-
Featured
ਮਾਇਆ ਦੀ ਗੱਲ
ਬਹੁਤ ਸਾਰੇ ਪਾਠਕ ਇਹ ਗੱਲ ਪੁੱਛਦੇ ਹਨ ਕਿ ਉਹ ਮੇਰੀਆਂ ਲਿਖਤਾਂ ਪੜ੍ਹਨ ਬਦਲੇ ਕੁਝ ਨਾ ਕੁਝ ਕੀਮਤ ਅਦਾ ਕਰਨਾ ਚਾਹੁੰਦੇ ਹਨ। ਮੈਂ ਭਾਵੇ ਕੋਈ ਕਿਤਾਬ ਨਹੀਂ ਛਪਵਾਈ ਤੇ ਨਾ ਹੀ ਕਿਸੇ ਐਪ ਉੱਤੇ ਕੋਈ ਰਚਨਾ ਪੇਡ ਕਰਕੇ ਲਿਖੀ ਹੈ। ਫਿਰ ਵੀ ਕੋਈ ਆਰਥਿਕ ਤੌਰ ਤੇ ਮਦਦ ਕਰਨਾ ਚਾਹੁੰਦਾ ਹੈ ਤੇ ਕਰਦੇ ਰਹਿਣਾ ਚਾਹੁੰਦਾ ਹੈ ਤਾਂ ਇਸ… Read more
-
Featured
ਨਾਵਲ ਵਲੈਤਣ
ਸੂਰਜ ਠਰਦੇ ਪਿੰਡਿਆ ਨੂੰ ਕੋਸੇ ਕੋਸੇ ਸੇਕ ਨਾਲ ਨਿੱਘਾ ਕਰਦਾ ਵੱਡੇ ਬੋਹੜ ਓਹਲੇ ਲੁਕਦਾ ਜਾ ਰਿਹਾ ਸੀ। ਉਸਦੀ ਛਾਂ ਕੰਨਟੀਨ ਦੇ ਬੈਂਚਾਂ ਤੇ ਪਹੁੰਚ ਰਹੀ ਸੀ।ਗਿਣਤੀ ਦੇ ਮੁੰਡੇ ਕੁੜੀਆਂ ਧੁੱਪ ਦੇ ਨਾਲ ਖਿਸਕਦੇ ਹੋਏ ਕੁਝ ਦੇਰ ਹੋਰ ਧੁੱਪੇ ਬੈਠਣ ਲਈ ਪਰਛਾਵੇਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਸੀ।ਸਰਦੀਆਂ ਦੀ ਧੁੱਪ ਦਾ ਤੇ ਕਾਲਜ਼ ਦੀ ਜਿੰਦਗ਼ੀ… Read more
-
Featured
ਗੱਲਬਾਤ
ਆਪਣੀ ਰਾਏ ਭੇਜੋ Preview(opens in a new tab)
-
Featured
ਤੁਹਾਡਾ ਸਭ ਦਾ ਸਵਾਗਤ ਹੈ .
ਸਭ ਤੋਂ ਪਹਿਲਾਂ ਹੇਠਾਂ ਵਾਲੇ ਬਾਕਸ ਵਿੱਚ ਆਪਣੀ ਈ-ਮੇਲ ਭਰਕੇ ਇਸ ਸਾਈਟ ਦੀ ਹਰ ਨਵੀਂ ਪੋਸਟ ਨੂੰ ਬਿਨਾਂ ਦੇਰੀ ਤੋਂ ਈ-ਮੇਲ ਵਿੱਚ ਹਾਸਿਲ ਕਰੋ। ਫਿਰ ਅੱਗੇ ਵਧੋ .
