( ਮੇਰੇ ਇੱਕ ਨਵੇਂ ਸੋਚੇ ਨਾਵਲ ਦਾ ਇੱਕ ਕਾਂਡ । ਪੂਰਨ ਤੌਰ ਤੇ ਇਹ ਨਾਵਲ ਕਾਮੂਕ ਹੀ ਹੋਏਗਾ , ਪੰਜਾਬੀ ਚ ਉਂਝ ਵੀ ਕਾਮੁਕ ਰਚਨਾਵਾਂ ਬਹੁਤ ਘੱਟ ਹਨ ਜੋ ਹਨ ਉਸ ਚ ਵੀ ਜਿਆਦਾਤਰ ਇੱਕ ਨਕਰਾਤਮਕ ਜਿਆਦਾ ਹਨ । ਅੰਗਰੇਜ਼ੀ ਵਗੈਰਾ ਚ ਪੜ੍ਹਦੇ ਜਿਆਦਾਤਰ ਨੌਜਵਾਨਾਂ ਨੂੰ ਇਸ ਦੀ ਘਾਟ ਲਗਦੀ ਹੈ ਜਿਸ ਚ ਨੌਜਵਾਨਾਂ ਦੇ ਆਪਣੇ ਸਵਾਲ ਕਾਮੁਕਤਾ ਤੇ ਇਸ ਬਾਰੇ ਹੋਰ ਵਿਸ਼ਿਆਂ ਤੇ ਸਮਝ ਘੱਟ ਰਹਿ ਜਾਂਦੀ ਹੈ । ਬਦਲੇ ਚ ਕਾਮ ਬਾਰੇ ਇੱਕ ਨਕਰਾਤਮਕ ਪ੍ਰਭਾਵ ਮਨ ਚ ਬੈਠ ਜਾਂਦਾ । ਅੰਗਰੇਜ਼ੀ ਚ ਬੇਹੱਦ ਕਾਮੁਕ ਸਾਹਿਤ ਲਿਖਿਆ ਗਿਆ । ਜਿਵੇਂ ਮੈਂ ਪਹਿਲ਼ਾਂ ਦੱਸਿਆ ਸੀ ਅਸ਼ਲੀਲਤਾ ਤੇ ਕਾਮੁਕਤਾ ਚ ਫਰਕ ਹੁੰਦਾ । ਉਸੇ ਫਰਕ ਨੂੰ ਬਰਕਰਾਰ ਕਰਕੇ ਇੱਕ ਨੌਜਵਾਨ ਪੰਜਾਬੀ ਜੋੜੇ ਦੇ ਜੀਵਨ ਨੂੰ ਪੇਸ਼ ਕਰਕੇ ਇਹ ਕਹਾਣੀ ਲਿਖਾਂਗਾ ।ਪਰ ਇਹ ਕਹਾਣੀ ਤੁਹਾਨੂੰ ਪੜ੍ਹਨ ਲਈ ਹੋ ਸਕਦਾ ਖਰੀਦਣੀ ਪਵੇ ਤੇ ਦਿਵਾਲੀ ਮਗਰੋਂ ਕਿਸੇ ਹੀਲੇ ਮੈਂ ਪ੍ਰਕਾਸ਼ਿਤ ਕਰਾਂਗਾ । ਕਿਵੇਂ ਇਹ ਨਹੀਂ ਪਤਾ ਡਿਜੀਟਲ ਰੂਪ ਚ ਪੱਕਾ ।ਪੇਪਰ ਤੇ ਅਜੇ ਸੋਚ ਰਿਹਾਂ ਕਿ ਕਿਵੇਂ ਹੋਊ )
ਘੁਮੱਕੜ ਜੋੜਾdownload ਕਰਨ ਚ ਸਮੱਸਿਆ ਹੋਈ ਤਾਂ ਮੈਸੇਜ ਕਰਕੇ ਮੰਗਵਾ ਸਕਦੇ ਹੋ .
Leave a reply