਕਦੇ ਕਾਲੀਨ ਵੀ ਸਾਫ ਕਰਵਾ ਦਿੰਦਾ ।
ਇੰਝ ਹੀ ਦੋਂਵੇਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਸ਼ਾਮ ਤੱਕ ਫਰੀ ਹੁੰਦੇ ਸੀ । ਦਿਲਪ੍ਰੀਤ ਨੂੰ ਪਿਛਲੇ ਕੁਝ ਸਾਲ ਤੋਂ ਹੁਣ ਮੁੰਡਿਆ ਨਾਲ ਕੰਮ ਕਰਨ ਦਾ ਅਨੁਭਵ ਸੀ ਇਸ ਲਈ ਉਸਨੂੰ ਇੰਝ ਇਹ ਕੁਝ ਵੀ ਓਪਰਾ ਨਹੀਂ ਸੀ ਲਗਦਾ । ਪਰ ਗੁਰਨਾਮ ਹਲੇ ਨਵਾਂ ਨਵਾਂ ਇੰਡੀਆ ਤੋਂ ਆਇਆ ਸੀ ।ਉਸਦੇ ਲਈ ਹਰ ਪਲ ਜਿਵੇਂ ਜਿਵੇਂ ਦਿਲਪ੍ਰੀਤ ਨਾਲ ਬੀਤਦਾ ਗਿਆ ਓਹਦੇ ਮਨ ਦੇ ਵੇਗ ਬੇਕਾਬੂ ਹੁੰਦੇ ਗਏ । ਉਸਦੀਆਂ ਅੱਖਾਂ ਕਮਰੇ ਚ ਸਫ਼ਾਈ ਕਰਦੀਂ ਦਿਲਪ੍ਰੀਤ ਤੇ ਘੁੰਮਦੀਆਂ ਰਹਿੰਦੀਆਂ । ਉਹ ਇੱਧਰ ਓਧਰ ਝੁਕਦੀ ਤਾਂ ਉਸਦੀਆਂ ਅੱਖਾਂ ਉਸਤੇ ਹੀ ਗੱਡੀਆਂ ਰਹਿ ਜਾਂਦੀਆਂ । ਸਿਰਹਾਣੇ ਕੰਬਲ ਤੇ ਚਾਦਰ ਬਦਲਦੇ ਉਹ ਵਾਰ ਵਾਰ ਉਸਨੂੰ ਛੋਹਣ ਦੀ ਕੋਸ਼ਿਸ਼ ਕਰਦਾ ।
ਦਿਲਪ੍ਰੀਤ ਸਿਰਫ ਮੁਸਕਰਾ ਉੱਠਦੀ ਉਹ ਉਸਦੀਆਂ ਦਿਲ ਦੀਆਂ ਤਰੰਗਾਂ ਨੂੰ ਸਮਝਦੀ ਸੀ ਪਰ ਛੇੜਦੀ ਨਹੀਂ ਸੀ । ਉਸਨੂੰ ਲਗਦਾ ਸੀ ਕਿ ਐਥੇ ਮੁੰਡੇ ਕੁੜੀਆਂ ਨੂੰ ਇੱਕ ਦੂਜੇ ਨਾਲ ਰਹਿਣ ਲਈ ਕੋਈ ਰੋਕ ਨਹੀਂ ਇਸ ਲਈ ਉਹ ਐਵੇ ਹੀ ਉਸ ਵਿਆਹੀ ਵਰੀ ਨੂੰ ਤੰਗ ਕਰ ਰਿਹਾ ਹੈ ।ਇਸ ਗੱਲ ਤੇ ਉਹਨਾਂ ਚ ਹਾਸਾ ਮਜ਼ਾਕ ਵੀ ਖੁੱਲਾ ਹੋਣ ਲੱਗ ਗਿਆ ਸੀ । ਇੱਕ ਮੁੰਡੇ ਕੁੜੀ ਦੀ ਦੋਸਤੀ ਆਮ ਦੋਸਤੀ ਤੋਂ ਕਿਤੇ ਉੱਪਰ ।
ਫਿਰ ਜਦੋਂ ਇੱਕ ਦਿਨ ਉਸਦੇ ਨਾਲ ਕੰਮ ਕਰਵਾਉਂਦੇ ਕਰਵਾਉਂਦੇ ਹੋਏ ਦਿਲਪ੍ਰੀਤ ਦਾ ਹੱਥ ਪਕੜ ਲਿਆ ।
