ਤੁਹਾਡੀ ਸਭ ਤੋਂ ਵੱਧ ਪਸੰਦੀਦਾ ਕਹਾਣੀ ?
-
Featured
ਗੱਲਬਾਤ
ਨਾਮ ਦੇ ਨਾਲ ਜਾਂ ਨਾਮ ਤੋਂ ਬਿਨਾਂ। ਲਿੰਕ ਤੇ ਜਾ ਕੇ ਭਰਕੇ ਭੇਜ ਦੇਵੋ। Preview(opens in a new tab) Uncategorized
-
Featured
ਤੁਹਾਡਾ ਸਭ ਦਾ ਸਵਾਗਤ ਹੈ .
ਸਭ ਤੋਂ ਪਹਿਲਾਂ ਹੇਠਾਂ ਵਾਲੇ ਬਾਕਸ ਵਿੱਚ ਆਪਣੀ ਈ-ਮੇਲ ਭਰਕੇ ਇਸ ਸਾਈਟ ਦੀ ਹਰ ਨਵੀਂ ਪੋਸਟ ਨੂੰ ਬਿਨਾਂ ਦੇਰੀ ਤੋਂ ਈ-ਮੇਲ ਵਿੱਚ ਹਾਸਿਲ ਕਰੋ। ਫਿਰ ਅੱਗੇ ਵਧੋ . Home
-
ਕਹਾਣੀ : ਮਸਾਜ਼ ਪਾਰਲਰ
ਰੀਟਾ ਸਵੇਰ ਦੇ ਅੱਠ ਗ੍ਰਾਹਕ ਭੁਗਤਾ ਚੁੱਕੀ ਸੀ, ਸਵੇਰ ਤੋਂ ਹੁਣ ਤੱਕ ਪਾਣੀ ਵੀ ਚੱਜ ਨਾਲ ਨਹੀਂ ਸੀ ਪੀ ਹੋਇਆ।ਦੁਪਹਿਰ ਦੀ ਰੋਟੀ ਵੀ ਡੱਬੇ ਵਿੱਚ ਹੀ ਠੰਡੀ ਹੋ ਗਈ ਸੀ।ਅੱਜ ਐਤਵਾਰ ਸੀ, ਐਤਵਾਰ ਨੂੰ ਰਸ਼ ਇੰਝ ਹੀ ਟੁੱਟ ਕੇ ਪੈਂਦਾ ਸੀ। ਜੇਕਰ ਕੋਈ ਕੁੜੀ ਛੁੱਟੀ ਕਰ ਲੈਂਦੀ ਤਾਂ ਮਗਰਲੀਆਂ ਨੂੰ ਹੋਰ ਵੀ ਔਖਾ ਹੋ ਜਾਂਦਾ।ਅੱਜ… Read more
-
ਰਿਸ਼ਤਿਆਂ ਵਿੱਚ ਸੋਸ਼ਣ ਦਾ ਨਾਮ incest ਦੀ ਬਿਮਾਰੀ : incest ਤੋਂ ਭਾਵ ਉਹ ਰਿਸ਼ਤੇ ਹੁੰਦੇ ਹਨ ਜਿਸ ਵਿੱਚ ਲਹੂ ਦੇ ਰਿਸ਼ਤਿਆਂ ਵਿੱਚ ਆਪਸੀ ਸ਼ਰੀਰਕ ਸੰਬੰਧ ਹੋਣ.ਦੁਨੀਆਂ ਭਰ ਵਿੱਚ ਕਈ ਧਰਮਾਂ ਕਬੀਲਿਆਂ ਤੇ ਵਰਗਾਂ ਵਿੱਚ incest ਵਿਆਹ ਹੁੰਦੇ ਹਨ। ਜ਼ਿਆਦਾਤਰ ਕੇਸਾਂ ਵਿੱਚ ਇਹ ਵਿਆਹ ਫਿਰ ਵੀ ਮਾਤਾ ਪਿਤਾ ਤੇ ਭੈਣ ਭਰਾ ਨੂੰ ਛੱਡ ਦਿੰਦੇ ਹਨ ਪ੍ਰੰਤੂ… Read more
-
ਕਹਾਣੀ : ਰੇਵ ਪਾਰਟੀ
ਜਿਵੇੰ ਹਰ ਬੰਦੇ ਅੰਦਰ ਕਈ ਬੰਦੇ ਹੁੰਦੇ ਹਨ ਉਵੇਂ ਹੀ ਹਰ ਸ਼ਹਿਰ ਅੰਦਰ ਕਈ ਸ਼ਹਿਰ ਹੁੰਦੇ ਹਨ।ਇਹ ਸ਼ਹਿਰ ਵੀ ਬੰਦੇ ਵਾਂਗ ਨਾਲੋਂ ਨਾਲ ਚੱਲਦੇ ਹੋਏ ਵੀ ਅਲੱਗ ਅਲੱਗ ਚਲਦੇ ਹਨ।ਬਹੁਤ ਥੋੜੇ ਲੋਕਾਂ ਨੂੰ ਪਤਾ ਹੁੰਦਾ ਕਿ ਕਿਸ ਸ਼ਹਿਰ ਵਿੱਚ ਕੀ ਹੋ ਰਿਹਾ ਹੈ,ਬਹੁਤਾ ਕੰਮ ਅਫਵਾਹਾਂ ਤੇ ਚਲਦਾ ਹੈ। ਬੱਸ ਕਦੇ ਕਦੇ ਕੋਈ ਵੱਡਾ ਕਾਂਡ ਵਾਪਰ… Read more
