ਹਰਜੋਤ ਦੀ ਕਲਮ ਦੀ website ਉੱਤੇ ਤੁਹਾਡਾ ਸਵਾਗਤ ਹੈ। ਤੁਸੀਂ ਇਸਨੂੰ follow ਕਰ ਸਕਦੇ ਹੋ। ਈ-ਮੇਲ ਰਾਹੀਂ ਫੇਸਬੁੱਕ ਰਾਹੀਂ ਜਾਂ ਜਿਵੇਂ ਵੀ। ਤੁਸੀਂ ਇਸਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਨਾਲ ਸ਼ੇਅਰ ਵੀ ਕਰ ਸਕਦੇ ਹੋ। ਸਾਰੀਆਂ ਪੋਸਟਾਂ ਦੇ ਲਿੰਕ ਉੱਪਰ ਦਿੱਤੇ ਗਏ ਹਨ। ਨਵੀ ਪੋਸਟ ਦੀ ਸੂਚਨਾ ਤੁਹਾਨੂੰ follow ਕਰਨ ਤੇ ਈ-ਮੇਲ ਰਾਹੀਂ ਮਿਲ ਜਾਏਗੀ।
https://www.facebook.com/harjotdikalam
ਸਮੇਂ ਦੀ ਤੱਕੜੀ
ਸਮੇਂ ਦੀ ਤੱਕੜੀ (ਥੋੜੀ ਥੋੜੀ ਭਾਸ਼ਾ ਕਿਤੇ ਕਿਤੇ ਮੁੰਡਿਆ ਵਾਲੀ ਹੈ ਕਿਸੇ ਨੂੰ ਪਸੰਦ ਨ ਆਈ ਤਾਂ ਮੈਂ ਪਹਿਲਾਂ ਹੀ ਮਾਫ਼ੀ ਮੰਗਣ ਤੋਂ ਇਨਕਾਰ ਕਰਦਾਂ ਹਾਂ )ਆਫ਼ਿਸ ਚ ਅੱਜ ਚਪੜਾਸੀ ਨਹੀਂ ਸੀ ਤਾਂ ਵਰਿੰਦਰ ਖੁਦ ਹੀ ਆਪਣੇ ਖਾਤੇ ਚੋਂ ਪੈਸੇ ਕਢਵਾਉਣ ਲਈ ਆਉਣਾ ਪਿਆ । ਅਜੇ ਵਾਪਿਸ ਮੁੜਿਆ ਹੀ ਸੀ ਕਿ ਅਚਾਨਕ ਸਾਹਮਣੇ ਆ ਕੇ ਜੱਗੀ […]
ਨਿਆਈਆਂ ਵਾਲਾ ਖੂਹ
“ਨਿਆਈਆਂ ਵਾਲਾ ਖੂਹ “ ਮੈਂ ਇਸ ਪਿੰਡ ਚ ਲਾਇਆ ਦੂਸਰਾ ਖੂਹ ਸੀ । ਮੇਰਾ ਵੱਡਾ ਭਰਾ ਇਸ ਪਿੰਡ ਦੇ ਦਰਵਾਜ਼ੇ ਚ ਲਾਇਆ ਪਹਿਲਾ ਖੂਹ ਸੀ । ਉਹ ਪਿੰਡ ਦੇ ਲੋਕਾਂ ਦੀ ਪਿਆਸ ਬੁਝਾਉਂਦਾ ਸੀ ਤੇ ਮੈਂ ਉਹਨਾਂ ਲਈ ਖਾਣ ਲਈ ਕਿੰਨਾ ਕੁਝ ਉਗਾ ਕੇ ਦਿੰਦਾ ਰਿਹਾ । ਅੱਜ ਮੇਰੇ ਆਸ ਪਾਸ ਕਿੰਨੇ ਹੀ ਘਰ ਉੱਸਰ […]
Dhak Dhak Seena Dhadke ( Seven Parts )
ਹਾੜ ਮਹੀਨੇ ਦੀਆਂ ਭਰਪੂਰ ਗਰਮੀਆਂ ਦੇ ਦਿਨ ਸਨ । ਲਾਗੇ ਦਾ ਸ਼ਹਿਰ ਛੋਟਾ ਹੋਣ ਕਰਕੇ ਉਹਨਾਂ ਦਾ ਕਿਸੇ ਹੋਟਲ ਚ ਮਿਲਣ ਦਾ ਸਵਾਲ ਹੀ ਨਹੀਂ ਸੀ ।ਰਾਤੀ ਪਿੰਡ ਕਿਸੇ ਦੇ ਘਰ ਮਿਲਣ ਚ ਮੁਸ਼ਕਿਲ ਤਾਂ ਨਹੀਂ ਸੀ ਪਰ ਫੜੇ ਜਾਣ ਦਾ ਡਰ ਜਰੂਰ ਸੀ । ਕਿਉਕਿ ਅਜੇ ਵੀ ਬਹੁਤੇ ਲੋਕੀ ਪਿੰਡਾਂ ਚ ਕੋਠਿਆ ਤੇ ਵਿਹੜਿਆਂ ਚ ਸੌਂਦੇ ਸਨ । ਸਾਰਾ ਪਿੰਡ ਅਜੇ ਏ […]