ਉਸਦਾ ਹੱਥ ਝਟਕਦੇ ਹੋਏ ਦਿਲਪ੍ਰੀਤ ਨੇ ਕਿਹਾ “, ਹੋਰ ਤੈਨੂੰ ਹਾਣ ਦੀਆਂ ਕੁੜੀਆਂ ਦਾ ਕੀ ਘਟਾ ਜੋ “ਭਾਬੀ” ਦੇ ਮਗਰ ਪਿਆ । ਕੀ ਦਿਸਦਾ ਤੁਹਾਡੇ ਵਰਗੇ ਮੁੰਡਿਆ ਨੂੰ ਭਾਬੀਆਂ ਚ “। ਦਿਲਪ੍ਰੀਤ ਕਿੰਨੀਆਂ ਹੀ ਵਿਆਹੀਆਂ ਵਰ੍ਹਿਆਂ ਕੁੜੀਆਂ ਦੇ ਨਵੇਂ ਅਨਵਿਆਹੇ ਮੁੰਡਿਆ ਨਾਲ ਕਿੱਸੇ ਸੁਣ ਸੁਣ ਹੈਰਾਨ ਸੀ ।
ਕੋਈ ਹੋਰ ਹੁੰਦਾ ਸ਼ਰਮਾ ਜਾਂਦਾ ਪਰ ਗੁਰਨਾਮ ਬਿਲਕੁਲ ਨਾ ਸਰਮਾਇਆ ਦਿਲਪ੍ਰੀਤ ਨੇ ਉਸਦਾ ਜਿਹੜਾ ਹੱਥ ਝਟਕਿਆ ਸੀ ਉਹੋ ਉਸਦੀ ਛਾਤੀ ਤੇ ਰੱਖ ਕੇ ਕਿਹਾ “ਆਹ “।
ਦਿਲਪ੍ਰੀਤ ਸੁੰਨ ਹੋ ਗਈ ,ਉਸਦੀ ਇਮਾਨਦਾਰੀ ਬੇਸ਼ਰਮੀ ਜਾਂ ਇਸ ਹਰਕਤ ਤੇ ਪਤਾ ਨਹੀਂ । ਪਰ ਉਹ ਹੱਥ ਨੂੰ ਜਿਵੇਂ ਝਟਕਣਾ ਭੁੱਲ ਗਈ ਹੋਵੇ । ਗੁਰਨਾਮ ਨੇ ਇਹਨਾਂ ਪਲਾਂ ਦਾ ਪੂਰਾ ਫਾਇਦਾ ਉਠਾਇਆ ਤੇ ਉਸਦੇ ਹੱਥ ਉਂਝ ਹੀ ਉਸਦੀ ਹਿੱਕ ਤੇ ਘੁੰਮਕੇ ਗੋਲਾਈ ਤੇ ਮੋਟਾਈ ਦਾ ਅੰਦਾਜ਼ਾ ਲਾਉਂਦੇ ਰਹੇ ।
ਹੱਥ ਦੀ ਹਰਕਤ ਜਿਉਂ ਵਧੀ ਦਿਲਪ੍ਰੀਤ ਨੂੰ ਹੋਸ਼ ਆਈ ਤੇ ਉਸਨੇ ਗੁਰਨਾਮ ਦਾ ਹੱਥ ਝਟਕ ਦਿੱਤਾ ।
“ਬੇਸ਼ਰਮ ! ਏ ਤੂੰ “ਆਖ ਉਹ ਉਸ ਕਮਰੇ ਨੂੰ ਛੱਡ ਦੂਸਰੇ ਕਮਰੇ ਚ ਸਫ਼ਾਈ ਕਰਨ ਚਲੀ ਗਈ ਸੀ ।ਗੁਰਨਾਮ ਬਾਕੀ ਦਾ ਕੰਮ ਕਰਕੇ ਦੂਸਰੇ ਕਮਰੇ ਚ ਗਿਆ । ਪਰ ਉਸਦੇ ਜਿਸਮ ਚ ਇਹਨਾਂ ਕੁਝ ਹੀ ਮਿੰਟਾਂ ਨੇ ਕਰੰਟ ਜਿਹਾ ਛੇੜ ਦਿੱਤਾ ਸੀ ।
ਦੂਸਰੇ ਕਮਰੇ ਚ ਵੜਦੇ ਹੀ ਉਸਦੇ ਮਨ ਚ ਪਤਾ ਨਹੀਂ ਕੀ ਆਇਆ । ਉਸਨੇ ਸਭ ਤੋਂ ਪਹਿਲ਼ਾਂ ਦਰਵਾਜ਼ਾ ਹੀ ਲੌਕ ਕੀਤਾ ।