-
ਅੰਧ ਵਿਸ਼ਵਾਸ਼
ਐਨੇ ਮਹੂਰਤ ਕਢਵਾਉਣ ਦੀ ਕੀ ਲੋੜ ਸੀ? ਲਿਵ ਇਨ ਦੇ ਦੋ ਸਾਲ ਚ ਆਪਾਂ ਐਸਾ ਕੀ ਛੱਡਿਆ ਜੋ ਸਿਰਫ ਵਿਆਹੇ ਹੋਏ ਕਰਦੇ ਹਨ ?”ਸਾਹਿਲ ਨੂੰ ਕੀਰਤੀ ਦੇ ਪਰਿਵਾਰ ਤੇ ਖਿੱਝ ਆ ਰਹੀ ਸੀ। ਉਹ ਤੇ ਕੀਰਤੀ ਪੂਨਾ ਵਿੱਚ ਜੌਬ ਕਰਦੇ ਸੀ। ਦੋ ਸਾਲ ਤੋਂ ਦੋਂਵੇਂ ਕੱਠੇ ਹੀ ਰਹਿ ਰਹੇ ਸੀ। ਦੋਵਾਂ ਦਾ ਹਰ ਪੱਖੋਂ ਮੈਚ… Read more
-
ਕਹਾਣੀ: ਧੁਖਦੇ ਅਹਿਸਾਸ
ਮਮਤਾ ਨੇ ਆਪਣੇ ਭਰਾ ਭਾਬੀ ਦੇ ਕਮਰੇ ਚ ਆਕੇ ਟੀਵੀ ਦੀ ਸਵਿੱਚ ਆਨ ਕੀਤੀ ਪਰ ਆਨ ਕਰਦੇ ਹੀ ਸਕਰੀਨ ਤੇ ਆਏ ਦ੍ਰਿਸ਼ਾਂ ਨਾਲ ਉਹ ਇੱਕ ਦਮ ਠਠੰਬਰ ਗਈ ।ਸਕਰੀਨ ਉੱਤੇ ਉੱਭਰੇ ਅਸ਼ਲੀਲ ਦ੍ਰਿਸ਼ ਵੇਖ ਕੁਝ ਮਿੰਟਾਂ ਲਈ ਉਹ ਸਮਝ ਨਾ ਸਕੀ ਕਿ ਉਸਨੇ ਅੱਗੇ ਕੀ ਕਰਨਾ ਹਾਂ.ਦਿਮਾਗ ਕੁਝ ਟਿਕਾਣੇ ਆਇਆ ਤਾਂ ਉਸਨੇ ਫਟਾਫਟ ਟੀਵੀ ਦਾ… Read more
-
ਬੇਆਰਾਮੀ: ਪੂਰੀ ਕਹਾਣੀ
ਤੂੰ ਮੇਰੀ ਕਹਾਣੀ ਕਿਊਂ ਨਹੀਂ ਲਿਖਦਾ”? ਕਿੰਨੀਆਂ ਚੈਟਸ ਫੋਨ ਕਾਲਾਂ ਤੇ ਮੁਲਾਕਾਤਾਂ ਤੋਂ ਬਾਅਦ ਹਰ ਵਾਰ ਉਸਦਾ ਆਖ਼ਿਰੀ ਇਹੋ ਸਵਾਲ ਹੋਣ ਲੱਗਾ ਸੀ। ਦਿੱਲੀ ਦੀ ਖਾਨ ਮਾਰਕੀਟ ਵਿੱਚ ਉੱਚੀਆਂ ਬਿਲਡਿੰਗਾਂ ਦੇ ਓਹਲੇ ਸੂਰਜ ਵੇਲੇ ਤੋਂ ਪਹਿਲਾਂ ਢਲ ਗਿਆ ਸੀ। ਸਰਦੀ ਦੀ ਕੋਸੀ ਧੁੱਪ ਹੁਣ ਠੰਡਕ ਵਿੱਚ ਬਦਲ ਗਈ ਸੀ। ਸੀਸੀਡੀ ਵਿੱਚ ਹੁਣੇ ਪੀਤੀ ਕਾਫ਼ੀ ਦੀਆਂ… Read more
-
20 ਪੰਜਾਬੀ ਕਹਾਣੀਆਂ ਹਰਜੋਤ ਦੀ ਕਲਮ
ਹਰਜੋਤ ਦੀ ਕਲਮ ਦੀਆਂ 20 ਪੰਜਾਬੀ ਕਹਾਣੀਆਂ ਡਾਊਨਲੋਡ ਕਰੋ ਇਥੋਂ। 20 stories Harjot Di Kalam . Download Uncategorized