-
ਸਮੇਂ ਦੀ ਤੱਕੜੀ
ਸਮੇਂ ਦੀ ਤੱਕੜੀ (ਥੋੜੀ ਥੋੜੀ ਭਾਸ਼ਾ ਕਿਤੇ ਕਿਤੇ ਮੁੰਡਿਆ ਵਾਲੀ ਹੈ ਕਿਸੇ ਨੂੰ ਪਸੰਦ ਨ ਆਈ ਤਾਂ ਮੈਂ ਪਹਿਲਾਂ ਹੀ ਮਾਫ਼ੀ ਮੰਗਣ ਤੋਂ ਇਨਕਾਰ ਕਰਦਾਂ ਹਾਂ )ਆਫ਼ਿਸ ਚ ਅੱਜ ਚਪੜਾਸੀ ਨਹੀਂ ਸੀ ਤਾਂ ਵਰਿੰਦਰ ਖੁਦ ਹੀ ਆਪਣੇ ਖਾਤੇ ਚੋਂ ਪੈਸੇ ਕਢਵਾਉਣ ਲਈ ਆਉਣਾ ਪਿਆ । ਅਜੇ ਵਾਪਿਸ ਮੁੜਿਆ ਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਜੱਗੀ… Read more
-
ਨਿਆਈਆਂ ਵਾਲਾ ਖੂਹ
“ਨਿਆਈਆਂ ਵਾਲਾ ਖੂਹ “ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ… Read more
-
Dhak Dhak Seena Dhadke ( Seven Parts )
ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ… Read more
-
LGBTQ :ਭਖਦਾ ਮਸਲਾ
ਪੋਰਨ ਤੇ ਲਿਖਣ ਤੋਂ ਮਗਰੋਂ ਬਹੁਤ ਦੋਸਤਾਂ ਨੇ ਮੰਗ ਕੀਤੀ ਸੀ ਕਿ ਮੈਂ LGBTQ ਤੇ ਜਰੂਰ ਲਿਖਾਂ ਤੇ ਆਪਣੇ ਵਿਚਾਰ ਦਵਾਂ। ਮੇਰੇ ਵਿਚਾਰ ਇਸ ਚ ਮਾਅਨੇ ਨਹੀਂ ਰੱਖਦੇ ਕਿਉਂਕਿ ਬਹੁਤ ਕੁਝ ਸਾਡੇ ਵਿਚਾਰਾਂ ਤੋਂ ਬਿਨਾਂ ਵੀ ਸਮਾਜ ਚ ਮੌਜੂਦ ਹੁੰਦਾ ਲੁਕਵੇਂ ਰੂਪ ਵਿੱਚ ਵੀ ਤੇ ਸਪਸ਼ੱਟ ਵੀ ।
-
ਬਰਫ ਦੀ ਤਪਸ਼ ਤੇ ਉਸ ਤੋਂ ਮਗਰੋਂ ਕਹਾਣੀਆਂ pdf ਤੇ epub ਵਿੱਚ
Download ਪੰਜਾਬੀ ਕਹਾਣੀਆਂ ਹਰਜੋਤ ਦੀ ਕਲਮ ਵੱਲੋਂ pdf EPUB
-
ਡੇਰਾ ਬਾਬਾ ਮੌਜ਼ੀ ਨੂੰ ਇੱਕੋ pdf ਚ download ਕਰੋ।
ਡੇਰਾ ਬਾਬਾ ਮੌਜ਼ੀ ਨੂੰ ਇੱਕੋ pdf ਚ download ਕਰੋ। ਇਸ pdf ਦੇ ਅੰਤ ਵਿੱਚ ਸਾਰੇ ਹੀ ਪਾਠਕਾਂ ਲਈ ਇੱਕ surprise ਵੀ ਹੈ। ਦੇਖਦੇ ਹਾਂ ਕੌਣ ਕੌਣ ਇਸ surprise ਨੂੰ ਖੋਲ੍ਹ ਕੇ ਵੇਖਦਾ ਤੇ ਪੜਦਾ ਹੈ ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji pdf ਤੇ epub ਫਾਰਮੇਟ ਚ download ਕਰੋ . PDF Punjabi… Read more
-
ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji
ਡੇਰਾ ਬਾਬਾ ਮੌਜ਼ੀ ਦੇ ਪੂਰਾ ਨਾਵਲ Full Novel Dera Baba Mauji pdf ਤੇ epub ਫਾਰਮੇਟ ਚ download ਕਰੋ . PDF Punjabi Novel story of a Dera book download for free EPUB or KINDLE ਇਸ ਨਾਵਲ ਦੇ ਵਿਸ਼ੇ ਤੇ ,ਸਿਆਸਤ , ਧਰਮ ਤੇ ਰੁਮਾਂਸ ਤੇ ਕਾਮ ਤੇ ਤੁਹਾਡੇ ਵਿਚਾਰ ਇਥੇ ਦਿੱਤੇ ਜਾ ਸਕਦੇ ਹਨ। ਬਿਨਾਂ ਪਛਾਣ… Read more
-
ਲਫ਼ਜਾਂ ਦੀ ਓਟ ਤੇ ਜਜਬਾਤਾਂ ਦੇ ਓਹਲੇ download ਪੰਜਾਬੀ ਕਵਿਤਾ ਹਰਜੋਤ ਦੀ ਕਲਮ
Download ਕਰਨ ਲਈ Click ਕਰੋ ਪੰਜਾਬੀ ਕਵਿਤਾ , ਤੇ ਕਹਾਣੀ ,ਦੋ ਨਿੱਕੇ ਨਾਵਲ ਤੁਸੀਂ ਇਥੋਂ download ਕਰ ਸਕਦੇ ਹੋ . Download ਜਜਬਾਤਾਂ ਦੇ ਓਹਲੇ ਡਾਉਨਲੋਡ ਕਰਨ ਲਈ Download
ਤੁਹਾਡੀ ਸਭ ਤੋਂ ਵੱਧ ਪਸੰਦੀਦਾ ਕਹਾਣੀ ?
Leave a reply