ਦਿਲਪ੍ਰੀਤ ਕਾਲੀਨ ਨੂੰ ਕੱਠੇ ਕਰਨ ਦੀ ਕੋਸਿਸ਼ ਕਰ ਰਹੀ ਸੀ । ਕਾਲੀਨ ਭਾਰਾ ਸੀ । ਇੱਕ ਪਾਸੇ ਤੋਂ ਦਿਲਪ੍ਰੀਤ ਨੇ ਖਿੱਚਿਆ ਤੇ ਦੂਸਰੇ ਪਾਸੇ ਗੁਰਨਾਮ ਲੱਗਾ । ਇੱਕ ਝਟਕੇ ਚ ਖਿੱਚ ਕੇ ਇਕੱਠਾ ਕੀਤਾ । ਦੋਵੇਂ ਆਹਮੋ ਸਾਹਮਣੇ ਹੀ ਇੱਕ ਦੂਸਰੇ ਨਾਲ ਟਕਰਾਏ ।ਇਸ ਵਾਰ ਗੁਰਨਾਮ ਨੇ ਮੌਕਾ ਸਾਂਭਣ ਦੀ ਕੋਸ਼ਿਸ਼ ਕੀਤੀ । ਤੇ ਕਾਲੀਨ ਉੱਪਰ ਹੀ ਦਿਲਪ੍ਰੀਤ ਨੂੰ ਜਕੜ ਲਿਆ ।ਦਿਲਪ੍ਰੀਤ ਨੂੰ ਪਹਿਲਾਂ ਹੀ ਸਾਹ ਚੜਿਆ ਹੋਇਆ ਸੀ । ਤੇ ਉਸਨੂੰ ਨਾ ਤਾਂ ਧੱਕਾ ਦੇਕੇ ਹਟਾਉਣ ਦੀ ਹਿੰਮਤ ਸੀ ਤੇ ਨਾ ਹੀ ਇੱਛਾ । ਗੁਰਨਾਮ ਦੀਆਂ ਕੁਝ ਮਹੀਨੇ ਦੀਆਂ ਹਰਕਤਾਂ ਗੱਲਾਂ ਮਜ਼ਾਕ ਤੇ ਓਧਰੋਂ ਸੁਮਿਤ ਤੋਂ ਦੂਰੀ ਨੇ ਉਸਦੇ ਮਨ ਚ ਪਿਆਸ ਜਗ੍ਹਾ ਰੱਖੀ ਸੀ । ਤੇ ਕੁਝ ਦੇਰ ਪਹਿਲ਼ਾਂ ਗੁਰਨਾਮ ਨੇ ਜਿਵੇਂ ਉਸਦੀਛਾਤੀ ਤੇ ਹੱਥ ਫਿਰਾਇਆ ਸੀ ਉਸਨੂੰ ਸੁਮਿਤ ਦੀ ਪਹਿਲੀ ਛੂਹ ਵਰਗਾ ਲੱਗਾ ਸੀ । ਤੇ ਉਵੋਂ ਹੀ ਉਸਦਾ ਜਿਸਮ ਆਪੇ ਤੋਂ ਬਾਹਰ ਹੋ ਗਿਆ ਸੀ । ਹੁਣ ਕਾਲੀਨ ਦੇ ਉੱਪਰ ਉਹ ਪਈ ਸੀ ਤੇ ਉਸ ਉੱਪਰ ਗੁਰਨਾਮ । ਦੋਵਾਂ ਦੇ ਸਰੀਰ ਚ ਹਵਾ ਨਿਕਲਣ ਜੋਗੀ ਥਾਂ ਵੀ ਨਹੀਂ ਸੀ। ਉਸਦਾ ਦਿਲ ਜੋਰ ਨਾਲੁ ਧੜਕ ਰਿਹਾ ਸੀ ।ਗੁਰਨਾਮ ਦੇ ਦਿਲ ਦੀ ਧੜਕਣ ਉਸਨੂੰ ਸੁਣ ਰਹੀ ਸੀ । ਗੁਰਨਾਮ ਦੇ ਹੱਥਾਂ ਨੇ ਆਪਣੀ ਪਹਿਲ਼ਾਂ ਵਾਲੀ ਹਰਕਤ ਮੁੜ ਦੁਹਰਾਈ । ਤੇ ਉਸਦੀ ਕੱਪੜਿਆਂ ਉੱਪਰੋਂ ਹੀ ਛਾਤੀ ਤੇ ਘੁੰਮਣ ਲੱਗੇ । ਦਿਲਪ੍ਰੀਤ ਨੇ ਉਸਦੇ ਹੱਥਾਂ ਨੂੰ ਆਪਣੇ ਹੱਥਾਂ ਨਾਲ ਦਬੋਚ ਲਿਆ । ਉਹ ਉਸਦੇ ਹੱਥਾਂ ਨੂੰ ਰੋਕਣ ਦੀ ਅਸਫਲ ਕੋਸ਼ਿਸ ਕਰ ਰਹੀ ਸੀ । ਤੇ ਗੁਰਨਾਮ ਦੇ ਹੱਥ ਹੋਰ ਵੀ ਵਧੇਰੇ ਤਾਕਤ ਨਾਲ ਘੁੰਮਣ ਦੀ ਕੋਸ਼ਿਸ ਕਰਦੇ । ਦਿਲਪ੍ਰੀਤ ਦੀਆਂ ਅੱਖਾਂ ਬੰਦ ਹੋਣ ਲੱਗੀਆਂ ਤੇ ਮੂੰਹ ਚ ਆਵਾਜ਼ਾਂ ਨਿਕਲਣ ਲੱਗਿਆਂ । ਗੁਰਨਾਮ ਨੇ ਜਿਉਂ ਹੀ ਉਸਦੇ ਬੁੱਲਾਂ ਤੇ ਕਿੱਸ ਕਰਨੀ ਸ਼ੁਰੂ ਕੀਤੀ ਤਾਂ ਦਿਲਪ੍ਰੀਤ ਦੀ ਉਸਦੇ ਹੱਥਾਂ ਤੇ ਪਕੜ ਢਿੱਲੀ ਹੋ ਗਈ । ਹੁਣ ਉਸਦੇ ਹੱਥ ਆਰਮ ਨਾਲ ਘੁੰਮ ਸਕਦੇ ਸੀ । ਮਹਿਜ਼ ਪੰਜਾਂ ਮਿੰਟਾਂ ਦੀ ਪਕੜ ਚ ਉਹਦੇ ਹੱਥ ਤਬਦੀਲੀ ਨੂੰ ਮਹਿਸੂਸ ਕਰ ਸਕਦੇ ਸੀ । ਪਰ ਸਫਾਈ ਵਾਲ਼ੀ ਡ੍ਰੇਸ ਐਨੀ ਟਾਈਟ ਸੀ ਕਿ ਅੰਦਰ ਕਿਸੇ ਪਸ਼ ਹੱਥ ਪਾਉਣਾ ਔਖਾ ਲੱਗ ਰਿਹਾ ਸੀ ।
ਤੇ ਐਨਾ ਸਮਾਂ ਹੈ ਵੀ ਨਹੀਂ ਸੀ । ਦਿਲਪ੍ਰੀਤ ਸ਼ਾਇਦ ਉਸ ਤੋਂ ਵੀ ਵੱਧ ਕਾਹਲੀ ਸੀ ਉਸਦੇ ਹੱਥਾਂ ਨੇ ਉਸਦੀ ਪਿੱਠ ਨੂੰ ਘੁੱਟ ਲਿਆ ਸੀ ਤੇ ਬਾਹਾਂ ਉਸਦੇ ਲੱਕ ਦੁਆਲੇ ਲਿਪਟ ਗਈਆਂ ਸੀ । ਜਿਵੇਂ ਉਸਦੇ ਜਿਸਮ ਨੂੰ ਇੱਕੋ ਵਾਰ ਚ ਮਹਿਸੂਸ ਕਰਨਾ ਚਾਹੁੰਦੀ ਹੋਵੇ ।
-“ਜੋ ਕਰਨਾ ਛੇਤੀ ਕਰ ,ਕੋਈ ਆਜੂਗਾ ।”ਦਿਲਪ੍ਰੀਤ ਦੇ ਮੂੰਹੋ ਸਿਸਕਦੀ ਹੋਈ ਆਵਾਜ਼ ਆਈ ਸੀ ।
ਗੁਰਨਾਮ ਵੀ ਮੌਕੇ ਦੀ ਨਜ਼ਾਕਤ ਨੂੰ ਸਮਝਦਾ ਸੀ।ਉਸਨੇ ਕਸਵੀਆਂ ਬੰਨੀਆਂ ਹੋਈਆਂ ਲੋਅਰ ਵਰਗੀਆਂ ਪੈਂਟਾ ਨੂੰ ਗੋਡਿਆਂ ਤੱਕ ਕੀਤਾ ।
ਤੇ ਦਿਲਪ੍ਰੀਤ ਨੂੰ ਆਪਣੇ ਜਿਸਮ ਨਾਲ ਕੱਸ ਲਿਆ । ਉਮਰੋਂ ਭਾਵੇਂ ਉਹ ਉਸਨੂੰ ਨਿੱਕਾ ਲੱਗਿਆ ਸੀ ਪਰ ਜੋਸ਼ ਵੱਲੋਂ ਬਿਲਕੁਲ ਵੀ ਨਹੀਂ ਹਰ ਲੰਗਦੇ ਪਲ ਨਾਲ ਦਿਲਪ੍ਰੀਤ ਨੂੰ ਅਹਿਸਾਸ ਹੋ ਰਿਹਾ ਸੀ ਕਿਉਂ ਇੰਝ ਹੀ ਨਵੇਂ ਮੁੰਡਿਆਂ ਵੱਲ ਵਿਆਹੀਆਂ ਹੋ ਤੁਰਦੀਆਂ ਹਨ ।
ਕਰੀਬ ਪੰਦਰਾਂ ਮਿੰਟ ਦੋਂਵੇਂ ਇੱਕ ਦੂਸਰੇ ਨਾਲ ਇੰਝ ਹੀ ਘੁਲਦੇ ਰਹੇ । ਜਦੋਂ ਤੱਕ ਕਿ ਦੋਂਵੇਂ ਥੱਕ ਕੇ ਚੂਰ ਨਾ ਹੋ ਗਏ । ਦਿਲਪ੍ਰੀਤ ਨੂੰ ਇੰਝ ਦੀ ਥਕਾਵਟ ਬਹੁਤ ਸਮੇਂ ਬਾਅਦ ਹੋਈ ਸੀ ।
ਗੁਰਨਾਮ ਉਸਦੇ ਉੱਪਰੋਂ ਉਠ ਖੜਾ ਹੋਇਆ । ਪਰ ਉਸਦਾ ਅਜੇ ਵੀ ਉੱਠਣ ਨੂੰ ਦਿਲ ਨਹੀਂ ਸੀ ਕਰਦਾ ।
-ਕੀ ਹੋਇਆ ਹਜੇ ਹੋਰ ਮਨ ਏ ? ਗੁਰਨਾਮ ਉਸਦੇ ਵੱਲ ਮੁਸਕਰਾ ਕੇ ਦੇਖਦਾ ਹੋਇਆ ਬੋਲਿਆ ।
-ਮਨ ਹੈ ਪਰ ਹਲੇ ਸਮਾਂ ਨਹੀਂ ਜਿੱਦਣ ਟਾਈਮ ਆਇਆ ਓਦਣ ਦੱਸੂ । ਆਖ ਕੇ ਉਹ ਚੁੱਪ ਕਰਕੇ ਉੱਠ ਖਲੋਤੀ ।
ਤੇ ਅੱਜ ਇਹ ਸਭ ਹੋਣ ਮਗਰੋਂ ਉਸਦੇ ਮਨ ਚ ਇੱਕ ਗਿਲਟ ਜਹੀ ਹੋ ਗਈ ਸੀ । ਕੁਝ ਪਲ ਉਹ ਜਿਹੜੇ ਬੀਤੇ ਉਸ ਲਈ ਬੇਸ਼ਕ ਸੁਆਦ ਨਾਲ ਭਰੇ ਸੀ ।ਪਰ ਬਾਅਦ ਚ ਆਪਣੇ ਆਪ ਤੋਂ ਘਿਣ ਜਹੀ ਮਹਿਸੂਸ ਹੋਣ ਲੱਗੀ ।
ਪਰ ਰਾਤ ਹੁੰਦੇ ਹੁੰਦੇ ਇਹ ਘਿਣ ਘਟਕੇ ਮੁੜ ਉਹੀ ਪਲਾਂ ਨੂੰ ਯਾਦ ਕਰਦੀ ਰਹੀ । ਇਸ ਲਈ ਅੱਗੇ ਜਲਦੀ ਸੌ ਜਾਣ ਵਾਲੀ ਦਿਲਪ੍ਰੀਤ ਅਜੇ ਵੀ ਜਾਗ ਰਹੀ ਸੀ ਤੇ ਸੁਮਿਤ ਦੇ ਸੌਣ ਮਗਰੋਂ ਜਾਗੀ ।
ਅਗਲੇ ਦਿਨ ਉਹ ਉਠੀ ਤਾਂ ਸੁਮਿਤ ਅਜੇ ਸੁੱਤਾ ਸੀ । ਇਸ ਲਈ ਉਹ ਚੁੱਪਚਾਪ ਆਪਣੇ ਘਰ ਦੇ ਨੇੜੇ ਵੱਲ ਦੇ ਸਮਾਗਮ ਵੱਲ ਚਲੀ ਗਈ ਸੀ ।

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s